Back
पंजाब कैबिनेट ने mining नियमों में बदलाव, GPS ट्रैकिंग और अस्पतालों पर नया कानून
KSKamaldeep Singh
Nov 28, 2025 09:07:45
Chandigarh, Chandigarh
ਪ੍ਰੈਸ ਕਾਨਫਰੰਸ ਸ਼ੁਰੂ
ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ
ਜਿਸ ਵਿੱਚ ਬਹੁਤ ਅਹਿਮ ਫੈਸਲੇ ਲਏ ਗਏ ਨੇ
ਸਸਾਇਟੀ ਰਜਿਸਟਰੇਸ਼ਨ ਐਕਟ 1860 ਦਾ ਜਿਹੜਾ ਸੋਸਾਇਟੀ ਰਜਿਸਟਰੇਸ਼ਨ ਐਕਟ ਬਣਿਆ ਹੋਇਆ ਸੀ ਉਸਦੇ ਅੰਦਰ ਲੋਕ ਆਪਣੀਆਂ ਸੁਸਾਇਟੀ ਟਰਸਟ ਰਜਿਸਟਰ ਕਰਵਾ ਕੇ ਕਾਫੀ ਸਾਰੇ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਪ੍ਰੋਪਰਟੀ ਨੂੰ ਕਿਤੇ ਲੀਜ਼ ਦੇ ਦਿੱਤਾ ਜਾਂਦਾ ਸੀ ਕਿਸੇ ਨੂੰ ਵੇਚ ਦਿੱਤਾ ਉਸ ਦੀ ਦੁਰਵਰਤੋਂ ਜਿਹੜਾ ਵੱਡੇ پੱਧਰ ਤੇ ਪੰਜਾਬ ਹੁੰਦਾ ਸੀਗਾ ਤੋ ਉਹਦੇ ਲਈ ਅਸੀਂ ਰੂਲਸ ਬਣਾਏ ਨੇਗੇ ਆ ਕਿ ਉਹਦੀ ਆਡਿਟ ਹੋਊਗਾ ਬੀਤੀ ਉਹਦੀਆਂ ਸਲਾਨਾ ਸਟੇਟਮੈਂਟਾਂ ਹੋਣਗੀਆਂ ਉਹਦੇ ਨਾਮ ਦੀ ਵਰਤੋਂ ਜਿਹੜੀ ਆ ਉਹ ਕਿਸ ਤਰ੍ਹਾਂ ਹੋਊਗੀ ਉਹਦੀ ਜਾਂਚ ਅਤੇ ਪ੍ਰਬੰਧਕ ਨਿਯੁਕਤ ਕਰਨ ਦਾ ਕੰਮ ਜਿਹੜਾ ਰੇਸਟਾਰ ਜਿਹੜਾ ਸੋਸਾਇਟੀ ਦਾ ਉਹਨੂੰ ਦਿੱਤਾ ਗਿਆ
ਮਾਈਨਿੰਗ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੀ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਇਹਦੇ ਵਿੱਚ ਵੀ ਜਿਹੜੀਆਂ ਅਪੀਲਾਂ ਹੁੰਦੀਆਂ ਸੀ ਜਦੋਂ ਕਿਸੇ ਨੂੰ ਕੋਈ ਮਾਈਨਿੰਗ ਦੇ ਅੰਦਰ ਮੇਰੇ ਨਾਲ ਦੇ ਅੰਦਰ ਕੋਈ ਨਾ ਕੋਈ ਗਲਤੀ ਕਰਦਾ ਸੀਗਾ ਤਾਂ ਉਹਦੇ ਵਿੱਚ ਜਾਂ ਬਾਹਾਂ ਦੀ ਜਿਹੜੇ ਵਾਹਨ ਚੱਲਦੇ ਨੇਗੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਅੰਦਰ ਗਲਤੀ ਹੁੰਦੀ ਸੀਗੀ ਉਹ ਸਾਰਾ ਅਸੀਂ ਠੀਕ ਕੀਤਾ ਹੈਗਾ ਉਹਦੀ ਅਪਲੇਟ ਅਥੋਰਟੀ ਬਣਾਈ ਆ ਨਾਲ ਦੀ ਨਾਲ ਜੀਪੀਐਸ ਸਿਸਟਮ ਜਿਹੜਾ ਜੀਪੀਐਸ ਸਿਸਟਮ ਉਹ ਲਾਜ਼ਮੀ ਕੀਤਾ ਗਿਆ ਤਾਂ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਆ ਹੋ ਸਕੇ
