Back
दिल्ली- पंजाब: 4801 करोड़ रुपये से बिजली ढांचा उन्नयन, गांव-शहर हर तरफ सुधरेगी सुविधाएं
VKVarun Kaushal
Oct 08, 2025 08:16:17
Samrala, Punjab
ਆਜ਼ਾਦ ਭਾਰਤ ਤੋਂ ਬਾਅਦ ਪਹਿਲੀ ਵਾਰੀ ਐਡਾ ਵੱਡੇ ਲੈਵਲ ਦੇ ਉੱਤੇ ਇਨਾ ਪੈਸਾ ਇਨਫਿਊਜ ਹੋ ਰਿਹਾ ਸਿਸਟਮ ਦੇ ਵਿੱਚ ਤੇ ਤੁਸੀਂ ਉਹਦੀ ਨਕਸ਼ੋ ਨਹਾਰ ਅਗਲੇ ਡੇਢ ਦੋ ਸਾਲਾਂ ਚ ਕਮਾਲ ਹੋ ਜੂ ਪਹਿਲੀ ਵਰਲਡ ਕਲਾਸ ਆਪਾਂ ਕਹਿ ਸਕਦੇ ਆਂ ਫੈਸਿਲਿਟੀ ਹੋਊਗੀ :- ਕੰਵਲਪ੍ਰੀਤ ਸਿੰਘ ਸਿੱਧੂ ਐਕਸੀਅਨ
ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਅਗਵਾਈ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਸਰਗਰਮ ਸੋਧ ਅਧੀਨ ਪੰਜਾਬ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਸਹੀ ਕਰਨ ਲਈ 4801 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਵਿਧਾਨ ਸਭਾ ਹਲਕਾ ਸਮਰਾਲਾ ਵਿੱਚ 36 करोੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਬਿਜਲੀ ਸਪਲਾਈ ਸੁਧਾਰ ਦੇ ਕੰਮ ਕਰਵਾਏ ਜা ਰਹੇ ਹਨ । ਜਿਸ ਦਾ ਉਦਘਾਟਨ ਅੱਜ ਸਮਰਾਲਾ ਦੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਕੀਤਾ ਗਿਆ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਲੋੜਵੰਦਾਂ ਨੂੰ ਹਰ ਵਰਗ ਨੂੰ 300 ਯੂਨਿਟ ਮਾਫ ਕੀਤੀ ਅਤੇ ਹੁਣ ਪੰਜਾਬ ਵਿੱਚ ਇਸ ਆਧੁਨਿਕ ਬਿਜਲੀ ਦੇ ਢਾਂਚੇ ਨੂੰ ਬਿਹਤਰ ਬਣਾਉਣ ਲਈ ਇਹ ਉਦਘਾਟਨ ਕੀਤਾ ਹੈ。
Byte :- ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ
ਸਾਰੇ ਪੰਜਾਬ ਦੇ ਲਈ ਪੰਜਾਬ ਲੈਵਲ ਤੇ ਅੱਜ 5 ਹਜਾਰ ਕਰੋੜ ਦੇ ਜਿਹੜੇ ਬੁਨਿਆਦੀ ਢਾਂਚਾ ਇਲੈਕਟਰਿਸਿਟੀ ਇਨਫਰਾਸਟਰਕਚਰ ਆ ਉਹਦੀ ਇੱਕ ਆਜ਼ਾਦ ਭਾਰਤ ਤੋਂ ਬਾਅਦ ਪਹਿਲੀ ਵਾਰੀ ਐਡਾ ਵੱਡੇ ਲੈਵਲ ਦੇ ਉੱਤੇ ਇਨਾ ਪੈਸਾ ਇਨਫਿਊਜ ਹੋ ਰਿਹਾ ਸਿਸਟਮ ਦੇ ਵਿੱਚ ਤੇ ਤੁਸੀਂ ਉਹਦੀ ਨਕਸ਼ੋ ਨਹਾਰ ਅਗਲੇ ਡੇਢ ਦੋ ਸਾਲਾਂ ਚ ਕਮਾਲ ਹੋ ਜੂ ਪਹਿਲੀ ਵਰਲਡ ਕਲਾਸ ਆਪਾਂ ਕਹਿ ਸਕਦੇ ਆਂ ਫੈਸਿਲਿਟੀ ਹੋਊਗੀ ਸਾਰੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਚ ਤਾਂ ਸਾਰ ਨ ਪਹਿਲਾਂ ਪ੍ਰਿਓਰਟੀ ਸ਼ਹਿਰਾਂ ਦੀ ਹੈ ਜੀ ਫਿਰ ਪਿੰਡਾਂ ਦੇ ਵਿੱਚ ਵੀ ਸਾਰੀਆਂ ਲਾਈਨਾਂ ਦਾ ਜਿਹੜੀ ਵੀ ਕੋਈ ਪੁਰਾਣੀਆਂ ਲਾਈਨਾਂ ਨੇ ਪੁਰਾਣੇ ਟਰਾਂਸਫਾਰਮਰ ਛੋਟੇ ਆ ਉਹਨਾਂ ਨੂੰ ਵੱਡੇ ਕਰਨਾ ਨਵੇਂ ਲਗਾਉਣਾ ਮਤਲਬ ਸਾਰਿਆਂ ਦੇ ਜਿਸ ਤਰਾਂ ਸਰਕਾਰ ਨੇ ਪਹਿਲਾਂ 300 ਯੂਨਿਟ ਦੀ ਸਹੂਲਤ ਇੰਨੀ ਮਹੱਤਵਪੂਰਨ ਦਿੱਤੀ ਉਹਦੇ ਨਾਲ ਸਿਸਟਮ ਦੇ ਉੱਤੇ ਲੋਡ ਵਧਿਆ ਤੇ ਹੁਣ ਪੈਸੇ ਇੰਨੇ ਲਾ ਕੇ ਤੇ ਉਹਦੇ ਨਾਲ ਸਿਸਟਮ ਦੀ ਇੰਫਰਾਸਟਰਕਸਟੈਸ ਨਹੀਂ ਹੋ ਜਾਣੀ ਹ ਇਸ ਟੈਂਥਰੀ ਨਾਲ ਇਕੱਲਾ ਸਮਰਾਲੇ ਹਲਕੇ ਦੇ ਵਿੱਚ ਹੀ 36 ਕਰੋੜ ਰੁਪਿਆ ਸਰਕਾਰ ਨੇ ਸਪੈਸ਼ਲ ਭੇਜਿਆ ਤੇ ਇਹਦੇ ਨਾਲ ਤਕਰੀਬਨ ਸਮਰਾਲਾ ਸ਼ਹਿਰ ਮਾਛੀਵਾੜਾ ਸ਼ਹਿਰ ਤੇ ਨਾਲ ਜਿਹੜੇ 186 ਦੇ ਕਰੀਬ ਪਿੰਡ ਕੋਂਸੀ ਚੁਆਂਸੀ ਦੇ ਸਾਰੇ ਪੈਂਦੇ ਆ ਜੋ ਸਮਰਾਲਾ ਮੰਡਲ ਦੇ ਅਧੀਨ ਆ ਰਹੇ ਨੇ ਉਹ ਸਾਰੇ ਦੇ ਸਾਰੇ ਕਵਰ ਹੋ ਜਾਣਗੇ ਤੇ ਇਹਦੇ ਨਾਲ ਹੀ ਜਿਹੜੇ ਗ੍ਰਿਡਾਂ ਦੇ ਵਿੱਚ ਵੀ ਆ ਜਿਵੇਂ ਹੁਣ ਇਸ ਗ੍ਰੇਡ ਦੇ ਵਿੱਚ ਹੀ ਇਸ ਤੋਂ ਪਹਿਲਾਂ ਹੀ 160 ਕੇਐਮਬੀਏ ਦਾ ਟਰਾਂਸਫਾਰ ਵੱਡਾ ਟਰਾਂਸਕੋ ਮਹਿਕਮੇ ਨੇ ਲਗਾ ਦਿੱਤਾ ਗਿਆ ਘੰਗਰਾਲੀ ਗ੍ਰੇਡ ਵਿੱਚ ਵੀ ਟਰਾਂਸਫਰਮਰ ਵੱਡਾ ਹੋ ਰਿਹਾ ਜੀ ਉਸੇ ਤਰ੍ਹਾਂ ਨਾਲ ਇੱਕ ਨਵਾਂ ਗ੍ਰਿਡ ਉਧਰ ਸੈਸੋਵਾਲ ਕਲਾਂ ਵੱਲ ਬਣ ਰਿਹਾ ਜੀ ਨਾਲ ਹੀ ਜਿਹੜੇ ਲਾਈਨਾਂ ਮਾਚੀਵਾੜਾ ਵਾਲੇ ਨੂੰ ਡਬਲ ਪੈ ਰਹੀਆਂ ਨੇ ਮਾਚੀਵਾੜੇ ਤੋਂ ਅੱਗੇ ਬਹਿਲੋਲਪੁਰ ਨੂੰ ਜਿਹੜੀਆਂ ਹੇਡੋ ਤੋਂ ਥਰੂ ਜਾਂਦੀਆਂ ਸੀ ਲਾਈਨਾਂ ਉਹ ਵੀ ਨਵੀਆਂ ਪੈ ਰਹੀਆਂ ਨੇ ਸੋ ਬਹੁਤ ਵੱਡੇ ਲੈਵਲ ਤੇ ਜਿਹੜਾ ਇਹ ਕੰਮ ਜਿਹੜੇ ਹੋਣਗੇ ਅਗਲੇ ਦਿਨਾਂ ਚ ਜਾਣਗੇ ਤੇ ਇਹ ਇੱਕ ਜਿਹੜਾ ਫਾਇਦਾ ਹੈਗਾ ਉਹ ਲੋਕਾਂ ਨੂੰ ਨਿਰਵਿਗਨ ਬਿਜਲੀ ਜਿਹੜਾ ਅੱਜ ਦਾ ਸਰਕਾਰ ਦਾ ਹੈਗਾ ਰੋਸ਼ਨ ਪੰਜਾਬ ਪਾਵਰ ਕੱਟ ਤੋਂ ਮੁਕਤੀ ਇਹ ਵਾਕੇਈਰਲਿਸਟਿਕ ਚੀਜ਼ ਅਗਲੇ ਦਿਨਾਂ ਚ ਹੋ ਜਾਏਗੀ ਜਿੱਥੇ ਕਿ ਬਿਜਲੀ ਮਤਲਬ ਜਿਵੇਂ ਹੋਊਗਾ ਵੀ ਕਦੇ ਜਾਇ ਨਹੀਂ ਕਰੂਗੀ ਇਹ ਗੱਲ ਜਿਵੇਂ ਲੋਕ ਉਹ ਕਹਿ ਦੇਤਾ ਭਾਵੇਂ ਵਿਸ਼ਵਾਸ ਕਈ ਲੋਕ ਨਹੀਂ ਕਰਨਗੇ ਪਰ ਇਹ ਰਿਐਲਿਟੀ ਹੋਊਗੀ ਅਗਲੇ ਡੇਢ ਦੋ ਸਾਲਾਂ ਦੇ ਵਿੱਚ ਜਦੋਂ ਇਹ ਸਾਰੇ ਕੰਮ ਸਿਰੇ ਚੜ ਗਏ ਸਟਰਿੰਗਮੈਂਟ ਸਿਸਟਮ ਤਿਆਰ ਹੋ ਗਿਆ ਤੇ ਕੋਈ ਬਿਜਲੀ ਅੱਖ ਚਭਕਣ ਜੱਗੀ ਵੀ ਨਹੀਂ ਬੰਦ ਨਹੀਂ ਹੋਇਆ ਕਰੇਗੀ ਇਹ ਸਰਕਾਰ ਦੀ ਪਹਿਲ ਕਦਮੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowOct 08, 2025 10:23:100
Report
MSManish Shanker
FollowOct 08, 2025 09:31:40Sahibzada Ajit Singh Nagar, Punjab:ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਪਾਰਥਿਕ ਸਰੀਰ ਲੈ ਕੇ ਉਸਦੇ ਪਰਿਵਾਰਕ ਮੈਂਬਰ ਪਹੁੰਚੇ ਮੋਹਾਲੀ ਸਥਿਤ ਉਸ ਦੀ ਰਿਹਾਇਸ਼ ਤੇ। ਪੁਲਿਸ ਵੱਲੋਂ ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ。
0
Report
BSBHARAT SHARMA
FollowOct 08, 2025 09:24:060
Report
RBRohit Bansal
FollowOct 08, 2025 08:56:460
Report
BSBHARAT SHARMA
