Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141114

समराला में सुखबीर पप्पी का आप पार्टी में शामिल होना हलचल

VKVarun Kaushal
Nov 25, 2025 11:01:12
Samrala, Punjab
ਸਮਰਾਲਾ ਦੀ ਸਿਆਸਤ ਵਿੱਚ ਹੋਈ ਵੱਡੀ ਹਲਚਲ ਹਲਕੇ ਕਾਂਗਰਸ ਦੀ ਲੀਡਰਸ਼ਿਪ ਤੋਂ ਨਰਾਜ਼ ਹੋ ਆਪ ਪਾਰਟੀ ਵਿੱਚ ਹੋਏ ਸ਼ਾਮਲ ਹਲਕਾ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਹੋਏ ਆਪ ਪਾਰਟੀ ਵੀ ਸ਼ਾਮਿਲ - ਸੁਖਬੀਰ ਪੱਪੀ ਅੱਜ ਸਮਰਾਲਾ ਹਲਕੇ ਦੀ ਸਿਆਸਤ ਵਿੱਚ ਹੋਈ ਵੱਡੀ ਹਲਚਲ। ਸਮਰਾਲਾ ਹਲਕੇ ਤੋਂ ਚਾਰ ਵਾਰ ਕਾਂਗਰਸ ਤੋਂ ਜੇਤੂ ਰਹੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋ ਦੇ ਪੀਏ ਸੁਖਬੀਰ ਸਿੰਘ ਪੱਪੀ ਆਪ ਪਾਰਟੀ ਵਿੱਚ ਸ਼ਾਮਿਲ ਹੋਏ। ਦੱਸਣ ਯੋਗ ਹੈ ਕਿ ਸੁਖਬੀਰ ਸਿੰਘ ਪੱਪੀ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਵੀ ਰਹਿ ਚੁੱਕੇ ਹਨ।ਇਸ ਸੰਬੰਧ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਰਿਹਾਇਸ਼ ਤੇ ਆਪ ਪਾਰਟੀ ਸਮਰਥਕਾਂ ਦਾ ਵੱਡਾ ਇਕੱਠ ਹੋਇਆ। ਇਸ ਸੰਬੰਧ ਦੇ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਅੱਜ ਸੁਖਬੀਰ ਸਿੰਘ ਪੱਪੀ ਆਪ ਪਾਰਟੀ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਪੱਪੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਹਨ ਤੇ ਇਹਨਾਂ ਦਾ ਤਜਰਬਰਾਬਦ ਸ਼ਾਮਿਲ ਹੋਏ ਹਨ। ਉਨਾਂ दੱਸਿਆ ਕਿ ਕਰੀਬ 30 ਸਾਲ ਦਾ ਵੱਡਾ ਸਮਾਂ ਕਾਂਗਰਸ ਪਾਰਟੀ ਵਿੱਚ ਬਿਤਾਇਆ ਹੈ । ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਛੱਡਣ ਦਾ ਕਾਰਨ ਵਰਤਮਾਨ ਸਮੇਂ ਵਿੱਚ ਹਲਕੇ ਦੀ ਕਾਂਗਰਸ ਲੀਡਰਸ਼ਿਪ ਵਰਕਰਾਂ ਦੀ ਬੇਕਦਰੀ ਕਰ ਰਹੀ ਹੈ ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ਼ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਰਕਰ ਪਾਰਟੀਆਂ ਵਿੱਚ ਸ਼ਾਮਿਲ ਹੋਣਗੇ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਪੱਪੀ ਲੰਬਾ ਸਮਾਂ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋ ਦੇ ਪੀਏ ਰਹੇ ਹਨ ਤੇ ਸਮਰਾਲਾ ਹਲਕੇ ਦੇ ਸਿਆਸਤ ਦੇ ਵਿੱਚ ਭਾਰੀ ਵੋਟ ਬੈਂਕ ਵੀ ਰੱਖਦੇ ਹਨ। ਇਨਾ ਹੀ ਨਹੀਂ ਸੁਖਬੀਰ ਸਿੰਘ ਪੱਪੀ ਸਾਬਕਾ ਮਾਰਕੀਟ ਕਮੇਟੀ ਸਮਰਾਲਾ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Nov 25, 2025 13:05:20
