Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148001
संगरूर नगर परिषद पर तालाबंदी, चिकनगुणी-बुखार से हाहाकार और नेताओं के इस्तीफे चर्चा में
KKKIRTIPAL KUMAR
Nov 03, 2025 12:45:25
Sangrur, Punjab
ਸੰਗਰੂਰ ਨਗਰ ਕੌਂਸਲ ਨੂੰ ਐਮਸੀਆਂ ਨੇ ਲਾਇਆ ਤਾਲਾ ਕਿਹਾ ਸ਼ਹਿਰ ਦੇ ਨਹੀਂ ਹੋ ਰਹੇ ਕੰਮ ਚਿਕਨ ਗੁਣੀ ਅਤੇ ਬੁਖਾਰ ਦੇ ਨਾਲ ਲੋਕ ਹਨ ਪਰੇਸ਼ਾਨ ਆਮ ਆਦਮੀ ਪਾਰਟੀ ਦਾ ਨਹੀਂ ਹੈ ਧਿਆਨ ਤਾਂ ਉੱਥੇ ਹੀ ਅਮਨ ਅਰੋੜਾ ਨੇ ਕਿਹਾ ਟੈਂਡਰ ਪਾਸ ਹੋਣ ਤੋਂ ਬਾਅਦ ਵੀ ਕੰਮ ਨਹੀਂ ਹੋ ਰਹੇ ਤਾਂ ਚਿੰਤਾ ਦਾ ਵਿਸ਼ਾ ਮੇਰੇ ਕੋਲ ਨੌ ਐਮਸੀਆਂ ਦਾ ਪਾਰਟੀ ਦੇ ਅਸਤੀਫੇ ਦਾ ਨਹੀਂ ਆਇਆ ਕੋਈ ਸੁਨੇਹਾ। ਜਿੱਥੇ ਇੱਕ ਪਾਸੇ ਪੂਰੇ ਜ਼ਿਲ੍ਾ ਸੰਗਰੂਰ ਦੇ ਵਿੱਚ ਚਿਕਨ ਗੁਣੀਆਂ ਤੇ ਬੁਖਾਰ ਦੀ ਮਾਰ ਨਾਲ ਲੋਕਾਂ ਨੂੰ ਮਾਰ ਝੱਲਣੀ ਪੈ ਰਹੀ ਹੈ ਲੋਕ ਚਿਕਨਗੁਨੀਆ ते ਬੁਖਾਰ ਨਾਲ ਪ੍ਰੇਸ਼ਾਨ ਹਨ ਅਤੇ ਹੁਣ ਤਾਂ ਕਈਆਂ ਦੀ ਮੌਤਾਂ ਵੀ ਹੋ ਚੁੱਕੀਆਂ ਹਨ ਤਾਂ ਉੱਥੇ ਹੀ ਜਿਲ੍ਹਾ ਸੰਗਰੂਰ ਦੇ ਆਮ ਆਦਮੀ ਪਾਰਟੀ ਦੇ ਨੌ ਐਮਸੀਆਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਕਿ ਸ਼ਹਿਰ ਦੇ ਵਿੱਚ ਅਤੇ ਉਹਨਾਂ ਦੇ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਹੇ ਇਸ ਤੋਂ ਬਾਅਦ ਹੀ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਵੱਲੋਂ ਸੰਗਰੂਰ ਨਗਰ ਕੌਂਸਲ ਤੇ ਤਾਲਾ ਲਗਾਇਆ ਗਿਆ ਹੈ। ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕਿ ਨਗਰ ਕੌਂਸਲ ਦੀ ਇਸ ਵਾਰ ਪੂਰੀ ਇਲੈਕਸ਼ਨਾਂ ਤੋਂ ਬਾਅਦ ਬੋਡੀ ਬਣਨ ਤੋਂ ਬਾਅਦ ਵੀ ਕੰਮ ਨਹੀਂ ਹੋ ਰਹੇ ਤਾਂ ਇਸ ਨਗਰ ਕੌਂਸਲ ਨੂੰ ਖੋਲਣ ਦਾ ਕੀ ਫਾਇਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਰ ਦੇ ਵਿੱਚ ਇੰਨੀ ਮਹਾਂਮਾਰੀ ਤੋਂ ਬਾਅਦ ਵੀ ਕੋਈ ਕੰਮ ਨਹੀਂ ਹੋ ਰਿਹਾ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਮੌਜੂਦਾ ਸਰਕਾਰ ਦੇ ਹੋਣ ਦੇ ਨਾਤੇ ਵੀ ਉਹ ਇਸ ਤਰ੍ਹਾਂ ਸਾਡੇ ਕੰਮ ਨਹੀਂ ਕਰ ਰਹੇ ਤਾਂ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਮੌਜੂਦਾ ਸਰਕਾਰ ਦੇ ਵਿੱਚ ਹੀ ਸਾਡੇ ਕੰਮ ਨਹੀਂ ਹੋਣਗੇ ਤਾਂ ਸਾਡਾ ਐਮਸੀ ਬਣਨ ਦਾ ਕੀ ਫਾਇਦਾ। ਅਸਸਲ ਖ਼ਬਰ ਇਹ ਹੈ ਕਿ ਸੰਗਰੂਰ ਸ਼ਹਿਰ ਦੇ ਵਿੱਚ ਚਿਕਨ ਗੁਣੀਆਂ ਤੇ ਬੁਖਾਰ ਦੀ ਮਾਰ ਨਾਲ ਲੋਕਾਂ ਦੀ ਤੀਬਰ ਪਰੇਸ਼ਾਨੀ ਜਾਰੀ ਹੈ, ਜਦਕਿ ਨਗਰ ਕੌਂਸਲ ਨੇ ਤਾਲਾ ਲਗਾਇਆ ਹੈ, ਅਤੇ ਅਮਨ ਅਰੋੜਾ ਨੇ ਇਸ ਹਾਲਤ ਵਿੱਚ ਜਲਦੀ ਕਾਰਵਾਈ ਕਰਨ ਦੀ ਉਲਟ-ਸੁਚਨਾ ਦਿੱਤੀ ਹੈ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ACAmit Chaudhary
Nov 03, 2025 18:15:45
Faridabad, Haryana:Ballabgarh Ballabgarh में नाबालिग छात्रा पर युवक ने चलाई गोली, आरोपी फरार पुलिस ने शुरू की जांच आरोपी फरार युवक और पीड़ित छात्रा में जान पहचान भी थी पहले से आज शाम उस समय दहशत फैल गई जब एक युवक ने लाइब्रेरी से पढ़कर आते हुए एक युवती पर देसी कट्टे से गोली चला दी। गोली लगने से छात्रा गंभीर रूप से घायल हो गई, जबकि आरोपी वारदात के बाद मौके पर ही हथियार फेंककर फरार हो गया। स्थानीय लोगों ने घायल छात्रा को तुरंत निजी अस्पताल में भर्ती कराया, जहां उसकी हालत अब खतरे से बाहर बताई जा रही है। घटना आज शाम करीब 5:30 बजे की है। जानकारी के अनुसार, श्याम कॉलोनी निवासी यह छात्रा लाइब्रेरी से पढ़ाई करके घर लौट रही थी। इसी दौरान एक युवक उसका पीछा करते हुए गली तक पहुंच गया। पीड़ित छात्रा से पुलिस को मिली जानकारी के अनुसार आरोपी युवक पहले से युवती को जानता था और लाइब्रेरी के बाहर से ही उसका पीछा कर रहा था। जैसे ही युवती अपनी गली में पहुंची, आरोपी ने बिजली के खंभे के पास उसे रोकने की कोशिश की और जबरन उससे बात करने लगा। जब युवती ने बात करने से इनकार किया तो आरोपी ने गुस्से में देसी कट्टा निकाला और उस पर गोली चला दी। गोली युवती के दाहिने कंधे पर लगी और वह घायल होकर वहीं गिर गई। वारदात के बाद युवक कट्टा वहीं फेंक कर बाइक से फरार हो गया। गोली लगने की आवाज सुनकर आसपास के लोग गली में बाहर निकल आए। उसी गली में एक