Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

पंजाब में कानून व्यवस्था पर सवाल, सरदूलगढ़ में डबल हत्याकांड से तनाव

KDKuldeep Dhaliwal
Feb 27, 2026 10:07:45
Mansa, Punjab
पंजाब में कानून व्यवस्था नाम की कोई चीज नहीं बालकौर सिंह सरदूलगढ़ में दिनदहाड़े हुए डबल मर्डर पर चिंता जाहिर करते हुए सिद्धू मूसे वाला के पिता बाल कौर सिंह ने कहा कि रोजाना ही पंजाब में लोगों का कत्ल किया जा रहा है उन्होंने कहा कि आज सरदूलगढ़ में एक फार्म हाउस पर बैठे व्यापारी जसवीर सिंह और उसके मुलाजिम शरेआम कत्ल किया गया है उन्होंने कहा कि जब से पंजाब सरकार आई है तब से पंजाब में रोजाना ही ऐसी घटना ही हो रही है और आज सरेआम एक घर में दाखिल होकर दो लोगों का कत्ल कर देना पंजाब की सुरक्षा और कानून व्यवस्था पर सवाल खड़े कर रही है उन्होंने घटना पर दुख जाहिर करते हुए व्यापारियों को विश्वास दिलाया के वह उनके साथ हैं उन्होंने कहा कि जहां पंजाब पुलिस पंजाब में गैंगस्टरों के खिलाफ वर चलाने का दावा कर रही है वहीं इन डाबो की फोक निकल रही है क्योंकि पंजाब में लगातार लोगों के दिन दिहाड़े कत्ल हो रहे हैं और पंजाब सरकार ऐसी घटनाओं को रोकने में असफल है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Feb 27, 2026 13:04:32
Noida, Uttar Pradesh:लॉरेन्स गैंग के निशाने पर एक ओर सिंगर जय महाकाल, जय श्रीराम राम-राम सभी भाइयों को。 आज सोनीपत के बहालगढ़ चौक स्थित पहल न्यूट्रिशन पर जो फायरिंग हुई है, वो मैंने यानी रणदीप मलिक और अनिल पंडित (USA) ने करवाई है。 हमारा आरोप है कि पहल न्यूट्रिशन वाले नकली प्रोडक्ट बेचकर पैसे कमाने के लालच में देश के युवाओं की सेहत खराब कर रहे हैं। इन लोगों ने हमारे दुश्मन रोहित गोदारा को फिरौती दी है。 कहा गया है कि रोहित गोदारा पाकिस्तान की एजेंसियों के साथ मिलकर काम करता है और देश की गोपनीय जानकारी पहुंचाता है। जो भी लोग उसे फिरौती के पैसे देते हैं, वो पैसा देश के खिलाफ इस्तेमाल होता है。 पोस्ट में धमकी देते हुए लिखा गया है कि जो भी उन्हें पैसा देगा, उसे अंजाम भुगतना पड़ेगा। यह सिर्फ ट्रेलर है, आगे इससे भी बड़ा बदला लिया जाएगा。 नोट: सिंगर मासूम शर्मा से कहा गया है कि वे हरियाणा के सरपंचों से माफी मांग लें, नहीं तो परिणाम गंभीर होंगे।
0
comment0
Report
MSManish Shanker
Feb 27, 2026 13:03:44
