Back
मानसा में गैंगस्टर विरोधी 72 घंटे के ऑपरेशन में 65 गिरफ्तार
KDKuldeep Dhaliwal
Jan 21, 2026 10:39:12
Mansa, Punjab
ਪੁਲਿਸ ਵੱਲੋਂ ਗੈਂਗਸਟਰਾਂ ਦੇ ਖਿਲਾਫ ਆਪਰੇਸ਼ਨ 72 ਘੰਟਿਆਂ ਦੇ ਦੌਰਾਨ ਮਾਨਸਾ ਪੁਲਿਸ ਵੱਲੋਂ ਜਿਲੇ ਭਰ ਦੇ ਵਿੱਚੋਂ 65 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਨਸਾ ਪੁਲਿਸ ਵੱਲੋਂ ਲਗਾਤਾਰ ਅਪਰੇਸ਼ਨ ਜਾਰੀ ਹੈ।
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੇ ਖਿਲਾਫ ਚਲਾਏ ਗਏ 72 ਘੰਟੇ ਆਪਰੇਸ਼ਨ ਦੇ ਦੌਰਾਨ ਲਗਾਤਾਰ ਪੰਜਾਬ ਭਰ ਦੇ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਮਾਨਸਾ ਪੁਲਿਸ ਵੱਲੋਂ ਵੀ ਜ਼ਿਲ੍ਹੇ ਭਰ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਜ਼ਿਲ੍ਹੇ ਭਰ ਦੇ ਵਿੱਚੋਂ 65 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਪੁਲਿਸ ਦਾ ਅਪਰੇਸ਼ਨ ਅਜੇ ਵੀ ਜਾਰੀ ਹੈ। ਮਾਨਸਾ ਦੇ ਐਸਐਸਪੀ ਭਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਲਗਾਤਾਰ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੋ ਬਦਮਾਸ਼ ਨੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਮਾਨਸਾ ਪੁਲਿਸ ਦੇ ਹੱਥ ਹੋਣ ਤੱਕ 65 ਵਿਅਕਤੀ ਲੱਗੇ ਹਨ ਜਿਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਪੰਜਾਬ ਭਰ ਦੇ ਵਿੱਚ ਚਲਾਏ ਜਾ ਰਹੇ ਗੈਂਗਸਟਰਾਂ ਦੇ ਖਿਲਾਫ ਅਭਿਆਨ ਤਹਿਤ ਲਗਾਤਾਰ ਕਾਰਵਾਈ ਜਾਰੀ ਹੈ ਅਤੇ ਜੇਕਰ ਕੋਈ ਵਿਅਕਤੀ ਗੈਂਗਸਟਰਾਂ ਸਬੰਧੀ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਹ ਪੰਜਾਬ ਪੁਲਿਸ ਦੇ ਹੈਲਪਲਾਈਨ ਨੰਬਰ ਤੇ ਜਾਣਕਾਰੀ ਦੇ ਸਕਦਾ ਹੈ ਅਤੇ ਉਸ ਦੀ ਸੂਚਨਾ ਗੁਪਤ ਰੱਖੀ ਜਾਵੇਗੀ ਅਤੇ ਜੇਕਰ ਉਹਨਾਂ ਦੀ ਜਾਣਕਾਰੀ ਪੱਕੀ ਹੋਈ ਤਾਂ ਉਸਦੇ ਮੁਤਾਬਕ ਉਹਨਾਂ ਨੂੰ ਸਨਮਾਨ ਵੀ ਦਿੱਤਾ ਜਾਵੇਗਾ।
ਬਾਈਟ ਭਗੀਰਥ ਸਿੰਘ ਮੀਨਾ ਐਸਐਸਪੀ ਮਾਨਸਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowJan 22, 2026 04:47:28Chandigarh, Chandigarh:मुख्यमंत्री सेहत योजना के आज होने वाले आगाज़ पर आम आदमी पार्टी पंजाब के सीनियर नेता नील गर्ग की प्रतिक्रिया
0
Report
SSSanjay Sharma
FollowJan 22, 2026 04:45:30Noida, Uttar Pradesh:मुख्यमंत्री सेहत योजना के आज होने वाले आगाज़ पर आम आदमी पार्टी पंजाब के मुख्य प्रवक्ता और विधायक कुलदीप सिंह धालीवाल का बयान
0
Report
SSSanjay Sharma
FollowJan 22, 2026 04:33:280
Report
SNSUNIL NAGPAL
FollowJan 22, 2026 04:32:440
Report
ADAnkush Dhobal
FollowJan 22, 2026 04:30:540
Report
RBRohit Bansal
FollowJan 22, 2026 04:01:260
Report
SSSandeep Singh
FollowJan 22, 2026 04:01:000
Report
SSSanjay Sharma
FollowJan 22, 2026 03:49:200
Report
ADAnkush Dhobal
FollowJan 22, 2026 03:47:150
Report
ADAnkush Dhobal
FollowJan 22, 2026 03:46:520
Report
SSSanjay Sharma
FollowJan 22, 2026 03:36:100
Report
RBRohit Bansal
FollowJan 22, 2026 03:33:370
Report
SSSanjay Sharma
FollowJan 22, 2026 03:19:400
Report
BSBHARAT SHARMA
FollowJan 21, 2026 17:30:280
Report
RBRohit Bansal
FollowJan 21, 2026 17:06:190
Report