बैग की दुकान चलाने वाली महिला ने युवती को खून से लथपथ देखा और अन्य लोगों की मदद से उसे तुरंत निजी अस्पताल पहुंचाया। प्रत्यक्षदर्शी महिला ने बताया कि जब गोली चलने की आवाज आई, तो पहले लगा जैसे टायर फटने की आवाज हो, लेकिन कुछ ही सेकंड बाद किसी लड़की की जोर-जोर से चीखने की आवाज आई। जब गैलरी से बाहर देखा तो एक युवक बाइक पर तेजी से भागता दिखा और गली में एक लड़की खून से लथपथ चिल्ला रही थी। महिला ने बताया कि लड़की के कंधे और चेहरे से खून बह रहा था। उन्होंने तुरंत अन्य लोगों के साथ उसे अस्पताल में भर्ती कराया। महिला ने बताया कि युवती की सहेलियां भी थी लेकिन वो उससे थोड़ा आगे चल रही थी जब उनसे पूछा गया तो उन्होंने बताया कि युवक उसका पीछा लाइब्रेरी से ही कर रहा था और गली में पहुंचकर उसने पहले उससे झगड़ा किया और फिर गोली चला दी। युवती की उम्र लगभग 17 से 18 वर्ष बताई जा रही है और वह 12वीं कक्षा में एक निजी स्कूल में पढ़ती है। वह रोजाना इसी रास्ते से पढ़ाई करने के लिए सौ फुट रोड स्थित लाइब्रेरी जाती थी। घटना की जानकारी मिलते ही पुलिस और एफएसएल (फॉरेंसिक साइंस लेबोरेटरी) की टीम मौके पर पहुंची और जांच शुरू कर दी है। पुलिस ने मौके से देसी कट्टा बरामद कर लिया है और गली से साक्ष्य जुटाए हैं। बल्लभगढ़ सिटी थाना एसएचओ ने बताया कि “बल्लभगढ़ के श्याम कॉलोनी इलाके में एक नाबालिग युवती पर युवक द्वारा गोली चलाने की सूचना मिली थी। पुलिस की टीमें मौके पर पहुंची हैं, एफएसएल टीम ने भी घटनास्थल का निरीक्षण किया है। मौके से देसी कट्टा बरामद कर लिया गया है और आरोपी की पहचान के प्रयास किए जा रहे हैं। क्राइम ब्रांच की टीम आरोपी की तलाश में जुटी हुई है और जल्द ही युवक को गिरफ्तार कर लिया जाएगा।” फिलहाल युवती का इलाज एक निजी अस्पताल में चल रहा है और उसकी हालत स्थिर बताई जा रही है। पुलिस गोली चलाने वाले की तलाश में जुट गई है
0
comment0
Report
SNSUNIL NAGPAL
Nov 03, 2025 17:45:36
Fazilka, Punjab:ਬੀਤੇ ਕੁਝ ਦਿਨਾਂ ਤੋਂ ਪੰਜਾਬ ਦੀ ਕਿਸਾਨ ਜਥੇਬੰਦੀਆਂ ਵੱਲੋਂ ਰਾਜਸਥਾਨ ਤੋਂ ਝੋਨੇ ਦੀ ਟਰਾਲੀਆਂ ਵੇਚਣ ਲਈ ਪੰਜਾਬ ਆ ਰਹੇ ਕਿਸਾਨਾਂ ਦੀਆਂ ਟਰਾਲੀਆਂ ਰੋਕ ਕੇ ਉਹਨਾਂ ਤੇ ਐਫਆਈਆਰ ਦਰਜ ਕਰਵਾਈ ਜਾ ਰਹੀ ਹੈ । ਇਸ ਦੇ ਰੋਸ਼ ਵਜੋਂ ਅੱਜ ਰਾਜਸਥਾਨ ਦੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਰਾਜਸਥਾਨ ਬਾਰਡਰ ਤੇ ਪੰਜਾਬ ਵੱਲੋਂ ਰਾਜਸਥਾਨ ਨੂੰ ਵਿਕਣ ਜਾ ਰਹੀਆਂ ਫਸਲਾਂ ਨੂੰ ਰੋਕਿਆ ਗਿਆ । ਇਸ ਮੌਕੇ ਤੇ ਉਨਾਂ ਨੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰੇ ਨੂੰ ਖਤਮ ਨਾ ਕੀਤਾ ਜਾਵੇ । ਕਿਉਂਕਿ ਪੰਜਾਬ ਤੋਂ ਰਾਜਸਥਾਨ ਵੱਲ ਕਾਫੀ ਕਿਸਾਨਾਂ ਵੱਲੋਂ ਫਸਲਾਂ ਵੇਚੀਆਂ ਜਾਂਦੀਆਂ ਹਨ । ਤੇ ਰਾਜਸਥਾਨ ਦੇ ਕਿਸਾਨ ਜਥੇਬੰਦੀਆਂ ਵੱਲੋਂ ਕਦੇ ਵੀ ਕੋਈ ਵਿਰੋਧ ਨਹੀਂ ਕੀਤਾ ਗਿਆ । ਇਸ karਕੇ ਪੰਜਾਬ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਸ ਤਰ੍ਹਾਂ ਦਾ ਰਾਜਸਥਾਨ ਕਿਸਾਨਾਂ ਨਾਲ ਵਰਤਾਵਾ ਨਾ ਕੀਤਾ ਜਾਵੇ। ਹਾਲਾਂਕਿ ਰਾਜਸਥਾਨ ਦੇ ਕਿਸਾਨਾਂ ਨੇ ਚੇਤਾਵਨੀ ਦੇ ਦਿੱਤੀ ਹੈ । ਕਿ ਜੇਕਰ ਪੰਜਾਬ ਵਿੱਚ ਅਜਿਹਾ ਜਾਰੀ ਰਿਹਾ ਤਾਂ ਪੰਜਾਬ ਰਾਜਸਥਾਨ ਦਾ ਰਾਹ ਪੰਜਾਬ ਦੇ ਕਿਸਾਨਾਂ ਲਈ ਉਹ ਬੰਦ ਕਰ ਦੇਣਗੇ ।
0
comment0
Report
ASARVINDER SINGH
Nov 03, 2025 16:47:40
Hamirpur, Himachal Pradesh:जिला हमीरपुर से गुजरने वाले राष्ट्रीय राजमार्ग धर्मशाला शिमला के तहत उखली के पास टियाले दा घट में आज देर शाम सडक़ हादसे में दो लोगों की मौत हो गई। दुर्घटना के बाद गाड़ी में सवार सभी को मेडिकल कॉलेज हमीरपुर पहुंचाया गया जहां एक की मृत्यु ही हो गई जबकि एक पहुँचने से पहले ही मौत हो चुकी थी ।