Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

मंडी में लिफ्टिंग की कमी से किसान परेशान, फसल खरीद में देरी

KDKuldeep Dhaliwal
Oct 26, 2025 06:39:10
Mansa, Punjab
ਮੰਡੀਆਂ ਦੇ ਵਿੱਚ ਲਿਫਟਿੰਗ ਦੀ ਸਮੱਸਿਆ ਕਿਸਾਨਾਂ ਨੂੰ ਫਸਲ ਉਤਾਰਨ ਦੇ ਲਈ ਨਹੀਂ ਮਿਲ ਰਹੀ ਜਗ੍ਹਾ ਐਂਕਰ : ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਲਗਾਤਾਰ ਜਾਰੀ ਹੈ ਮੰਡੀਆਂ ਦੇ ਕਿਹੋ ਜਿਹੇ ਹਾਲਾਤ ਨੇ ਜੀ ਮੀਡੀਆ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਮੰਡੀ ਵਿੱਚ ਗਰਾਊਂਡ ਜ਼ੀਰੋ ਤੋਂ ਮੰਡੀ ਦੇ ਹਾਲਾਤ ਦੇਖੇ ਗਏ ਅਤੇ ਮੰਡੀ ਵਿੱਚ ਪਹੁੰਚੇ ਕਿਸਾਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।  ਵੀਓ- ਮਾਨਸਾ ਦੇ ਪਿੰਡ ਨੰਗਲ ਕਲਾਂ ਦੀ ਮੰਡੀ ਦੇ ਵਿੱਚ ਝੋਨੇ ਦੀ ਫਸਲ ਲੈ ਕੇ ਕਈ ਦਿਨਾਂ ਤੋਂ ਬੈਠੇ ਕਿਸਾਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਖਰੀਦ ਦੀ ਕੋਈ ਸਮੱਸਿਆ ਨਹੀਂ ਆ ਰਹੀ ਪਰ ਉਹਨਾਂ ਨੂੰ ਮੰਡੀ ਦੇ ਵਿੱਚ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਫਸਲ ਲਾਉਣ ਦੇ ਲਈ ਜਗ੍ਹਾ ਨਹੀਂ ਜਿਸ ਕਾਰਨ ਕਈ ਕਿਸਾਨਾਂ ਵੱਲੋਂ ਆਪਣੀ ਫਸਲ ਦੀ ਅਜੇ ਕਟਾਈ ਰੋਕ ਦਿੱਤੀ ਗਈ ਹੈ ਅਤੇ ਕਈ ਕਿਸਾਨਾਂ ਵੱਲੋਂ ਆਪਣੇ ਘਰਾਂ ਦੇ ਵਿੱਚ ਝੋਨੇ ਦੀ ਫਸਲ ਉਤਾਰੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੰਡੀ ਦੇ ਵਿੱਚ ਲਿਫਟਿੰਗ ਨਾ ਹੋਣ ਕਾਰਨ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸਾਨ ਆਪਣੀ ਫਸਲ ਨੂੰ ਮੰਡੀਆਂ ਦੇ ਵਿੱਚ ਲਿਆ ਕੇ ਸਮੇਂ ਸਿਰ ਵੇਚ ਸਕਣ ਇਸ ਦੌਰਾਨ ਕਈ ਕਿਸਾਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਲਿਫਟਿੰਗ ਨਾ ਹੋਣ ਦੇ ਚਲਦਿਆਂ ਫਸਲ ਦੀ ਖਰੀਦ ਵਿੱਚ ਵੀ ਸਮੱਸਿਆ ਆ ਰਹੀ ਹੈ ਕਿਉਂਕਿ ਝੋਨੇ ਦੀ ਫਸਲ ਕਈ ਦਿਨਾਂ ਤੋਂ ਮੰਡੀ ਵਿੱਚ ਪਈ ਹੋਣ ਕਾਰਨ ਗਰਭ ਰਹੀ ਹੈ جس ਕਾਰਨ ਉਹਨਾ ਨੂੰ ਫਸਲ ਸਕਾਉਣ ਦੇ ਲਈ ਵੀ ਕੋਈ ਜਗਹਾ ਨਾ ਮਿਲਣ ਕਾਰਨ ਮਜਬੂਰੀ ਬੱਸ ਮੰਡੀ ਵਿੱਚ ਬੈਠਣਾ ਪੈ ਰਿਹਾ ਹੈ। 
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBhushan Sharma
Oct 26, 2025 11:12:46
Nurpur, Himachal Pradesh:चक्की खड्ड में अवैध खनन जारी — प्रशासन की कार्यप्रणाली पर उठ रहे सवाल प्रशासन की नाक के नीचे खुलेआम खनन माफिया सक्रिय स्थानीय लोगों का कहना है कि प्रशासन की नाक के नीचे खुलेआम खनन माफिया सक्रिय हैं और दिन-रात भारी संख्या में जेसीबी मशीनें और टिपर खड्ड से रेत-बजरी निकालने में लगे हुए हैं। जानकारी के अनुसार, खड्ड में रोज़ाना सुबह से देर रात तक दर्जनों जेसीबी और सैकड़ों ट्रक व ट्रैक्टर-टिपर अवैध तरीके से खनन करते देखे जा सकते हैं। इससे न केवल पर्यावरण को भारी नुकसान पहुँच रहा है, बल्कि सरकारी राजस्व को भी करोड़ों रुपये का चूना लग रहा है। स्थानीय ग्रामीणों का कहना है कि खड्ड के किनारे बसे लोगों की ज़िंदगी खतरे में पड़ गई है। लगातार खनन से नदी का तल नीचे चला गया है और किनारे कटान की स्थिति बन गई है। बरसात के समय यहां बाढ़ जैसी स्थिति पैदा होने की आशंका बनी रहती है। ग्रामीणों ने यह भी आरोप लगाया है कि कई बार संबंधित विभागों को शिकायतें देने के बावजूद कोई ठोस कार्रवाई नहीं की गई। उनका कहना है कि कुछ प्रभावशाली लोगों के संरक्षण में यह धंधा खुलेआम चल रहा है। इस मामले में जब प्रशासनिक अधिकारी व एसडीएम नूरपुर अरुण