ਮਾਈਨਿੰਗ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੀ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਇਹਦੇ ਵਿੱਚ ਵੀ ਜਹੜੀਆਂ ਅਪੀਲਾਂ ਹੁੰਦੀਆਂ ਸੀ ਜਦੋਂ ਕਿਸੇ ਨੂੰ ਕੋਈ ਗਲਤੀ ਕਰਦਾ ਸੀਗਾ ਤਾਂ ਉਹਦੇ ਵਿੱਚ ਜਾਂ ਬਾਹਾਂ ਦੀ ਜਿਹੜੇ ਵਾਹਨ ਚੱਲਦੇ ਨੇਗੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਅੰਦਰ ਗਲਤੀ ਹੁੰਦੀ ਸੀਗੀ ਉਹ ਸਾਰਾ ਅਸੀਂ ਠੀਕ ਕੀਤਾ ਹੈਗਾ ਉਹਦੀ ਅਪਲੇਟ ਅਥੋਰਟੀ ਬਣਾਈ ਆ ਨਾਲ ਦੀ ਨਾਲ ਜੀਪੀਐਸ ਸਿਸਟਮ ਜਿਹੜਾ ਜੀਪੀਐਸ ਸਿਸਟਮ ਉਹ ਲਾਜ਼ਮੀ ਕੀਤਾ ਗਿਆ ਤਾਂ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਆ ਹੋ ਸਕੇ
ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਪਾਵਰ ਜਿਹੜੀਆਂ ਸੀ ਉਹ ਡਿਫਰੈਂਟ ਅਧਿਕਾਰੀਆਂ ਨੂੰ ਜਿਹੜੀਆਂ ਡੈਲੀਗੇਟ ਕੀਤੀਆਂ ਗਈਆਂ ਸੀ ਜਿਨਾਂ ਦੇ ਕਾਰਨ ਐਫੀਲੇਟ ਅਥੋਰਟੀ ਵੀ ਉਹੀ ਸੀਗਾ ਔਰ ਡੈਲੀਗੇਟਡ ਅਥੋਰਟੀ ਵੀ ਹੋਈ ਸੀਗਾ ਯਾਨੀ ਇੱਕ ਆਫਿਸਰ ਦੋ ਦੋ ਅਥੋਰਟੀਜ ਦਾ ਕੰਮ ਕਰਦਾ ਸੀਗਾ ਪਹਿਲਾਂ ਅਪੀਲ ਉਹਨੇ ਬੀ ਕੇ ਡੈਲੀਗੇਟ ਅਥੋਰਟੀ ਸੁਣੀ ਬਾਅਦ ਚ ਉਹਨੇ ਵੀ ਐਪੀਲੇਟ ਅਥੋਰਟੀ ਸੁਣੀ ਸੋ ਉਹਦੇ ਨਾਲ ਕੀ ਸੀਗਾ ਕਿ ਮੁਲਾਜ਼ਮਾਂ ਦਾ ਡਿਪਾਰਟਮੈਂਟ ਦਾ ਸਮਾਂ ਵੀ ਜਾਰੀ ਹੁੰਦਾ ਸੀਗਾ ਤੇ ਲੋਕਾਂ ਜਿਹੜੇ ਮੁਲਾਜ਼ਮ ਸੀ ਉਹਨਾਂ ਚ ਵੀ ਕਾਫੀ ਜਿਹੜੀ ਆ ਇਹ ਹੁੰਦਾ ਸੀਗਾ ਰੋਸ ਪਾਇਆ ਜਾਇਆ ਹੁੰਦਾ ਸੀਗਾ ਕਿ ਇੱਕੋ ਅਧਿਕਾਰੀ ਆ ਪਹਿਲਾਂ ਇਹ ਨਹੀਂ ਫੈਸਲਾ ਕੀਤਾ ਹੁਣ ਅਪੀਲ ਚ ਵੀ ਇਹਦੇ ਕੋਲ ਜਾਵਾਂਗੇ ਔਰ ਅਨੁਸ਼ਾਸਨੀ ਅਥੋਰਟੀ ਦੇ ਕਰਮਚਾਰੀਆਂ ਦਾ ਇਹਦਾ ਗਠਨ ਕੀਤਾ ਗਿਆ ਐਪੀਲਟ ਅਥੋਰਟੀ ਜਿਹੜੀ ਹ ਉਹ ਵੀ ਡੁਪਲੀਕੇਸ਼ਨ ਖਤਮ ਕੀਤੀ ਹੈ