गाड़ी में छह लोग सवार थे। प्राप्त जानकारी के अनुसार यह लोग समेला में आयोजित नवविवाहित बेटी के शादी समारोह से वापस अपने घर आ रहे थे और रास्ते गाड़ी अनियंत्रित होकर खाई में गिर गई। घायलों को उपचार के लिए मेडिकल कालेज हमीरपुर लाया गया जहां दो लोगों की मौत हो गई। मृतकों की पहचान दुनी चंद और रघुवीर सिंह गांव अमनेड़ के रूप में हुई है। गाड़ी में सुदेश कुमारी पत्नी प्यारचंद ग्राम सम्मेला, प्यार चंद ग्राम समेला , रघुवीर सिंह पुत्र भाग सिंह ग्राम अमनेड, अनिल कुमार, दुनी चंद , सुदेश कुमारी पत्नी प्यारचंद गांव समेला अनीता राणा पत्नी सुनील राणा सवार थे. जानकारी के अनुसार अमनेड़ की बेटी का विवाह धंगोटा के युवक के साथ संपन्न हुआ और रिवाज के अनुसार बेटी के रिश्तेदार और परिजन उसके ससुराल धंगोटा गए हुए थे और वापिस आ रहे थे । इस दौरान उखली के समीप टियाले दा घट में अचानक उनकी गाड़ी अनियंत्रित होकर खाई में गिर गई। घायलों को स्थानीय लोगो की मदद से मेडिकल कालेज हमीरपुर में उपचार के लिए लाया गया। जहां दुनी चंद और रघुवीर सिंह ने दम तोड़ दिया।
0
comment0
Report
SNSUNIL NAGPAL
Nov 03, 2025 16:22:23
Fazilka, Punjab:बाढ़ की वजह से जहां फाजिल्का के सरहदी इलाके में लोगों की फसलों और घरों का नुकसान हुआ । ऐसे में कई गांवो में श्री गुरुद्वारा साहब की इमारतों का भी नुकसान हुआ है । जिसे देखते हुए भारत-पाकिस्तान तारबंदी के उस पार बसे गांवों सहित सरहदी इलाके के गांवों में नए श्री गुरुद्वारा साहिब की इमारतों का निर्माण करवाया जा रहा है । यह जानकारी आज फाजिल्का के गांव सलेमशाह में पहुंचे अकाल तख्त साहिब के जत्थेदार कुलदीप सिंह गरगज ने दी । मीडिया से बातचीत करते हुए श्री अकाल तख्त के जत्थेदार ज्ञानी कुलदीप सिंह गरगज ने बताया कि बीते समय के दौरान जो आफत पंजाब में आई । यानी बाढ़ ने जो तबाही मचाई । उससे पंजाब का न सिर्फ जानी नुकसान हुआ बल्कि माली नुकसान काफी हुआ है । जिसके निशान आज भी पंजाब के विभिन्न इलाकों में नजर आ रहे हैं । उन्होंने कहा कि आज वह फाजिल्का पहुंचे हैं जहां पर कुछ गांव है । जहां पर बाढ़ के दौरान श्री गुरुद्वारा साहब को भी नुकसान पहुंचा है । ऐसे में फाजिल्का के गांव मुहार जमशेर और ढाणी सद्दा सिंह में भी श्री गुरुद्वारा साहिब की इमारत को नुकसान पहुंचा है । और जिनकी इमारतें अब खालसा एड की मदद से नई बनाई जाएंगी । जबकि गांव गुलाबा भैणी में भी श्री गुरुद्वारा साहिब की इमारत का रिपेयर का काम करवाया जाएगा । जल्द ये गुरुद्वारा साहिब बनकर तैयार हो जाएंगे । जहां श्री गुरु ग्रंथ साहिब जी का प्रकाश होगा और लोगों को गुरु की बाणी से जोड़ा जाएगा । वहीं उन्होंने पंजाबी गायक दिलजीत दोसांझ द्वारा केबीसी में अमिताभ बच्चन के पैर छूने के मामले पर कहा कि हम अपने कातिलों को नहीं भूलेंगे । इसलिए ऐसे लोगों को सिक्ख कभी माफ नहीं कर सकते ।
0
comment0
Report
BNBISHESHWAR NEGI
Nov 03, 2025 16:01:07
Dhar Chhiling Khola, Himachal Pradesh:रामपुर बुशहर के पाट बंगला मैदान में आयोजित इस तीन दिवसीय अश्व प्रदर्शनी में इस बार कुल 282 घोड़ों ने हिस्सा लिया। यह मेला हर साल चौमुर्थी नस्ल के घोड़ों को बढ़ावा देने और पशुपालकों को प्रोत्साहित करने के उद्देश्य से आयोजित किया जाता है। इस बार प्रदर्शनी में सबसे महंगा घोड़ा 84 हजार रुपए में बिका। जबकि घुड़दौड़ प्रतियोगिता में 400 और 800 मीटर रेस में रामपुर सुरड़ बंगला के धर्मपाल ने बाज़ी मारी और प्रथम स्थान हासिल किया। बाइट – धर्मपाल, विजेता प्रतिभागी वे 2013 से घुड़दौड़ में हिस्सा ले रहे है । तीन बार को छोड़कर हमेशा प्रथम आया । इस बार दौड़ के लिए नया घोड़ा लिया था, 50 हज़ार में । घोड़ा पालन भी एक कला है। पशुपालन विभाग की ओर से आयोजित इस प्रदर्शनी