Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141114

समराला में 15 वर्षीय तरनजोत सिंह की मौत, चाइना डोर की लपेट से गला कटा

VKVarun Kaushal
Jan 25, 2026 09:35:03
Samrala, Punjab
चाइना डोर की लपेट में आने से 15 साल के तरनजोत सिंह की मौत हो गई। इसके बाद आज रोहले (रोहला) में उनके संस्कार किए गए; गांव में रो-रोकर बुरा हाल. परिवार और गांववासियों में शोक की लहर छाई रही। समराला में 15 वर्षीय युवक की मौत के बाद क्षेत्रवासियों में गहरा दुख दिखा, वहीं प्रशासक से पुलिस कार्रवाई और सुरक्षा की मांग उठी। एक तरफ पुलिस दुकानों और छतों की तलाशी कर रही है, दूसरी तरफ प्लास्टिक के धागे की अनावहारिक उपयोग पर रोक के नोटिस के बावजूद स्थानीय लोग कहते हैं कि अब ऐसे नोटिस से क्या फायदा. खीरणियों ने कहा कि प्लास्टिक तारों पर पूर्ण रोक लगाई जाए ताकि घटनाओं को रोका जा सके.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKapil sharma
Jan 25, 2026 11:18:49
Noida, Uttar Pradesh:जालंधर के पिम्स अस्पताल के सामने बनी मार्केट में युवकों की पुलिस मुलाजिम के साथ बहसबाजी हो गई। युवकों ने नाजायज हरासमेंट करने के आरोप लगा पुलिसकर्मी और उसके साथी की वीडियो बना ली। युवकों ने आरोप लगाए कि शिवसेना नेता का गनमैन दो युवकों सिविल कपड़ों में साथ लेकर नाका लगाकर खड़ा था। वह पहले चालान काटने का कहकर डराने लगा और बाद में वहीं से कुछ ले देकर मामला रफा दफा करने लगा, जिसके बाद उसने वीडियो बनानी शुरू कर ली तो वह वहां से भागने लगा। अर्बन स्टेट फेसबुक के रहने वाले आकाशदीप सिंह ने बताया कि उसके दोस्त पवनदीप सिंह बर्थडे था, जिसकी पार्टी करने के लिए वह शाम करीब पांच बजे चार दोस्त दो बाइकों पर सवार होकर पिम्स अस्पताल के सामने मार्केट में बने रेस्टोरेंट चाय चूरी में गए। वह पार्टी करने के बाद वापस घर लौट रहे थे कि अस्पताल के सामने मोड़ पर एक पुलिस कर्मी सिविल कपड़े पहने दो युवकों के साथ खड़ा हुआ था। उसने हाथ देखकर उन्हें रोक लिया। उसने दोनों बाइकों में से एक बाइक के आगे नम्बर लगी हुई थी लेकिन पीछे नम्बर प्लेट नहीं लगी, जिसके वह तीनों