Back
1948 से 750 एकड़ जमीन पर मालिकाना विवाद: जिंद गाँव में किसान यूनियन बनाम पुलिस
KBKulbir Beera
Feb 23, 2026 14:40:38
Bathinda, Punjab
ਕਿਸਾਨ ਯੂਨੀਅਨ ਨੇ ਸਾਡੇ ਪਿੰਡ ਦਾ ਮਾਹੌਲ ਜਾਣ ਬੁਝ ਕੇ ਕੀਤਾ ਹੈ ਖਰਾਬ ...ਗੁਰਪ੍ਰੀਤ ਸਿੰਘ
ਮਾਨਯੋਗ ਸੁਪਰੀਮ ਕੋਰਟ ਵੱਲੋਂ ਕੇਸ ਸਾਡੇ ਹੱਕ ਵਿੱਚ ਹੋਣ ਤੋਂ ਬਾਅਦ ਵੀ ਸਾਡੀ ਜਮੀਨ ਨਹੀਂ ਦਿਵਾਈ ਜਾ ਰਹੀ ਕਿਉਂ
ਬਠਿੰਡਾ ਦਾ ਪਿੰਡ ਜਿਉਂਦ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਲੜਾਈ ਦਾ ਬਣਿਆ ਅੱਡਾ
ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਨੇ ਸਾਡੇ ਪਿੰਡ ਵਿੱਚ ਪਵਾਈ ਲੜਾਈ
1948 ਤੋਂ ਸਾਡੇ ਕੋਲ 750 ਏਕੜ ਜਮੀਨ ਦਾ ਜੋ ਪਿੰਡ ਜਿਉਂਦ ਵਿੱਚ ਹੈ
ਜਿਲਾ ਬਠਿੰਡਾ ਦੇ ਪਿੰਡ ਜਿਉਂਦ ਵਿੱਚ ਜਮੀਨੀ ਰੌਲੇ ਨੂੰ ਲੈ ਕੇ ਲਗਾਤਾਰ ਪੁਲਿਸ ਅਤੇ ਕਿਸਾਨ ਯੂਨੀਅਨ ਵਿੱਚ ਤਨਾ ਵਧਿਆ ਹੋਇਆ ਹੈ ਬੀਤੇ ਦਿਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਕਾਫੀ ਟਕਰਾਅ ਵੀ ਹੋਇਆ ਇਸ ਵਿੱਚ ਕਈ ਜ਼ਖਮੀ ਵੀ ਹੋਏ ਅੱਜ ਬਠਿੰਡਾ ਵਿਖੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਜ਼ਮੀਨ ਦੇ ਮਾਲਕਾਂ ਨੇ ਦੱਸਿਆ ਕਿ ਸਾਨੂੰ ਮੁਜਾਰਿਆਂ ਨੂੰ ਇਹ ਜਮੀਨ 1948 ਵਿੱਚ ਸਾਨੂੰ ਦਿੱਤੀ ਸੀ ਇਹ ਜਮੀਨ ਅੱਗੇ ਅਸੀਂ ਪਿੰਡ ਦੇ ਲੋਕਾਂ ਨੂੰ ਠੇਕੇ ਤੇ ਦੇਤੀ ਲਈ ਦਿੱਤੀ ਸੀ ਜਿਸ ਦੇ ਪੈਸੇ ਉਹ ਸਾਨੂੰ ਦਿੰਦੇ ਰਹੇ ਲੇਕਿਨ ਕੁਝ ਸਮੇਂ ਬਾਅਦ ਸਾਨੂੰ ਠੇਕੇ ਦੇ ਪੈਸੇ ਨਾ ਦੇਣ ਕਰਕੇ ਜਮੀਨ ਉੱਪਰ ਕਾਬਜ਼ ਹੋ ਗਏ ਜਿਸ ਦੀ ਲੜਾਈ ਅਸੀਂ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲੜੀ ਜਿਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਵਿੱਚੋਂ ਅਸੀਂ ਇਹ ਕੇਸ ਜਿੱਤ ਗਏ ਜਿਸ ਦੀ ਸਾਨੂੰ ਪ੍ਰਸ਼ਾਸਨ ਵੱਲੋਂ ਮਾਲਕੀ ਕਬਜ਼ਾ ਦਿਵਾਉਣਾ ਹੈ ਜਿਸ ਨੂੰ ਲੈ ਕੇ ਕਿਸਾਨ ਯੂਨੀਅਨ ਸਾਡੇ ਪਿੰਡ ਵਿੱਚ ਲੜਾਈ ਪਵਾ ਰਹੀ ਹੈ ਅਸੀਂ ਹਰ ਪੱਖ ਤੋਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ।
ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਮੁਜਾਰਿਆਂ ਗੁਰਦੀਪ ਸਿੰਘ ਨੇ ਦੱਸਿਆ ਕਿ 1948 ਵਿੱਚ ਸਾਨੂੰ ਮੁਜਾਰਿਆਂ ਨੂੰ ਇਹ ਜਮੀਨ ਦਿੱਤੀ ਸੀ ਜੋ ਤਿੰਨ ਪਿੰਡਾਂ ਦੇ ਵਿੱਚ ਮਿਲੀ ਸੀ ਪਿੰਡ ਜਿਉਂਦ ਵਿੱਚ ਅਸੀਂ 35 ਦੇ ਕਰੀਬ ਪਰਿਵਾਰ ਰਹਿੰਦੇ ਹਾਂ ਅਤੇ ਸਾਡੇ ਕੋਲ ਸਾਢੇ ਕੋਲ 750 ਏਕੜ ਜਮੀਨ ਸੀ ਜੋ ਪਿੰਡ ਦੇ ਲੋਕਾਂ ਨੂੰ ਹਿੱਸੇ ਠੇਕੇ ਤੇ ਵਾਹੀ ਲਈ ਦਿੱਤੀ ਜਾ ਰਹੀ ਸੀ ਠੇਕੇ ਪੈਸੇ ਸਾਨੂੰ ਲੋਕ ਦਿੰਦੇ ਸਨ ਪਰ ਹੁਣ ਕੁਝ ਸਮੇਂ ਤੋਂ ਇਹਨਾਂ ਲੋਕਾਂ ਨੇ ਸਾਨੂੰ ਪੈসੇ ਦੇਣੇ ਬੰਦ ਕਰ ਦਿੱਤੇ ਜਿਸ ਤੋਂ ਬਾਅਦ ਅਸੀਂ ਲੋਅਰ ਕੋਰਟ ਵਿੱਚ ਕੇਸ ਕੀਤਾ ਅਤੇ ਉਸ ਤੋਂ ਬਾਅਦ ਹਾਈਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਤੱਕ ਗਏ ਜਿੱਥੇ ਅਸੀਂ ਕੇਸ ਜਿੱਤ ਗਏ ਅਤੇ ਸਰਕਾਰ ਨੂੰ ਹਦਾਇਤ ਹੋ ਗਈ ਕਿ ਸਾਡੀ ਜਮੀਨ ਸਾਨੂੰ ਵਾਪਸ ਦਿਵਾਈ ਜਾਵੇ ਜਦ ਵੀ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਜਾ ਕੇ ਜਮੀਨ ਦੇ ਕਬਜ਼ੇ ਲਈ ਗੱਲਬਾਤ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਲੀਡਰਾਂ ਅਤੇ ਕਾਰਕੁਨਾਂ ਵੱਲੋਂ ਪ੍ਰਸ਼ਾਸਨ ਦਾ ਵਿਰੋਧ ਕੀਤਾ ਗਿਆ ਅਤੇ ਸਾਡੇ ਪਿੰਡ ਦੇ ਲੋਕ ਸਾਡੇ ਨਾਲ ਹੀ ਇਹਨਾਂ ਨੇ ਲੜਵਾ ਦਿੱਤੇ ਬੀਤੇ ਦਿਨ ਵੀ ਜੋ ਪੁਲਿਸ ਅਤੇ ਕਿਸਾਨਾਂ ਵਿਚਕਾਰ ਲੜਾਈ ਹੋਈ ਹੈ ਉਹ ਜਾਣ ਬੁੱਝ ਕੇ ਉਗਰਾਹਾਂ ਗਰੁੱਪ ਵੱਲੋਂ ਪੁਲਿਸ ਨਾਲ ਕੀਤੀ ਗਈ ਹੈ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪਿੰਡ ਦਾ ਮਾਹੌਲ ਖਰਾਬ ਹੋਵੇ ਅਤੇ ਇਹ ਬਾਹਰਲੇ ਲੋਕ ਆ ਕੇ ਸਾਡੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਇਨਾਂ ਕਾਰਨ ਸਾਡੇ ਪਿੰਡ ਦੀ ਸਾਰੇ ਵਿਕਾਸ ਦੇ ਕੰਮ ਰੁਕੇ ਹੋਏ ਹਨ ਕਿਸੇ ਵੀ ਸਰਕਾਰ ਦੇ ਲੀਡਰ ਨੂੰ ਪਿੰਡ ਵਿੱਚ ਵੜਨ ਨਹੀਂ ਦਿੰਦੈ ਅਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਿਸ ਨਾਲ ਸਾਡਾ ਪਿੰਡ ਪੱਛੜ ਰਿਹਾ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਪਾਸੇ ਕੀਤਾ ਜਾਵੇ ਅਤੇ ਸਾਡੇ ਪਿੰਡ ਦਾ ਮਾਹੌਲ ਠੀਕ ਕੀਤਾ ਜਾਵੇ ਅਸੀਂ ਹਰ ਪੱਖੋਂ ਪਿੰਡ ਦੇ ਲੋਕਾਂ ਦੇ ਨਾਲ ਹਾਂ ਅਤੇ ਜੋ ਵੀ ਬੈਠ ਕੇ ਗੱਲਬਾਤ ਹੁੰਦੀ ਹੈ ਉਹਦੇ ਲਈ ਵੀ ਤਿਆਰ ਹਨ.
ਵਨ ਟੂ ਵਨ ਕੁਲਬੀਰ ਬੀਰਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 23, 2026 15:32:21Amritsar, Punjab:मैंने आज बार्डर एरियाज़ का जायजा लिया है: हमारे जवानों को कोई मुश्किल तो नहीं आ रही
बहुत माड़ी घटना हुई है
गुरदासपुर वाली
0
Report
VSVARUN SHARMA
FollowFeb 23, 2026 15:32:110
Report
MSManish Sharma
FollowFeb 23, 2026 15:30:340
Report
VKVipan Kumar
FollowFeb 23, 2026 14:48:040
Report
VBVIJAY BHARDWAJ
FollowFeb 23, 2026 14:47:180
Report
VSVARUN SHARMA
FollowFeb 23, 2026 14:41:360
Report
VKVipan Kumar
FollowFeb 23, 2026 14:41:070
Report
DSDEVINDER SHARMA
FollowFeb 23, 2026 14:39:000
Report
AJAnil Jain
FollowFeb 23, 2026 14:21:430
Report
RMRakesh Malhi
FollowFeb 23, 2026 14:21:260
Report
KDKuldeep Dhaliwal
FollowFeb 23, 2026 14:21:120
Report
VKVipan Kumar
FollowFeb 23, 2026 14:20:500
Report
NSNavdeep Singh
FollowFeb 23, 2026 14:20:170
Report
RBRohit Bansal
FollowFeb 23, 2026 14:16:250
Report