Back
Samrala Panchayat Election: 87 Candidates File Nomination Forms
VKVarun Kaushal
Dec 04, 2025 14:09:52
Samrala, Punjab
ਸਮਰਾਲਾ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ 87 ਉਮੀਦਵਾਰਾਂ ਨੇ ਨਾਮਜਦਗੀ ਪੇਪਰ ਭਰੇ ਐਸਡੀਐਮ ਮਾਨ ਸਰਕਾਰ ਦੀ ਕਾਰਗੁਜਾਰੀ ਦੇ ਅਧਾਰ ' ਤੇ ਵੋਟਾਂ ਮੰਗਾਂਗੇ- ਸੇਹ ਕੇਂਦਰ ਸਰਕਾਰ ਦੀਆਂ ਸਕੀਮਾਂ 'ਤੇ ਲੋਕ ਦਰਬਾਰ ' ਚ ਜਾਵਾਂਗੇ - ਨਿਸ਼ੂ ਚਹਿਲਾਂ ਕੇਂਦਰ ਸਰਕਾਰ ਦੀਆਂ ਸਕੀਮਾਂ 'ਤੇ ਲੋਕ ਦਰਬਾਰ ' ਚ ਜਾਵਾਂਗੇ - ਨਿਸ਼ੂ ਚਹਿਲਾਂ
ਪੰਚਾਇਤ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜਦਗੀਆਂ ਦਾਖਲ ਕਰਨ ਦਾ ਕੰਮ ਅੱਜ ਸਮਰਾਲਾ ਵਿੱਚ ਮੁਕੰਮਲ ਹੋ ਗਿਆ ਹੈ। ਅੱਜ ਇਹਨਾਂ ਚੋਣਾਂ ਲਈ ਨਾਮਜਦਗੀ ਪੇਪਰ ਦਾਖਲ ਕਰਨ ਦੇ ਆਖਰੀ ਦਿਨ ਸਮਰਾਲਾ ਬਲਾਕ ਸੰਮਤੀ ਦੇ 15 ਜੋਨਾਂ ਲਈ ਕੁੱਲ 87 ਉਮੀਦਵਾਰਾਂ ਵਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ। ਸਮਰਾਲਾ ਹਲਕੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੁਤਿਓ ਜੋਨ ਤੋ ਜਿਲ੍ਹਾ ਪਰਿਸ਼ਦ ਦੀ ਚੋਣ ਲੜ ਰਹੇ ਸਰਪੰਚ ਜਗਰੂਪ ਸਿੰਘ ਸੇਹ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਰਹਿਨੁਮਾਈ ਹੇਠ ਉਤਸ਼ਾਹ ਨਾਲ ਚੋਣ ਲੜਨ ਜਾ ਰਹੇ ਹਨ। ਉਨਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਣ ਪਿੰਡਾਂ ਵਿੱਚ ਜਾ ਰਹੇ ਹਨ ਅਤੇ ਮੁਫ਼ਤ ਬਿਜਲੀ, ਕਿਸਾਨਾਂ ਨੂੰ ਦਿਨ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਤੇ ਪੰਜਾਬ সরকার ਵਲੋਂ ਸ਼ੁਰੂ ਕੀਤਾ ਜਾ ਰਹੀ 10 ਲੱਖ ਰੁਪਏ ਦਾ ਮੁਫਤ ਇਲਾਜ ਦੀ ਸਿਹਤ ਬੀਮਾ ਯੋਜਨਾ ਸਦਕਾ ਵੋਟਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਉਤਾਵਲੇ ਹਨ।
ਇਸ ਚੋਣ ਦੇ ਰਿਟਰਨਿੰਗ ਅਫਸਰ ਤੇ ਸਥਾਨਕ ਐਸਡੀਐਮ ਰਜਨੀਸ਼ ਅਰੋੜਾ ਨੇ ਦੱਸਿਆ ਕਿ ਬਲਾਕ ਸੰਮਤੀ ਚੋਣਾਂ ਲਈ ਕਲ੍ਹ ਪ੍ਰਾਪਤ ਹੋਈਆਂ 7 ਨਾਮਜਦਗੀਆਂ ਸਮੇਤ ਆਖਰੀ ਦਿਨ ਤੱਕ ਕੁੱਲ 87 ਉਮੀਦਵਾਰਾਂ ਦੇ ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ। ਉਨਾਂ ਦੱਸਿਆ ਕਿ ਅੱਜ ਨਾਮਜਦਗੀਆਂ ਦੇ ਕੰਮ ਦਾ ਜਾਇਜ਼ਾ ਲੈਣ ਲਈ ਚੋਣ ਆਬਜ਼ਰਬਰ ਮਨੀਸ਼ ਕੁਮਾਰ ਆਈ. ਏ. ਐੱਸ ਵੀ ਆਏ ਸਨ ਜਿਹਨਾਂ ਨੇ ਨਾਮਜਦਗੀਆਂ ਕਰਨ ਦੇ ਕੰਮ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowDec 04, 2025 14:49:590
Report
MSManish Sharma
FollowDec 04, 2025 14:49:4131
Report
KSKamaldeep Singh
FollowDec 04, 2025 14:32:21Chandigarh, Chandigarh:ਰਾਜ ਭਵਨ, ਪੰਜਾਬ ਦਾ ਨਾਮ ਬਦਲ ਕੇ ਲੋਕ ਭਵਨ, ਪੰਜਾਬ ਕੀਤਾ ਗਿਆ。
0
Report
MJManoj Joshi
FollowDec 04, 2025 14:31:520
Report
SBSANJEEV BHANDARI
FollowDec 04, 2025 14:10:0962
Report
KSKamaldeep Singh
FollowDec 04, 2025 14:09:08123
Report
VBVIJAY BHARDWAJ
FollowDec 04, 2025 13:56:2342
Report
KDKuldeep Dhaliwal
FollowDec 04, 2025 13:55:2020
Report
MJManoj Joshi
FollowDec 04, 2025 13:45:19183
Report
JSJagmeet Singh
FollowDec 04, 2025 13:42:01193
Report
BSBHARAT SHARMA
FollowDec 04, 2025 13:41:27117
Report
KDKuldeep Dhaliwal
FollowDec 04, 2025 13:39:59130
Report
BKBIMAL KUMAR
FollowDec 04, 2025 13:39:30207
Report
MJManoj Joshi
FollowDec 04, 2025 13:38:44Chandigarh, Chandigarh:ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉਠਾਇਆ।
ਕੇਂਦਰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਬੰਦ ਕਰੇ: ਮੀਤ ਹੇਅਰ
ਮੀਤ ਹੇਅਰ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਦੁਹਰਾਈ
202
Report