शर्मा से संपर्क करने की कोशिश की गई तो उन्होंने कहा कि अवैध खनन पर रोक लगाने के लिए लगातार निरीक्षण किए जा रहे हैं। उनका कहना है कि कई बार मौके पर छापेमारी कर मशीनें जब्त की गई हैं और चालान भी काटे गए हैं, लेकिन खनन माफिया बार-बार नई जगहों से अपना काम शुरू कर देते हैं। स्थानीय लोगों का कहना है कि जब तक प्रशासन सख्त कार्रवाई नहीं करता और खड्डों पर पुलिस की लगातार निगरानी नहीं रहती, तब तक यह अवैध खनन रुकने वाला नहीं है। फिलहाल नूरपुर की चक्की खड्ड में जारी अवैध खनन से जहां पर्यावरण संतुलन पर खतरा मंडरा रहा है, वहीं प्रशासन की कार्यवाही पर भी कई सवाल उठने लगे हैं। जनता अब प्रशासन से उम्मीद लगाए बैठी है कि वह इस अवैध कारोबार पर जल्द से जल्द रोक लगाए और जिम्मेदार लोगों के खिलाफ कड़ी कार्रवाई करे。
0
comment0
Report
KSKamaldeep Singh
Oct 26, 2025 11:08:49
Chandigarh, Chandigarh:121 ਰੁਲਦੂ ਸિંਘ ਮਾਨਸਾ,ਕਿਸਾਨ ਆਗੂ, ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਕਿਸਾਨ ਮਜ਼ਦੂਰ ਮੋਰਚਾ ਦੀ ਕੱਲ ਨੂੰ ਚੰਡੀਗੜ੍ਹ ਵਿੱਖੇ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਵੇਗਾ ਸੰਯੁਕਤ ਕਿਸਾਨ ਮੋਰਚਾ : ਰੁਲਦੂ ਸਿੰਘ ਮਾਨਸਾ ਅਸੀਂ ਏਕਤਾ ਮਤੇ ਦੇ ਹੱਕ ਦੇ ਵਿੱਚ ਹਾਂ ਪਰ ਇਨਾ ਦੇ ਬੁਲਾਉਣ ਦਾ ਤਰੀਕਾ ਗਲਤ ਹੈ: ਰੁਲਦੂ ਸਿੰਘ ਮਾਨਸਾ ਸਰਵਣ ਸਿੰਘ ਪੰਧੇਰ ਨੇ ਸੰਯੁਕਤ ਕਿਸਾਨ ਮੋਰਚਾ ਤੋਂ ਪਹਿਲਾਂ ਇਕੱਲੀ ਇਕੱਲੀ ਜਥੇਬੰਦੀ ਤੱਕ ਪਹੁੰਚ ਕੀਤੀ ਅਤੇ ਇਸ ਮੋਰਚੇ ਨੂੰ ਪਾੜਨ ਦੀ ਕੋਸ਼ਿਸ਼ ਕੀਤੀ: ਰੁਲਦੂ ਸਿੰਘ ਮਾਨਸਾ ਸੰਯੁਕਤ ਕਿਸਾਨ ਮੋਰਚਾ ਨੂੰ ਨਾ ਤਾਂ ਡੱਲੇਵਾਲ ਪਾੜ ਸਕਿਆ, ਨਾ ਹੀ ਪੰਧੇਰ ਪਾੜ ਸਕਿਆ ਅਤੇ ਨਾ ਹੀ ਸਰਕਾਰ ਪਾ ਸਕੀ : ਰੁਲਦੂ ਸਿੰਘ ਮਾਨਸਾ ਇਹ ਪਹਿਲਾਂ ਪ੍ਰੋਗਰਾਮ ਉਲੀਕਦੇ ਨੇ ਅਤੇ ਬਾਅਦ ਦੇ ਵਿੱਚ ਦੂਜੀਆਂ ਕਿਸਾਨ ਜਥੇਬੰਦੀਆਂ ਨੂੰ ਬੁਲਾਉਂਦੇ ਨੇ ਅਸੀਂ ਕਹਿਣੇ ਹਾਂ ਕਿ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਬੁਲਾਇਆ ਜਾਵੇ ਮੀਟਿੰਗ ਸਾਂਝੀ ਕਰਕੇ ਆਪਣਾ ਇੱਕ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇ: ਰੁਲਦੂ ਸਿੰਘ ਮਾਨਸਾ
0
comment0
Report
KKKIRTIPAL KUMAR
Oct 26, 2025 10:47:50
Sangrur, Punjab:ਸੰਗਰੂਰ ਦੀ ਅਮਨਪ੍ਰੀਤ ਕੌਰ ਸੈਣੀ 27 ਸਾਲਾਂ ਜੀ ਕਨੇਡਾ ਵਿੱਚ ਹੋਈ ਮੌਤ ਪੁਲਿਸ ਵੱਲੋਂ ਮਨਪ੍ਰੀਤ ਸਿੰਘ 27 ਸਾਲਾਂ ਖਿਲਾਫ ਕਤਲ ਦਾ ਮਾਮਲਾ ਕੀਤਾ ਦਰਜ ਪੁਲਿਸ ਵੱਲੋਂ ਮਨਪ੍ਰੀਤ sਿੰਘ ਦੀ ਭਾਲ ਜਾਰੀ ਓਨਟਾਰੀਓ ਦੇ ਲਿੰਕਨ ਵਿੱਚੋਂ ਲਾਸ਼ ਹੋਈ ਬਰਾਮਦ। ਕਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਸੰਗਰੂਰ ਤੋਂ ਆਪਣੇ ਚੰਗੇ ਭਵਿੱਖ ਲਈ ਕਨੇਡਾ ਗਈ 27 ਸਾਲਾ ਅਮਨਪ੍ਰੀਤ ਕੌਰ ਨੂੰ ਉੱਥੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲੇ ਦੀ ਸ਼ਨਾਖਤ ਮਨਪ੍ਰੀਤ ਸਿੰਘ ਉਮਰ 27 ਸਾਲਾ ਜਾਣੀ ਗਈ ਹੈ ਜਿਸ ਨੂੰ ਕਨੇਡਾ ਵਿੱਚ ਮੋਸਟ ਵਾਂਟਿਡ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਕਨੇਡਾ ਪੁਲਿਸ ਉਸਦੀ ਭਾਲ ਕਰ ਰਹੀ ਹੈ ਉੱਥੇ ਹੀ ਜੇਕਰ ਸੰਗਰੂਰ ਵਿੱਚ ਅਮਨਪ੍ਰੀਤ ਕੌਰ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਹੋਣਹਾਰ ਸੀ ਅਤੇ ਕਨੇਡਾ ਦੇ ਵਿੱਚ ਹਸਪਤਾਲ ਵਿੱਚ ਕੰਮ ਕਰ ਰਹੀ ਸੀ ਉਹ ਸੰਗਰੂਰ ਤੋਂ 2021 ਦੇ ਵਿੱਚ ਕਨੇਡਾ ਗਈ ਸੀ ਅਤੇ ਹੁਣ ਉਹ ਕੁਝ ਸਮੇਂ ਦੇ ਵਿੱਚ ਉੱਥੇ ਪੀਆਰ ਹੋਣ ਵਾਲੀ ਸੀ। ਇਸ ਦੇ ਨਾਲ ਹੀ ਅਮਨਪ੍ਰੀਤ ਕੌਰ ਦੇ ਪਿਤਾ ਨੇ ਕਿਹਾ ਕਿ ਉਸਨੇ ਸਾਨੂੰ ਅੱਜ ਤੱਕ ਕਦੀਂ ਵੀ ਕੋਈ ਅੰਦਰੂਨੀ ਗੱਲ ਨਹੀਂ ਦੱਸੀ ਸੀ ਪਰ ਉਹ ਹਮੇਸ਼ਾ ਸਾਡੇ ਨਾਲ ਖੁਸ਼ ਹੋ ਕੇ ਗੱਲ ਕਰਦੀ ਸੀ ਅਤੇ ਆਪਣੀ ਮਿਹਨਤ ਕਨੇਡਾ ਦੇ ਵਿੱਚ ਕਰਦੀ ਸੀ ਜਿਸ ਨਾਲ ਉਸਨੇ ਕੈਨੇਡਾ ਵਿੱਚ ਕਾਰ ਵੀ ਰੱਖੀ ਹੋਈ ਸੀ ਅਤੇ ਆਪਣੀ ਚੰਗੀ ਜ਼ਿੰਦਗੀ ਜੀਅ ਰਹੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਅਮਨਪ੍ਰੀਤ ਕੌਰ ਹਮੇਸ਼ਾ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੀ ਹੈ ਤੇ ਉਹ ਭਾਰਤ ਆਉਣ ਦੇ ਲਈ ਬਹੁਤ ਉਤਸਾਹਿਤ ਸੀ ਅਤੇ ਉਸਨੇ ਕਿਹਾ ਸੀ ਕਿ ਉਹ ਜਲਦੀ ਹੀ ਪੀਆਰ ਹੋ ਜਾਵੇਗੀ ਅਤੇ ਉਸ ਤੋਂ ਬਾਅਦ ਉਹ ਪਹਿਲਾਂ ਭਾਰਤ ਆਵੇਗੀ ਉਹਨਾਂ ਨੂੰ ਉਸ ਬੁੱਢੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਸ ਨੇ ਉਸ ਦਾ ਕਤਲ ਕੀਤਾ ਹੈ ਅਤੇ ਕਨੇਡਾ ਪੁਲਿਸ ਦੀ ਭਾਲ ਕਰ ਰਹੀ ਹੈ।
0
comment0
Report
RBRohit Bansal
Oct 26, 2025 10:47:25
Chandigarh, Chandigarh:Amit रतन कोटफट्टा, MLA, Y पूर्ण कुमार के रिश्तेदार पूरण कुमार को एक दलित आईपीएस के तौर पर नहीं उनको सर्व समाज की भलाई के लिए काम करने वाले ऑफिसर के तौर पर देखना चाहिए जब किसान आंदोलन का समय था तो उन्होंने किसानों पर एक्शन लेने से मना कर दिया और उन्होंने कहा मैं अपने हिसाब से इस पूरे प्रोग्राम को डील करूंगा और किसानों पर कोई अत्याचार नहीं होगा इससे जुड़ा हमारे समाज के लोग मीडिया के लोग और तमाम लोग हमारे साथ खड़े उनके लिए उनका धन्यवाद हम जल्द इंसाफ की उम्मीद रखते हैं अभी बोलने के लिए शब्द कम है लेकिन किसी दिन परिवार के साथ बात कर कर इस मामले पर शब्द भी सामने जरूर रखे जाएंगे जो रोहतक में मेरे खिलाफ मामला दर्ज किया है उसके जांच के बाद सब कुछ सही साबित हो जाएगा हम तो 20 सालों में कभी रोहतक भी नहीं गए तो मैं वहां पर क्या कर सकता हूं हमें उम्मीद है हमें इंसाफ मिलेगा हमारे समाज के लोगों ने देखा कैसे एक दलित ऑफिसर के साथ क्या हुआ हम इंसाफ की उम्मीद में हैं और लोगों के सब चीज सामने है
0
comment0
Report
KKKIRTIPAL KUMAR
Oct 26, 2025 10:47:17
Sangrur, Punjab:संगरूर की 27 वर्षीय अमनप्रीत कौर कनाडा में मौत हो गई। पुलिस ने मनप्रीत सिंह के खिलाफ हत्या का मामला दर्ज किया है और उसकी तलाश जारी है। Ontario के लिंकन में लाश मिलने के बारे में पुष्टि की गई है। कनाडा से सुखद भाग्य की तलाश में संगरूर से अमनप्रीत कौर कनाडा गई थीं और वहीं उनकी हत्या होने का दावा किया गया है। हत्या करने वाले की पहचान मनप्रीत सिंह के रूप में बताई जा रही है, जिसे कनाडा में सबसे अधिक वांछित के रूप में घोषित किया गया है। संगरूर में अमनप्रीत कौर के परिवार ने बताया कि वह बेटी थी और कनाडा में अस्पतालों में कैल कर रही थीं; संगरूर ने 2021 में कनाडा यात्रा की थी और अब कुछ समय तक वहां परमिशन रहने वाली थीं। उनके पिता ने कहा कि वह कभी भी पारिवारिक जानकारी नहीं बताते थे, पर वह हमेशा उनसे प्यार के साथ बात करती थीं और कनाडा में अपनी मेहनत से जीवन यापन कर रही थीं। परिवार ने यह भी कहा कि अमनप्रीत कनाडा में PR बनना चाहती थीं और भारत लौट आने का भी इरादा था, पर अब अप्रत्याशित घटना ने सबका ध्यान खींचा है और कनाडा पुलिस उनकी तलाश कर रही है। बयानों के अनुसार अमनप्रीत की खोज 20 तारीख को शुरू की गई थी, और पूरी छानबीन के बाद पता चला कि उनकी हत्या कर दी गई थी; शव दो दिनों बाद मिला। पंजाब सरकार से भी सहायता की अपील की जा रही है। यह खबर एक तरफ तो परिवार के लिए बेहद कष्टदायक है और दूसरी तरफ यह सवाल उठाती है कि आज के समय में बच्चे अपने भविष्य के लिए विदेशों में क्यों जा रहे हैं और सरकारें कैसे कदम उठाएं ताकि बच्चों के लिए बेहतर अवसर बन सकें ताकि उन्हें वापस भारत नहीं आना पड़े।
0
comment0
Report
RMRakesh Malhi
Oct 26, 2025 10:47:02
Una, Himachal Pradesh:विश्व विख्यात माता श्री चिंतपूर्णी जी में रविवार को भक्तों का जनसैलाब उमड़ पड़ा। महीने के अंतिम रविवार को बड़ी संख्या में श्रद्धालुओं ने मां चिंतपूर्णी की पावन पिंडी के दर्शन प्राप्त किए। सुबह से ही श्रद्धालु लंबी-लंबी कतारों में लगकर मां के दरबार में पहुंचे और मां भगवती का आशीर्वाद प्राप्त किया। श्रद्धालुओं ने बताया कि वे दूर-दूर से आए हैं और चाहे कितना भी समय लगे, भक्त दर्शन करके लौटेंगे। 20 हजार से अधिक श्रद्धालुओं ने माता के दर्शन किए। श्रद्धालुओं ने माता के दरबार में हाजिरी भरी। दोपहर तक श्रद्धालुओं की डबल लाइन लुधियाना धर्मशाला के नजदीक तक पहुँच गई। मंदिर प्रशासन द्वारा सुगम दर्शन प्रणाली के तहत पास बनाकर लिफ्ट मार्ग के जरिए माता के सुगम दर्शन प्राप्त किए गए। भीड़ को नियंत्रित करने के लिए सुरक्षा बलों द्वारा रस्सी और वेरी गेट लगाकर लाइन व्यवस्था सुचारू रूप से चलाने की अपील की गई। मंदिर प्रशासन ने श्रद्धालुओं की सुविधा और सुरक्षा के लिए आवश्यक इंतजाम किए थे, और शरारती तत्वों पर निगरानी के लिए सीसीटीवी कैमरों का उपयोग किया गया।
0
comment0
Report
AJAnil Jain
Oct 26, 2025 10:22:58
Lehragaga, Punjab:ਪaramਾਲੀ ਨੂੰ ਅੱਗ ਨਾ ਲਾਉਣ ਲਈ ਡੀ.ਐੱਸ.ਪੀ. ਲਹਿਰਾ ਨੇ ਸਰਪੰਚਾਂ , ਪੰਚਾਇਤ ਮੈਂਬਰਾਂ ਅਤੇ ਨੰਬਰਦਾਰ ਨਾਲ ਕੀਤੀ ਅਹਿਮ ਮੀਟਿੰਗ ਪੰਚਾਇਤ ਮੈਂਬਰ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਲਹਿਰਾ ਦੇ ਨੇੜੇ ਲਗੀ ਵਰਵਿਓ ਕੰਪਨੀ ਨੂੰ ਪਰਾਲੀ ਚੁੱਕਣ ਦੀ ਮੰਗ ਕੀਤੀ ਲਹਿਰਾਗਾਗਾ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ ਰੋਕਥਾਮ ਅਤੇ ਕਿਸਾਨਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਡੀ.ਐੱਸ.ਪੀ. ਲਹਿਰਾ ਦੀਪਇੰਦਰ ਜੇਜੀ ਨੇ ਅੱਜ ਥਾਣਾ ਲਹਿਰਾ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ , ਪੰਚਾਇਤ ਮੈਂਬਰਾਂ ਅਤੇ ਨੰਬਰਦਾਰ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿੱਚ ਡੀ.ਐੱਸ.ਪੀ. ਸਾਹਿਬ ਨੇ ਹਾਜ਼ਰ ਸਰਪੰਚਾਂ , ਪੰਚਾਇਤ ਮੈਂਬਰਾਂ ਅਤੇ ਨੰਬਰਦਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਪ੍ਰੇਰਿਤ ਕਰਨ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ ਇਸ ਕੰਮ ਵਿੱਚ ਇੱਕ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ。 ਡੀ.ਐੱਸ.ਪੀ. ਨੇ ਪੰਚਾਇਤਾਂ ਨੂੰ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਦਿੱਤੀਆਂ ਜਾ ਰਹੀਆਂ ਸਬਸਿਡੀ ਵਾਲੀਆਂ ਮਸ਼ੀਨਾਂ ਅਤੇ ਹੋਰ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਇਸ ਸਮੱਸਿਆ 'ਤੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਭਰੋਸਾ ਦਿਵਾਇਆ ਕਿ ਉਹ ਆਪਣੇ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨਗੇ ਅਤੇ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨਗੇ。 ਇਸ ਮੀਟਿੰਗ ਵਿੱਚ ਥਾਣਾ ਲਹਿਰਾ ਦੇ ਐੱਸ.ਐਚ.ਓ. ਕਰਮਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ。