ਪੰਜਾਬ ਦੇ ਜਿਹੜੇ ਪ੍ਰੋਕਿਉਰਮੈਂਟ ਰੂਲਸ ਨੇ ਪੰਜਾਬ ਦੇ ਪੰਜਾਬ ਟਰਾਂਸਫਰਸੀ ਇਨ ਪਬਲਿਕ ਪ੍ਰੋਕਿਊਰਮੈਂਟ ਰੂਲਸ ਇਹਨਾਂ ਜਿਵੇਂ ਅਸੀਂ ਸੋਧ ਕੀਤੀ ਹ ਕਿਉਂਕਿ ਅੱਗੇ ਜਿਹੜੀ ਲਿਮਿਟ ਸੀ ਬगੈਰ ਟੈਂਡਰ ਦੇ ਸਿਰਫ 2 ਲੱਖ 50 ਹਜ਼ਾਰ ਸੀ ਇਹ ਬਹੁਤ ਪੁਰਾਣੇ ਰੂਲ ਬਣੇ ਹੋਏ ਸੀ ਹੁਣ ਅਸੀਂ ਵਧਾ ਕੇ ਜਿਹੜੀ ਆ 5 ਲੱਖ ਰੁਪਏ ਤੱਕ ਕਰ ਸਕੀ 5 ਲੱਖ ਰੁਪਏ ਤੱਕ ਜਿਹੜੀ ਉਹ ਟੈਂਡਰ ਪ੍ਰਕਿਰਿਆ ਤੋਂ ਛੋਟ ਹੋਊਗੀ
ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੇਨ ਏਜੰਡਾ ਐਜੂਕੇਸ਼ਨ ਤੇ ਹੈਲਥ ਅਾਜ ਹੈਲਥ ਨੂੰ ਲੈ ਕੇ ਸਾਡੀ ਸਿਹਤ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਅਹਿਮ ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਲਿਆਗਾ ਕਿ ਜਿਹੜੇ ਅਸੀਂ ਡਾਕਟਰਸ ਨੂੰ ਜਿਹੜੇ ਪ੍ਰਾਈਵੇਟ ਡਾਕਟਰ ਨੇਗੇ ਉਹਨਾਂ ਨੂੰ ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨੂੰ ਅਸੀਂ ਇਮਪੈਲਨ ਕਰਾਂਗੇ ਸਰਕਾਰ ਦੇ ਪੈਨਲ ਤੇ ਲੈ ਕੇ ਆਵਾਂਗੇ ਔਰ ਅਸੀਂ ਉਹਨਾਂ ਨੂੰ ਢੁਕਮਾ ਜਿਹੜਾ ਮੁਆਵਜਾ ਕਹਿ ਲਈਏ ਜਾਂ ਉਹਨਾਂ ਨੂੰ ਇਨਸੈਂਟ ਦੇਵਾਂਗੇ,300 ਪ੍ਰਾਈਵੇਟ ਹੋਸਪਿਟਲ ਦੇ ਅੰਦਰ ਕੰਮ ਕਰਦੇ ਨੇਗੇ ਸੋ ਉਹਨਾਂ ਨੂੰ ਆਨ ਕਾਲ ਵੀ ਬੁਲਾਵਾਂਗੇ ਤੋ ਆਨ ਕਾਲ ਦਾ ਵੀ ਉਹਨਾਂ ਦਾ ਰੱਖਿਆ ਗਿਆ ਜਿਹੜੀ ਓਪੀਡੀ ਦੇ ਅੰਦਰ ਆਉਣਗੇ ਜਿਹੜੇ ਓਪੀਡੀ ਦੇ ਅੰਦਰ ਆਉਣਗੇ ਤਾਂ ਅਸੀਂ ਉਹਨਾਂ ਨੂੰ ਘੱਟੋ ਘੱਟ ਫੀਸ ਜਿਹੜੀ ਆ ਨਿਰਧਾਰਤ ਕੀਤੀਤੀ 1 ਫੀਸ ਲੈਣਗੇ ਡਾਕਟਰ ਤੋਂ ਜਿਹੜੇ ਓਪੀਡੀ ਚ ਸੋਣਗੇ ਜਦੋਂ ਓਪੀਡੀ ਚੈੱਕ ਕਰ ਲਈ ਆਉਣਗੇ ਤਾਂ 100 ਰੁਪਆ ਜਦੋਂ ਇਨਡੋਰ ਪੇਸ਼ਂਟ ਨੂੰ ਚੈੱਕ ਕਰਨ ਲਈ ਆਉਣਗੇ ਤਾਂ ਉਦੋਂ ਵੀ ਉਹਦਾ 100 ਰੁ ਹੋਵੇਗਾ