में विशेषज्ञों ने घोड़ों की नस्ल, रख-रखाव और प्रशिक्षण का मूल्यांकन किया। विजेताओं और श्रेष्ठ पशुपालकों को सरोह के मुख्य अतिथि सातवे वितायोग के अध्यक्ष एवं रामपुऱ के विधायक नन्द लाल ने सम्मानित किया। ब Bite – संजीव धीमान, निदेशक पशुपालन विभाग “अश्व प्रदर्शनी लवी मेले का अहम हिस्सा है। पुराने समय में रामपुर अश्व व्यापार का प्रमुख केंद्र था। हमारा उद्देश्य चौमुर्थी नस्ल को संरक्षित और प्रोत्साहित करना है।” ब Bite – डॉ. अनिल चौहान, उपमंडलीय पशु चिकित्सा अधिकारी ने बताया “तीन दिवसीय मेले में 282 घोड़े शामिल हुए। इस दौरान घोड़ा पालकों को कई महत्वपूर्ण जानकारियाँ दी गईं और उत्कृष्ट प्रदर्शन करने वालों को पुरस्कृत किया गया।” वी ओ मेले के समापन मौके पर सातवें वित्त आयोग के अध्यक्ष एवं रामपुर के विधायक नंदलाल ने विजेताओं को पुरस्कार वितरित किए। ब Bite – नंदलाल, विधायक रामपुर ने बताया “स्पीति नस्ल के घोड़े ऊँचाई और ठंड में भी आसानी से रह सकते हैं। ऐसे आयोजन इन नस्लों को बढ़ावा देने और पशुपालकों में उत्साह जगाने के लिए ज़रूरी हैं।” वी ओ मेले में घुड़दौड़ के साथ-साथ गुब्बारा फोड़ प्रतियोगिता और अन्य आकर्षक आयोजन भी हुए, जिन्होंने दर्शकों का खूब मनोरंजन किया। ब Bite घुड दौड़ मे दूसरे स्थान पर आने वाले सतीश कुमार सराहन निवासी ने बताया कि वे कई सालों से घुड दौड़ प्रतियोगिता में हिस्सा ले रहे है. कई बार फस्ट और कई बार सेकंड भी आए हैं. इस बार वे द्वितीय स्थान पर रहे हैं. उन्होंने बताया कि घोड़ा पालन में उन्हें काफी कठिनाइयों का सामना करना पड़ता है।
0
comment0
Report
TBTarsem Bhardwaj
Nov 03, 2025 15:48:05
0
comment0
Report
VRVIJAY RANA
Nov 03, 2025 15:46:07
Chandigarh, Chandigarh:चंडीगढ़: श्री गुरु तेग बहादुर जी के 350 वे शहीदी वर्ष को लेकर सर्वदलीय बैठक आयोजित हुई. चंडीगढ़ स्थित हरियाणा निवास में हुई सर्वदलीय बैठक. बैठक में मुख्यमंत्री नायब सिंह सैनी, कैबिनेट मंत्री अनिल विज और बीजेपी के प्रदेश अध्यक्ष मोहनलाल बड़ौली ने शिरकत की. सर्वदलीय बैठक में नेता विपक्ष भूपेंद्र सिंह हुड्डा और प्रदेश अध्यक्ष राव नरेंद्र सिंह भी रहे मौजूद. इनेलो नेता गुरविंदर सिंह, जेजेपी से ब्रज शर्मा और आप से प्रदेश अध्यक्ष डॉ सुशील गुप्ता हुए शामिल. बैठक में श्री गुरु तेग बहादुर जी के 350वें शहीदी वर्ष के कार्यक्रम को लेकर चर्चा. हरियाणा आम आदमी पार्टी के प्रदेश अध्यक्ष डॉ सुशील गुप्ता ने कहा कि बहुत अच्छे माहौल में बैठक हुई. आम आदमी पार्टी के प्रदेश अध्यक्ष सुशील गुप्ता ने बताया कि आज सुझाव दिया कि गुरु तेग बहादुर सिंह जी के शहीदी दिवस पर कोई राजनीतिक या एक पार्टी का प्रोग्राम ना बन कर रह जाए. शहीद दिवस की शुद्धता और स्वच्छता हर हाल में बनाई रखी जाए. हमारी पार्टी ने भी सरकार को गुरु तेग बहादुर सिंह जी 350वें शहादत दिवस पर पूरे सहयोग का वादा किया है. जननायक जनता पार्टी के प्रदेश बृज शर्मा ने भी सर्वदलीय बैठक में की शिरकत. बृजलाल शर्मा ने कहा कि जनता पार्टी भी गुरु तेग बहादुर सिंह जी के शहादत दिवस कार्यक्रम समारोह में पूरा सहयोग करेगी. हमने सरकार को सुझाव दिया है कि कार्यक्रम के दौरान विभिन्न सामाजिक संस्थाएं और विभिन्न जातियों के संस्थाओं को भी कार्यक्रम में शामिल करना चाहिए. गुरु तेग बहादुर ने समाज की 36 बिरादरियों के लिए तीन पीढ़ियां कुर्बान कर दी थीं. गुरु तेग बहादुर सिंह जी का शहादत दिवस धार्मिक रूप में मनाया जाए. कार्यक्रम ने स्वच्छता और शुद्धता का विशेष ध्यान रखा जाए. कार्यक्रम सरकारी नहीं बल्कि धार्मिक लगना चाहिए.