उन्हें डराने धमकाने। मुलाजिम के साथ सिविल कपड़ों में दोनों युवकों के देख उसने पूछा कि किस थाने का नाका लगा हुआ है तो वर्दी पहने पुलिस मुलाजिम पहले कहने लगा कि वह सात नंबर थाने में तैनात है। उसके बाद छह नंबर और फिर स्पेशल स्टाफ का मुलाजिम बताने लगा। उसने कहा कि बार बार को अलग थानों को सुनते देख उसने कहा कि आप चालान कर दो तो वह थाने ले जाने की धमकी देने लगे, जिससे सुनकर उसने कहां थाने में चलो सारी बात वहां की जाएगी तो उसने आरोप लगाए कि मुलाजिम के सिविल कपड़े पहने युवक मामला को वहीं रफा दफा करने के लिए कहने लगे, जिसके बाद उसने मोबाइल में वीडियो बनानी शुरू कर दी तो बिना चालान किए पुलिस की वर्दी पहने मुलाजिम में दोनों युवक वह निकल गए, जिसके बाद वह दोस्तों के थाना सात में गया, जहां जाकर वीडियो दिखा मुलाजिम के बारे में पता किया तो वहां उसे पता चला कि पुलिस मुलाजिम थाना सात नहीं था। उसने कहा कि लिखित में कोई शिकायत नहीं देकर आया वह इस संबंध में सुबह अलग अलग संस्थाओं को साथ लेकर पुलिस कमिश्नर से मिलेंगे और शिकायत देंगे।
0
comment0
Report
KSKuldeep Singh
Jan 25, 2026 11:02:35
Banur, Punjab:ਰਾਜਪੁਰਾ ਬਾਈ ਪਾਸ ’ਤੇ ਸਲਿਪ ਰੋਡ ਖੁਲ੍ਹਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ- ਐਸ.ਡੀ.ਐਮ. ਨਮਨ ਮਰਕਨ ਲੰਮੇ ਸਮੇਂ ਤੋਂ ਬੰਦ ਸਲਿਪ ਰੋਡਖੁਲ੍ਹਣ ਨਾਲ ਰਾਜਪੁਰਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ ਸਬ ਡਿਵਿਜ਼ਨਲ ਮੈਜਿਸਟ੍ਰੇਟ ਰਾਜਪੁਰਾ ਨਮਨ ਮਰਕਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪੁਰਾ ਬਾਈ ਪਾਸ ’ਤੇ ਚੰਡੀਗੜ੍ਹ ਵੱਲੋਂ ਆਉਂਦੇ ਹੋਏ ਗਗਨ ਚੌਂਕ ਤੋਂ ਪਟਿਆਲਾ ਜਾਣ ਲਈ ਬਣੀ ਸਲਿਪ ਰੋਡ, ਜੋ ਕਿ ਕੁਝ ਸਮੇਂ ਤੋਂ ਬੰਦ ਪਈ ਸੀ, ਹੁਣ ਆਮ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੜ ਖੋਲ੍ਹDITੀ ਗਈ ਹੈ। ਇਸ ਸਲਿਪ ਰੋਡ ਦੇ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਸਮੇਤ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ。 ਉਹਨਾਂ ਕਿਹਾ ਕਿ ਹੁਣ ਚੰਡੀਗੜ੍ਹ ਵੱਲੋਂ ਆਉਣ ਵਾਲਾ ਟ੍ਰੈਫਿਕ ਬਿਨਾਂ ਰਾਜਪੁਰਾ ਸ਼ਹਿਰ ਵਿੱਚ ਦਾਖ਼ਲ ਹੋਏ ਸਿੱਧਾ ਬਾਈਪਾਸ ਦੀ ਵਰਤੋਂ ਕਰ ਸਕੇਗਾ। ਇਸ ਨਾਲ ਨਾ ਕੇਵਲ ਸ਼ਹਿਰ ਦੇ ਅੰਦਰ ਟ੍ਰੈਫਿਕ ਦਾ ਦਬਾਅ ਘਟੇਗਾ, ਸਗੋਂ ਦੁਰਘਟਨਾਵਾਂ ਦੀ ਸੰਭਾਵਨਾ ਵੀ ਕਾਫੀ ਹੱਦ ਤੱਕ ਘਟੇਗੀ ਸ਼ਾਰਟ - ਬਾਈਟ - ਟਰੈਫਿਕ ਇੰਚਾਰਜ ਰਾਜਪੁਰਾ, ਐਸਡੀਐਮ ਰਾਜਪੁਰਾ
0
comment0
Report
BKBIMAL KUMAR
Jan 25, 2026 11:02:16
Anandpur Sahib, Punjab:नंगल से ताजा मामला सामने आया है, जहां एक युवक मोटरसाइकिल से भणुपली से नंगल जा रहा था। अचनाक उसकी गले में चाइना डोर फँस गई, जिससे गले पर गंभीर चोट लगी। घायल युवक को तुरंत अस्पताल पहुँचाया गया, जहाँ डॉक्टरों ने गले पर सात से आठ टांके लगाए। यह घटना एक बार फिर साबित करती है कि चाइना डोर कितनी जानलेवा साबित हो रही है। परिवार के सदस्य ने नाराज़गी जाहिर करते हुए कहा कि चाइना डोर की बिक्री को पूरी तरह रोकना चाहिए क्योंकि रोज़ाना इसके कारण दुर्घटनाओं और युवाओं की मौतों की खबरें सामने आ रही हैं। प्रशासन से मांग है कि चाइना डोर बेचने वालों के खिलाफ कड़ी से कड़ी कार्रवाई की जाए ताकि किसी और की जिंदगी खतरे में न पड़े।
0
comment0
Report
DSDEVINDER SHARMA
Jan 25, 2026 11:02:01
Barnala, Punjab:साड्डा हक प्रोग्राम के तहत बरनाला की अहम समस्या... बरनाला के सरकारी अस्पताल में खून न मिलने से मरीजों को बड़ी दिक्कत हो रही है। बरनाला के ब्लड बैंक सरकारी अस्पताल में खून की कमी पाई जा रही है। मरीजों की जान बचाने के लिए उन्हें बाहर से 1500/1500 रुपये में खून खरीदना पड़ रहा है। 15 km दूर सरकारी अस्पताल तपा मंडी से खून लाना पड़ रहा है। सड़क हादसों और डिलीवरी वाले मरीजों को काफी परेशानी हो रही है। मरीजों और उनके परिवार वालों ने पंजाब सरकार और हेल्थ डिपार्टमेंट से जल्द हल निकालने की मांग की है। बरनाला के सरकारी अस्पताल की SMO इंदू बंसल ने जल्द हल निकालने का भरोसा दिया है। इस मामले की जानकारी देते हुए कार्यालय ने कहा कि बरनाला ब्लड बैंक की बिल्डिंग शिफ्ट होने की वजह से यह दिक्कत आई है, लेकिन इमरजेंसी सर्विस जारी रहेगी और मरीजों को तपा मंडी के ब्लड बैंक से ब्लड प्रदान किया जाएगा। बरनाला ब्लड बैंक की सर्विस चार-पाँच दिन में फिर से शुरू हो जाएगी। मरीज़ों के परिजनों ने कहा कि ब्लड बैंक से ब्लड न मिलने के कारण उनकी मुश्किलें बढ़ रही हैं और अस्पतालों के बाहर खून की खपत बढ़ गई है। बरनाला के सरकारी अस्पताल में ब्लड यूनिट न मिलने के कारण मरीजों को इमरजेंसी में दूसरे अस्पतालों में ले जाना पड़ रहा है।
