Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
NIA ने पूर्व मंत्री मानरोजन कालिया के ग्रेनेड हमले के चार आरोपियों के खिलाफ आरोपपत्र
SSSanjay Sharma
Oct 05, 2025 04:00:34
Noida, Uttar Pradesh
New Delhi, 5th October 2025 The National Investigation Agency (NIA) has chargesheeted four accused persons in the case of the grenade attack at the residence of former Punjab Minister Sh. Manoranjan Kalia. The chargesheet filed today has named two arrested accused, Saidul Ameen of Amroha (UP) and Abhijot Jangra of Kurukshetra (Haryana). and two absconders, Kulbir Singh Sidhu of Yamunanagar (Haryana) and Manish Kaka Rana of Karnal (Haryana). All four have been charged under various sections of UA(P) Act, BNS, and Explosive Substances Act in the case RC-/11/2025/NIA/DLI. The attack on the premises of former BJP minister Manoranjan Kalia in Jalandhar (Punjab) was carried out on the night of 7th April 2025, and NIA took over the probe a few days later, on 12th April. Kulbeer Singh, an operative of proscribed terrorist organization Babbar Khalsa International (BKI) has conspired with his associate Manish Kaka Rana and formed a terror gang to target the prominent leaders of Punjab to create terror among the general public for raising funds for BKI through extortion. Manish had subsequently recruited Saidul Ameen, who had hurled the grenade on the fateful night. The grenade was supplied to Saidul by Kulbir, while Abhijot provided the terror funds. Kulbir had circulated a poster after the attack, claiming responsibility for hatching the conspiracy along with Manish. A red corner notice has been issued against Kulbir, who is also carrying a reward of Rs. 10 lakh for his arrest. NIA had earlier also chargesheeted Kulbir in the case RC-06/2024/NIA /DLI, related to the targeted killing of VHP leader Vikas Prabhakar in April 2024. NIA has intensified its efforts to track and arrest the absconders and identify other members of BKI operating in India.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Oct 05, 2025 06:30:43
Noida, Uttar Pradesh:Australia U-19 star Harjas Singh smashes triple century in 50-over grade game The left hander, who doesn't hold a state contract, hit 35 sixes in a remarkable display in Sydney on Saturday Former Australia Under-19 batter Harjas Singh, who was part of the side that won the World Cup in South Africa last year, produced an extraordinary display in Sydney grade cricket on Saturday with 314 off 141 balls, including 35 sixes, for Western Suburbs. The phenomenal display from the left hander, who top-scored with 55 in the World Cup final against India, came against Sydney Cricket Club at Pratten Park. The next highest score in the innings was 37. For a little while there was a discrepancy with the online scoring available - perhaps Singh's onslaught had created a meltdown - but his final tally was confirmed as placing him third on the all-time list in New South Wales Premier first grade history, behind Victor Trumper's 335 in 1903 and Phil Jaques' 321 in 2007. It is also comfortably the highest limited-overs score in first grade premier cricket anywhere in Australia. The match was available to follow on YouTube via a single-camera stream (it's worth noting the current India A vs Australia A series isn't available to watch) and there was a roar of delight from Singh when he brought up his triple century with a six off left-arm spinner Tom Mullen. "Definitely that's the cleanest ball-striking I've ever witnessed from myself, for sure," Singh told Fox Cricket after the match. "It's something I'm quite proud of because I've worked in the off-season quite a bit on my power-hitting, and for it to come off today was quite special." Singh had reached his century in the 35th over, from 74 balls, before making 214 from his next 67. In 2023, Singh made a century in a Test against England U-19s in Northampton. Many of Singh's U-19 team-mates have gone into state cricket, including captain Hugh Weibgen who made his first-class debut for Queensland on Saturday, but Singh was overlooked for a NSW rookie contract. "I've missed out the last season or two, worrying about stuff outside my own game." he said. "But I feel like I've brought myself to just worrying about what's going on with my own game."