0
comment0
Report
KKKIRTIPAL KUMAR
Nov 03, 2025 15:15:41
Sangrur, Punjab:ਸੰਗਰੂਰ ਨਗਰ ਕੌਂਸਲ ਨੂੰ ਐਮਸੀਆਂ ਨੇ ਲਾਇਆ ਤਾਲਾ ਕਿਹਾ ਸ਼ਹਿਰ ਦੇ ਨਹੀਂ ਹੋ ਰਹੇ ਕੰਮ ਚਿਕਨ ਗੁਣੀਏ ਅਤੇ ਬੁਖਾਰ ਦੇ ਨਾਲ ਲੋਕ ਹਨ ਪਰੇਸ਼ਾਨ ਆਮ ਆਦਮੀ ਪਾਰਟੀ ਦਾ ਨਹੀਂ ਹੈ ਧਿਆਨ ਤਾਿਂ ਉੱਥੇ ਹੀ ਅਮਨ ਅਰੋੜਾ ਨੇ ਕਿਹਾ ਟੈਂਡਰ ਪਾਸ ਹੋਣ ਤੋਂ ਬਾਅਦ ਵੀ ਕੰਮ ਨਹੀਂ ਹੋ ਰਹੇ ਤਾਂ ਚਿੰਤਾ ਦਾ ਵਿਸ਼ਾ ਮੇਰੇ ਕੋਲ ਨੌ ਐਮਸੀਆਂ ਦਾ ਪਾਰਟੀ ਦੇ ਅਸਤਿਕੇ ਦਾ ਨਹੀਂ ਆਇਆ ਕੋਈ ਸੁਨੇਹਾ। ਜਿੱਥੇ ਇੱਕ ਪਾਸੇ ਪੂਰੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਚਿਕਨ ਗੁਣੀਆਂ ਤੇ ਬੁਖਾਰ ਦੀ ਮਾਰ ਨਾਲ ਲੋਕਾਂ ਨੂੰ ਮਾਰ ਝੱਲਣੀ ਪੈ ਰਹੀ ਹੈ ਲੋਕ ਚਿਕਨਗੁਨੀਆ ਤੇ ਬੁਖਾਰ ਨਾਲ ਪਰੇਸ਼ਾਨ ਹਨ ਅਤੇ ਹੁਣ ਤਾਂ ਕਈਆਂ ਦੀ ਮੌਤਾਂ ਵੀ ਹੋ ਚੁੱਕੀਆਂ ਹਨ ਤਾਂ ਉੱਥੇ ਹੀ ਜਿਲ੍ਹਾ ਸੰਗਰੂਰ ਦੇ ਆਮ ਆਦਮੀ ਪਾਰਟੀ ਦੇ ਨੌ ਐਮਸੀਆਂ ਨੇ ਆਪਣੇ ਅਹੁਦੇ ਤੋ ਅਸਤੀਫਾ ਦਿੱਤਾ ਸੀ ਕਿ ਸ਼ਹਿਰ ਦੇ ਵਿੱਚ ਅਤੇ ਉਹਨਾਂ ਦੇ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਹੇ ਇਸ ਤੋਂ ਬਾਅਦ ਹੀ ਅਜ ਦਿੱਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਵੱਲੋਂ ਸੰਗਰੂਰ ਨਗਰ ਕੌਂਸਲ ਤੇ ਤਾਲਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕਿ ਨਗਰ ਕੌਂਸਲ ਦੀ ਇਸ ਵਾਰ ਪੂਰੀ ਇਲੈਕਸ਼ਨਾਂ ਤੋਂ ਬਾਅਦ ਬੋਡੀ ਬਣਨ ਤੋਂ ਬਾਅਦ ਵੀ ਕੰਮ ਨਹੀਂ ਹੋ ਰਹੇ ਤਾਂ ਇਸ ਨਗਰ ਕੌਂਸਲ ਨੂੰ ਖੋਲਣ ਦਾ ਕੀ ਫਾਇਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਰ ਦੇ ਵਿੱਚ ਇੰਨੀ ਮਹਾਂਮਾਰੀ ਤੋਂ ਬਾਅਦ ਵੀ ਕੋਈ ਕੰਮ ਨਹੀਂ ਹੋ ਰਿਹਾ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਮੌਜੂਦਾ ਸਰਕਾਰ ਦੇ ਹੋਣ ਦੇ ਨਾਤੇ ਵੀ ਉਹ ਇਸ ਤਰ੍ਹਾਂ ਸਾਡੇ ਕੰਮ ਨਹੀਂ ਕਰ ਰਹੇ ਤਾਂ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਮੌਜੂਦਾ ਸਰਕਾਰ ਦੇ ਵਿੱਚ ਹੀ ਸਾਡੇ ਕੰਮ ਨਹੀਂ ਹੋਣਗੇ ਤਾਂ ਸਾਡਾ ਐਮਸੀ ਬਣਨ ਦਾ ਕੀ ਫਾਇਦਾ। ਬਾਈਟ ਅਵਤਾਰ ਸਿੰਘ ਤਾਰਾ ਬਾਈਟ ਪਰਮਿੰਦਰ ਸਿੰਘ ਪਿੰਕੀ ਬਾਈਟ ਜਗਜੀਤ ਸਿੰਘ ਅਸੀਂ ਵੀ ਹੁਣ ਉੱਥੇ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਮੀਡੀਆ ਨਾਲ ਜਦੋਂ ਗੱਲ ਕੀਤੀ ਅਤੇ ਉਹਨਾਂ ਨੂੰ ਇਹ ਪੂਰੀ ਜਾਣਕਾਰੀ ਮਿਲੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਸੰਗਰੂਰ ਸ਼ਹਿਰ ਦੇ ਵਿੱਚ ਜੋ ਨੌ ਆਮ ਆਦਮੀ ਪਾਰਟੀ ਦੇ ਐਮਸੀ ਹਨ ਉਹਨਾਂ ਦਾ ਅਸਤੀਫਾ ਮੇਰੇ ਕੋਲ ਨਹੀਂ ਪਹੁੰਚਿਆ ਹੈ। ਉਹਨਾਂ ਨੇ ਇਹ ਜਨਤਕ ਰੂਪ ਦੇ ਵਿੱਚ ਕਿਹਾ ਹੈ ਕਿ ਜੇਕਰ ਉਹਨਾਂ ਦਾ ਅਸਤੀਫਾ ਮੇਰੇ ਕੋਲ ਆਇਆ ਹੁੰਦਾ ਤਾਂ ਉਹ ਉਸੀ ਹਿਸਾਬ ਨਾਲ ਗੱਲ ਕਰਦੇ ਪਰ ਉਹਨਾਂ ਕੋਲ ਕੋਈ ਵੀ ਇਸਤੀਫਾ ਨਹੀਂ ਆਇਆ ਦੂਸਰੀ ਗੱਲ ਉਹਨਾਂ ਨੇ ਤੁਰੰਤ ਫੋਨ ਤੇ ਸੰਗਰੂਰ ਤੇ ਡੀਸੀ ਨਾਲ ਗੱਲ ਕਰਦੇ ਕਿਹਾ ਕਿ ਜੇਕਰ ਟੈਂਡਰ ਸਫਾਈ ਦੇ ਪਾਸ ਕੀਤੇ ਗਏ ਹਨ ਤਾਂ ਹੁਣ ਤੱਕ ਸਫਾਈ ਕਿਉਂ ਨਹੀਂ ਹੋ ਰਹੀ ਅਤੇ ਉਹਨਾਂ ਨੇ ਫੋਨ ਤੇ ਹੀ ਕਿਹਾ ਕਿ ਇਸ ਕੰਮ ਨੂੰ ਜਲਦ ਤੋਂ ਜਲਦ ਕਰਵਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੰਗਰੂਰ ਦੇ ਵਿੱਚ ਜੇਕਰ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਤਾਂ यह ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਉਹ ਜਲਦ ਹੀ ਇਸ ਤੇ ਐਕਸ਼ਨ ਜਰੂਰ ਲੈਣਗੇ। ਵਾਈਟ ਅਮਨ ਅਰੋੜਾ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ
0
comment0
Report
SSSanjay Sharma
Nov 03, 2025 14:31:58
Noida, Uttar Pradesh:ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਹੁਲ ਗਾਂਧੀ ਤੋਂ ਰਾਜਾ ਵੜਿੰਗ ਵਰਗੇ ''ਦਲਿਤ ਵਿਰੋਧੀ'' ਆਗੂਆਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਕੀਤੀ ਮੰਗ ਮਰਹੂਮ ਬੂਟਾ ਸਿੰਘ ਬਾਰੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ''ਤੇ ਨਰਾਜ਼ਗੀ ਕੀਤੀ ਜ਼ਾਹਰ ਕਿਹਾ, ਇਸ ਤੋਂ ਘੱਟ ਕੁਝ ਵੀ ਇਹ ਸਾਬਤ ਕਰੇਗਾ ਕਿ ਇਹ ਪੱਖਪਾਤ ਸਭ ਤੋਂ ਉੱਪਰਲੇ ਪੱਧਰ ਤੋਂ ਮਨਜ਼ੂਰਸ਼ੁਦਾ ਚੰਡੀਗੜ੍ਹ, 3 ਨਵੰਬਰ ਪੰਜਾਬ ਦੇ ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ, ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਬਕਾ ਕੇਂਦਰੀ ਮੰਤਰੀ ਅਤੇ ਪ੍ਰਮੁੱਖ ਦਲਿਤ ਆਗੂ, ਮਰਹੂਮ ਸਰਦਾਰ ਬੂਟਾ ਸਿੰਘ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਦੀ ਸਖ਼ਤ ਨਿਖੇਧੀ ਕੀਤੀ。 ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੜਿੰਗ ਦੇ ਬਿਆਨ ਨੂੰ "ਅਤਿ ਨਿੰਦਣਯੋਗ ਅਤੇ ਕਾਂਗਰਸ ਹਾਈ ਕਮਾਂਡ ਵਿੱਚ ਪ੍ਰਚਲਿਤ ਡੂੰਘੀ ਜੜ੍ਹੀਆਂ ਵਾਲੀ ਦਲਿਤ ਵਿਰੋਧੀ ਮਾਨਸਿਕਤਾ" ਦਾ ਪ੍ਰਤੀਬਿੰਬ ਦੱਸਿਆ। ਉਨ੍ਹਾਂ ਨੇ ਤੁਰੰਤ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵਿੱਚੋਂ ਅਜਿਹੇ ਪੱਖਪਾਤੀ ਵਿਅਕਤੀਆਂ ਨੂੰ ਬਾਹਰ ਕੱਢ ਕੇ ਤੇਜ਼ੀ ਨਾਲ ਅਤੇ ਫੈਸਲਾਕੁੰਨ ਕਾਰਵਾਈ ਕਰਨ。 ਇੱਥੇ ਜਾਰੀ ਕੀਤੇ ਇੱਕ ਸਖ਼ਤ ਬਿਆਨ ਵਿੱਚ, ਐਡਵੋਕੇਟ ਚੀਮਾ ਨੇ ਕਿਹਾ ਕਿ ਮਰਹੂਮ ਸਰਦਾਰ ਬੂਟਾ ਸਿੰਘ ਵਰਗੀ ਸ਼ਖਸੀਅਤ, ਜਿਨ੍ਹਾਂ ਨੇ ਆਪਣਾ ਜੀਵਨ ਲੋਕ ਸੇਵਾ ਅਤੇ ਦਲਿਤ ਭਾਈਚਾਰੇ ਦੇ ਉਥਾਨ ਲਈ ਸਮਰਪਿਤ ਕਰ ਦਿੱਤਾ, ਬਾਰੇ ਰਾਜਾ ਵੜਿੰਗ ਦੀਆਂ ਟਿੱਪਣੀਆਂ ਇੱਕ ਨੀਚ ਹਰਕਤ ਹੈ। ਉਨ੍ਹਾਂਕਿਹਾ, "ਇਹ ਸਿਰਫ਼ ਸਿਆਸੀ ਟਿੱਪਣੀਆਂ ਨਹੀਂ ਹਨ; ਇਹ ਦਲਿਤ ਭਾਈਚਾਰੇ ਦੀ ਸ਼ਾਨ ''ਤੇ Sਿਧਾ ਅਤੇ ਸ਼ਰਮਨਾਕ ਹਮਲਾ ਹਨ।" ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ, ਸਮਾਜਿਕ ਨਿਆਂ ਦੇ ਮਾਮਲੇ ਵਿੱਚ ਜ਼ੁਬਾਨੀ ਹਮਦਰਦੀ ਜਤਾਉਣ ਦੇ ਬਾਵਜੂਦ, ਅਜੇ ਵੀ ਅਜਿਹੇ ਆਗੂਆਂ ਨੂੰ پਾਲਦੀ ਹੈ ਜੋ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਹਸਤੀਆਂ ਬਾਰੇ ਬਹੁਤ ਹੀ ਇਤਰਾਜ਼ਯੋਗ ਵਿਚਾਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਵੜਿੰਗ ਦੇ ਸ਼ਬਦ ਪੰਜਾਬ ਵਿੱਚ ਕਾਂਗਰਸ ਲੀਡਰਸ਼ਿਪ ਦੇ ਪਾਖੰਡ ਨੂੰ ਬੇਨਕਾਬ ਕਰਦੇ ਹਨ。 