Back
विजीलेंस मानसा ने नेहरी घोटाले में रिटायर्ड JE समेत चार को किया गिरफ्तार
KDKuldeep Dhaliwal
Mar 26, 2026 10:03:06
Mansa, Punjab
ਵਿਜੀਲੈਂਸ ਮਾਨਸਾ ਵੱਲੋਂ ਨਹਿਰੀ ਕਾਲ ਘੁਟਾਲੇ ਵਿੱਚ ਰਿਟਾਇਰਡ ਜੇਈ ਗਿਰਫ਼ਤਾਰ. ਮਾਨਸਾ ਜਿਲ੍ਹੇ ਵਿੱਚ ਖਾਲਾਂ ਚੋ ਘਟੀਆ ਮਟੀਰੀਅਲ ਵਰਤਣ ਦੇ ਮਾਮਲੇ ਵਿੱਚ ਵਿਜੀਲੈਂਸ ਮਾਨਸਾ ਵੱਲੋਂ ਰਿਟਾਇਰਡ ਜੇਈ ਨੂੰ ਗਿਰਫਤਾਰ ਕੀਤਾ ਗਿਆ। ਵਿਜੀਲੈਂਸ ਦੀ ਪਕੜ ਚੌਰ ਅਜੇ ਫਰਾਰ ਹੋਏ ਹਨ ਜਿਨ੍ਹਾਂ ਦੀ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ. ਵੀਡੀਓ: ਕਿਸਾਨਾਂ ਦੇ ਲਈ ਨਹਰੀ ਖਾਲਿਆਂ ਵਿੱਚ ਘਟੀਆ ਮਟੀਰੀਅਲ ਵਰਤਣ ਦੇ ਮਾਮਲੇ ਵਿੱਚ ਵਿਜੀਲੈਨਸ ਨੂੰ ਵੱਡੀ ਸਫਲਤਾ ਮਿਲੀ ਹੈ; ਵਿਜੀਲੈਂਸ ਵੱਲੋਂ ਇੱਕ ਨਹਿਰੀ ਵਿਭਾਗ ਦੇ ਰਿਟਾਇਰਡ ਜੇਈ ਹਰਚਰਨ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ ਹੈ। 2018 ਚੋ ਨਹਿਰੀ ਖਾਲਿਆਂ ਵਿੱਚ ਘਟੀਆ ਮਟੀਰੀਅਲ ਵਰਤਣ ਦੀ ਸਿਕਾਇਤ ਮਿਲੀ ਸੀ; ਚਾਰ ਵਿਅਕਤੀਆਂ ਅਜੇ ਵੀ ਗ੍ਰਿਫ਼ਤਾਰ ਨਹੀਂ। ਕਰੀਬ ਸੱਢੇ 5 ਲੱਖ ਰੁਪਏ ਦਾ ਗਬਨ ਕੀਤਾ ਗਿਆ ਸੀ; ਹੋਰ ਵਿਅਕਤੀਆਂ ਦੀ ਗਿਰਫਤਾਰੀ ਲਈ ਛਾਪੇਮਾਰੀ ਚਲ ਰਹੀ ਹੈ। ਇੰਸਪੈਕਟਰ ਨਗਿੰਦਰ ਸਿੰਘ ਦੱਸਦੇ ਹਨ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਬੱਚੂਆਣਾ ਵਿੱਚ 2018 ਵਿੱਚ ਇਹ ਮਾਮਲਾ ਦਰਜ ਹੋਇਆ ਸੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KDKuldeep Dhaliwal
FollowMar 26, 2026 11:05:240
Report
KSKapil sharma
FollowMar 26, 2026 10:45:55643
Report
KSKapil sharma
FollowMar 26, 2026 10:33:36Noida, Uttar Pradesh:LUDHIANA (PUNJAB): HARYANA CM NAYAB SINGH SAINI OFFERS PRAYER AT NANAKSAR SAHIB
970
Report
ASAnmol Singh Warring
FollowMar 26, 2026 10:03:261066
Report
MJManoj Joshi
FollowMar 26, 2026 10:02:411053
Report
RKRAMAN KHOSLA
FollowMar 26, 2026 10:02:29934
Report
MJManoj Joshi
FollowMar 26, 2026 09:46:411066
Report
SSSanjay Sharma
FollowMar 26, 2026 09:45:411096
Report
MSManish Shanker
FollowMar 26, 2026 09:35:141095
Report
MSManish Shanker
FollowMar 26, 2026 09:32:411089
Report
MJManoj Joshi
FollowMar 26, 2026 09:32:031095
Report
PSParambir Singh Aulakh
FollowMar 26, 2026 09:31:54Amritsar, Punjab:Rupees 1 lakh / Gajj 150 Gajj. Both Rate and Gajj are approximately. Amritsar Pearl Group building sealed.
1026
Report
NLNitin Luthra
FollowMar 26, 2026 09:30:29986
Report
MJManoj Joshi
FollowMar 26, 2026 09:20:22Chandigarh, Chandigarh:ਚਾਰ ਸਾਲ ਭਗਵੰਤ ਮਾਨ ਦੇ ਨਾਲ ਤਹਿਤ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਲੋਕਾਂ ਨਾਲ ਸੰਵਾਦ ਦੀ ਸ਼ੁਰੂਆਤ
1032
Report