Back
मुख्यमंत्री हरपाल कौर ने मानसा के नए चेयरमैन गुरप्रीत सिंह भुच्चर की ताजपोशी की
KDKuldeep Dhaliwal
Nov 28, 2025 10:20:08
Mansa, Punjab
ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਨੇ ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਦੀ ਕਰਵਾਈ ਤਾਜਪੋਸ਼ੀ
ਐਂਕਰ : ਮਾਨਸਾ ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਗੁਰਪ੍ਰੀਤ ਸਿੰਘ ਭੁੱਚਰ ਦੀ ਤਾਜਪੋਸ਼ੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਵੱਲੋਂ ਕਰਵਾਈ ਗਈ ਉਹਨਾਂ ਕਿਹਾ ਕਿ ਅੱਜ ਆਮ ਘਰਾਂ ਦੇ ਬੱਚੇ ਚੇਅਰਮੈਨ ਬਣ ਰਹੇ ਨੇ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਮਿਹਨਤ ਕਰ ਰਹੇ ਨੇ।
ਵੀਓ : ਪੰਜਾਬ ਸਰਕਾਰ vੱਲੋਂ ਪਾਰਟੀ ਦੇ ਵਿੱਚ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਤਹਿਤ ਗੁਰਪ੍ਰੀਤ ਸਿੰਘ ਭੁੱਚਰ ਨੂੰ ਜਿਲ ਮਾਨਸਾ ਯੋਜਨਾ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅੱਜ ਉਹਨਾਂ ਦੀ ਤਾਜਪੋਸ਼ੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਵੱਲੋਂ ਕਰਵਾਈ ਗਈ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਪਾਰਟੀ ਵਰਕਰ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਮੌਜੂਦ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਨੇ ਕਿਹਾ ਕਿ ਅੱਜ ਪੰਜਾਬ ਭਰ ਦੇ ਵਿੱਚ ਆਮ ਘਰਾਂ ਦੇ ਬੱਚੇ ਕੁਰਸੀਆਂ ਤੇ ਬੈਠ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਮਿਹਨਤ ਕਰ ਰਹੇ ਹਨ ਅਤੇ ਅੱਜ ਆਮ ਘਰਾਂ ਦੇ ਬੱਚਿਆਂ ਨੂੰ ਹੀ ਚੇਅਰਮੈਨੀਆਂ ਅਤੇ ਹੋਰ ਵੱਡੇ ਅਹੁਦੇ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੇ ਪਾਰਟੀ ਦੇ ਲਈ ਦਿਨ ਰਾਤ ਮਿਹਨਤ ਕੀਤੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਹੈ ਅਤੇ ਪਿਛਲੇ ਦਿਨੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਇਆ ਸਮਾਗਮ ਵੀ ਬਹੁਤ ਹੀ ਸਰਹਾਨਾ ਯੋਗ ਰਿਹਾ ਜਿਸ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਪ੍ਰਸ਼ੰਸਾ ਕੀਤੀ ਗਈ ਇਸ ਦੌਰਾਨ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਸਮੇਂ ਗੁਰਪ੍ਰੀਤ ਸਿੰਘ ਪੁੱਚਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਹਨਤ ਕਰਨ ਵਾਲੇ ਵਰਕਰਾਂ ਦੀ ਕਦਰ ਕੀਤੀ ਜਾ ਰਹੀ ਹੈ ਜਿਸ ਸਦਕਾ ਅੱਜ ਉਹਨਾਂ ਨੂੰ ਜ਼ਿਲ ਯੋਜਨਾ ਕਮੇਟੀ ਦੀ ਚੇਅਰਮੈਨੀ ਸੌਂਪੀ ਗਈ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤੇਜ਼ ਕੀਤੀ ਜਾਵੇਗੀ ਤੇ ਮਾਨਸਾ ਜਿਲ੍ਹੇ ਦੇ ਵਿੱਚ ਵੱਧ ਤੋਂ ਵੱਧ ਗਰਾਊਂਡ ਬਣਾਉਣ ਦੇ ਲਈ ਵੀ ਪਹਿਲ ਕੀਤੀ ਜਾਵੇਗੀ。
ਬਾਈਟ ਹਰਪਾਲ ਕੌਰ ਮੁੱਖ ਮੰਤਰੀ ਦੇ ਮਾਤਾ
ਬਾਈਟ ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ
ਬਾਈਟ ਗੁਰਪ੍ਰੀਤ ਸਿੰਘ ਭੁੱਚਰ ਨਵ ਨਿਯੁਕਤ ਚੇਅਰਮੈਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowNov 28, 2025 10:24:320
Report
DVDEVENDER VERMA
FollowNov 28, 2025 10:20:410
Report
KSKamaldeep Singh
FollowNov 28, 2025 10:16:2627
Report
AAAsrar Ahmad
FollowNov 28, 2025 10:15:52103
Report
DSDEVINDER SHARMA
FollowNov 28, 2025 10:06:3627
Report
MJManoj Joshi
FollowNov 28, 2025 09:53:00Chandigarh, Chandigarh:पंजाब सरकार की ओर से 61 DSP’s की नई पोस्टिंग की गई
इस मे आधे से ज़्यादा DSP हाल ही मे Inspector से प्रमोट हो कर DSP बने थे जो नई पोस्टिंग का इंतज़ार कर रहे थे
35
Report
AAAsrar Ahmad
FollowNov 28, 2025 09:39:17Noida, Uttar Pradesh:ANI LIVE ALERT: MOHALI, S.A.S NAGAR (PUNJAB): UNION MINISTER ASHWINI VAISHNAW VISITS HANDOVER CEREMONY OF 28 CHIP DESIGNS BY STUDENTS AT SEMI-CONDUCTOR LABORATORY
151
Report
AAAsrar Ahmad
FollowNov 28, 2025 09:33:14Noida, Uttar Pradesh:DELHI: SANJEEV KUMAR YADAV (DCP-CRIME BRANCH, DELHI) ON DELHI POLICE ARREST PRIME ACCUSED INVOLVED IN FIRING AT COMEDIAN KAPIL SHARMA'S RESTAURANT IN CANADA (PLAYED AT- 1:37 PM)
162
Report
MTManish Thakur
FollowNov 28, 2025 09:20:4072
Report
BKBIMAL KUMAR
FollowNov 28, 2025 09:19:5191
Report
SGSatpal Garg
FollowNov 28, 2025 09:10:36169
Report
HSHarmeet Singh Maan
FollowNov 28, 2025 09:08:07102
Report
KSKamaldeep Singh
FollowNov 28, 2025 09:07:45102
Report
DSDEVINDER SHARMA
FollowNov 28, 2025 08:55:29104
Report