ਰਾਹੁਲ ਗਾਂਧੀ ਨੂੰ ਸਿੱਧੇ ਤੌਰ ''ਤੇ ਸੰਬੋਧਨ ਕਰਦੇ ਹੋਏ, ਵਿੱਤ ਮੰਤਰੀ ਚੀਮਾ ਨੇ ਕਿਹਾ, "ਮੈਂ ਰਾਹੁਲ ਗਾਂਧੀ, ਜੋ ਗਰੀਬਾਂ ਅਤੇ ਹਾਸ਼ੀਏ ''ਤੇ ਪਏ ਲੋਕਾਂ ਦੇ ਹੱਕ ਵਿੱਚ ਖੜ੍ਹਨ ਦਾ ਦਾਅਵਾ ਕਰਦੇ ਹਨ, ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਪਣੀ ਇਮਾਨਦਾਰੀ ਸਾਬਤ ਕਰਨ। ਜੇ ਉਹ ਸੱਚਮੁੱਚ ਦਲਿਤ ਭਾਈਚਾਰੇ ਅਤੇ ਸੰਵਿਧਾਨ ਦਾ ਸਤਿਕਾਰ ਕਰਦੇ ਹਨ, ਤਾਂ ਉਨ੍ਹਾਂ ਨੂੰ ਤੁਰੰਤ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਅਜਿਹੇ ਦਲਿਤ ਵਿਰੋਧੀ ਅਨਸਰਾਂ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਇਸ ਤੋਂ ਘੱਟ ਕੁਝ ਵੀ ਇਹ ਸਾਬਤ ਕਰੇਗਾ ਕਿ ਇਹ ਪੱਖਪਾਤ ਸਭ ਤੋਂ ਉੱਪਰਲੇ ਪੱਧਰ ਤੋਂ ਮਨਜ਼ੂਰਸ਼ੁਦਾ ਹੈ।" ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ''ਆਪ'' ਹਰ ਭਾਈਚਾਰੇ ਦੇ ਮਾਣ ਅਤੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ, ਜਦੋਂ ਕਿ ਇਸ ਤੋਂ ਉਲਟ ਕਾਂਗਰਸ ਪਾਰਟੀ ਨੇ ਹਮੇਸ਼ਾਂ ਦਲਿਤ ਆਗੂਆਂ ਨੂੰ ਪਾਸੇ ਕਰਨ ਅਤੇ ਬੇਇੱਜ਼ਤ ਕਰਨ ਦਾ ਕੰਮ ਕੀਤਾ。
0
comment0
Report
VSVARUN SHARMA
Nov 03, 2025 14:22:17
Kapurthala, Punjab:ਸੁਲਤਾਨਪੁਰ ਲੋਧੀ : ਪਿੰਡ ਸ਼ਾਹਜਹਾਨਪੁਰ ਵਿੱਚ ਗੋਲੀਬਾਰੀ ਮਾਮਲਾ. ਪੁਲਿਸ ਨੇ ਕੀਤਾ ਮਾਮਲਾ ਦਰਜ, ਜਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ ਦੀ ਵਧਾਈ ਸੁਰੱਖਿਆ ਫਿਲਹਾਲ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਦੂਰ. ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰ ਘਟਨਾ ਦੀ ਨਿਖੇਦੀ. ਐਂਕਰ : ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਹਜਹਾਨਪੁਰ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ ਉੱਤੇ ਵਾਪਰੀ ਗੋਲੀਬਾਰੀ ਘਟਨਾ ਤੋਂ ਇਲਾਕੇ ਭਰ ਵਿੱਚ ਦਹਿਸ਼ਤ ਦਾ ਮਾਹੌਲ. ਇਸ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ. ਦੂਜੇ ਪਾਸੇ ਪੁਲਿਸ ਵੱਲੋਂ ਜ਼ਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ ਦੀ ਸੁਰੱਖਿਆ ਵਧਾਈ ਗਈ. ਸੀਸੀਟੀਵੀ ਕੈਮਰਿਆਂ ਦੀ ਖੰਗਾਲੀ ਜਾ ਰਹੀ ਹੈ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਚਲ ਰੀਹੈ. ਹਰਜਿੰਦਰ ਸਿੰਘ ਜਿੰਦਾ ਪੁਲਿਸ ਪ੍ਰਣਾਲੀ ਤੇ ਸੰਤੁਸ਼ਟੀ ਜਤਾਉਂਦੇ ਹਨ ਪਰ ਗੈਂਗਸਟਰ JAGGA FUKKIWAL ਦੀ ਜਿੰਮੇਵਾਰੀ ਦੀ ਪੋਸਟ ਲਿਤੀ ਗਈ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ. ਹੁਣ ਸਥਿਤੀ ਦੇਖੀ ਜਾਵੇਗੀ ਕਿ ਹੱਤਿਆਰਾਂ ਤੱਕ ਪੁਲਿਸ ਕਦੋਂ ਪਹੁੰਚਦੀ ਹੈ ਅਤੇ ਲਾ ਐਂਡ ਆਰਡਰ ਦੀ ਸਥਿਤੀ 'ਤੇ ਸਵਾਲ ਕਿੰਨੇ ਖੜੇ ਹੋ ਰਹੇ ਹਨ. ਨੇਤਾ ਵਿਰੋਧੀ ਧਿਰ ਵੱਧ ਧਿਆਨ ਦੇਣ ਨੂੰ ਕਹਿ ਰਹੇ ਹਨ. ਪ੍ਰਤਾਪ ਸਿੰਘ ਬਾਜਵਾ ਨੇ ਆਪਣੇ x ਖਾਤੇ 'ਤੇ ਲਿਖਿਆ: SHOCKING INCIDENT FROM SULTANPUR LODHI! Congress leader Harjinder Singh Jinda vice chairman Zila Parishad Kapurthala, گھر ਦੇ ਬਾਹਰ ਗੋਲੀਆਂ ਦੀ ਬਾਰੀ ਨਾਲ ਬਚ ਗਏ. ਆਪ ਦੀ ਸਰਕਾਰ ਵਿੱਚ ਕਾਨੂੰਨ ਵਿਵਸਥਾ ਢਹਿ ਚੁੱਕੀ ਹੈ. ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਹੁਣ पंजाब ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ. ਬਾਈਟ: ਹਰਜਿੰਦਰ ਸਿੰਘ ਜਿੰਦਾ (ਵਾਈਸ ਚੇਅਰਮੈਨ, ਜਿਲ੍ਹਾ ਪਰਿਸ਼ਦ) ਬਾਈਟ: ਇੰਸ. ਸੋਨਮਦੀਪ ਕੌਰ (ਐਸ ਐੱਚ ਓ).