Chandigarh, Chandigarh:पंजाब यूनिवर्सिटी बचाओ संघर्ष कमेटी ने दिया है कल यूनिवर्सिटी 26 नवंबर को पंजाब यूनिवर्सिटी बंद करने का ऐलान, उसी के चलते संघर्ष कमेटी के सदस्यों के साथ हुई पुलिस की बैठकों के परिणाम स्वरूप यूनिवर्सिटी प्रबंधन की ओर से 26 नवंबर को यूनिवर्सिटी वह छुट्टी कर दी गई है जिस कारण अब कोई टकराव होने की संभावनाएं कम हो गई है। कमेटी और अन्य सदस्यों का कहना है कि सरकार जल्द से जल्द सेनट के ये इलेक्शन करवाने का शेड्यूल जारी करें ताकि संघर्ष को भी विराम दिया जाए। संघर्ष कमेटी के सदस्यों रमन सिंह, सेनेट सेंडीकेट सदस्य संदीप सिंह ने कहा कि हमारा मक़सद यूनिवर्सिटी बंद करना था तो यूनिवर्सिटी प्रबंधन की ओर से छुट्टी कर दी गई है । जिस कारण अब रूटीन की तरह ही धरना चलेगा।
0
comment0
Report
KCKhem Chand
Nov 25, 2025 13:01:49
Kot Kapura, Punjab:पंजाब सरकार ने 26 नवंबर को पंजाब विधान सभा का अस्थाई स्तर पर श्री आनंदपुर साहिब में एक दिन का स्पेशल विद्यार्थी सत्र बुलाया है। जैतो मंडी के एक सरकारी सीनियर सेकेंडरी स्कूल का विद्यार्थी जगमंदर सिंह विधान सभा हलका कोटकपूरा की प्रतिनिधिता एक दिन के लिए पंजाब विधान सभा के स्पीकर के तौर पर करेगा। इस स्पेशल सत्र में श्री आनंदपुर साहिब में विद्यार्थियों में राजनैतिक जागरुकता पैदा करने के लिए संविधान दिवस के मौके पर एक दिन के लिए सत्र विद्यार्थियों द्वारा चलाने का फैसला किया गया है। सेशन में विधानसभा स्पीकर, मुख्यमंत्री और विधायकों की भूमिका पंजाब के सरकारी स्कूलों के ग्यारहवीं और बारहवीं क्लास के विद्यार्थी निभाएंगे। इससे विद्यार्थियों को बहुत कुछ सीखने का मौका मिलेगा। जगमंदर सिंह ने कहा कि उन्हें गर्व है कि वह पंजाब विधानसभा के सेशन में विधायक के तौर पर जा रहे हैं और सदन की कुर्सी पर बैठेंगे। वही इन