Back
पंजाब की भनोट इंटरप्राइजेज लॉटरी में करोड़ों रुपए के इनाम, विजेता अभी इंतजार में
TBTarsem Bhardwaj
Mar 16, 2026 15:16:05
Ludhiana, Punjab
ਲੁਧਿਆਣਾ ਦੇ ਭਨੋਟ ਇੰਟਰਪ੍ਰਾਈਜਜ ਤੋਂ ਖਰੀਦੀ ਲਾਟਰੀ ਦਾ ਨਿਕਲਿਆ ਕਰੋੜ ਦਾ ਇਨਾਮ, ਫਿਲੋਰ ਦੇ ਕਾਊਂਟਰ ਤੋਂ ਸੇਲ ਹੋਈ ਇਹ ਲਾਟਰੀ ਟਿਕਟ ਇਨਾਮ ਜਿੱਤਣ ਵਾਲੇ ਦਾ ਹੁਣ ਹੈ ਇੰਤਜ਼ਾਰ。
ਪੰਜਾਬ ਸਟੇਟ ਡੇਅਰ ਹੋਲੀ ਬੰਪਰ ਲਾਟਰੀ ਦਾ ਡਰਾ ਕੱਢਿਆ ਗਿਆ ਜਿਸ ਵਿੱਚ ਪਹਿਲਾਂ ਇਨਾਮ ਤਿੰਨ ਕਰੋੜ ਦਾ ਲੱਗਿਆ ਹੈ। ਦੱਸ ਦਿਓ ਕਿ ਇਹ ਭਨੋਟ ਇੰਟਰਪ੍ਰਾਈਜਜ ਤੋਂ ਖਰੀਦੀ ਫਲੋਰ ਦੇ ਕਾਊਂਟਰ ਤੋਂ ਲਾਟਰੀ ਵੇਕੀ ਹੈ ਦੱਸਣ ਯੋਗ ਹੈ ਕਿ ਪਹਿਲਾ ਇਨਾਮ ਇਹ 791016 ਲੱਗਿਆ ਹੈ ਅਤੇ ਦੂਸਰਾ 50 ਲੱਖ ਰੁਪਏ ਦਾ B862817 ਨੰਬਰ ਲੱਗਿਆ ਹੈ। ਅਤੇ ਚੌਥਾ ਪ੍ਰਾਈਜ਼ 10 ਲੱਖ ਰੁਪਏ ਦਾ B738612 ਜੋ ਇਹ ਵੀ ਪਰੋਟ ਇੰਟਰਪ੍ਰਾਈਜਜ ਤੋਂ ਹੀ ਇਨਾਮ ਲੱਗੇ ਨੇ ਉਧਰ ਇਸ ਨੂੰ ਲੈ ਕੇ ਜਿੱਥੇ ਭਨੋਟ ਇੰਟਰਪ੍ਰਾਈਜਜ ਦੇ ਚੇਅਰਮੈਨ ਸ਼ਾਮ ਸੁੰਦਰ ਭਨੋਟ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਉਨਾਂ ਨੇ ਇਸ ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਮਾਨਤਾ ਪ੍ਰਾਪਤ ਲਾਟਰੀ ਤੋਂ ਕਈ ਲੋਕ ਕਰੋੜਾਂਪਤੀ ਬਣ ਚੁੱਕੇ ਨੇ ਪਰ ਇਸੇ ਦੇ ਚਲਦਿਆਂ ਉਹਨਾਂ ਦੇ ਵੱਖ-ਵੱਖ ਕਾਊਂਟਰ ਉੱਥੇ ਵੀ ਅਸੀਂ ਤੇ ਤਿੰਨ ਪ੍ਰਾਈਜ਼ ਲੱਗੇ ਨੇ ਜਿਨਾਂ ਵਿਚੋਂ ਪਹਿਲਾਂ ਪ੍ਰਾਈਜ ਫਲੋਰ ਦੇ ਕਾਊਂਟਰ ਤੇ ਵਿਕਿਆ ਹੈ ਅਤੇ ਉਸ ਵਿਨਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 16, 2026 16:34:03372
Report
SSSanjay Sharma
FollowMar 16, 2026 15:51:171005
Report
SSSanjay Sharma
FollowMar 16, 2026 15:51:11Noida, Uttar Pradesh:गुरमीत सिंह मीट हैयर ने 2026–27 के लिए रेलवे मंत्रालय के अनुदान की माँग की
994
Report
SSSanjay Sharma
FollowMar 16, 2026 15:50:40Noida, Uttar Pradesh:From the Office of Rajya Sabha MP - MP Satnam Singh Sandhu Demands ‘Point of Call’ Designation for Chandigarh International Airport: in an ongoing Session of the Parliament
997
Report
SSSandeep Singh
FollowMar 16, 2026 15:47:461020
Report
BSBHARAT SHARMA
FollowMar 16, 2026 15:37:441058
Report
SSSanjay Sharma
FollowMar 16, 2026 15:31:45995
Report
SSSanjay Sharma
FollowMar 16, 2026 15:31:321020
Report
NLNitin Luthra
FollowMar 16, 2026 15:31:031016
Report
ASAvtar Singh
FollowMar 16, 2026 15:17:36964
Report
NSNitesh Saini
FollowMar 16, 2026 15:01:591073
Report
MSManish Sharma
FollowMar 16, 2026 14:46:121083
Report
VKVarun Kaushal
FollowMar 16, 2026 14:37:09970
Report
SSSanjay Sharma
FollowMar 16, 2026 14:20:05Noida, Uttar Pradesh:Manali, Kullu (Himachal Pradesh): Manali receives fresh snowfall/ visuals
1067
Report