0
comment0
Report
TBTarsem Bhardwaj
Nov 03, 2025 14:08:48
Ludhiana, Punjab:ਕੇਂਦਰ ਦੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਸੈਨਟnu ਭੰਗ ਕਰਨ ਤੇ ਪੰਜਾਬ ਭਰ ਵਿੱਚ ਰੋਸ ਲੁਧਿਆਣਾ ਵਿੱਚ ਸੈਨੇਟ ਦੇ ਮੈਂਬਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਸੈਨਟ ਨੂੰ ਭੰਗ ਕਰਨ ਲਈ ਹੱਥ ਕੰਡੇ ਅਪਣਾਏ ਜਾ ਰਹੇ ਪਰ ਹੁਣ ਲੋਕਤੰਤਰ ਦਾ ਘਾਣ ਕਰਕੇ ਸੈਨਟ ਨੂੰ ਭੰਗ ਕੀਤਾ ਗਿਆ ਜਦ ਕਿ ਪੰਜਾਬ ਵਿਧਾਨ ਸਭਾ ਜਾਂ ਫਿਰ ਲੋਕ ਸਭਾ ਵਿੱਚ ਹੀ ਸੈਨੇਟ ਨੂੰ ਭੰਗ ਕੀਤਾ ਜਾ ਸਕਦਾ ਇਸਦੇ ਵਿਰੋਧ ਵਿੱਚ ਪੰਜਾਬ ਭਰ ਦੇ ਲੋਕ ਅਤੇ ਸਿਆਸੀ ਪਾਰਟੀਆਂ ਇੱਕਜੁੱਟ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਨੂੰ ਲੈ ਕੇ ਪੰਜਾਬ ਭਰ ਵਿੱਚ ਇਸਦੇ ਵਿਰੋਧ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਅਤੇ ਯੂਨਵਰਸਿਟੀਆਂ ਦੇ ਸੈਨੇਟ ਦੇ ਮੈਂਬਰ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਸੈਨੇਟ ਦੇ 2012 ਤੋਂ ਮੈਂਬਰ ਰਹੇ ਨਰੇਸ਼ ਗੋੜ ਅਤੇ ਮੈਬਰ ਹਰਪ੍ਰੀਤ ਦੂਆ ਨੇ ਕਿਹਾ ਕਿ 2020 ਵਿੱਚ ਵੀ ਸੈਨਟ ਦੀ ਚੋਣ ਜਦ ਕਰਵਾਈ ਨਹੀਂ ਜਾ ਰਹੀ ਸੀ ਉਸ ਸਮੇਂ ਵੀ ਉਹ ਮਾਨਯੋਗ ਹਾਈਕੋਰਟ ਵਿੱਚ ਗਏ ਸੀ ਜਿੱਥੇ ਕਿ ਮਾਨਯੋਗ ਹਾਈਕੋਰਟ ਵੱਲੋਂ ਇੱਕ ਇਤਿਹਾਸਿਕ ਫੈਸਲਾ ਦਿੱਤਾ ਗਿਆ ਸੀ ਪਰ ਉਸੇ ਸਮੇਂ ਤੋਂ ਕੇਂਦਰ ਸਰਕਾਰ ਦੀਆਂ ਇਹਨਾਂ ਨੀਤੀਆਂ ਦੀ ਝਲਕ ਆਉਣ ਲੱਗੀ ਸੀ ਅਤੇ ਉਹਨਾਂ ਨੇ ਕਿਹਾ ਕਿ ਸੈਨੇਟ ਦੀਆਂ ਚੋਣਾਂ ਨਾ ਕਰਵਾਏ ਜਾਣ ਸਬੰਧੀ ਉਹਨਾਂ ਕੋਲੋਂ ਇੱਕ ਰਿਟ ਪਟੀਸ਼ਨ ਮਾਨਯੋਗ ਹਾਈਕੋਰਟ ਵਿੱਚ ਪਾਈ ਹੋਈ ਹੈ। ਪਰ ਹੁਣ ਤੇ ਦੇਸ਼ ਦੇ ਸਿੱਖਿਆ मੰਤਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਸੈਨਟ ਕੋ ਭੰਗ ਕਰਨਾ ਬਿਲਕੁਲ ਗਲਤ ਹ ਇਸ ਨਾਲ ਕਾਲਜਾਂ ਦੇ ਵਿਦਿਆਰਥੀਆਂ ਤੇ ਆਉਣ ਵਾਲੇ ਸਮੇਂ ਵਿੱਚ ਅਸਰ ਪਵੇਗਾ ਪਰ ਇਸ ਲੜਾਈ ਨੂੰ ਕਾਨੂੰਨੀ ਤੌਰ ਤੇ ਲੜਨ ਦੀ ਜਰੂਰਤ ਹੈ ਤਾਂ ਜੋ ਮੁੜ ਤੋਂ ਸੈਨਟ ਤੋਂ ਬਹਾਲ ਕਰਾਇਆ ਜਾ ਸਕੇ Byte نਰੇਸ਼ ਗੋੜ ਸੈਨਟ ਮੈਂਬਰ ਰਹੇ Byte ਹਰਪ੍ਰੀਤ ਦੂਆ سੈਨਟ ਮੈਂਬਰ ਰਹੇ
0
comment0
Report
Advertisement
Back to top