0
comment0
Report
TBTarsem Bhardwaj
Oct 05, 2025 06:18:24
Ludhiana, Punjab:ਲੁਧਿਆਣਾ ਡੋਗ ਲਵਰ ਅਤੇ ਸਮਾਜ ਸੇਵੀ ਮਨੀ ਦੇ ਖਿਲਾਫ ਹੋਏ ਉਸਦੇ ਹੀ ਮਹੱਲੇ ਦੇ ਲੋਕ ਕਿਹਾ ਗਲੀ ਵਿੱਚ ਕੁੱਤਿਆਂ ਦਾ ਆਤੰਕ, ਡੋਗ ਲਵਰ ਨੇ ਵੀ ਦਿੱਤੀ ਆਪਣੀ ਸਫਾਈ। ਦੇਰ ਰਾਤ ਆਪਸ ਵਿੱਚ ਹੋਏ ਆਹੋ ਮਾਹੋ ਸਾਹਮਣੇ ਮਹੱਲੇ ਵਾਲਿਆ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਰੋਡ ਜਾਮ ਕਰਨਗੇ ਲੁਧਿਆਣੇ ਦੇ ਵਿੱਚ ਦੇਰ ਰਾਤ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਮਨੀ ਸਿੰਘ ਜੋ ਕਿ ਸਮਾਜ ਸੇਵੀ ਹੈ ਅਤੇ ਡੋਗ ਲਵਰ ਹੈ ਉਸ ਵੱਲੋਂ ਐਨੀਮਲ ਪ੍ਰੋਟੈਕਸ਼ਨ ਲਈ ਇੱਕ ਸੰਸਥਾ ਵੀ ਚਲਾਈ ਜਾਂਦੀ ਹੈ ਉਸ ਦੇ ਖਿਲਾਫ ਉਸ ਦੇ ਹੀ ਮੁਹੱਲੇ ਦੇ ਲੋਕ ਹੋ ਗਏ ਕਿਉਂਕਿ ਗਲੀ ਦੇ ਵਿੱਚੋਂ ਲੰਘਣ ਵਾਲੇ ਲੋਕਾਂ ਨੂੰ ਕੁੱਤੇ ਆਪਣਾ ਸ਼ਿਕਾਰ ਬਣਾ ਰਹੇ ਨੇ ਅਵਾਰਾ ਕੁੱਤੇ ਲਗਾਤਾਰ ਉਹਨਾਂ ਨੂੰ ਵੱਢਦੇ ਨੇ ਅਤੇ ਲੋਕ ਜਦੋਂ ਇਸ ਗੱਲ ਦਾ ਵਿਰੋਧ ਕਰਦੇ ਨੇ ਜਾਂ ਫਿਰ ਕੁੱਤਿਆਂ ਦੇ ਖਿਲਾਫ ਕਾਰਵਾਈ ਕਰਦੇ ਨੇ ਤਾਂ ਮਣੀ ਸਿੰਘ ਉਹਨਾਂ ਦੇ ਵਿਰੁੱਧ ਪਰਚਾ ਦਰਜ ਕਰਵਾ ਦਿੰਦਾ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਆ ਕੇ ਉਸ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਅਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਬੀਤੀ ਰਾਤ ਵੀ ਕੁੱਤੇ ਦੇ ਕੱਟਣ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਿਚਕਾਰ ਅਤੇ ਮਨੀ ਸਿੰਘ ਦੇ ਵਿਚਕਾਰ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਉਸ ਦਾ ਵਿਰੋਧ ਕੀਤਾ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਹ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਜੇਕਰ ਕੋਈ ਆਵਾਜ਼ ਚੁੱਕਦਾ ਹੈ ਤਾਂ ਉਸ ਦੇ ਖਿਲਾਫ ਪਰਚਾ ਦੇ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਅਵਾਰਾ ਕੁੱਤਿਆਂ ਦੀ ਜਾਨ ਕੀਮਤੀ ਹੈ ਤਾਂ ਇਨਸਾਨਾਂ ਦੀ ਵੀ ਜਾਨ ਕੀਮਤੀ ਹੈ ਜਿਨਾਂ ਨੂੰ ਸ਼ਰੇਆਮ ਵੰਡ ਰਹੇ ਨੇ ਗਲੀ ਦੇ ਵਿੱਚ ਮਨੀ ਸਿੰਘ ਵੱਲੋਂ ਕੁੱਤੇ ਰੱਖੇ ਗਏ ਨੇ। ਉਧਰ ਦੂਜੇ ਪਾਸੇ ਮਣੀ ਸਿੰਘ ਨੇ ਕਿਹਾ ਹੈ ਕਿ ਲੋਕਾਂ ਵੱਲੋਂ ਹੀ ਕੁੱਤਿਆਂ ਨੂੰ ਮਾਰਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜਾਨਵਰਾਂ ਤੇ ਜ਼ੁਲਮ ਕਰਨਾ ਸਹੀ ਨਹੀਂ ਹੈ ਉਹ ਸਿਰਫ ਇਹਨਾਂ ਦੀ ਸੇਵਾ ਕਰਦਾ ਹੈ ਜੇਕਰ ਉਹ ਅਵਾਰਾ ਪਸ਼ੂ ਨੇ ਖਿਲਾਫ ਆਵਾਜ਼ ਬੁਲੰਦ ਨਹੀਂ ਕਰੇਗਾ ਤਾਂ ਲੋਕ ਇਹਨਾਂ ਨੂੰ ਮਾਰ ਹੀ ਦੇਣਗੇ。