विद्यार्थियों को ट्रेनिंग देने वाली टीम के सदस्य हरदीप सिंह ने कहा कि जिला फरीदकोट में विद्यार्थियों का मनोबल बढ़ाने के लिए सरकारी स्कूलों के ग्यारहवीं और बाहरवी क्लास के बच्चों का टेस्ट लिया गया था। विद्यार्थियों में राजनैतिक जागरुकता पैदा करने के लिए पंजाब सरकार ने 26 नवंबर को संविधान दिवस के मौके पर एक दिन के लिए श्री आनंदपुर साहिब में विधानसभा का सत्र विद्यार्थियों द्वारा चलाने का फैसला किया है। जिले के छह बच्चों को चयनित किया गया था, जिनमें से तीन बच्चे चयनित हुए हैं जो जिले फरीदकोट के तीन हलकों की निमेन्दगी करेंगे; इनमें करीर वाली गांव का जगमंदर सिंह विधानसभा स्पीकर की भूमिका निभाएगा। 19 तारीख को वहां क्या होता है सब की ट्रेनिंग दी गई है।
0
comment0
Report
KBKulbir Beera
Nov 25, 2025 13:01:16
Bathinda, Punjab:ਪੰਜਾਬ ਸਰਕਾਰ ਵੱਲੋਂ ਤਿੰਨ ਪਵਿੱਤਰ ਸ਼ਹਿਰ ਬਣਾਉਣ ਦੀ ਲਿਆਂਦੇ ਇਤਿਹਾਸਿਕ ਮਤੇ ਤੇ ਲੋਕਾਂ ਨੇ ਕੀਤੀ ਮਾਨ ਸਰਕਾਰ ਦੀ ਸਲਾਘਾ ਐਮਐਲਏ ਤਲਵੰਡੀ ਸਾਬੋ ਬਲਜਿੰਦਰ ਕੌਰ ਨੇ ਵੀ ਭਗਵੰਤ ਮਾਨ ਸਰਕਾਰ ਦੀ ਸਲਾਘਾ ਕੀਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਸੈਸ਼ਨ ਦੌਰਾਨ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਪੰਜਾਬ ਦੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਪਵਿੱਤਰ ਸ਼ਹਿਰ ਵਜੋਂ ਐਲਾਨਿਆ ਗਿਆ ਜਿਸ ਤੋਂ ਬਾਅਦ ਸੰਗਤਾਂ ਨੇ ਸਰਕਾਰ ਦੇ ਇਸ ਇਤਿਹਾਸਿਕ ਫੈਸਲੇ ਤੇ ਮਾਨ ਸਰਕਾਰ ਦੀ ਪ੍ਰਸੰਸਾ ਕੀਤੀ। ਇਸ ਸਬੰਧ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਇਤਿਹਾਸਿਕ ਫੈਸਲਾ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਲਾਗੂ ਕਰ ਦੇਣਾ ਚਾਹੀਦਾ ਹੈ ਤਾਂ ਜੋ ਇਹਨਾਂ ਸਥਾਨਾਂ ਦੀ ਪਵਿੱਤਰਤਾ ਹੋਰ ਵਧੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਹ ਮਤਾ ਲਿਆ ਕੇ ਬਹੁਤ ਵੱਡਾ ਅਹਿਸਾਨ ਕੀਤਾ ਕਿਉਂਕਿ ਪਹਿਲਾਂ ਪੰਥਕ ਸਰਕਾਰਾਂ ਵੀ ਰਹੀਆਂ ਹਨ ਪਰ ਉਹਨਾਂ ਤੋਂ ਇਸ ਤਰ੍ਹਾਂ ਦੇ ਫੈਸਲੇ ਨਹੀਂ ਲਏ ਗਏ ਇਹ ਸਰਕਾਰ ਦਾ ਸਲਾਘਾਯੋਗ ਫੈਸਲਾ ਹੈ ਅਸੀਂ ਇਸ ਦੀ ਪੁਰਜੋਰ ਪ੍ਰਸ਼ੰਸਾ ਕਰਦੇ ਹਾਂ ਅਤੇ ਮਾਨ ਸਰਕਾਰ ਦੇ ਇਸ ਕਦਮ ਨੂੰ ਇਤਿਹਾਸਿਕ ਕਦਮ ਕਹਿੰਦੇ ਹਾਂ ਅਤੇ ਨਾਲ ਹੀ ਅਪੀਲ ਕਰਦੇ ਹਾਂ ਕਿ ਇਸ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਅਤੇ ਇਹ ਵੀ ਜਰੂਰ ਕੀਤਾ ਜਾਵੇ ਕਿ ਸ੍ਰੀ ਹਰਿਮੰਦਰ ਸਾਹਿਬ ਇਕੱਲਾ ਨਹੀਂ ਭਲਕੇ ਨਗਰ ਨਿਗਮ ਅੰਮ੍ਰਿਤਸਰ ਪੂਰਾ ਪਵਿੱਤ੍ਰ ਸ਼ਹਿਰ ਵਜੋਂ ਐਲਾਨਿਤ ਜਾਵੇ ਅਤੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਵੀ ਪੂਰਾ ਪਵਿੱਤṛ ਸ਼ਹਿਰ ਵਜੋਂ ਅਲਾਣਿਆ ਜਾਵੇ। ਤਲਵੰਡੀ ਸਾਬੋ ਤੋਂ ਆਮ ਆਦمی ਪਾਰਟੀ ਦੀ ਵਿਧਾਇਕ ਬਲਜਿੰਡਰ ਕੌਰ ਦਾ ਕਹਿਣਾ ਹੈ ਕਿ ਮਾਨ ਸਰਕਾਰ ਦਾ ਇਹ ਇਤਿਹਾਸਿਕ ਫੈਸਲਾ ਹੈ ਕਿ ਉਹਨਾਂ ਨੇ ਪੰਜਾਬ ਦੇ ਤਿੰਨ ਧਾਰਮਿਕ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਵਜੋਂ ਐਲਾਨਿਆ ਹੈ ਇਸ ਤੋਂ ਪਹਿਲਾਂ ਵੀ ਕੁਝ ਸਰਕਾਰਾਂ ਨੇ ਐਲਾਨ ਕੀਤੇ ਸੀ ਪਰ ਉਹ ਲਾਗੂ ਨਹੀਂ ਹੋਏ ਇਹ ਉਹਨਾਂ ਦਾ ਇਤਿਹਾਸਿਕ ਫੈਸਲਾ ਹੈ ਜਿਸ ਦੀ ਮੈਂ ਪ੍ਰਸੰਸਾ ਕਰਦੀ ਹਾਂ ਅਤੇ ਨਾਲ ਹੀ ਇਹ ਪਹਿਲੀ ਵਾਰ ਹੋਇਆ ਹੈ ਕਿ ਚੰਡੀਗੜ੍ਹ ਤੋਂ ਬਾਹਰ ਸ੍ਰੀ ਅਨੰਦਪੁਰ ਸਾਹਿਬ ਚ ਵਿਧਾਨ ਸਭਾ ਸੈਸ਼ਨ ਚੱਲਿਆ ਜਿੱਥੇ ਇਤਿਹਾਸਿਕ ਫੈਸਲੇ ਲਏ ਗਏ।
0
comment0
Report
DVDEVENDER VERMA
Nov 25, 2025 12:33:24
Nahan, Himachal Pradesh:शुष्क मौसम के बीच मरीज़ों की संख्या लगातार बढ़ रही है। बारिश और बर्फबारी की कमी से कई बीमारियां पनप रही हैं। आयुष विभाग लोगों को बीमारियों से बचने के नुस्खे बता रहा है। डॉ इंदु शर्मा, आयुष अधिकारी, नाहन में मीडिया से रूबरू हुईं और आयुष अस्पतालों में लोगों को जागरूक किया गया। हिमाचल प्रदेश में शुष्क ठंड के कारण इजाफा हो रहा है और लोग कई प्रकार की बीमारियों का शिकार हो रहे हैं, जिससे अस्पतालों में मरीजों की संख्या बढ़ रही है। आयुष विभाग सर्द मौसम में रोगों से बचने के उपाय बता रहा है। जिला मुख्यालय नाहन में डॉ इंदु शर्मा ने कहा कि आयुर्वेद पद्धति को अपनाकर कई रोगों से बचा जा सकता है। सर्द मौसम में खासकर खांसी, गले की परेशानी और जोड़ों के दर्द के लिए गर्म पानी में हल्दी मिलाकर सेवन करने से राहत मिलती है। रात को गर्म पानी में मैथी डालकर सुबह सेवन करने से जोड़ों में लाभ हो सकता है। डॉ इंदु शर्मा ने कहा कि सर्द मौसम में बच्चों के बीमार होने की संभावना अधिक होती है। मीठी सौंफ और अजवाईन को उबालकर बच्चों को पिलाने से बचाव संभव है और बच्चों के स्वास्थ्य का विशेष ख्याल रखने की आवश्यकता रहती है।