0
comment0
Report
VSVIPIN SHARMA
Oct 26, 2025 10:22:36
Kaithal, Haryana:अवैध तरीके से अमेरिका पहुंचे कैथल जिले के 14 युवकों को वहां की सरकार ने डिपोर्ट कर दिया है। ये सभी युवक 'डंकी रूट' के जरिये अमेरिका पहुंचे थे, जिनमें कुछ लंबे समय से वहां रह रहे थे, जबकि कुछ हाल ही में गए थे। पकड़े जाने के बाद कई युवक अमेरिकी जेलों में डेढ़ साल तक बंद रहे। सभी की उम्र 25 से 40 वर्ष के बीच है। इनमें से कई ने विदेश यात्रा के लिए जमीन बेच दी या कर्ज लेकर जोखिम उठाया था। दिल्ली एयरपोर्ट से पुलिस लाई कैथल रविवार सुबह कैथल पुलिस टीम ने दिल्ली एयरपोर्ट से सभी युवकों को रिसीव कर कैथल पुलिस लाइन पहुंचाया। डीएसपी ललित यादव के नेतृत्व में इनसे पूछताछ की गई और दस्तावेज जांचे गए। पूछताछ में तारागढ़ निवासी नरेश कुमार का आपराधिक रिकॉर्ड सामने आया, जिसके चलते उसे हिरासत में ले लिया गया। नरेश पर चैक बाउंस और एक्साइज एक्ट के मामलों में भगोड़ा होने का आरोप है। बाकी 13 युवकों का कोई आपराधिक रिकॉर्ड नहीं मिला, जिन्हें पूछताछ के बाद परिजनों के हवाले कर दिया गया। ये हैं डिपोर्ट किए गए युवकडिपोर्ट हुए युवकों में तारागढ़ निवासी नरेश कुमार, पीडल निवासी कर्ण, अग्रसेन कॉलोनी निवासी मुकेश, कैथल निवासी ऋतिक, जडोला निवासी सुखबीर सिंह, हाबड़ी निवासी अमित व दमनप्रीत, बुच्ची निवासी अभिषेक, बात्ता निवासी मोहित, पबनावा निवासी अशोक कुमार, सेरधा निवासी आशीष, सिसला निवासी प्रभात और ढांड निवासी सतनाम सिंह शामिल हैं। जानकारी के अनुसार, इन युवकों को दिल्ली लाए जाने तक हाथ-पैरों में बेड़ियां लगी हुई थीं।एजेंटों पर किसी ने शिकायत नहीं की। डीएसपी ललित यादव ने बताया कि सभी युवक डंकी रूट के माध्यम से अमेरिका में घुसे थे, जिन्हें अमेरिकी प्रशासन ने अवैध प्रवासी मानते हुए वापस भेज दिया। अभी तक किसी भी युवक ने उन एजेंटों के खिलाफ शिकायत दर्ज नहीं करवाई, जिन्होंने उन्‌हें गैर-कानूनी तरीके से विदेश भेजा था। पुलिस ने कहा कि यदि कोई शिकायत करता है, तो कानूनन कार्रवाई की जाएगी। युवकों ने बताया कि वे पहले परिवार से चर्चा करेंगे, फिर आगे का निर्णय लेंगे। फरवरी में भी 18 युवक हुए थे डिपोर्ट गौरतलब है कि इसी वर्ष फरवरी माह में भी कैथल जिले के 18 युवकों को अमेरिका ने डिपोर्ट किया था। लगातार हो रही ऐसी घटनाओं के बावजूद जिले में डंकी रूट का नेटवर्क सक्रिय है और युवाओं का लालच एवं बेरोज़गारी उन्हें इन जोखिम भरे रास्तों की ओर धकेल रही है。 बाइट: ललित यादव, डीएसपी कलायत。 बाइट: नरेश कुमार, निवासी तारागढ़ (राजौंद)।
0
comment0
Report
AKAMAN KAPOOR
Oct 26, 2025 10:21:58
