Back
Batala में सुरक्षा नाकाबंदी: शहर पूरी तरह सील, पुलिस का दबदबा बना रहा
NLNitin Luthra
Mar 16, 2026 15:31:03
Batala, Punjab
Dsp ਸਿਕਿਉਰਟੀ ਵੱਲੋਂ ਬਟਾਲਾ ਦੇ ਵੱਖ-ਵੱਖ ਬਾਈਪਾਸਾਂ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੀਤੀ ਗਈ ਨਾਕੇਬੰਦੀ ਦੌਰਾਨ ਜਿੰਨੇ ਵੀ ਵਾਹਨ ਸ਼ਹਿਰ ਤੋਂ ਅੰਦਰ ਆ ਰਹੇ ਨੇ ਜਾਂ ਫਿਰ ਸ਼ਹਿਰ ਤੋਂ ਬਾਹਰ ਜਾ ਰਹੇ ਨੇ ਉਹਨਾਂ ਦੀ ਮੁਕੰਮਲ ਜਾਂਚ ਕੀਤੀ ਜਾ ਰਹੀ ਹੈ ਗੱਲਬਾਤ ਦੌਰਾਨ ਡੀਐਸਪੀ ਕਸਤੂਰੀ ਲਾਲ ਨੇ ਕਿਹਾ ਕਿ ਅਸੀਂ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕੀਤਾ ਹੋਇਆ ਹੈ ਪੁਲਿਸ ਜਿਲਾ ਬਟਾਲਾ ਦੇਵੇ ਪੂਰੇ ਇਲਾਕੇ ਦੀ ਚੈਕਿੰਗ 24 ਘੰਟੇ ਚਲਦੀ ਹੈ ਸੁਬਹ ਦੀ ਗਸ਼ਤ ਅਲੱਗ ਹੈ ਤੇ ਰਾਤ ਦੀ ਚੈਕਿੰਗ ਅਲੱਗ ਹੈ। ਇਸ ਚੈਕਿੰਗ ਦੇ ਨਾਲ ਲੋਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਵੱਧਦਾ ਹੈ ਤੇ ਜੋ ਸਮਾਜ ਵਿਭਿੰਨ ਅਨਸਰ ਨੇ ਉਹਨਾਂ ਨੂੰ ਪੁਲਿਸ ਦਾ ਡਰ ਵਧਦਾ ਹੈ ਬੇਸ਼ੱਕ ਅਸੀਂ ਚੈਕਿੰਗ ਕਰਦੇ ਹਾਂ ਚੈਕਿੰਗ ਦੌਰਾਨ ਲੋਕ ਆ ਕੇ ਬਟਾਲਾ ਪੁਲਿਸ ਦੀ ਤਾਰੀਫ ਕਰਦੇ ਨੇ ਔਰ ਇਹਦੇ ਨਾਲ ਸਮਾਜ ਵਿਭਿਰੋਧੀ ਘਟਨਾਵਾਂ ਨੂੰ ਵੀ ਠਲ ਪਈ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 16, 2026 17:00:090
Report
ADAnkush Dhobal
FollowMar 16, 2026 16:34:03919
Report
SSSanjay Sharma
FollowMar 16, 2026 15:51:171005
Report
SSSanjay Sharma
FollowMar 16, 2026 15:51:11Noida, Uttar Pradesh:गुरमीत सिंह मीट हैयर ने 2026–27 के लिए रेलवे मंत्रालय के अनुदान की माँग की
994
Report
SSSanjay Sharma
FollowMar 16, 2026 15:50:40Noida, Uttar Pradesh:From the Office of Rajya Sabha MP - MP Satnam Singh Sandhu Demands ‘Point of Call’ Designation for Chandigarh International Airport: in an ongoing Session of the Parliament
997
Report
SSSandeep Singh
FollowMar 16, 2026 15:47:461034
Report
BSBHARAT SHARMA
FollowMar 16, 2026 15:37:441061
Report
SSSanjay Sharma
FollowMar 16, 2026 15:31:45995
Report
SSSanjay Sharma
FollowMar 16, 2026 15:31:321083
Report
ASAvtar Singh
FollowMar 16, 2026 15:17:36994
Report
TBTarsem Bhardwaj
FollowMar 16, 2026 15:16:051097
Report
NSNitesh Saini
FollowMar 16, 2026 15:01:591073
Report
MSManish Sharma
FollowMar 16, 2026 14:46:121083
Report
VKVarun Kaushal
FollowMar 16, 2026 14:37:09970
Report