Back
लुधियाना के ससराली कॉलोनी के ग्रामीण सड़क सुधार और सतलुज बांध बनाने की मांग
TBTarsem Bhardwaj
Dec 29, 2025 10:31:30
Ludhiana, Punjab
ਲੁਧਿਆਣਾ ਦੇ ਸਸਰਾਲੀ ਕਲੋਨੀ ਦੇ ਪਿੰਡ ਦੇ ਲੋਕਾਂ ਨੇ ਦੱਸੀਆਂ ਪਿੰਡ ਦੀਆਂ ਸਮੱਸਿਆ ਕਿਹਾ ਕਿ ਸਰਕਾਰ ਦੇਵੇ ਧਿਆਨ ਸੜਕਾਂ ਚ ਬਹਿ ਟੋਏ ਸਤਲੁਜ ਬਨ ਬਣਾਉਣ ਦੀ ਕੀਤੀ ਮੰਗ
ਲੁਧਿਆਣਾ ਜ਼ਿਲ੍ਹੇ ਦਾ ਪਿੰਡ ਸਸਰਾਲੀ ਕਾਲੋਨੀ ਜੋ ਕਿ ਸਤਲੁਜ ਦਰਿਆ ਕਿਨਾਰੇ ਵਸਿਆ ਹੋਇਆ 13 00 ਦੀ ਆਬਾਦੀ ਵਾਲਾ ਪਿੰਡ ਹੈ ਪਿੰਡ ਵਿੱਚ ਲੋਕਾਂ ਦਾ ਕਹਿਣਾ ਹੈ। ਸੜਕਾਂ ਦੀ ਹਾਲਤ ਬਿਲਕੁਲ ਖਰਾਬ ਹੈ ਪਿੰਡ ਵਿੱਚ ਆਉਣ ਜਾਣ ਵਾਲੇ ਰਸਤੇ ਬਿਲਕੁਲ ਖਰਾਬ ਹੋ ਚੁੱਕੇ ਹਨ ਲੋਕਾਂ ਦਾ ਕਹਿਣਾ ਸੀ ਕਿ ਸਭ ਤੋਂ ਵੱਡੀ ਸਮੱਸਿਆ ਸਤਲੁਜ ਦਰਿਆ ਦੇ ਕਿਨਾਰੇ ਤੇ ਹੋਣ ਕਰਕੇ ਪਿਛਲੇ ਕਈ ਸਾਲਾਂ ਤੋਂ ਸਤਲੁਜ ਦਰਿਆ ਦਾ ਬੰਨ ਟੁੱਟਣ ਕਾਰਨ ਪਿੰਡ ਦੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪਿੰਡ ਦੀ ਕਈ ਏਕੜ ਜਮੀਨ ਸਤਲੁਜ ਵਹਾਅ ਚੁੱਕਾ ਹੈ ਸਤਲੁਜ ਤੇ ਬੰਨ ਬਣਾਉਂਨ ਤੇ ਠੋਕਰਾਂ ਲਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਹਨ ਪਰ ਹਾਲੇ ਤੱਕ ਹਾਲਤ ਉਸੇ ਤਰ੍ਹਾਂ ਦੇ ਹਨ ਪਿੰਡ ਵਿੱਚ ਨਾ ਹੀ ਕੋਈ ਸਰਕਾਰੀ ਹਸਪਤਾਲ ਹੈ ਅਤੇ ਨਾ ਹੀ ਪਿੰਡ ਵਿੱਚ ਬਾਰਵੀਂ ਕਲਾਸ ਤੱਕ ਕੋਈ ਸਿਰਫ 10ਵੀਂ ਤੱਕ ਸਕੂਲ ਹੈ ਬੱਚਿਆਂ ਨੂੰ ਦੂਸਰੇ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹਨ ਲਈ ਜਾਣਾ ਪੈਂਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਪਿੰਡ ਦੇ ਅੰਦਰਲੀਆਂ ਸੜਕਾਂ ਜਰੂਰ ਬਣੀਆਂ ਹਨ
121 ਪਿੰਡ ਦੇ ਲੋਕ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RMRakesh Malhi
FollowDec 29, 2025 11:52:130
Report
BSBHARAT SHARMA
FollowDec 29, 2025 11:51:530
Report
KSKuldeep Singh
FollowDec 29, 2025 11:47:170
Report
TBTarsem Bhardwaj
FollowDec 29, 2025 11:46:210
Report
MJManoj Joshi
FollowDec 29, 2025 11:41:590
Report
KCKhem Chand
FollowDec 29, 2025 11:37:350
Report
SKSuneel Kumar
FollowDec 29, 2025 11:35:520
Report
TBTarsem Bhardwaj
FollowDec 29, 2025 10:54:380
Report
DVDEVENDER VERMA
FollowDec 29, 2025 10:53:540
Report
AAAsrar Ahmad
FollowDec 29, 2025 10:49:510
Report
DVDEVENDER VERMA
FollowDec 29, 2025 10:46:140
Report
NSNavdeep Singh
FollowDec 29, 2025 10:45:140
Report
DVDEVENDER VERMA
FollowDec 29, 2025 10:42:150
Report
MSManuj Sharma
FollowDec 29, 2025 10:37:270
Report
RKRAMAN KHOSLA
FollowDec 29, 2025 10:35:430
Report