0
comment0
Report
VSVARUN SHARMA
Jan 25, 2026 10:50:36
Mansurwal Dona, Punjab:ਹਲਕਾ ਸੁਲਤਾਨਪੁਰ ਲੋਧੀ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਸਿਆਸੀ ਤਾਕਤ ਬਸਪਾ (ਅੰਬੇਦਕਰ) ਦੇ ਕਈ ਪ੍ਰਮੁੱਖ ਆਗੂ ਆਪ ਵਿੱਚ ਸ਼ਾਮਿਲ ਕਪੂਰਥਲਾ: ਹਲਕਾ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਉਸ ਵੇਲੇ ਇੱਕ ਵੱਡਾ ਮੋੜ ਆਇਆ, ਜਦੋਂ ਪਿੰਡ ਡੌਲਾ ਵਿਖੇ ਬਹੁਜਨ ਸਮਾਜ ਪਾਰਟੀ (ਅੰਬੇਦਕਰ) ਨਾਲ ਸੰਬੰਧਤ ਕਈ ਪ੍ਰਮੁੱਖ ਆਗੂਆਂ ਅਤੇ ਸਰਗਰਮ ਵਰਕਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਇਸ ਸ਼ਮੂਲੀਅਤ ਨੂੰ ਹਲਕੇ ਦੀ ਸਿਆਸੀ ਸਮੀਕਰਨਾਂ ਵਿੱਚ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਬਲ ਮੰਨਿਆ ਜਾ ਰਿਹਾ ਹੈ, ਜਿਸ ਨਾਲ ਪਾਰਟੀ ਦੀ ਜੜਾਂ ਹਲਕੇ ਵਿੱਚ ਹੋਰ ਮਜ਼ਬੂਤ ਹੋਈਆਂ ਹਨ。 ਇਹ ਸ਼ਮੂਲੀਅਤ ਇਮਪਰੂਵਮੈਂਟ ਟਰਸਟ ਕਪੂਰਥਲਾ ਦੇ ਚੇਅਰਮੈਨ ਅਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਕਰਵਾਈ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਨਵੇਂ ਸ਼ਾਮਿਲ ਹੋਏ ਸਾਰੇ ਆਗੂਆਂ ਅਤੇ ਵਰਕਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ。 ਇਸ ਦੌਰਾਨ ਪਾਰਟੀ ਵਿੱਚ ਸ਼ਾਮਿਲ ਹੋਏ ਆਗੂਆਂ ਅਤੇ ਵਰਕਰਾਂ ਨੇ ਭਰੋਸਾ ਦਿਵਾਇਆ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਜਮੀਨੀ پੱਧਰ ’ਤੇ ਪੂਰੀ ਤਨਦਿਹੀ ਨਾਲ ਕੰਮ ਕਰਨਗੇ ਅਤੇ ਸਰਕਾਰ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣਗੇ。
0
comment0
Report
KSKuldeep Singh
Jan 25, 2026 10:49:47
Banur, Punjab:ਭਾਰਤ ਮਾਲਾ ਦਾ ਪ੍ਰੋਜੈਕਟ ਦੇ ਤਹਿਤ ਬਨੂੜ ਦਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਦਿੱਕਤ ਦਾ ਸਾਹਮਣਾ ਵਿਧਾਨ ਸਭਾ ਹਲਕਾ ਬਨੂੜ ਅਤੇ ਡੇਰਾਬੱਸੀ ਦੇ 30 ਪਿੰਡਾਂ ਦੇ ਕਿਸਾਨ ਹੋ ਰਹੇ ਪ੍ਰਭਾਵਿਤ ਸਮੱਸਿਆ ਦਾ ਹੱਲ ਕਰਵਾਉਣ ਲਈ ਭਾਜਪਾ ਦੇ ਸੂਬਾ ਸਕੱਤਰ ਨੂੰ ਮਿਲਿਆ ਕਿਸਾਨਾਂ ਦਾ ਵਫ਼ਦ ਕੁਲਦੀਪ ਸਿੰਘ - ਬਨੂੜ ਚੋਂ ਗੁਜਰ ਰਹੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੀਬ 30 ਪਿੰਡਾਂ ਦੇ ਕਿਸਾਨਾਂ ਵੱਲੋਂ ਸਮੱਸਿਆ ਦੇ ਹੱਲ ਲਈ ਸਰਕਾਰ ਕੋਲ ਗੁਹਾਰ ਲਗਾਈ ਜਾ ਰਹੀ ਹੈ। ਪਿੰਡ ਮਨੌਲੀ ਸੂਰਤ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਜਮੀਨ ਤੋਂ 15 ਫੁੱਟ ਉਚਾਈ ਤੇ ਬਣਾਇਆ ਜਾ ਰਿਹਾ ਹੈ ਜਿਸ ਦੇ ਨਾਲ ਕਿਸਾਨਾਂ ਦੀ ਜਮੀਨ ਦੋ ਪਾਸੇ ਵੰਡੀ ਗਈ ਹੈ ਅਤੇ ਕਈ ਜਗ੍ਹਾ ਤੇ ਸਰਵਿਸ ਰੋਡ ਵੀ ਨਹੀਂ ਬਣਾਈ ਜਾ ਰਹੀ। ਭਾਰਤ ਵਾਲਾ ਪ੍ਰੋਜੈਕਟ ਦੇ ਤਹਿਤ ਵਿਧਾਨ ਸਭਾ ਹਲਕਾ ਬਨੂੜ ਤੇ 18 ਪਿੰਡ ਅਤੇ ਡੇਰਾ ਬੱਸੀ ਦੇ 12 ਪਿੰਡਾਂ ਦੇ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੱਸਿਆ ਨੂੰ ਲੈ ਕੇ ਕਿਸਾਨਾਂ ਦਾ ਇੱਕ ਵਫ਼ਦ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਗੁਰਤੇਜ ਢਿੱਲੋ ਨੂੰ ਮਿਲਿਆ। ਭਾਜਪਾ ਆਗੂ ਨੇ ਆਸ਼ਵਾਸਨ ਦਿੱਤਾ ਕਿ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਤੱਕ ਉਹਨਾਂ ਦੀ ਸਮੱਸਿਆ ਪਹੁੰਚਾ ਕੇ ਹੱਲ ਕੀਤਾ ਜਾਵੇਗਾ।
0
comment0
Report
TBTarsem Bhardwaj
Jan 25, 2026 10:39:35
Ludhiana, Punjab:ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਸ਼ਹੀਦ ਸੁਖਦੇਵ ਸਿੰਘ ਥਾਪਰ ਦੇ ਜੱਦੀ ਘਰ ਜੋਂ ਕਿ ਲੁਧਿਆਣਾ ਨੌਘਰਾ ਵਿੱਚ ਬਣਿਆ ਹੋਇਆ ਹੈ ਘਰ ਨੂੰ ਜਾਣ ਵਾਲੇ ਰਸਤੇ ਦੀ ਵੱਡੀ ਸਮੱਸਿਆ ਨੂੰ ਦੂਰ ਕਰਨ ਲਈ ਰਸਤੇ ਵਿੱਚ ਆਉਣ ਵਾਲੇ 44 ਗਜ ਦੇ ਘਰ ਨੂੰ ਨਗਰ ਨਿਗਮ ਨੇ ਕੀਤਾ ਅਕਵਾਇਰ ਜਲਦ ਸ਼ਹੀਦ ਸੁਖਦੇਵ ਥਾਪਰ ਦੇ ਘਰ ਨੂੰ ਸਿੱਧਾ ਰਸਤਾ ਜਾਵੇਗਾ ਲੁਧਿਆਣਾ ਦੇ ਨੌਘਰਾ ਇਲਾਕੇ ਦੇ ਵਿੱਚ ਸ਼ਹੀਦ ਸੁਖਦੇਵ ਥਾਪਰ ਦਾ ਜਿਸ ਘਰ ਵਿੱਚ ਜਨਮ ਹੋਇਆ ਜਿੱਥੇ ਉਸ ਨੇ ਆਪਣਾ ਬਚਪਨ ਗੁਜਾਰਿਆ ਉਸਨੂੰ ਜਾਣ ਵਾਲਾ ਰਸਤਾ ਨਾ ਹੋਣ ਕਾਰਨ ਉਸਦੀ ਜਨਮਸਥਲੀ ਤੇ ਆਉਣ ਜਾਣ ਵਾਲਾ ਲੋਕਾ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਤਰੀਆਂ ਨੂੰ ਅਤੇ ਜਿਹੜੇਵਿਦਿਆਰਥੀ ਪੀਐਚਡੀ ਕਰ ਰਹੇ ਹਨ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਸੀ। ਲੰਮੇ ਸਮੇਂ ਤੋਂ ਸ਼ਹੀਦ ਸੁਖਦੇਵ ਥਾਪਰ ਟਰਸਟ ਵੱਲੋਂ ਸੁੱਧਾ ਰਾਹ ਬਣਾਉਣ ਲਈ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਮਾਨਯੋਗ ਹਾਈਕੋਰਟ ਮਾਨਯੋਗ ਸੁਪਰੀਮ ਕੋਰਟ ਤੱਕ ਉਹ ਇਸ ਮਾਮਲੇ ਨੂੰ ਲੈ ਕੇ ਗਿਆ ਪਰ ਇਸਦੀ ਸੁਣਵਾਈ ਨਾ ਹੁਣ ਕਾਰਨ ਉਹਨਾਂ ਵੱਲੋਂ ਲਗਾਤਾਰ ਸਮੇਂ ਦੀਆਂ ਸਰਕਾਰਾਂ ਤੋਂ ਰਸਤੇ ਦੀ ਮੰਗ ਕੀਤੀ ਪਰ ਹੁਣ ਲੰਮੇ ਸਮੇਂ ਬਾਅਦ ਸਰਕਾਰ ਵੱਲੋਂ ਦਵਾਏ ਭਰੋਸੇ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਾਣਾ ਵੱਲੋਂ ਸ਼ਹੀਦ ਸੁਖਦੇਵ ਥਾਪਰ ਦੇ ਘਰ ਨੂੰ ਜਾਣ ਵਾਲੇ ਰਸਤੇ ਵਿੱਚ ਆ ਰਹੀ 44 ਗਜ ਦੀ ਜਗ੍ਹਾ ਨੂੰ ਤਹਿਸੀਲਦਾਰ ਦੀ ਦੇਖਰੇਖ ਹੇਤੇ ਨਗਰ ਨਿਗਮ ਵੱਲੋਂ ਅਕਵਾਇਰ ਕੀਤਾ ਗਿਆ ਜਿਸਦੇ ਪੈਸੇ ਗਗਨ ਨਿਗਮ ਵੱਲੋਂ ਬੈਂਕ ਦੇ ਵਿੱਚ ਰੱਖੇ ਗਏ ਅਤੇ ਇਸ ਸਬੰਧੀ ਸ਼ਹੀਦ ਸੁਖਦੇਵ ਟਰਸਟ ਦੇ ਮੋਹਰੀ ਅਸ਼ੋਕ ਥਾਪਰ ਨੇ ਦੱਸਿਆ ਕਿ ਸਿਰਫ ਹੁਣ 13 ਗਜ ਦੀ ਹੋਰ ਜਗ੍ਹਾ ਹੈ ਉਸ ਤੋਂ ਬਾਅਦ ਸ਼ਹੀਦ ਸੁਖਦੇਵ ਸਥਾਪਰ ਦੇ ਘਰ ਨੂੰ ਜਾਣ ਵਾਲਾ ਰਸਤਾ ਬਿਲਕੁਲ ਸਿੱਧਾ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰਨ ਆਸ ਹੈ ਕਿ ਜਲਦ ਪ੍ਰਸ਼ਾਸਨ ਖੁਦ ਅਧਿਕਾਰੀ ਉੱਪਰ ਵੀ ਫੈਸਲਾ ਲੈਣਗੇ