192
comment0
Report
JSJagmeet Singh
Nov 25, 2025 12:16:22
Fatehgarh Sahib, Punjab:ਇਤਿਹਾਸਿਕ ਮਸਜਿਦ ਭਗਤ ਸਦਨਾ ਕਸਾਈ ਵਿਖੇ ਇਕੱਠੇ ਹੋਏ ਮੁਸਲਿਮ ਤੇ ਸਿੱਖ ਭਾਈਚਾਰੇ ਵੱਲੋਂ ਐਕਟਰਸ ਸੋਨਮ ਬਾਜਵਾ ਤੇ ਆਉਣ ਵਾਲੀ ਫਿਲਮ ਪਿੱਟ ਸਿਆਪਾ ਦੀ ਟੀਮ ਖਿਲਾਫ ਰੋਸ਼ ਜਾਹਿਰ ਕੀਤਾ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹਨਾਂ ਖਿਲਾਫ ਸਖਤ ਕਰਵਾਈ ਕਰਨ ਦੀ ਮੰਗ ਕੀਤੀ。 ਇਸ ਮੌਕੇ ਨਾਜ਼ਮ ਅਲੀ ਮੁਹੰਮਦ ਸਲਮਾਨ ਅਤੇ ਨਵਦੀਪ ਸਿੰਘ ਨੇ ਜਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਤੋਂ ਮੰਗ ਕੀਤੀ ਕਿ ਫਿਲਮ ਪਿੱਟ ਸਿਆਪਾ ਦੀ ਹੀਰੋਇਨ ਸੋਨਮ ਬਾਜਵਾ ਅਤੇ ਫਿਲਮ ਦੇ ਡਾਇਰੈਕਟਰ ਤੇ ਟੀਮ ਦੇ ਨਾਲ ਨਾਲ ਪੁਰਾਤਨ ਵਿਭਾਗ ਦੇ ਖਿਲਾਫ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਲਈ ਮੁਕਦਮਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕਰ ਜੇਲ ਚ ਭੇਜਿਆ ਜਾਵੇ। ਜ਼ਿਕਰਯੋਗ ਹੈ ਕਿ 12 ਨਵੰਬਰ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸੋਨਮ ਬਾਜਵਾ ਅਤੇ ਉਹਨਾਂ ਦੀ ਟੀਮ ਨੇ ਸਰਹਿੰਦ ਵਿੱਚ ਸਥਿਤ ਇਤਿਹਾਸਿਕ ਮਸਜਿਦ ਭਗਤ ਸਦਨਾ ਕਸਾਈ ਵਿੱਚ ਜਾ ਕੇ ਸ਼ੂਟਿੰਗ ਕੀਤੀ ਜਦ ਕਿ ਕਦੇ ਕਿਸੇ ਵੀ ਮਸਜਿਦ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ਕਿਹਾ ਕਿ ਭਗਤ ਸਦਨਾ ਦੇ ਨਾਮ ਤੇ ਬਣਾਈ ਗਈ ਇਹ ਮਸਜਿਦ ਇਤਿਹਾਸਿਕ ਹੈ ਯਾਦ ਰਹੇ ਭਗਤ ਸਦਨਾ ਜੀ ਸਿੱਖ ਮੁਸਲਿਮ ਸਮਾਜ ਵਿੱਚ ਬੜੀ ਅਕੀਦੱਤ ਦੇ ਨਾਲ ਮੰਨੇ ਜਾਂਦੇ ਹਨ ਭਗਤ ਸਦਨਾ ਜੀ ਦੀ ਬਾਣੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹੈ ਕਿਹਾ ਕਿ ਹੈਰਤ ਹੈ ਕਿ ਇਤਿਹਾਸਿਕ ਮਸਜਿਦ ਵਿੱਚ ਸ਼ੂਟਿੰਗ ਕਰ ਕੇ ਮਸਜਿਦ ਦੀ ਪਵਿੱਤਰਤਾ ਭੰਗ ਕੀਤੀ ਗਈ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕੀਤਾ ਗਿਆ ਇਸ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ ਪੁਲਿਸ ਨੂੰ ਚਾਹੀਦਾ ਕਿ ਫੋਰਨ ਕਾਰਵਾਈ ਕਰੇ
126
comment0
Report