Sahibzada Ajit Singh Nagar, Punjab:ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੇ ਅਧਿਕਾਰਾਂ ਦੀ ਰੱਖਿਆ ’ਤੇ ਜ਼ੋਰ ਯੂਪੀ ਚੈਅਰਮੈਨ ਸੁਰਿੰਦਰ ਕਲਿਆਣ ਵੱਲੋਂ ਐਸ.ਏ.ਐਸ. ਨਗਰ ਦੇ ਦੌਰੇ ਦੌਰਾਨ ਸਫਾਈ ਸੇਵਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਸੰਬੰਧਤ ਅਧਿਕਾਰੀਆਂ ਨੂੰ ਸਥਾਨਕ ਪੱਧਰੀ ਮਾਮਲਿਆਂ ਦੇ ਤੁਰੰਤ ਨਿਪਟਾਰੇ ਦੇ ਹੁਕਮ ਕਮਿਸ਼ਨ ਵੱਲੋਂ ਸਫਾਈ ਸੇਵਕਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧਤਾ ਦਾ ਦੁਹਰਾਵਾ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਸੁਰਿੰਦਰ ਕਲਿਆਣ ਨੇ ਅੱਜ ਇੱਥੇ ਕਿਹਾ ਕਿ ਸੂਬੇ ਭਰ ਵਿੱਚ ਕੰਮ ਕਰ ਰਹੇ ਸਫਾਈ ਸੇਵਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਕਮਿਸ਼ਨ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ ਅਤੇ ਕਿਸੇ ਨੂੰ ਵੀ ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਦੌਰੇ ਦੌਰਾਨ ਉਨ੍ਹਾਂ ਨੇ ਨਗਰ ਨਿਗਮ, ਨਗਰ ਕੌਂਸਲਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਅਤੇ ਸਫਾਈ ਸੇਵਕਾਂ ਨਾਲ ਸੰਬੰਧਿਤ ਮਾਮਲਿਆਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕੁਰਾਲੀ, ਮੋਹਾਲੀ ਅਤੇ ਨਵਾਂ ਗਾਉਂ ਦੇ ਸਫਾਈ ਸੇਵਕ ਯੂਨੀਅਨਾਂ ਦੇ ਪ੍ਰਤਿਨਿਧੀਆਂ ਸ਼ੇਖਰ ਕੁਮਾਰ, ਅਜੀਤ ਸਿੰਘ ਅਤੇ ਨਰੇਸ਼ ਕੁਮਾਰ ਦੀਆਂ ਮੰਗਾਂ ਧਿਆਨ ਨਾਲ ਸੁਣੀਆਂ। ਉਨ੍ਹਾਂ ਨੇ ਨਗਰ ਨਿਗਮ/ਕੌਂਸਲਾਂ ਨੂੰ ਨਿਰਦੇਸ਼ ਦਿੱਤਾ ਕਿ ਰੈਗੂਲਰਾਈਜ਼ੇਸ਼ਨ ਦੇ ਮਾਮਲੇ ਬਿਨਾਂ ਦੇਰੀ ਸਥਾਨਕ ਸਰਕਾਰ ਵਿਭਾਗ ਨੂੰ ਭੇਜੇ ਜਾਣ। ਉਪ-ਚੇਅਰਮੈਨ ਨੇ ਸਫਾਈ ਸੇਵਕਾਂ ਲਈ ਚੰਗੀਆਂ ਕੰਮ ਕਾਰ ਦੀਆਂ ਹਾਲਤਾਂ ਅਤੇ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨਾਲ ਹਮਦਰਦੀਪੂਰਨ ਅਤੇ ਸਨਮਾਨਪੂਰਵਕ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਫਾਈ ਸੇਵਕ ਦੇਸ਼ ਦੇ ਸਰਹੱਦਾਂ ਦੇ ਰਾਖੇ ਸਿਪਾਹੀਆਂ ਵਾਂਗ ਬਹੁਤ ਹੀ ਮੁਸ਼ਕਿਲ ਘੜੀਆਂ ਵਿੱਚ ਡਿਊਟੀ ਨਿਭਾਉਂਦੇ ਹਨ ਅਤੇ ਸਮਾਜ ਵੱਲੋਂ ਪੈਦਾ ਕੀਤੇ ਗਏ ਕੂੜੇ ਦੀ ਸਫਾਈ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਉਨ੍ਹਾਂ ਦਾ ਕੰਮ ਆਸਾਨ ਨਹੀਂ ਹੈ ਅਤੇ ਸਾਨੂੰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਅਤੇ ਉਨ੍ਹਾਂ ਦੀ ਭਲਾਈ ਦਾ ਸਤਿਕਾਰ ਕਰਨਾ ਚਾਹੀਦਾ ਹੈ。 ਉਨ੍ਹਾਂ ਨੇ ਮੀਟਿੰਗ ਵਿੱਚ ਮੌਜੂਦ ਸਥਾਨਕ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਸਫਾਈ ਸੇਵਕਾਂ ਨੂੰ ਉਨ੍ਹਾਂ ਦੇ ਹੱਕ ਅਨੁਸਾਰ ਵਰਦੀਆਂ ਮੁਹੱਈਆ ਕਰਵਾਉਣ ਲਈ ਵੀ ਕਿਹਾ। ਉਨ੍ਹਾਂ ਖ਼ਬਰਦਾਰ ਕੀਤਾ ਕਿ ਅਧਿਕਾਰਾਂ ਦੀ ਉਲੰਘਣਾ ਸਬੰਧੀ ਕੋਈ ਵੀ ਰਿਪੋਰਟ ਆਉਣ ’ਤੇ ਕਮਿਸ਼ਨ ਤੁਰੰਤ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਸੂਬੇ ਦੇ ўсе ਜ਼ਿਲ੍ਹਿਆਂ ਦਾ ਦੌਰਾ ਕਰੇਗਾ ਤਾਂ ਜੋ ਸਫਾਈ ਸੇਵਕਾਂ ਦੇ ਹਿਤਾਂ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ。 ਜੁਆਇੰਟ ਕਮਿਸ਼ਨਰ, ਮੋਹਾਲੀ ਨਗਰ ਨਿਗਮ ਜਸਜੀਤ ਸਿੰਘ ਨੇ ਉਪ-ਚੇਅਰਮੈਨ ਨੂੰ ਭਰੋਸਾ ਦਿੱਤਾ ਕਿ ਅੱਜ ਦੇ ਦੌਰੇ ਦੌਰਾਨ ਉਠਾਏ ਗਏ ਸਾਰੇ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ。
0
comment0
Report
BKBIMAL KUMAR
Feb 27, 2026 13:02:55