0
comment0
Report
KCKhem Chand
Jan 25, 2026 10:38:42
Kot Kapura, Punjab:ਕੋਟਕਪੂਰਾ ਵਿੱਚ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ 26 ਜਨਵਰੀ 2026 ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਕੋਟਕਪੂਰਾ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ SP ਫਰੀਦਕੋਟ ਜੋਗੇਸ਼ਵਰ ਸਿੰਘ ਅਤੇ DSP ਕੋਟਕਪੂਰਾ ਸੰਜੀਵ ਕੁਮਾਰ ਦੀ ਅਗਵਾਈ ਹੇਠ ਕੱਢਿਆ ਗਿਆ。 ਫਲੈਗ ਮਾਰਚ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਅਤੇ ਮੁੱਖ ਬਾਜ਼ਾਰਾਂ ਵਿੱਚੋਂ ਲੰਘਿਆ, ਜਿਸ ਦੌਰਾਨ ਪੁਲਿਸ ਫੋਰਸ ਵੱਲੋਂ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਪੈਦਾ ਕਰਨ ਦੇ ਨਾਲ-ਨਾਲ ਅਮਨ ਕਾਨੂੰਨ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ。 ਇਸ ਮੌਕੇ SP ਜੋਗੇਸ਼ਵਰ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਪੁਲਿਸ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ। ਆਮ ਲੋਕਾਂ ਨੂੰ ਬੇਫ਼ਿਕਰ ਹੋ ਕੇ ਤਿਉਹਾਰ ਮਨਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣੀ ਚਾਹੀਦੀ ਹੈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ。
0
comment0
Report
DVDEVENDER VERMA
Jan 25, 2026 10:38:17
Nahan, Himachal Pradesh:लोकेशन नाहन आंगनवाड़ी वर्कर्स से जुड़ी कई समस्याओं पर हुआ मंथन, 12 फरवरी को विभिन्न मुद्दों को लेकर प्रदेश स्तरीय प्रदर्शन, आंगनबाड़ी कार्यकर्ताओं को पिछले 4 महीने से नहीं मिला वेतन, सेलेरी ना मिलने के कारण कई तरह की परेशानियों का सामना करना पड़ रहा है, पोषण ट्रैकर ऐप ना चलने के कारण कार्य करने में दिक्कतें, आंगनबाड़ी केंद्रों में समय पर नहीं पहुंच रही न्यूट्रिशन की सप्लाई, आंगनबाड़ी कार्यकर्ताओं से ई केवाईसी के साथ-साथ करवाए जा रहे हैं अन्य कई कार्य, विभिन्न मांगों को लेकर 12 फरवरी को शिमला में होगा धरना प्रदर्शन, एंकर- आंगनबाड़ी कार्यकर्ताओं से जुड़ी विभिन्न समस्याओं को लेकर जिला मुख्यालय नाहन में आंगनवाड़ी हेल्पर वर्कर्स यूनियन (सम्बन्धित CITU) की बैठक आयोजित की गई। बैठक में