Back
हरिमंदिर साहिब में गुरु नानक देव जी के प्रकाश दिवस की धूम
PSParambir Singh Aulakh
Nov 05, 2025 14:45:44
Amritsar, Punjab
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲੌ ਸਜਾਏ ਗਏ ਅਤੇ ਸ਼ਾਮ ਵੇਲੇ ਦੀਪ ਮਾਲਾ ਅਤੇ ਆਤਿਸ਼ਬਾਜੀ ਕੀਤੀ ਗਈ ਇਸ ਮੌਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਦੀਪਮਾਲਾ ਕੀਤੀ, ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਸੰਗਤਾਂ ਚ ਕਾਫੀ ਉਤਸ਼ਾਹ ਹੈ ਜੀ ਮੀਡੀਆ ਦੀ ਟੀਮ ਵੱਲੋਂ ਵੀ ਦੇਸ਼ਾਂ ਵਿਦੇਸ਼ਾਂ ਚ ਵਸਤੀ ਸੰਗਤ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowNov 05, 2025 16:30:540
Report
ASAnmol Singh Warring
FollowNov 05, 2025 15:48:32Sri Muktsar Sahib, Punjab:ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ ਸੁੰਦਰ ਦੀਪਮਾਲਾ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜਰੀ।।
0
Report
KBKulbir Beera
FollowNov 05, 2025 15:30:390
Report
SSSanjay Sharma
FollowNov 05, 2025 15:30:120
Report
ADAnkush Dhobal
FollowNov 05, 2025 15:15:240
Report
MSManish Sharma
FollowNov 05, 2025 15:15:120
Report
VSVARUN SHARMA
FollowNov 05, 2025 15:03:480
Report
SSSanjay Sharma
FollowNov 05, 2025 14:54:040
Report
RBRohit Bansal
FollowNov 05, 2025 14:53:06Chandigarh, Chandigarh:8pm Debate Guest Details - 5) ADVOCATE - Advocate Amarjeet Singh - teams
0
Report
KSKamaldeep Singh
FollowNov 05, 2025 14:52:59Chandigarh, Chandigarh:8pm Debate Guest Details: 3) CONG - Hardip Singh Kingra (9810194320) - TEAMS 4) SAD - Adv Parambir Singh Sunny (98143 33334) - TEAMS
0
Report
MJManoj Joshi
FollowNov 05, 2025 14:51:44Chandigarh, Chandigarh:8pm Debate Guest - AAP - Charanjit Dhaliwal - TEAMS
0
Report
MJManoj Joshi
FollowNov 05, 2025 14:51:150
Report
RBRohit Bansal
FollowNov 05, 2025 14:30:370
Report
KSKamaldeep Singh
FollowNov 05, 2025 14:22:58Chandigarh, Chandigarh:Congress spokesperson Jaskaran Kahlon slams the Aam Aadmi Party over the FIR against MP Raja Warring, calling it politically motivated and a blow to democratic values
0
Report