FollowOct 08, 2025 08:55:32Ludhiana, Punjab:ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸ੍ਰੀ ਹਰਮਿੰਦਰ ਸਾਹਿਬ ਦੀ ਪਰਿਕਰਮਾ ਤੇ ਹੈਲੀਕਾਪਟਰ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ,
0
Report
AAAsrar Ahmad
FollowOct 08, 2025 08:47:34Noida, Uttar Pradesh:ਬੀਜੇਪੀ ਆਗੂਆਂ ਦੁਆਰਾ ਹੜ੍ਹਾਂ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਝੂਠੀ ਬਿਆਨਬਾਜ਼ੀ ਉੱਤੇ ਵਰ੍ਹੇ 'ਆਪ' ਆਗੂ ਨੀਲ ਗਰਗ
0
Report
RBRajneesh Bansal
FollowOct 08, 2025 08:45:550
Report
KSKuldeep Singh
FollowOct 08, 2025 08:20:010
Report
RBRajneesh Bansal
FollowOct 08, 2025 08:19:451
Report
AMAjay Mahajan
FollowOct 08, 2025 07:49:050
Report
MSManish Shanker
FollowOct 08, 2025 07:48:49Sahibzada Ajit Singh Nagar, Punjab:Manish Shanker Mohali
ਪੰਜਾਬੀ ਗਾਇਕ ਰਾਜਵੀਰ ਜਵੰਦਾ ਸਬੰਧੀ ਧੋਖਾ ਦਾ ਸਮਾਂਚਾਰ ਜਦੋਂ ਸੋਸ਼ਲ ਮੀਡੀਆ ਤੇ ਫਲੈਸ਼ ਹੋਇਆ ਤਾਂ ਮੋਹਾਲੀ ਦੇ ਫੌਰਟੀਜ ਹਸਪਤਾਲ ਵਿੱਚ ਲਗਾਤਾਰ ਰਾਜਨੀਤਿਕ ਸ਼ਖਸ਼ੀਅਤਾਂ ਦੇ ਨਾਲ ਨਾਲ ਕਲਾਕਾਰਾਂ ਦਾ ਆਣਾ ਸ਼ੁਰੂ ਹੋ ਚੁੱਕਾ ਹੈ। ਹਾਲਾਂਕਿ ਫੋਰਟੀਸ ਹਸਪਤਾਲ ਵੱਲੋਂ ਅਜੇ ਤੱਕ ਰਾਜਵੀਰ ਜਵੰਦਾ ਸਬੰਧੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ。
0
Report
DSDharmindr Singh
FollowOct 08, 2025 07:31:090
Report
AAAsrar Ahmad
FollowOct 08, 2025 06:37:000
Report
VKVipan Kumar
FollowOct 08, 2025 06:34:270
Report