Back
मौसम में बदलाव ने तापमान तीन डिग्री ऊपर किया; किसानों के लिए एडवायज़री जारी
TBTarsem Bhardwaj
Feb 23, 2026 13:17:25
Ludhiana, Punjab
ਮੌਸਮ ਵਿੱਚ ਆਇਆ ਬਦਲਾਅ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਤੱਕ ਵਧਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਕਿਸਾਨਾਂ ਲਈ ਐਡਵਾਈਜ਼ਰੀ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਮੌਸਮ ਰਹੇਗਾ ਸਾਫ ਤੇ ਗਰਮੀ ਦਾ ਪ੍ਰਕੋਪ ਵਧੇਗਾ
ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਬਦਲਦੇ ਮੌਸਮ ਨਾਲ ਤਾਪਮਾਨ ਲਗਾਤਾਰ ਵਧਣ ਲੱਗਾ ਹੈ। ਜਿਸ ਕਾਰਨ ਗਰਮੀ ਦਾ ਵੀ ਪ੍ਰਕੋਪ ਵਧਣ ਲੱਗਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਦੇ ਦੱਸਣ ਅਨੁਸਾਰ ਤਾਪਮਾਨ ਨੋਰਮਲ ਤੋਂ ਤਿੰਨ ਡਿਗਰੀ ਜਿਆਦਾ ਚੱਲ ਰਿਹਾ ਹੈ ਜਿਸ ਕਰਕੇ ਗਰਮੀ ਵਧਣ ਲੱਗੀ ਹੈ। ਉਹਨਾਂ ਨੇ ਕਿਹਾ ਕੀ ਫਸਲਾਂ ਨੂੰ ਠੰਡਾ ਮੌਸਮ ਜਿਆਦਾ ਅਨੁਕੂਲ ਹੁੰਦਾ ਹੈ। ਜੇਕਰ ਤਾਪਮਾਨ ਵਧਣ ਦਾ ਅਸਰ ਫਸਲਾਂ ਤੇ ਦੇਖਣ ਨੂੰ ਮਿਲੇ ਤਾਂ ਫਸਲ ਨੂੰ ਪਾਣੀ ਜ਼ਰੂਰ ਲਗਾਉਣ ਆਉਣ ਵਾਲੇ ਦਿਨਾਂ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowFeb 23, 2026 14:40:380
Report
DSDEVINDER SHARMA
FollowFeb 23, 2026 14:39:000
Report
AJAnil Jain
FollowFeb 23, 2026 14:21:430
Report
RMRakesh Malhi
FollowFeb 23, 2026 14:21:260
Report
KDKuldeep Dhaliwal
FollowFeb 23, 2026 14:21:120
Report
VKVipan Kumar
FollowFeb 23, 2026 14:20:500
Report
NSNavdeep Singh
FollowFeb 23, 2026 14:20:170
Report
RBRohit Bansal
FollowFeb 23, 2026 14:16:250
Report
KSKapil sharma
FollowFeb 23, 2026 14:05:290
Report
KDKuldeep Dhaliwal
FollowFeb 23, 2026 13:51:190
Report
DSDharmindr Singh
FollowFeb 23, 2026 13:50:520
Report
ASARVINDER SINGH
FollowFeb 23, 2026 13:50:170
Report
KSKapil sharma
FollowFeb 23, 2026 13:48:300
Report
MJManoj Joshi
FollowFeb 23, 2026 13:46:320
Report