Anandpur Sahib, Punjab:ਇਲਾਕਾ ਬਚਾਓ ਸੰਘਰਸ਼ ਮੋਰਚੇ ਵੱਲੋਂ ਪੰਜਾਬ ਹਿਮਾਚਲ ਬਾਰਡਰ ਨੰਗਲ ਤੇ ਰੱਖੀ ਇੱਕ ਦਿਨ ਦੀ ਭੁੱਖ ਹੜਤਾਲ Anchor :- ਹਿਮਾਚਲ ਸਰਕਾਰ ਵੱਲੋਂ ਟੋਲ ਟੈਕਸ ਵਿੱਚ ਕੀਤੇ ਗਏ ਵਾਧੇ ਦੇ ਵਿਰੋਧ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ਤੇ ਬੈਠੇ ਇਲਾਕਾ ਬਚਾਓ ਸੰਘਰਸ਼ ਕਮੇਟੀ ਦੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਹਿਮਾਚਲ ਸਰਕਾਰ ਤੇ ਜੋਰ ਪਾਇਆ ਜਾ ਰਿਹਾ ਹੈ ਕਿ ਇਸ ਐਂਟਰੀ ਟੈਕਸ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਹਿਮਾਚਲ ਦੇ ਐਂਟਰੀ ਟੈਕਸ ਦੀ ਤਰਜ ਤੇ ਪੰਜਾਬ ਸਰਕਾਰ ਨੂੰ ਵੀ ਪੰਜਾਬ ਵਿੱਚ ਹਿਮਾਚਲ ਤੋਂ ਆ ਰਹੀਆਂ ਹਿਮਾਚਲ ਨੰਬਰ ਦੀ ਗੱਡੀਆਂ ਦੇ ਉੱਪਰ ਟੈਕਸ ਲਗਾਣਾ ਚਾਹੀਦਾ ਹੈ। ਤਾਂ ਜੋ ਹਿਮਾਚਲ ਦੀ ਜਨਤਾ ਨੂੰ ਵੀ ਪਤਾ ਲੱਗੇ ਕਿ ਵਾਧੂ ਟੈਕਸ ਦੇਣ ਤੇ ਕਿੰਨੀ ਤਕਲੀਫ ਹੁੰਦੀ ਹੈ। VO1:- ਪਿਛਲੀ ਦਿਨੀ ਹਿਮਾਚਲ ਸਰਕਾਰ ਦੇ ਵੱਲੋਂ ਪੰਜਾਬ ਹਿਮਾਚਲ ਬਾਰਡਰ ਤੇ ਪੰਜਾਬ ਅਤੇ ਦੂਸਰੇ ਰਾਜਾਂ ਦੀਆਂ ਗੱਡੀਆਂ ਤੇ ਐਂਟਰੀ ਟੈਕਸ ਵਿੱਚ ਵਾਧਾ ਕੀਤਾ ਹੈ। ਇਹ ਵਾਧਾ ਪੰਜਾਬ ਅਤੇ ਦੂਜੇ ਰਾਜਾਂ ਦੀਆਂ ਗੱਡੀਆਂ ਦੇ ਉੱਪਰ ਲਗਾਇਆ ਗਿਆ ਹੈ ਜਦਕਿ ਹਿਮਾਚਲ ਦੀ ਕਿਸੇ ਵੀ ਗੱਡੀ ਤੇ ਕੋਈ ਵੀ ਐਂਟਰੀ ਟੈਕਸ ਹਿਮਾਚਲ ਦੇ ਵਿੱਚ ਆਉਣ ਤੇ نہیں ਲਿਤਾ ਜਾਂਦਾ ਹੈ ਹਿਮਾਚਲ ਸਰਕਾਰ ਦੇ ਐਂਟਰੀ ਟੈਕਸ ਦੇ ਵਿਰੋਧ ਵਿੱਚ ਨੰਗਲ ਦੇ ਇਲਾਕਾ ਬਚਾਓ ਸੰਘਰਸ਼ ਮੋਰਚੇ ਦੇ ਵੱਲੋਂ ਹਿਮਾਚਲ ਸਰਕਾਰ ਦੇ ਖਿਲਾਫ ਇੱਕ ਦਿਨ ਦੀ ਭੁੱਖ ਹੜਤਾਲ ਪੰਜਾਬ ਹਿਮਾਂਚਲ ਬਾਰਡਰ ਮਹਿਤਪੁਰ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਅਤੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹ ਭੁੱਖ ਹੜਤਾਲ ਰੱਖੀ ਗਈ ਹੈ ਤਾਂ ਜੋ ਹਿਮਾਚਲ ਸਰਕਾਰ ਤੱਕ ਉਹਨਾਂ ਦੀ ਆਵਾਜ਼ ਪਹੁੰਚ ਸਕੇ ਤਿਆਰ ਹੋਵੇਗਾ ਅਤੇ ਹਿਮਾਚਲ ਸਰਕਾਰ ਆਪਣੇ ਇਸ ਫੈਸਲੇ ਨੂੰ ਵਾਪਸ ਲਵੇ ਨਹੀਂ ਤਾਂ ਪੰਜਾਬ ਸਰਕਾਰ ਆਪਣੇ ਪੰਜਾਬ ਖੇਤਰ ਵਿੱਚ ਹਿਮਾਚਲ ਤੋਂ ਆ ਰਹੀਆਂ ਹਿਮਾਚਲ ਨੰਬਰ ਦੀਆਂ ਗੱਡੀਆਂ ਦੇ ਉੱਪਰ ਟੈਕਸ ਲਗਾਇਆ ਜਾਵੇ ਤਾਂ ਜੋ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਵੀ ਵਾਧਾ ਹੋਵੇਗਾ ਤੇ ਨਾਲ ਹੀ ਹਿਮਾਚਲ ਨੂੰ ਵੀ ਮਹਿਸੂਸ ਹੋਵੇਗਾ ਕਿ ਵੱਖ ਵੱਖ ਤਰ੍ਹਾਂ ਦੇ ਟੈਕਸ ਦੇਣ ਤੇ ਕਿੰਨਾ ਬੋਝ ਆਪਣੀ ਜੇਬ ਤੇ ਪੈਂਦਾ ਹੈ।
0
comment0
Report
PSParambir Singh Aulakh
Feb 27, 2026 12:49:57
Amritsar, Punjab:Lahore High Court appointed Advocate Ali Changezi Sandhu as Co- Chairman "International Human Rights Committee" for the year of 2026 on 26.2.2026 with effect from 24.9.25 because of rendering exceptional and daring professional legal services in the cases related to Sarabjeet Kaur for rule of law in Pakistan, protecting rights Sikh community and creating harmony between both Punjabs. Advocate Sandhu's distinguished Pro Bono national and international