सैलरी, पोषण ट्रैकर ऐप और पोषण सामग्री की सप्लाई में सामने आ रही समस्याओं को लेकर चर्चा की गई। वीओ 1- आंगनबाड़ी वर्कर्स हेल्पर यूनियन की प्रदेश महासचिव बीना शर्मा ने बताया कि पिछले चार महीनों से आंगनवाड़ी कार्यकर्ताओं को वेतन नहीं मिला है, जिससे उन्हें आर्थिक परेशानियों का सामना करना पड़ रहा है। बाईट- बीना शर्मा: प्रदेश महासचिव आंगनवाड़ी वर्कर्स हेल्पर यूनियन सिरमौर वीओ 2- उन्होंने कहा कि आंगनबाड़ी केंद्रों में समय पर न्यूट्रिशन सप्लाई नहीं पहुंच रही है जबकि आंगनबाड़ी केंद्र में पहले से ही विभाग द्वारा मैन्यू फिक्स किया गया है मगर अधिकतर समय आंगनबाड़ी केंद्रों में सभी राशन समय पर नहीं उपलब्ध रहता है जिसके चलते उन्हें परेशानियों का सामना करना पड़ रहा है। बाईट- बीना शर्मा: प्रदेश महासचिव आंगनवाड़ी वर्कर्स हेल्पर यूनियन सिरमौर लंबे समय से लंबित पड़ी मांगों के विरोध में आंगनबाड़ी हेल्पर वर्कर्स यूनियन ने आगामी 12 फरवरी को पूरे प्रदेश भर में धरना प्रदर्शन करने का भी फैसला लिया है।
0
comment0
Report
SSSanjay Sharma
Jan 25, 2026 10:30:18
0
comment0
Report
ASAvtar Singh
Jan 25, 2026 10:18:31
0
comment0
Report
MSManish Shanker
Jan 25, 2026 10:00:14
Sahibzada Ajit Singh Nagar, Punjab:Manish Shanker Mohali (Assigned story) ਮੈਟਰੋਪੋਲੀਟਨ ਸ਼ਹਿਰ ਦੀ ਤਰਜ ਤੇ ਮੋਹਾਲੀ ਨੂੰ ਵਸਾਉਣ ਦੀਆਂ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਜਿਸ ਦੀ ਤਾਜ਼ਾ ਉਦਾਹਰਣ ਅੱਜ ਮੋਹਾਲੀ ਦੇ ਫੇਜ 11 ਵਿੱਚ ਸਥਿਤ ਦੁਕਾਨਦਾਰਾਂ ਵੱਲੋਂ ਆਪਣੇ ਦੁੱਖ ਫਰੋਲਦੇ ਹੋਏ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਫੇਰ 11 ਦੀ ਸੜਕ ਚੌੜੀ ਕਰਨ ਦਾ ਕੰਮ ਚੱਲ ਰਿਹਾ ਹੈ ਲੇਕਿਨ ਅਜੇ ਤੱਕ ਇਹ ਕੰਮ ਪੂਰਾ ਨਹੀਂ ਹੋ ਸਕਿਆ ਹਾਲਾਂਕਿ ਇਸ ਸੜਕ ਤੇ ਕਈ ਵਾਰ ਆला ਅਧਿਕਾਰੀ ਪਹੁੰਚੇ ਅਤੇ ਉਹਨਾਂ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਕੰਮ ਨੂੰ ਤੁਰੰਤ ਪ੍ਰਭਾਵ ਨਾਲ ਪੂਰਾ کر ਲਿਆ ਜਾਵੇਗਾ ਲੇਕਿਨ ਲਾਰਿਆਂ ਤੋਂ ਤੰਗ ਆ ਕੇ ਦੁਕਾਨਦਾਰਾਂ ਵੱਲੋਂ ਕਿਹਾ ਗਿਆ ਕਿ ਜੇਕਰ ਕੰਮ ਸਮੇਂ ਵੱਧ ਤਰੀਕੇ ਵਿੱਚ ਨਹੀਂ ਕੀਤਾ ਗਿਆ ਤਾਂ ਉਹਨਾਂ ਵੱਲੋਂ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ।
0
comment0
Report
Advertisement
Back to top