Ambala, Haryana:अमेरिका में बैठ भारत के हरियाणा , पंजाब व राजस्थान में फिरौती मांगने वाले लखविंदर लाखा को STF ने अमेरिका से डिपोर्ट करवा उसे गिरफ्तार कर लिया है। आज लखविंदर को अंबला STF ने अंबाला कोर्ट में पेश किया जहां से उसे 8 दिन के रिमांड पर लिया है। अमेरिका में बैठ भारत के हरियाणा , पंजाब व राजस्थान में फिरौती मांगने वाले लखविंदर लाखा को अंबाला STF ने अमेरिका से डिपोर्ट करवा उसे गिरफ्तार कर लिया है। STF ने रेड कॉर्नर नोटिस दे लाखा को डिपोर्ट करवाया और भारत मे उसे गिरफ्तार कर आज अंबाला कोर्ट में पेश किया।  हरियाणा STF की अंबाला यूनिट ने गैंगस्टर लॉरेंस के करीबी जिस लखविंद्र उर्फ लाखा को गिरफ्तार किया है। उस पर 2023 में अंबाला के सेक्टर 9 पुलिस स्टेशन में केस दर्ज हुआ था। उस पर आरोप है कि उसने तेल कारोबारी के घर पर फायरिंग कराई। उसे अमेरिका में फेडरल ब्यूरो ऑफ इन्वेस्टिगेशन (FBI) ने गिरफ्तार किया था, जिसके बाद 25 अक्टूबर को उसे अमेरिका से भारत डिपोर्ट किया गया। दिल्ली एयरपोर्ट पर ही हरियाणा पुलिस ने उसे हिरासत में ले लिया था।  लखविंद्र कैथल के तितरम गांव का रहने वाला है और 2022 से गैंगस्टर अनमोल के निर्देश पर अमेरिका में सक्रिय था। उस पर हरियाणा के 5 जिलों में मामले दर्ज हैं। आज अंबाला कोर्ट में पेशी के बाद लखविंदर लाखा को 8 दिन के पुलिस रिमांड पर भेजा गया है।
0
comment0
Report
GPGYAN PRAKASH
Oct 26, 2025 09:45:16
Paonta Sahib, Himachal Pradesh:सिरमौर के जनजाति क्षेत्र में एक सप्ताह तक रहती है दीपावली की धूम सिरमौर जिले के गिरीपार जनजातीय क्षेत्र में दिवाली सेलिब्रेशन अब समापन हो गया। यहाँ कई पंचायत क्षेत्र में 5 से 7 दिनों तक दिवाली पर्व की धूम रहती है। इन दिनों के दौरान पारंपरिक नाच गाना और दावतों के दौर चलते हैं। सिरमौर जनपद के लीगों ने सदियों पुरानी लोक संस्कृति व परंपराओं को संजोह कर रखा है। जिले के गिरिपार क्षेत्र में हर सनातनी त्यौहार अलग अंदाज में मनाए जाते हैं। यहाँ सप्ताह भर चलने वाली दिवाली तथा एक माह बाद आने वाली बूढ़ी दीवाली हमेशा चर्चा में रहती है। दीपावली से एक दिन पूर्व रविवार को चौदश से हिंदुओं का यह त्यौहार शुरू होता है तथा इसके बाद अवांस, पोड़ोई, दूज, तीज, चौथ पंचमी के नाम से सप्ताह भर सेलिब्रेशन चलता है। इस दौरान विशेष समुदाय के लोक कलाकारों द्वारा विभिन्न गांवों में बुड़ेछू लोक नृत्य किया जाता है और मेहमाननवाजी का दौर भी चलता है। दिवाली के दौरान अलग-अलग दिन अस्कली, धोरोटी, पटांडे, सीड़ो, तेलपकी व मूड़ा आदि पारम्परिक व्यंजन परोसे जाते हैं। दीपावली के अगले दिन पोड़ोई, दूज, तीच, चौथ व पंचमी पर ग्रेटर सिरमौर के कईं गांव में सांस्कृतिक संध्याओं का आयोजन किया जाता है। कुछ जगहों पर रामायण व महाभारत का मंचन किया जाता है। गिरीपार के अंतर्गत आने वाले उपमंडल संगड़ाह, शिलाई, आंजभोज और राजगढ़ क्षेत्र की कई पंचायतों में दिवाली को आज भी इसी तरह पारम्परिक अंदाज में मनाया जाता है। क्षेत्र में कुछ दशक पहले तक बिना पटाखे चलाए हुशू व दिए जलाकर एको फ्रेंडली ढंग से यह उत्सव मनाया जाता था। हालांकि अब देश के अन्य हिस्सों की देखा-देखी में आतिशबाजी