cases of human rights under the umbrella of Sandhu Law Firm Int'l as CEO are also considered as milestone in his career. He also has leading and high profile cases on his account regarding human trafficking, rape cases, animal rights, women rights. Mr Farukh Ilyas Cheema Secretary of Lahore High Court and Advocate Osama Rathor (Chairman Executive Committee) presented appointment letter to Advocate Ali Changezi Sandhu in regard of his extraordinary professional legal services for humanitarian nature of cases. पाकिस्तान के लाहौर हाईकोर्ट ने पंजाबी महिला सरबजीत कौर के मामले में विरोध पक्ष के एडवोकेट अली चंगेजी संधू को साल 2026 के लिए इंटरनेशनल ह्यूमन राइट्स कमेटी (IHRC) का को-चेयरमैन नियुक्त किया है। अली चंगेजी संधू को 26 फरवरी को नियुक्त पत्र दिया गया।
0
comment0
Report
SNSUNIL NAGPAL
Feb 27, 2026 12:47:07
Fazilka, Punjab:जलालाबाद के शहीद उधम सिंह चौक में उस वक्त विवाद हो गया । जब बस में सवारियां चढ़ रही थी । कि कंडक्टर ने बस में सवारियां ज्यादा होने के चलते न चढ़ने की अपील की । ताकि कोई हादसा न हो जाए । इसी दौरान एक शख्स पर गाली गलौच करने के आरोप लगे । इसके बाद विवाद हुआ और दोनों पक्ष भिड़ गए । आरोप लगाए जा रहे है कि सवारी के साथ आए लड़के ने लोहे के कड़े से ड्राइवर कंडक्टर के सिर पर वार किया और उन्होंने घायल कर दिया । रोडवेज कर्मचारियों ने रोष ने आकर हाईवे के बीच अपनी बसें लगा जाम लगा दिया है । मौके पर पुलिस पहुंची है और मामले में जांच की जा रही है । बस ड्राइवर ने बताया कि बस फिरोजपुर से फाजिल्का जा रही थी । जलालाबाद पहुंचे तो बस में सवारियां ज्यादा थी । कंडक्टर ने बस स्टैंड पर खड़ी सवारियों को बस में न चढ़ने की अपील की । ताकि किसी को गिरकर चोट न लग जाए । लेकिन बस के पास खड़ा शख्स उन्हें गालियां देने लगा । और बस को जोर से खटखटाने लगा । जब कंडेक्टर ने उन्हें ऐसा करने से रोका तो उनके साथ झगड़ा करने लगे । वह विवाद होता देख बस से नीचे आया तो उक्त व्यक्ति के साथ आया उसका लड़के ने ड्राइवर और कंडक्टर दोनों के सिर में लोहे की कड़े से वार कर उनका सिर फोड़ दिया । और फरार हो गया । हालांकि मौके पर लोगों ने लड़के के पिता को पकड़ लिया और पुलिस को बुलाया गया । रोडवेज बस ड्राइवरों ने घटना के चलते रोष में सड़क में बसे लगा हाईवे जाम कर दिया । मौके पर मौजूद पंजाब रोडवेज यूनियन के पदाधिकारी प्रितपाल सिंह गिल का कहना