Back
झोनों की खरीद नहीं होने के कारण संयुक्त किसान मोर्चे ने डिप्टी कमिश्नर कार्यालय के बाहर धरना दिया
KDKuldeep Dhaliwal
Dec 01, 2025 08:01:16
Mansa, Punjab
झोने की खरीद न होन ਦੇ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ. ਕਿਸਾਨ ਆਗੂਆਂ ਨੇ ਕਿਹਾ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸ਼ੈਲਰ ਮਾਲਕਾਂ ਵੱਲੋਂ ਬਾਹਰੋਂ ਝੋਨਾ ਲਿਆ ਕੇ ਸ਼ੈਲਰਾਂ ਵਿੱਚ ਜਮਾ ਕੀਤਾ ਗਿਆ ਹੈ ਜਦੋਂ ਕਿ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲ ਰਿਹਾ. ਮਾਨਸਾ ਜਿਲ੍ਹਾ ਕਚਹਿਰੀ ਵਿੱਚ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਸਾਨ ਆਗੂਆਂ ਵੱਲੋਂ ਪਿਛਲੇ ਸ਼ਨੀਵਾਰ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਪਰ ਮੰਡੀਆਂ ਦੇ ਵਿੱਚੋਂ ਝੋਨਾ ਨਾ ਚੁੱਕੇ ਜਾਣ ਕਾਰਨ ਅੱਜ ਤੋਂ ਧਰਨਾ ਜਾਰੀ ਰੱਖਣਗੇ. ਰੁਲਦੂ ਸਿੰਘ ਮਾਨਸਾ ਨੇਤਾ ਅਤੇ ਹੋਰ ਨੇਤਾਵਰੋਂ ਨੇ ਕਿਹਾ ਕਿ ਮਾਨਸਾ ਜਿਲ੍ਹੇ ਦੀਆਂ ਮੰਡੀਆਂ ਵਿੱਚ ਅਜੇ ਵੀ ਝੋਨਾ ਪਿਆ ਹੈ ਅਤੇ ਕੁਝ ਪਿੰਡਾਂ ਵਿੱਚ ਕੱਟਾਈ ਹੋਣੀ ਬਾਕੀ ਹੈ; ਜਿਲੇ ਦੇ ਸਾਰੇ ਸੇਲਰਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ. ਜੇ ਤਕ ਮੰਡੀਆਂ ਤੋਂ ਝੋਨਾ ਨਾ ਚੁੱਕਿਆ ਜਾਵੇ, ਧਰਨਾ ਪ੍ਰਦਰਸ਼ਨ ਅਣਮਿਥੇ ਸਮੇਂ ਲਈ ਜਾਰੀ ਰਹੇਗਾ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NLNitin Luthra
FollowDec 01, 2025 08:32:3933
Report
BSBHARAT SHARMA
FollowDec 01, 2025 08:32:0464
Report
SBSANJEEV BHANDARI
FollowDec 01, 2025 08:21:2847
Report
MTManish Thakur
FollowDec 01, 2025 08:18:06146
Report
NLNitin Luthra
FollowDec 01, 2025 08:13:34123
Report
NSNavdeep Singh
FollowDec 01, 2025 08:08:29170
Report
MSManish Shanker
FollowDec 01, 2025 07:53:47107
Report
BSBHARAT SHARMA
FollowDec 01, 2025 07:53:2467
Report
PSParambir Singh Aulakh
FollowDec 01, 2025 07:47:57106
Report
KDKuldeep Dhaliwal
FollowDec 01, 2025 07:19:41175
Report
BSBHARAT SHARMA
FollowDec 01, 2025 07:16:08183
Report
SSSandeep Singh
FollowDec 01, 2025 07:02:31148
Report
ADAnkush Dhobal
FollowDec 01, 2025 06:50:20194
Report
KSKamaldeep Singh
FollowDec 01, 2025 06:37:02188
Report