दीपावली हिस्सा बन गई है। विशेष समुदाय से संबंध रखने वाले लोक कलाकारों द्वारा इस दौरान होकू, सिंघा वजीर, चाय गीत, नतीराम व जगदेव आदि वीर गाथाओं गायन किया जाता है। उक्त लोक कलाकारों द्वारा चौलणा नामक विशेष परिधान में बूढ़ा नृत्य भी किया जाता है। सदियों से क्षेत्र में केवल दीपावली अथवा बूढ़ी दिवाली के दौरान ही बुड़ेछू नृत्य होता है तथा इसे बूढ़ा अथवा बुड़ियाचू नृत्य भी कहा जाता है। स्थानीय लोग बुड़ेछू दल के सदस्यों को नकद बक्शीश के अलावा घी के साथ खाए जाने वाले पारंपरिक पकवान भी परोसते हैं। इस परम्परा को ठिल्ला कहा जाता है। सप्ताह भर की इस दिवाली के दौरान पोड़ोई पर गौवंश अथवा बैलों की पूजा तथा भैया दूज पर दामादों द्वारा अपनी सास को 100 अखरोट व मूड़ा आदि उपहार देकर उनका आशीर्वाद लेने की परम्परा भी सदियों से कायम है। बहरहाल क्षेत्र में सदियों से इस तरह दीपावली मनाने की परंपरा कायम है। बाइट - स्थानीय निवासी ज्ञान प्रकाश जी मीडिया पांवटा साहिब
0
comment0
Report
KKKIRTIPAL KUMAR
Oct 26, 2025 09:09:51
Sangrur, Punjab:ਸੰਗਰੂਰ ਦੀ ਦਾਣਾ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਖਰੀਦ ਪ੍ਰਬੰਧ ਤਾਂ ਸਹੀ ਚੱਲ ਰਹੇ ਹਨ ਪਾਣੀ ਪੀਣ ਦੀ ਵਿਵਸਥਾ ਵੀ ਕੀਤੀ ਹੋਈ ਹੈ। ਫਸਲ ਵੀ ਸੁੱਕੀ ਆ ਰਹੀ ਹੈ ਨਵੀਂ ਦੀ ਕੋਈ ਦਿੱਕਤ ਨਹੀਂ ਹੈ ਖਰੀਦ ਵੀ ਕੀਤੀ ਜਾ ਰਹੀ ਹੈ ਤੇ ਲਿਫਟਿੰਗ ਵੀ ਸਮੇਂ ਅਨੁਸਾਰ ਹੋ ਰਹੀ ਹੈ ਪਰ ਕਿਸਾਨਾਂ ਅਤੇ ਆੜਤੀਆਂ ਦਾ ਕਹਿਣਾ ਹੈ ਕਿ ਮੰਡੀ ਦੇ ਵਿੱਚ ਜਗ੍ਹਾ ਘੱਟ ਹੈ ਜਗ੍ਹਾ ਦੀ كਮੀ ਕਾਰਨ ਵੱਖ-ਵੱਖ ਥਾਵਾਂ ਤੇ ਫਸਲ ਸੁੱਟਣੀ ਪੈਂਦੀ ਹੈ। ਸੰਗਰੂਰ ਸ਼ਹਿਰ ਦੀ ਮੰਡੀ ਨੂੰ ਸ਼ਿਫਟ ਕਰਕੇ ਵੱਡੀ ਮੰਡੀ ਬਣਾਈ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਦਿੱਕਤ ਨਾ ਆ ਸਕੇ ਜਿਕਰ ਯੋਗ ਹੈ ਕਿ ਪੰਜਾਬ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਜੀਰੀ ਦੀ ਫਸਲ ਸਭ ਤੋਂ ਵੱਧ ਪੈਦਾ ਹੁੰਦੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਸਾਡੀ ਜੀਰੀ ਦੀ ਫਸਲ ਬੀ ਤੋਂ 25% ਝਾੜ ਘੱਟ ਨਿਕਲਿਆ ਹੈ ਜਿਸ ਕਾਰਨ ਸਾਡੀ ਆਮਦਨ ਦੇ ਵਿੱਚ ਕਮੀ ਆਈ ਹੈ ਠੇਕੇ ਤੇ ਲਿਤੀ ਹੋਈ ਜਮੀਨ ਦਾ ਠੇਕਾ ਸਾਨੂੰ ਪੂਰਾ ਹੀ ਦੇਣਾ ਪਵੇਗਾ ਇਸ ਵਾਰ ਠੇਕੇ ਵੀ ਵੱਧ ਗਏ ਹਨ ਜਿਨਾਂ ਕਿਸਾਨਾਂ ਕੋਲ ਆਪਦੀ ਜਮੀਨ ਹੈ ਉਹਨਾਂ ਨੇ ਕਿਸੇ ਨੂੰ ਠੇਕা ਨਹੀਂ ਦੇਣਾ ਹੁੰਦਾ ਜਿਨਾਂ ਨੇ ਜਮੀਨ ਠੇਕੇ ਤੇ ਲਈ ਹੋਈ ਹੈ ਝਾੜ ਵੀ ਇਸ ਵਾਰ ਘੱਟ ਹੋਇਆ ਹੈ ਤੇ ਕੁਦਰਤੀ ਮਾਰ ਵੀ ਪਈ ਹੈ ਦਾਣਾ ਮੰਡੀ ਦੇ ਪ੍ਰਧਾਨ ਸਿਸ਼ਨ ਪਾਲ ਨੇ ਕਿਹਾ ਕਿ ਜਰੂਰ ਇਸ ਵਾਲ ਫਸਲ ਦਾ ਝਾੜ ਘੱਟ ਨਿਕਲਿਆ ਹੈ ਜੇਕਰ ਸੰਗਰੂਰ ਮੰਡੀ ਦੀ ਗੱਲ ਕੀਤੀ जਾਵੇ ਤਾਂ ਫਸਲ ਟਾਈਮ ਦੇ ਉੱਤੇ ਚੁੱਕੀ ਜਾ ਰਹੀ ਹੈ ਨਵੀਂ ਦੀ ਵੀ ਕੋਈ ਦਿੱਕਤ ਨਹੀਂ ਹੈ ਲਿਫਟਿੰਗ ਵੀ ਹੋ ਰਹੀ ਹੈ ਪਰ ਮੰਡੀ ਦੇ ਵਿੱਚ ਜਗਹਾ ਦੀ ਕਮੀ ਹੈ ਜੋ ਅਸੀਂ ਪਹਿਲਾਂ ਵੀ ਸਰਕਾਰ ਕੋਲੇ ਮੰਗ ਰੱਖ ਚੁੱਕੇ ਹਾਂ ਪਰ ਸੰਗਰੂਰ ਮੰਡੀ ਦੇ ਵਿੱਚ ਸੜਕਾਂ ਦੀ ਸਥਿਤੀ ਠੀਕ ਨਹੀਂ ਹੈ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਕਾਫੀ ਸੁਧਾਰ ਕਰਨ ਵਾਲੇ ਹਨ ਕਿਸਾਨਾਂ ਨੂੰ ਬੈਠਣ ਲਈ ਅਤੇ ਪੱਲੇਦਾਰਾਂ ਲਈ ਨਹਾਣ ਦਾ ਪ੍ਰਬੰਧ ਠੀਕ ਨਹੀਂ ਹੈ ਲੋੜ ਹੈ ਨਵੀਂ ਮੰਡੀ ਬਣਾਉਣ ਦੀ ਸ਼ਹਿਰ ਦੇ ਵਿੱਚੋਂ ਮੰਡੀ ਕੱਢ ਕੇ ਬਾਹਰ ਲੈ ਕੇ ਜਾਣ ਦੀ ਜਿਸ ਨਾਲ ਸਾਰੀ ਸਮੱਸਿਆ ਦੀ ਹੱਲ ਹੋ ਜਾਵੇਗਾ
2
comment0
Report
ASARVINDER SINGH
Oct 26, 2025 08:07:12