है कि बसों की कमी होने के चलते एक बस ने हद से ज्यादा सवारियां सवार रही है । अगर कोई हादसा हो गया तो कौन जिम्मेदार होगा । अगर लोगों को ज्यादा भीड़ न करने की अपील करते है तो वह झगड़ा करते है । उन्होंने कहा कि उनसे झगड़ा करने की बजाए सरकार ओर विधायकों के घर के आगे धरने लगाए । कि सरकार पंजाब रोडवेज में नई बसें भेजे । मौके पर पहुंचे पुलिस अधिकारी सतपाल सिंह ने कहा कि ड्राइवर ओर कंडक्टर दोनों घायल हुए है । फिलहाल उक्त व्यक्ति को पुलिस द्वारा थाने लेजाया जा रहा है । और मामले में जांच की जा रही है । जांच पड़ताल के बाद बनती कार्यवाही की जाएगी ।
0
comment0
Report
BSBALINDER SINGH
Feb 27, 2026 12:45:43
Patiala, Punjab:ਕੇਸ ਦਾ ਕੋਈ ਸਿਰ ਪੈਰ ਹੀ ਨਹੀਂ ਸੀ ਪਾਰਟੀ ਜਦੋ ਬਣੀ ਸੀ ਉਸ ਵਕਤ ਸਿਹਤ ਅਤੇ ਸਿੱਖਿਆ ਲੈਕੇ ਚਲੀ ਸੀ ਅਮਰੀਕਾ ਨੇ ਸਿਹਤ ਕ੍ਰਾਂਤੀ ਦੀ ਸ਼ਲਾਘਾ ਕੀਤੀ 2022 ਚ ਪੰਜਾਬ ਚ ਪਾਰਟੀ ਬਣੀ ਸੀ ਤਾਂ ਪੰਜਾਬ ਚ ਦੋਨਾਂ ਸਿਹਤ ਅਤੇ ਸਿੱਖਿਆ ਸਕੀਮ ਲੈਕੇ ਆਏ ਅਤੇ ਹਜ਼ਾਰਾਂ ਦੀ ਗਿਣਤੀ ਚ ਮੋਹਲਾ ਕਲੀਨਿਕ ਖੋਲ੍ਹੇ ਗਏ ਅਸੀਂ ਦੋਨਾਂ ਤੇ ਦੱਬ ਕੇ ਕੱਮ ਕੀਤਾ ਕੇਂਦਰ ਸਰਕਾਰ te ਨਿਸ਼ਾਨਾ ਸਾਦਦੇ ਹੋਏ ਕਿਹਾ ਕੇਜਰੀਵਾਲ ਊਪਰ ਝੂਠੇ ਕੇਸ ਪਾਏ 100 ਕਰੋੜ ਦਾ ਘੋਟਾਲਾ ਹੋਇਆ ਨਹੀਂ ਸੀ ਤਾਂ ਕਿਥੇ ਗਏ 100 ਕਰੋੜ ਅਦਾਲਤਾਂ ਦੇ ਰਾਹੀਂ ਇਨਸਾਫ ਮਿਲਿਆ ਮਾਨਯੋਗ ਅਦਾਲਤ ਦੀ ਖੂਬ ਪ੍ਰਸੰਸਾ ਕੀਤੀ ਜਿਹੜੇ ਲੋਕਾਂ nu ਇਨਸਾਫ ਨਹੀਂ ਮਿਲਦਾ ਹੁਣ ਇਨਸਾਫ ਲਈ ਅਦਾਲਤਾਂ ਵੱਲ ਲੋਗ ਜੁਰੂਰ ਜਾਣਗੇ ਹੁਣ ਸੰਸਾਰੇ ਦੇ ਸਾਰੇ ਨੇਤਾ ਇਸ ਘੋਟਾਲੇ ਦੇ ਕੇਸ ਚੋ ਡਿਸਚਾਰਜ ਹੋ ਗਏ ਕੇਂਦਰ ਸਰਕਾਰ ਨੇ ਲੋਕਾਂ ਚ ਆਪ ਦੀ ਸਾਖ ਫਿਕੀ ਕਰਨ ਦੀ ਕੋਸ਼ਿਸ ਕੀਤਾ ਜੇਲ ਵਾਲੇ ਦਿਨ ਕੌਣ ਮੋੜੇਗਾ ਇਹ ਕੇਂਦਰ ਸਰਕਾਰ ਜਵਾਬ ਦੇਵੇ ਰਾਜਨੀਤੀ ਜੁਰੂਰ ਕਰੋ ਪਰ ਅਜਿਹੀ ਘਟੀਆ ਰਾਜਨੀਤੀ ਨਾ ਕਰੋ ਇਹ ਪਾਰਟੀ ਆਮ ਲੋਗਾ ਲਈ ਬਣੀ ਹੋਈ ਹੈ, ਤੇ ਪੰਜਾਬ ਦੀ ਭਲਾਈ ਲਈ ਕੱਮ ਕਰਦੀ ਹੈ ਪੰਨੂ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਵੀ ਯਾਦ ਕੀਤਾ ਊਨਾ ਧਨਵਾਦ ਕੀਤਾ ਕਿ ਊਨਾ ਨੇ ਅਜਿਹਾ ਸੰਵਿਧਾਨ ਲਿਖਿਆ ਜਿਥੇ ਉਨ੍ਹਾਂ ਨੂੰ ਇਨਸਾਫ ਮਿਲ ਸਕੇ ਅਸੀਂ ਮਿਸ਼ਨ ਲਈ ਕੱਮ ਕਰ ਰਹੇ ਹਾਂ ਨਾਕੀ ਕਮਿਸ਼ਨ ਲਈ ਇਹ ਜਿੱਤ ਆਮ ਆਦਮੀ ਪਾਰਟੀ ਦੀਆ ਜੜਾ ਹੋਰ ਮਜਬੂਤ ਕਰੇਗੀ ਬਾਈਟ ਬਲਤੇਜ ਪੰਨੂ
0
comment0
Report
AMAjay Mahajan
Feb 27, 2026 12:37:14
Pathankot, Punjab:केंद्रीय राज्य रेल मंत्री रवनीत बिट्टू पहुंचे पठानकोट, भाजपा के कार्यकारिणी प्रधान पंजाब अश्विनी शर्मा ने किया स्वागत, पठानकोट में अलग-अलग जगह पर रवनीत बिट्टू ने किया दौरा, पंजाब के कई मुद्दों पर की चर्चा, अरविंद केजरीवाल और मनीष सिसोदिया को भी घेरा रवनीत बिट्टू ने, सुप्रीम कोर्ट अभी बाकी नहीं बक्शा जायेगा इन आम आदमी पार्टी के नेताओं को- रवनीत बिट्टू पठानकोट में आज केंद्रीय राज्य मंत्री