MSManuj Sharma
Nov 25, 2025 11:56:49
Solan, Himachal Pradesh:सोलन सेब मंडी में इस बार 20 लाख सेब की पेटियां पहुंची जिनके वाजिब दाम भी किसानों को मिले । लेकिन कई किसानों को अभी तक अपने सेब की पेमेंट नहीं मिली है। करीब 31 लाख की पेमेंट लेकर आडती फरार है और बागवान अपने मेहनताने के लिए परेशान है। कुल मिलाकर अभी तक 22 शिकायत चार आढतियो के ऊपर दर्ज हुई है। जिनमें से एक शिकायत को निपटा लिया गया है । दो आढतियो के खिलाफ ज्यादा शिकायतें आई है जिन्हें फिलहाल नोटिस देकर बुलाया जा रहा है। यदि अगले माह तक यह आडती बागवानों को पेमेंट नहीं देते तो इनके ऊपर न्यायालय मंे एपीएमसी द्वारा केस दायर कर आगामी कार्यवाही की जायेगी ।एपीएमसी के सचिव राघव सूद ने बताया कि उनके पास कुल 22 शिकायत पेमेंट न होने की आई है जिनमें से एक शिकायत को निपटा लिया गया है। शेष 21 पर कार्यवाही जारी है। राघव सूद ने बताया कि 31 लाख आडतीयांे के पास फसा था जिनमें से एक को निपटा कर 1 लाख 80 हजार रुपये एक बागवान को दिलवा दिया गया है। व षेष राशि को दिलाने की प्रक्रिया तेज है। उन्होंने कहा कि दो आडती ऐसे है जिनके विरूद्व अधिक शिकायतें है व बागवानों का 28 लाख रुपये उनके पास फंसा है। उन्होंने कहा कि डिफाल्टर आडियो को नोटिस भेजे जा रहे है यदि फिर भी वह अगले माह तक पेमेंट नहीं करते तो उनके ऊपर न्यायालय में केस दर्ज करवा कर कानूनी कार्यवाही अमल मंे लाई जायेगी ।
80
comment0
Report
NSNaresh Sethi
Nov 25, 2025 11:56:32
Kot Kapura, Punjab:जैसे जैसे ज़िले में आपराधिक गतिविधियों में इज़ाफ़ा हुआ वैसे वैसे ही फ़रीदकोट पुलिस भी पूरी सतर्कता से इन अपराधियो को काबू करने में जुट गई जिसका परिणाम यह के पुलिस दुआरा ताबड़तोड़ कार्रवाई करते हुए पिछले दो हफ़्तों में 9 अपराधियो को काबू किया जिनसे 8 विदेशी पिस्टल बरामद किये गये और इनमे तीन मामले ऐसे सामने आये जो विदेशो में बैठे अपराधियो के लिए काम करते थे जिनके दुआरा टारगेट किलिंग जैसी वारदात को अंजाम देना था।