Hamirpur, Himachal Pradesh:अब जी का जंजाल नहीं बनेगा उर्दू का रिकार्ड. स्वास्थ्य विभाग को मिला उर्दू ट्रांसलेट करने वाला व्यक्ति. जिला स्वास्थ्य विभाग के पास उर्दू में है पुराना रिकार्ड. जन्म व मृत्यु सहित जरूरी प्रमाण पत्र प्राप्त करने में हो रही थी परेशानी. हमीरपुर - जिला स्वास्थ्य विभाग के पास पुराना रिकार्ड उर्दू में होने के कारण ट्रांसलेट करने की चल रही दुविधा समाप्त हो गई है। विभाग को उर्दू को ट्रांसलेट करने वाला व्यक्ति मिल गया है। उपायुक्त से मंजूरी मिलने के बाद अब इस व्यक्ति की सेवाएं सीएमओ ऑफिस में ली जा रही हैं। विभाग की माने तो जिन व्यक्ति से पहले उर्दू का डाटा ट्रांसलेट करवाया जा रहा था व काफी बुजुर्ग हो चुके थे। इस वजह से उर्दू को हिंदी में ट्रांसलेट करने में परेशानी का सामना करना पड़ रहा था। मामला प्रशासन के ध्यान में आने के बाद अब एक सेवानिवृत्त कर्मचारी को जिन्हें उर्दू भाषा का बेहतर ज्ञान है, उन्हें ट्रांसलेटर लगाया गया है। बता दें कि जिला स्वास्थ्य विभाग के पास बहुत सा पुराना रिकार्ड उर्दू में है। वर्ष 1998 से लेकर करीब 1960 के दशक तक का रिकार्ड उर्दू में दर्ज है। बताया जाता है कि कांगड़ा जिला के कुछ हिस्से का रिकार्ड भी हमीरपुर में ही दर्ज है। उर्दू भाषा का पूर्व में काफी लोगों को ज्ञान होता था, लेकिन वर्तमान में इसका ज्ञान लोगों को नहीं है। वर्तमान में जिला स्वास्थ्य विभाग के पास लोगों का डाटा हिंदी या अंग्रेजी में दर्ज किया जाता है। पूर्व में उर्दू भाषा में दर्ज रिकार्ड को पढऩे के लिए एक बुजुर्ग व्यक्ति को ढूंढा गया था। यह डिमांड के अनुरूप सीएमओ कार्यालय पहुंचकर उर्दू का रिकार्ड चेक करते थे। कई वर्षों तक इन्होंने अपनी सेवाएं लोगों को मिली हैं। उम्र दराज होने के कारण अब इनकी सेवाएं नहीं ली जा रही। उर्दू को ट्रांसलेट करने वाला व्यक्ति न मिलने से जिला स्वास्थ्य विभाग को काफी मुश्किल पेश आ रही थी। कई लोग अपने बुजुर्गों अथवा पूर्वजों का रिकार्ड अपनी जरूरत अनुरूप निकालने के लिए सीएमओ ऑफिस पहुंचते हैं। जब लोगों को उर्दू का ज्ञान न होने की सूरत में रिकार्ड नहीं मिल पाता तो उन्हें काफी परेशानियों का सामना करना पड़ता है। ऐसे कई मामले सामने आ चुके हैं। विभाग में भी उर्दृू में दर्ज पुराने रिकार्ड को पढऩे वाले कर्मचारी नहीं है। यही कारण है कि उर्दू में दर्ज रिकार्ड को पढऩे में परेशानी होती है। वर्तमान में जिला प्रशासन की मंजूरी के बाद एक सेवानिवृत्त कर्मचारी को यह जिम्मेदारी सौंपी गई है। हालांकि इन सेवाओं की एवज में इसे रिकार्ड पढऩे पर रुपयों का भुगतान किया जाएगा। यह भुगतान संबंधित रिकार्ड प्राप्त करने वाले व्यक्ति की तरफ से किया जाएगा। प्रशासन ने इसके लिए फीस तय की हुई है। उर्दू को ट्रांसलेट करने वाला व्यक्ति मिलने के बाद सबसे अधिक फायदा आम जनता को होगा, क्योंकि उर्दू को ट्रंासलेट करने वाला व्यक्ति जनता को ढूंढने से भी नहीं मिल पाता। सीएमओ ऑफिस के पास व्यक्ति का संपर्क है तथा जरूरत पडऩे पर इसे बुलाया जाता है。
0
comment0
Report
Diwali 2025
Advertisement
Back to top