रवनीत बिट्टू ने पहुंच अलग-अलग जगह का दौरा किया रवनीत बिट्टू का स्वागत बीजेपी पंजाब कार्यकारिणी प्रधान अश्विनी शर्मा की ओर से किया गया जहां पर उन्होंने पठानकोट के अलग-अलग मुद्दों पर चर्चा की और पठानकोट में रेलवे से जुड़ी कई बातों की जानकारी रवनीत बिट्टू को दी जिन्होंने उनका हल जल्द करने का भरोसा भी दिया इसके इलावा रवनीत बिट्टू ने जहां पंजाब के लॉ एंड ऑर्डर की स्थिति नाजुक होती जा रही है पर गहन चिंतन जताया वहीं उन्होंने आम आदमी पार्टी के बड़े नेता अरविंद केजरीवाल और मनीष सिसोदिया को भी नहीं बक्शा ओर उन्हें सजा दिलाने की बात कही उन्होंने कहा कि केंद्र सरकार की कोशिश है कि देश के लोगों को हर एक सहूलियत मिल सके रोजगार मुहैया हो सके और पंजाब में यह सब तभी होगा जब बीजेपी को लोग सेवा का मौका देंगे वहीं उन्होंने आम आदमी पार्टी को भी घेरा और अरविंद केजरीवाल और मनीष सिसोदिया की हुई बरी के बाद उन्होंने कहा कि अभी सुप्रीम कोर्ट बाकी है यह लोग बकक्षे नहीं जाएंगे उन्होंने मजाकिया तरीके में कहा कि चक्की पीसिंग और पीसिंग गुरदासपुर में पुलिस मुलाजिमों के कत्ल पर उन्होंने घेरा पंजाब सरकार को पुलिस को मरवाने के छोड़ दिये है पल्ली लगा कर कमरे में पुलिस मुलाजिम बैठे है उन्होंने पंजाब पुलिस पर भी तंज कसे ओर ये सिर्फ दफ्तरों में बैठ कर ही सब कुछ करे जा रहे है इनकाउंटर पर भी सवाल उठाए रवनीत बिट्टू ने
0
comment0
Report
VSVARUN SHARMA
Feb 27, 2026 12:35:28
Mansurwal Dona, Punjab:ਕਪੂਰਥਲਾ: ਪਿੰਡ ਗਿੱਲਾਂ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ, 7 ਸਾਲਾ ਬੱਚਾ ਗੰਭੀਰ ਜ਼ਖਮੀ Sultanpur Lodhi ਦੀ ਪਿੰਡ ਗਿੱਲਾਂ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਇੱਕ ਸੱਤ ਸਾਲਾ ਮਾਸੂਮ ਬੱਚੇ ਨੂੰ ਨੋਚਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚਾ ਪਿਤਾ ਕੋਲ ਖੇਤ ਵਿੱਚ ਜਾ ਰਿਹਾ ਸੀ ਕਿ ਰਾਹ ਵਿੱਚ ਕੁੱਤਿਆਂ ਦੇ ਝੁੰਡ ਨੇ ਉਸਨੂੰ ਘੇਰ ਲਿਆ ਅਤੇ ਨੋਚ-ਨੋਚ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਹਮਲੇ ਦੌਰਾਨ ਬੱਚੇ ਦੀਆਂ ਲੱਤਾਂ ਅਤੇ ਸਿਰ ’ਤੇ ਡੂੰਘੇ ਜ਼ਖਮ ਆਏ ਹਨ। ਉਸਨੂੰ ਤੁਰੰਤ ਇਲਾਜ ਲਈ Civil Hospital Sultanpur Lodhi ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ। ਹਾਲਤ ਨਾਜੁਕ ਹੋਣ ਕਾਰਨ ਬੱਚੇ ਨੂੰ ਉੱਚੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਸਿਵਿਲ ਹਸਪਤਾਲ ਵਿੱਚ ਤੈਨਾਤ ਡਾਕਟਰ ਆਕਾਸ਼ਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਡੌਗ ਬਾਈਟ ਦਾ ਕੇਸ ਆਇਆ ਸੀ। ਬੱਚੇ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਗੰਭੀਰ ਜ਼ਖਮ ਸਨ, ਜਿਸ ਕਰਕੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਸਨੂੰ ਅੱਗੇ ਭੇਜਿਆ ਗਿਆ। ਇਸ ਘਟਨਾ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਜਲਦ ਹੱਲ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ।