पहले मामले में फ़रीदकोट पुलिस दुआरा थॉमस रोहित नाम के अपराधी को ग्रिफ्तार किया गया जिसके पास से दो रिवाल्वर 9mm बरामद किये गये जो पाकिस्तान से मंगवाये गये थे और जो गुरदासपुर के बटाला का रहने वाला है जिसके दुआरा विदेश में बैठे सेम बटाला ओर अमृत डाला नाम के खतरनाक अपराधियो के इशारे पर टारगेट किलिंग को अंजाम देना था।वही ज़िला पुलिस दुआरा दो अपराधी करन शर्मा और सुनील कुमार को काबू किया जिनके पास से एक 9mm पिस्टल बरामद हुआ जो किसी बड़ी वारदात को अंजाम देने जा रहे थे जिनके खिलाफ पहले भी संगीन धराओं के तहत काई मामले दर्ज है।वही ज़िला पुलिस दुआरा मोगा ज़िले से सबंधित दो वियक्ति ग्रिफ्तार किए गए थे जिनके पास से एक पिस्टल बरामद हुआ था और इनकी पूछताछ के बाद सामने आया था के यह दो गैंगस्टर दासुवाल के लिये काम करते है और इनको गैंग के शूटर अर्शदीप उर्फ विक्की दुआरा हथ्यार मुहैया करवाया गया था जिसको बाद में पुलिस दुआरा मुठभेड़ के बाद काबू किया था जिसके पास से भी एक रिवाल्वर बरामद किया गया था।यह भी किसी की हत्या करने की फिराक में थे।वही इसके बाद लुधियाना के जगराओं के रहने वाले चार आरोपियों को काबू किया जिनमे एक नाबालिग शामिल है जिनसे एक पिस्टोल बरामद किया जो फ़रीदकोट में किसी को सोपने आये थे।इस तरीके से फ़रीदकोट पुलिस दुआरा एक्शन लेते हुए मुस्तेदी के साथ समय से पहले ही बड़ी घटनाओं को अंजाम देने से रोक कर अपराधियो को धर दबोचा।बाइट - एसएसपी डॉ प्रज्ञा जैन
103
comment0
Report
JSJagmeet Singh
Nov 25, 2025 11:47:56