ਮੰਨ ਲਓ ਪਟਿਆਲਾ ਦੇ ਅੰਦਰ ਇਨ ਸਰਵਿਸ ਨੇ ਉਹਦੀ ਟਾਈਮ ਖਤਮ ਹੋ ਗਿਆ। ਜੇਕਰ ਉਹ ਸਪੈਸ਼ਲ ਡਾਕਟਰ ਨੂੰ ਦਿਨ ਦੇ ਸਮੇਂ ਡੇ ਟਾਈਮ ਕਾਲ ਆਨ ਕਾਲ ਕਿੰਨਾ ਜਾਊਗਾ ਮੰਨ ਲਓ ਉਹਦੀ ਡਿਊਟੀ ਰਾਤ ਨੂੰ ਆ ਤੇ ਉਹਨੂੰ ਅਸੀ ਦਿਨ ਸਕਾਲ ਕਰਦੇ ਆਂ ਤਾਂ ਉਹ 1000 ਰੂਪੀ ਜਿਹੜਾ ਅਸੀਂ ਪੈਸੇ ਦੇਵਾਂਗੇ ਔਰ ਸਵੇਰੇ ਉਹਦਾ ਟਾਈਮਿੰਗ ਹੋਊਗਾ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ । ਜੇਕਰ ਰਾਤ ਨੂੰ ਕਾਲ ਕੀਤਾ ਜਾਵੇਗਾ ਤਾਂ ਉਸ ਦਾ ਇਨਸੈਟਵ ਦੁੱਗਣਾ ਹੋ ਜਾਏਗਾ
ਜਿਹੜੇ ਡਾਕਟਰ ਬਾਰਡਰ ਏਰੀਆ ਚ ਆਪਣੀਆਂ ਸੇਵਾਵਾਂ ਨਿਭਾਉਣਗੇ ਜਿਹੜੇ ਟੀਚਰ ਆਪਣੇ ਬਾਰਡਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਊਂਗੇ ਔਰ ਉੱਥੇ ਕੰਮ ਕਰਨਗੇ ਉਹਨਾਂ ਦੇ ਲਈ ਅਸੀਂ ਸਪੈਸ਼ਲ ਜਿਹੜਾ ਇਨਸੈਂਟਿਵ ਰੱਖਣ ਦੀ ਗੱਲ ਜਿਹੜੀ ਮਾਨ ਸਾਹਿਬ ਨੇ ਕੀਤੀ ਹ ਸੋ ਉਹਦੇ ਲਈ ਅਸੀਂ ਅਧਿਕਾਰੀਆਂ ਨੂੰ ਕਿਹਾ ਗਾ ਕਿ ਇਹਦੇ ਤੇ ਜਲਦ ਪ੍ਰਪੋਜਰ ਬਣਾ ਕੇ ਭੇਜੋ ਕਿਉਂਕਿ ਨਹੀਂ ਕੀ ਹੋ ਰਿਹਾ ਤਰਨ ਤਾਰਨ ਚੋਂ ਬਦਲੀ ਕਰਵਾ ਕੇ ਹਾਲਾਂਕਿ ਉਹਨਾਂ ਦਾ ਜਿਹੜਾ ਭਰਤੀ ਹੋਈ ਹੁੰਦੀ ਆ ਉਹ ਬਾਰਡਰ ਏਰੀ ਚ ਹੋਈ ਹੁੰਦੀ ਆ ਉਹ ਕੋਈ ਨਾ ਕੋਈ ਤਰੀਕਾ ਲੱਭ ਕੇ ਦੂਸਰੇ ਸਟੇਟ ਉਹਦੇ ਚ ਆ ਜਾਂਦੇ ਨੇ ਸੈਂਟਰ ਤੇ ਲਗਭਗ ਸਾਰਾ ਜਿਹੜਾ ਬਾਰਡਰ ਏਰੀਆ ਖਾਲੀ ਰਹਿਦਾ ਹੈਗਾ ਸੋ ਇਹਦੇ ਲਈ ਆਉਣ ਵਾਲੇ ਸਮੇਂ ਚ ਜਿਹੜੀ ਪੋਲਿਸੀ ਬਣ ਕੇ ਤਿਆਰ ਹੋਊਗੀ ਤਾਂ ਕਿ ਜਿਹੜਾ ਬਾਰਡਰ ਦੇ ਉੱਤੇ ਸੇਵਾਵਾਂ ਨਿਭਾਊਗਾ ਲਾਸਟ ਪਿੰਡ ਸਭਾਵਾ ਨਿਭਾਉਗਾ ਉਹਨੂੰ ਕਿਵੇਂ ਅਸੀਂ ਇਨਸੈਂਟ ਵਾਈਜ ਕਰਨਾ ਗਾ ਕਿਸ ਤਰ੍ਹਾਂ ਉਤਸ਼ਾਹਿਤ ਕਰਨਾ ਹੈ
ਨਵਜੋਤ ਸਿੰਘ ਸਿਧੂ ਵਿਧਾਨ ਸਭਾ ਚੋਂ ਮੇਰੇ ਨਾਲ ਹੀ ਮੈਂਬਰ ਸੀ ਮਿਨਿਸਟਰ ਵੀ ਰਹੇ ਨੇ ਕੈਬਨਟ ਦੇ ਕਹਿੰਦੇ ਹੁੰਦੇ ਸੀ ਕਿ ਤਾਮਿਲਨਾਡੂ 38 ਹਜਾਰ ਕਰੋੜ ਰੁਪਏ ਰੈਵਨਿਊ ਕਹਿੰਦੇ ਸੀ,ਪਰ ਉਨਾਂ ਦੀ ਤਿਆਰੀ ਨਹੀਂ ਸੀ ਹੁੰਦੀ
ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤਿਆਰ ਹੈ
ਸੈਣੀ ਸਾਹਿਬ ਨੂੰ ਇਸ ਤੇ ਧਿਆਨ ਨਾਲ ਬੋਲਣਾ ਚਾਹੀਦਾ ਹੈ, ਉਹ ਆਪਣਾ ਘਰ ਆਪਣਾ ਵੇਖਣ, ਖੇਡ ਵਿਭਾਗ ਵੇਖਣ ਨਾ ਕੀ ਮਾਨ ਸਾਬ ਤੇ
ਪੀਆਰਟੀਸੀ ਪਨਬੱਸ ਦੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਅਸੀਂ ਵਿਚਾਰ ਕਰ ਰਹੇ ਹਾਂ, ਉਨ੍ਹਾਂ ਨੂੰ মੀਟਿੰਗਾਂ ਵੀ ਦਿੱਤੀਆਂ ਨੇ, ਪਰ ਉਹ ਕਾਨੂੰਨ ਨੂੰ ਹੱਥ ਵਿਚ ਨਾ ਲੈਣ , ਇੰਤਜ਼ਾਰ ਕਰਨ ਮਸਲਾ ਹੱਲ ਹੋਵੇਗਾ
ਅਕਾਲੀ ਭਾਜਪਾ, ਕਾਂਗਰਸ ਦੀ ਸਰਕਾਰ ਵੇਲੇ ਮਾਈਨਿੰਗ ਮਾਫਿਆ ਸ਼ੁਰੂ ਹੋਇਆ ਸੀ , ਮਾਨ ਸਰਕਾਰ ਜਦੋ ਹੀ ਕੋਈ ਐਕਸ਼ਨ ਕਰਦੀ ਹੈ ਤਾਂ ਇਹ ਉਦੋ ਇਹ ਬੋਲਣ ਲੱਗ ਪੈਂਦੇ ਨੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowNov 28, 2025 09:20:400
Report
BKBIMAL KUMAR
FollowNov 28, 2025 09:19:5171
Report
SGSatpal Garg
FollowNov 28, 2025 09:10:36105
Report
HSHarmeet Singh Maan
FollowNov 28, 2025 09:08:0742
Report
DSDEVINDER SHARMA
FollowNov 28, 2025 08:55:29104
Report
AAAsrar Ahmad
FollowNov 28, 2025 08:51:1162
Report
ADAnkush Dhobal
FollowNov 28, 2025 08:48:1893
Report
PSParambir Singh Aulakh
FollowNov 28, 2025 08:37:35118
Report
BSBHARAT SHARMA
FollowNov 28, 2025 08:37:17129
Report
SBSANJEEV BHANDARI
FollowNov 28, 2025 08:36:53108
Report
AMAjay Mahajan
FollowNov 28, 2025 08:20:3293
Report
NSNaresh Sethi
FollowNov 28, 2025 08:11:41103
Report
ASAnmol Singh Warring
FollowNov 28, 2025 08:00:3589
Report