0
comment0
Report
RMRakesh Malhi
Feb 27, 2026 12:31:30
Una, Himachal Pradesh:हिमाचल प्रदेश के ऊना जिले में आज जिला शिकायत निर्माण समिति की बैठक में उपमुख्यमंत्री मुकेश अग्निहोत्री ने शिरकत की। चिंतपूर्णी मंदिर का सौंदर्यकरण किया जाना प्रस्तावित है, इसके लिए 75 करोड़ रुपये खर्च किए जाएंगे और पर्यटन विभाग ने 50 करोड़ से अधिक खर्च करने का संकेत दिया है। मंदिर के काम को जल्द शुरू किया जा सके इसके लिये स्टोन फाउंडेशन करवा कर भव्य मंदिर निर्माण को आगे बढ़ाने के निर्देश दिए गए। ऊना के हरोलि में लग रहा वल्क ड्रग पार्क पर तेजी से काम किया जा रहा है; प्रधानमंत्री नरेंद्र मोदी द्वारा इसका शिलान्यास किया गया था और एनओसी पूरी हो रही है। इससे दवाइयों के रॉ मटेरियल यहीं बनेगा और कीमतें भी घटेंगी। पानी की स्कीम और अन्य प्रोजेक्ट पर भी चर्चा, ऊना जिलے में सड़कों की कनेक्टिविटी के लिए पुल बन रहे हैं और करोड़ों रुपए खर्च हो रहे हैं। इन सभी प्रोजेक्ट पर जिला शिकायत निर्माण समिति की बैठक में समय पर पूर्णता के निर्देश दिए गए।
0
comment0
Report
TBTarsem Bhardwaj
Feb 27, 2026 12:19:58
Ludhiana, Punjab:ਲੁਧਿਆਣਾ ਵਿੱਚ ਦਿਨ-ਦਿਹਾੜੇ ਇੱਕ ਦੁਕਾਨਦਾਰ 'ਤੇ ਹਮਲਾ ਕੀਤਾ ਗਿਆ। ਇੱਕ ਜਾਣਕਾਰ ਵਿਅਕਤੀ ਨੇ ਦੁਕਾਨ ਵਿੱਚ ਦਾਖਲ ਹੋ ਕੇ ਉਸ 'ਤੇ ਆਰੇ ਦੇ ਬਲੇਡ ਨਾਲ ਹਮਲਾ ਕਰ ਦਿੱਤਾ। ਜ਼ਖਮੀ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਗੁੰਡਾਗਰਦੀ ਤਸਵੀਰਾਂ ਸੀਸੀ ਟੀਵੀ ਕੈਮਰੇ ਚ ਵੀ ਕੈਦ ਹੋਈਆਂ ਲੁਧਿਆਣਾ ਦੇ ਕਿਰਪਾਲ ਨਗਰ ਇਲਾਕੇ ਵਿੱਚ, ਇੱਕ ਦੁਕਾਨਦਾਰ 'ਤੇ ਪੁਰਾਣੀ ਰੰਜਿਸ਼ ਕਾਰਨ ਇੱਕ ਜਾਣ-ਪਛਾਣ ਵਾਲੇ ਨੇ ਹਮਲਾ ਕਰ ਦਿੱਤਾ। ਇੱਕ ਨੌਜਵਾਨ, ਜੋ ਕਿ ਆਪਣਾ ਪੁਰਾਣਾ ਜਾਣ-ਪਛਾਣ ਵਾਲਾ ਹੋਣ ਦਾ ਦਾਅਵਾ ਕਰਦਾ ਸੀ, ਨੇ ਦੁਕਾਨ ਵਿੱਚ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਆਪਣਾ ਬਚਾਅ ਕਰਦੇ ਹੋਏ, ਨੌਜਵਾਨ ਦੀ ਬਾਂਹ 'ਤੇ ਗੰਭੀਰ ਸੱਟ ਲੱਗ ਗਈ。 ਹਮਲਾਵਰ ਦਾਤ ਨੂੰ ਲਹਿਰਾਉਂਦਾ ਹੋਇਆ ਦੁਕਾਨ ਤੋਂ ਭੱਜ ਗਿਆ। ਸਥਾਨਕ ਲੋਕਾਂ ਨੇ ਉਸਦਾ ਪਿੱਛਾ ਕੀਤਾ, ਉਸਨੂੰ ਫੜ ਲਿਆ ਅਤੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ। ਹਮਲਾਵਰ ਨੂੰ ਦflateੀ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ। ਜ਼ਖਮੀ ਨੌਜਵਾਨ ਸੰਨੀ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਲੋਕਾਂ ਨੇ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ。 ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਵਸਨੀਕ ਡਾ. ਲਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਕੱਪੜਾ ਮਾਰਕੀਟ ਦਾ ਮੁਖੀ ਹੈ। ਅੱਜ ਸਵੇਰੇ ਇੱਕ ਵਿਅਕਤੀ ਸੰਨੀ ਨਾਮ ਦੇ ਇੱਕ ਵਪਾਰੀ ਦੀ ਦੁਕਾਨ ਵਿੱਚ ਦਾਖਲ ਹੋਇਆ ਅਤੇ ਉਸ 'ਤੇ ਆਰੇ ਦੇ ਬਲੇਡ ਨਾਲ ਹਮਲਾ ਕਰ ਦਿੱਤਾ। ਫਿਰ ਉਸਨੇ ਵਿਪਨ ਫੈਬਰਿਕਸ ਦੇ ਬਾਹਰ ਸੰਨੀ ਨੂੰ ਘੇਰ ਲਿਆ ਅਤੇ ਉਸਦੀ ਕੁੱਟਮਾਰ ਕੀਤੀ। ਜਾਂਦੀਆਂਤਰ ਹਮਲਾਵਰ ਮੌਕੇ ਤੋਂ ਭੱਜ ਗਿਆ, ਅਤੇ ਇਲਾਕੇ ਦੇ ਨਿਵਾਸੀਆਂ ਨੇ ਉਸਨੂੰ ਫੜ ਲਿਆ। ਪੁਲਿਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ
0
comment0
Report
BSBHARAT SHARMA
Feb 27, 2026 12:18:17
Amritsar, Punjab:ਈ-ਮੇਲ ਰਾਹੀਂ ਬੰਬ ਧਮਕੀ ਤੋਂ ਬਾਅਦ ਰੇਲਵੇ ਸਟੇਸ਼ਨ ਅਤੇ ਸ਼ਤਾਬਦੀ ਐਕਸਪ੍ਰੈਸ ’ਤੇ ਹਾਈ ਅਲਰਟ ਰੇਲਵੇ ਸਟੇਸ਼ਨ ’ਤੇ ਲਗਾਤਾਰ ਚੈਕਿੰਗ, ਜੀ.ਆਰ.ਪੀ–ਆਰ.ਪੀ.ਐਫ ਦੀ ਸਾਂਝੀ ਕਾਰਵਾਈ ਡਾਗ ਸਕੁਆਡ ਅਤੇ ਤਕਨੀਕੀ ਟੀਮਾਂ ਤਾਇਨਾਤ, ਹੁਣ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਯਾਤਰੀਆਂ ਨੂੰ ਨਾ ਘਬਰਾਉਣ ਦੀ ਅਪੀਲ, ਸੁਰੱਖਿਆ ਦੇ ਪੱਕੇ ਪ੍ਰਬੰਧ — ਡੀਐਸਪੀ ਜੀ.ਆਰ.ਪੀ ਅੱਜ ਈ-ਮੇਲ ਰਾਹੀਂ ਰੇਲਵੇ ਸਟੇਸ਼ਨ ਅਤੇ ਸ਼ਤਾਬਦੀ ਐਕਸਪ੍ਰੈਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ-ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੇਦ ਹੋ ਗਿਆ। ਧਮਕੀ ਮਿਲਦੇ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਅਤੇ ਲਗਾਤਾਰ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ஸਟੇਸ਼ਨ ਪ੍ਰਾਂਗਣ, ਪਲੇਟਫਾਰમਾਂ, ਦਾਖ਼ਲਾ-ਨਿਕਾਸ ਦਰਵਾਜ਼ਿਆਂ ਅਤੇ ਟ੍ਰੇਨਾਂ ਵਿੱਚ ਗਹਿਰੀ ਤਲਾਸ਼ੀ ਲਈ ਜਾ ਰਹੀ ਹੈ。 ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ (ਡੀਐਸਪੀ, ਜੀ.ਆਰ.ਪੀ) ਨੇ ਦੱਸਿਆ ਕਿ ਡੀਜੀਪੀ ਦੇ ਹੁਕਮਾਂ ਅਨੁਸਾਰ ਹਰ ਕਿਸਮ ਦੀ ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ ਅਤੇ ਯਾਤਰੀਆਂ ਦੀ ਆਵਾਜਾਈ ਵੀ ਵੱਧ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਟੇਸ਼ਨ ’ਤੇ ਜੀ.ਆਰ.ਪੀ ਦੇ ਨਾਲ ਆਰ.ਪੀ.ਐਫ ਦੀਆਂ ਟੀਮਾਂ ਵੀ ਤਾਇਨਾਤ ਹਨ ਅਤੇ ਡਾਗ ਸਕੁਆਡ ਰਾਹੀਂ ਹਰ ਸ਼ੱਕੀ ਥਾਂ ਦੀ ਜਾਂਚ ਕੀਤੀ ਜਾ ਰਹੀ ਹੈ。 ਡੀਐਸਪੀ ਨੇ ਦੱਸਿਆ ਕਿ ਧਮਕੀ ਭਰੀ ਈ-ਮੇਲ ਨਾਲ ਸੰਬੰਧਿਤ ਤਕਨੀਕੀ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ। ਸਵੇਰ ਤੋਂ ਲੈ ਕੇ ਹੁਣ ਤੱਕ ਤਿੰਨ ਤੋਂ ਚਾਰ ਵਾਰ ਚੈਕਿੰਗ ਹੋ ਚੁੱਕੀ ਹੈ ਅਤੇ ਸ਼ਾਮ ਦੇ ਸਮੇਂ ਫਿਰ ਤੋਂ ਵਿਸਤ੍ਰਿਤ ਤਲਾਸ਼ੀ ਅਭਿਆਨ ਚਲਾਇਆ ਜਾਵੇਗਾ। ਸ਼ਤਾਬਦੀ ਐਕਸਪ੍ਰੈਸ ਦੇ ਆਉਣ-ਜਾਣ ਦੇ ਸਮੇਂ ਵਾਧੂ ਫੋਰਸ ਤਾਇਨਾਤ ਕਰਕੇ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ。 ਉਨ੍ਹਾਂ ਯਾਤਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ’ਤੇ ਧਿਆਨ ਨਾ ਦੇਣ ਅਤੇ ਘਬਰਾਉਣ ਦੀ ਲੋੜ ਨਹੀਂ ਹੈ। ਸੁਰੱਖਿਆ ਬਲ ਪੂਰੀ ਤਰ੍ਹਾਂ ਸਾਵਧਾਨ ਹਨ ਅਤੇ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
0
comment0
Report
sidebar-img
Advertisement
Back to top