Fatehgarh Sahib, Punjab:ਸੰਮਾਗਮ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਲਈ ਰਖੇ ਗਏ ਅਖੰਡ ਪਾਠ ਸਾਹਿਬ ਦਾ ਭੋਗ ਉਚਾਰਿਆ ਗਿਆ। ਜਿਸ ਦੌਰਾਨ ਗੁਰਬਾਣੀ ਦਾ ਅਤੁਟ ਨਾਦ ਪੂਰੇ ਦਰਬਾਰ ਹਾਲ ਵਿਚ ਗੂੰਜਦਾ ਰਿਅਾ। ਭੋਗ ਉਪਰਾਂਤ ਭਾਈ ਅਕਾਸ਼ਦੀਪ ਸਿੰਘ ਦੇ ਰਾਗੀ ਜਥੇ ਨੇ ਸ਼ਰਧਾਲੂਆਂ ਨੂੰ ਰਾਗਾਂ ਅਨੁਸਾਰ ਗੁਰਬਾਣੀ ਕੀਰਤਨ ਸੁਣਾ ਕੇ ਆਤਮਕ ਰਸ ਨਾਲ ਭਰਪੂਰ ਕਰ ਦਿੱਤਾ। ਕੀਰਤਨ ਤੋਂ ਬਾਅਦ ਕੀਤੀ ਗਈ ਅਰਦਾਸ ਗਿਆਨੀ ਹਰਪਾਲ ਸਿੰਘ ਨੇ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਕੀਤੀ, ਜਿਸ ਦੌਰਾਨ ਗੁਰੂ ਸਾਹਿਬ ਦੀ ਅਦੁੱਤੀ ਸ਼ਹੀਦੀ ਅਤੇ ਉਨ੍ਹਾਂ ਦੀ ਸਿੱਖਿਆ ਨੂੰ ਯਾਦ ਕੀਤਾ ਗਿਆ। ਸਮਾਗਮ ਦੌਰਾਨ ਵੱਖ–ਵੱਖ ਵਿਦਵਾਨ ਬੁਲਾਰਿਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੇਮਿਸਾਲ ਬਲਿਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਗੁਰੂ ਜੀ ਦੀ ਸ਼ਹੀਦੀ ਸਿਰਫ ਸਿੱਖ ਕੌਮ ਦੀ ਧਾਰਮਿਕ ਇਤਿਹਾਸਕ ਘਟਨਾ ਨਹੀਂ, ਸਗੋਂ ਪੂਰੇ ਵਿਸ਼ਵ ਦੇ ਧਾਰਮਿਕ ਇਤਿਹਾਸ ਵਿੱਚ ਮਾਨਵ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਸੁਰੱਖਿਆ ਦਾ ਸਭ ਤੋਂ ਵੱਡਾ ਪ੍ਰਤੀਕ ਹੈ।
67
comment0
Report
BNBISHESHWAR NEGI
Nov 25, 2025 11:07:52
187
comment0
Report
KCKhem Chand
Nov 25, 2025 11:07:27
Kot Kapura, Punjab:ਜਦੋਂ ਕੋਈ ਸਰਕਾਰ ਇਹ ਸੰਕਲਪ ਕਰਦੀ ਹੈ ਕਿ “ਅਸੀਂ ਆਪਣੇ ਬੱਚਿਆਂ ਨੂੰ ਸਿਰਫ਼ ਪੜਾਵਾਂਗੇ ਹੀ ਨਹੀਂ, ਸਗੋਂ ਉਨ੍ਹਾਂ ਨੂੰ ਜੀਵਣਾ ਵੀ ਸਿਖਾਵਾਂਗੇ,” ਤਾਂ ਸਿੱਖਿਆ ਪਾਠ-ਪੁਸਤਕਾਂ ਤੱਕ ਸੀਮਿਤ ਨਹੀਂ ਰਹਿੰਦੀ—ਇੱਕ ਇਨਕਲਾਬ ਦਾ ਰੂਪ ਧਾਰ ਲੈਂਦੀ ਹੈ। ਅੱਜ ਉਹ ਇਨਕਲਾਬ ਪੰਜਾਬ ਦੀ ਧਰਤੀ ’ਤੇ ਜਨਮ ਲੈ ਚੁੱਕਾ ਹੈ। ਇਸ ਇਤਿਹਾਸਕ ਮੋੜ ਦੇ ਤਹਿਤ, ਪਹਿਲੀ ਵਾਰ ਪੰਜਾਬ ਵਿਧਾਨ ਸਭਾ “ਸ਼੍ਰੀ ਅਨੰਦਪੁਰ ਸਾਹਿਬ” ਵਿੱਚ ਕੱਲ੍ਹ 26 ਨਵੰਬਰ, ਦਿਨ ਬੁੱਧਵਾਰ, ਕੌਮੀ ਸੰਵਿਧਾਨ ਦਿਵਸ ਉੱਤੇ ਇੱਕ ਵਿਸ਼ੇਸ਼ “ਵਿਦਿਆਰਥੀ ਸੈਸ਼ਨ” ਆਯੋਜਿਤ ਕੀਤਾ ਜਾ ਰਿਹਾ ਹੈ। ਰਾਜ ਭਰ ਦੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਤੋਂ ਚੁਣੇ ਗਏ ਵਿਦਿਆਰਥੀ ਇਸ ਸੈਸ਼ਨ ਵਿੱਚ ਮੁੱਖ ਮੰਤਰੀ, ਸਪੀਕਰ, ਮੰਤਰੀਆਂ, ਵਿਧਾਇਕਾਂ ਅਤੇ ਵਿਰੋਧੀ ਧਿਰ ਦੀਆਂ ਭੂਮਿਕਾਵਾਂ ਨਿਭਾਉਣਗੇ—ਲੋਕਤੰਤਰੀ ਸਰੋਕਾਰ ਨਾਲ ਸਿੱਖਿਆ ਨੂੰ ਜੋੜਨ ਵਾਲਾ ਇੱਕ ਇਤਿਹਾਸਕ ਕਦਮ। ਸਦਨ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵਿਦਿਆਰਥੀਆਂ, ਉਹਨਾਂ ਦੇ ਅਧਿਆਪਕਾਂ, ਸਕੂਲ ਸਟਾਫ ਅਤੇ ਮਾਪਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ।
157
comment0
Report
Advertisement
Back to top