Back
महिला ने प्रेमी के साथ लिव-इन पार्टनर की हत्या, चाकू से पेट-छाती पर हमला; जस्सी गिरफ्तार, रेशमा फरार
DSDharmindr Singh
Nov 03, 2025 07:35:50
Khanna, Punjab
ਪਾਇਲ ਚ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਲਿਵ ਇਨ ਪਾਰਟਨਰ ਦਾ ਕਤਲ ਕਰ ਦਿੱਤਾ। ਕਿਰਚ ਮਾਰ ਕੇ ਕਤਲ ਕੀਤਾ ਗਿਆ। ਹਰਮੰਗਤ ਸਿੰਘ ਜੋਕਿ ਕਾਫੀ ਸਮੇਂ ਤੋਂ ਰੇਸ਼ਮਾ ਦੇ ਨਾਲ ਲਿਵ ਇਨ ਰੇਲੇਸ਼ਨਸ਼ਿਪ ਚ ਰਹਿੰਦਾ ਸੀ। ਕਿਰਾਏ ਦੇ ਮਕਾਨ ਚ ਦੋਵੇਂ ਰਹਿੰਦੇ ਸੀ। ਰੇਸ਼ਮਾ ਦੀ ਜਸ਼ਨਪ੍ਰੀਤ ਸਿੰਘ ਜੱਸੀ ਦੇ ਨਾਲ ਵੀ ਦੋਸਤੀ ਸੀ। ਬੀਤੀ ਰਾਤ ਹਰਮੰਗਤ ਸਿੰਘ ਦਾ ਜੱਸੀ ਦੇ ਨਾਲ ਝਗੜਾ ਹੋਇਆ ਤਾਂ ਇਸ ਮਗਰੋਂ ਜੱਸੀ ਨੇ ਰਸੋਈ ਚੋਂ ਕਿਰਚ ਚੁੱਕ ਲਈ। ਰੇਸ਼ਮਾ ਨੇ ਹਰਮੰਗਤ ਦੀਆਂ ਬਾਹਾਂ ਫੜੀਆਂ ਅਤੇ ਜੱਸੀ ਨੇ ਪੇਟ ਅਤੇ ਛਾਤੀ ਚ ਕਿਰਚ ਨਾਲ ਹਮਲਾ ਕੀਤਾ। ਹਰमੰਗਤ ਸਿੰਘ ਦਾ ਕਤਲ ਕਰਕੇ ਦੋਵੇਂ ਫਰਾਰ ਹੋ ਗਏ ਸੀ। ਪੁਲਸ ਨੇ ਦੋਸ਼ੀ ਜਸ਼ਨਪ੍ਰੀਤ ਜੱਸੀ ਨੂੰ ਗ੍ਰਿਫਤਾਰ ਕਰ ਲਿਆ ਹੈ। ਰੇਸ਼ਮਾ ਫਰਾਰ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 03, 2025 14:31:580
Report
VSVARUN SHARMA
FollowNov 03, 2025 14:22:170
Report
TBTarsem Bhardwaj
FollowNov 03, 2025 14:08:480
Report
SSSanjay Sharma
FollowNov 03, 2025 13:46:110
Report
ASAnmol Singh Warring
FollowNov 03, 2025 13:32:350
Report
VSVARUN SHARMA
FollowNov 03, 2025 13:32:180
Report
NSNavdeep Singh
FollowNov 03, 2025 13:31:370
Report
SSSanjay Sharma
FollowNov 03, 2025 13:31:190
Report
NSNaresh Sethi
FollowNov 03, 2025 13:18:060
Report
SSSanjay Sharma
FollowNov 03, 2025 13:15:12Noida, Uttar Pradesh:CM ਭਗਵੰਤ ਮਾਨ ਦਾ ਪਾਰਟੀ ਉਮੀਦਵਾਰ ਹਰਮੀਤ ਸੰਧੂ ਦੇ ਹੱਕ ‘ਚ ਰੋਡ ਸ਼ੋਅ, ਤਰਨਤਾਰਨ ਦੇ ਪਿੰਡ ਅੱਡਾ ਗੱਗੂਬੂਆ ਤੋਂ Live
0
Report
KKKIRTIPAL KUMAR
FollowNov 03, 2025 12:45:250
Report
SSSanjay Sharma
FollowNov 03, 2025 12:37:540
Report
SSSanjay Sharma
FollowNov 03, 2025 12:21:290
Report
SSSanjay Sharma
FollowNov 03, 2025 12:21:05Noida, Uttar Pradesh:राजस्थान अजमेर से विजय ज्वेलर मामले के तीन आरोपियों की गिरफ्तारी। जालंधर पुलिस कमिश्नर ने प्रेस कांफ्रंस कर दी जानकारी।
0
Report
SSSanjay Sharma
FollowNov 03, 2025 12:11:03Noida, Uttar Pradesh:ਤਰਨਤਾਰਨ ਦੇ ਲੋਕਾਂ ਦਾ ਜੋਸ਼, ਜਜ਼ਬਾ ਤੇ ਪਿਆਰ.... ''ਆਪ'' ਉਮੀਦਵਾਰ ਦੇ ਹੱਕ ''ਚ ਰੋਡ ਸ਼ੋਅ ਦੌਰਾਨ ਹਲਕਾ ਤਰਨਤਾਰਨ ਦੇ ਪਿੰਡ ਛੀਨਾ ਬਿਧੀਚੰਦ ਤੋਂ
0
Report