Back
खन्ना मंडी में बारिश ने फसल बर्बाद कर दी, अधिकारी सोए रहे, किसान चिंतित
DSDharmindr Singh
Oct 05, 2025 03:02:06
Khanna, Punjab
ਖੰਨਾ ਚ ਮੀਂਹ ਨੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਅਧਿਕਾਰੀ ਲਾਪਰਵਾਹੀ ਦੀ ਨੀਂਦ ਸੁੱਤੇ ਰਹੇ ਅਤੇ ਝੋਨੇ ਦੀ ਫਸਲ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਚ ਖੁੱਲ੍ਹੇ ਆਸਮਾਨ ਥੱਲੇ ਭਿੱਜਦੀ ਰਹੀ। ਵਧੇਰੇ ਫੜਾਂ ਚ ਬੋਰੀਆਂ ਉਪਰ ਕੋਈ ਤਿਰਪਾਲ ਨਹੀਂ ਦਿੱਤੀ ਹੋਈ ਸੀ। 8 ਵਜੇ ਤੱਕ ਕੋਈ ਅਧਿਕਾਰੀ ਮੰਡੀ ਚ ਦਿਖਾਈ ਨਹੀਂ ਦਿੱਤਾ। ਹਾਲਾਂਕਿ ਪਹਿਲਾਂ ਹੀ ਮੌਸਮ ਵਿਭਾਗ ਨੇ ਅਲਰਟ ਕੀਤਾ ਹੋਇਆ ਸੀ ਇਸਦੇ ਬਾਵਜੂਦ ਕਿਸੇ ਨੇ ਸਾਵਧਾਨੀ ਨਹੀਂ ਵਰਤੀ ਅਤੇ ਕਿਸਾਨਾਂ ਦੀ ਫਸਲ ਭਿੱਜ ਗਈ। ਜਿਕਰਯੋਗ ਹੈ ਕਿ ਖੰਨਾ ਮੰਡੀ ਚ ਹੁਣ ਤੱਕ ਕਰੀਬ 6 ਲੱਖ ਬੋਰੀਆਂ ਫਸਲ ਵਿਕ ਚੁੱਕੀ ਹੈ। ਇਸ ਵਿੱਚੋਂ ਕਰੀਬ 60 ਫ਼ੀਸਦੀ ਫਸਲ ਦੀ ਲਿਫਟਿੰਗ ਹਾਲੇ ਬਾਕੀ ਹੈ। ਮੌਸਮ ਫਸਲ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ। ਕਿਸਾਨ ਅਤੇ ਆੜ੍ਹਤੀ ਵੀ ਚਿੰਤਾ ਚ ਡੁੱਬੇ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowOct 05, 2025 05:17:44Chandigarh, Chandigarh:ਕਿਸਾਨ ਆਗੂ ਰਕੇਸ਼ ਟਕੈਤ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਾਲਚਾਲ ਜਾਣਣ ਦੇ ਲਈ ਮੁਹਾਲੀ ਦੇ ਫੌਰਟਿਸ ਹਸਪਤਾਲ ਵਿਖੇ
4
Report
BSBHARAT SHARMA
FollowOct 05, 2025 05:15:200
Report
SSSanjay Sharma
FollowOct 05, 2025 05:04:400
Report
छिंदवाड़ा (मध्य प्रदेश) में खांसी सिरप के सेवन से 9 बच्चों की मौत, डॉक्टर प्रवीन सोनी पर सवाल उठेंगे
NKNaveen Kumar Kashyap
FollowOct 05, 2025 05:01:14Noida, Uttar Pradesh:CHHINDWARA (MADHYA PRADESH): DR. PRAVEEN SONI (CHILD SPECIALIST) ON 9 CHILDREN DIED AFTER CONSUMING COUGH SYRUP IN CHHINDWARA
0
Report
SSSanjay Sharma
FollowOct 05, 2025 04:47:200
Report
RVRajat Vohra
FollowOct 05, 2025 04:01:280
Report
SSSanjay Sharma
FollowOct 05, 2025 04:00:340
Report
SSSanjay Sharma
FollowOct 05, 2025 03:01:360
Report
SSSanjay Sharma
FollowOct 05, 2025 02:48:04Noida, Uttar Pradesh:AMRITSAR (PUNJAB): RAIN LASHES IN THE CITY / VISUALS
3
Report
SSSanjay Sharma
FollowOct 05, 2025 02:45:390
Report
SSSanjay Sharma
FollowOct 05, 2025 02:34:051
Report
SSSanjay Sharma
FollowOct 05, 2025 02:33:510
Report
BKBIMAL KUMAR
FollowOct 05, 2025 02:33:320
Report
SSSanjay Sharma
FollowOct 05, 2025 00:46:062
Report