0
comment0
Report
KSKamaldeep Singh
Oct 05, 2025 06:06:49
Sahibzada Ajit Singh Nagar, Punjab:ਕਿਸਾਨ ਆਗੂ ਰਾਕੇਸ਼ ਟਕੈਤ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲ ਚਾਲ ਜਾਣਨ ਦੇ ਲਈ ਮਹਾਲੀ ਦੇ ਫੋਰਟਿਸ ਵਿਖੇ ਪੁੱਜੇ ਰਾਜਵੀਰ ਸਿੰਘ ਜਵੰਦਾ ਦੀ ਸਿਹਤ ਅਜੇ ਠੀਕ ਹੈ ਪਰਿਵਾਰ ਨੇ ਕਿਹਾ ਹੈ ਡਾਕਟਰ ਵਧੀਆ ਕੰਮ ਕਰ ਰਹੇ ਨੇ ਪਰ ਸਾਨੂੰ ਇਸ ਤੋਂ ਇੱਕ ਸਿੱਖਣਾ ਵੀ ਚਾਹੀਦਾ ਹੈ ਕਿਉਂਕਿ ਰਾਜਵੀਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਸ਼ੌਂਕ ਸੀ ਮੋਟਰਸਾਈਕਲ ਚਲਾਉਣ ਦਾ ਇਸ ਕਰਕੇ ਅਜਿਹੇ ਸ਼ੌਂਕ ਤੋਂ ਵੀ ਗ੍ਰੇਜ ਕਰਨਾ ਚਾਹੀਦਾ ਹੈ ਅਵਾਰਾ ਪਸ਼ੂਆਂ ਤੇ ਸਰਕਾਰ ਦੀਆਂ ਯੋਜਨਾਵਾਂ ਹੋਣੀਆਂ ਚਾਹੀਦੀਆਂ ਨੇ ਅਵਾਰਾ ਪਸ਼ੂਆਂ ਨੂੰ ਲੈ ਕੇ ਸਾਂਡਸ਼ਾਲਾ ਤੇ ਗਊਸ਼ਾਲਾ ਤੇ ਕੰਮ ਹੋਵੇ ਪਰ ਅਸਲ ਦੇ ਵਿੱਚ ਹੋ ਕੀ ਰਿਹਾ ਹੈ ਪੈਸਾ ਇਕੱਠਾ ਕਰ ਲਿਆ ਜਾਂਦਾ ਹੈ ਪਰ ਉਹਨਾਂ ਦੇ ਉੱਪਰ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਅਜਿਹੇ ਹਾਦਸੇ ਹੋ ਰਹੇ ਨੇ ਪੰਜਾਬ ਦੇ ਹੜŹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਹੜ ਪ੍ਰਭਾਵਿਤ ਇਲਾਕਿਆਂ ਦਾ ਮੈਂ ਦੌਰਾ ਕਰਕੇ ਆਇਆ ਹਾਂ ਉੱਥੇ ਇਸ ਸਮੇਂ ਸਭ ਤੋਂ ਵੱਧ ਜਰੂਰਤ ਡੀਜ਼ਲ ਬੀਜ ਅਤੇ ਖਾਦਾਂ ਦੀ ਹੈ ਅਤੇ ਜੋ ਸਰਕਾਰ ਦੀ ਯੋਜਨਾ ਹੈ ਜਿਸਕੀ ਖੇਤ ਉਸਕੀ ਰੇਤ ਉਸ ਯੋਜਨਾ ਨੂੰ ਅਪ੍ਰੈਲ ਤੱਕ ਵਧਾਇਆ ਜਾਵੇ ਤਾਂ ਕਿ ਕਿਸਾਨ ਅਪ੍ਰੈਲ ਤੱਕ ਆਪਣੇ ਖੇਤ ਵਿੱਚੋਂ ਰੇਤ ਚੱਕ ਸਕੇ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦੀ ਇਹ ਨੀਤੀ ਰਹੀ ਹੈ ਅਤੇ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਸਿੱਖਾਂ ਤੇ ਮੁਸਲਿਮ ਲੋਕਾਂ ਦੇ ਨਾਲ ਨਫਰਤ ਕਰਦੀ ਹੈ ਕੈਂਡਰ ਸਰਕਾਰ ਕਿਸਾਨ ਸੰਗਠਨ ਵੱਲੋਂ ਨਵੰਬਰ ਦੇ ਵਿੱਚ ਦਿੱਤੇ ਜਾਣ ਵਾਲੇ ਐਕਸ਼ਨਾਂ ਨੂੰ ਲੈ ਕੇ 7 ਤਰੀਕ ਨੂੰ 11 ਵਜੇ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਇਕ ਅਹਿਮ ਬੈਠਕ ਕੀਤੀ ਜਾਏਗੀ ਜਿਸ ਦੇ ਵਿੱਚ ਵੱਡੇ ਫੈਸਲੇ ਲਏ ਜਾਣਗੇ
0
comment0
Report
KSKamaldeep Singh
Oct 05, 2025 06:05:52
Chandigarh, Chandigarh:ਕਿਸਾਨ ਆਗੂ ਰਾਕੇਸ਼ ਟਕੈਤ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲ ਚਾਲ ਜਾਣਨ ਦੇ ਲਈ ਮਹਾਲੀ ਦੇ ਫੋਰਟਿਸ ਵਿਖੇ ਪੁੱਜੇ ਰਾਜਵੀਰ ਸਿੰਘ ਜਵੰਦਾ ਦੀ ਸਿਹਤ ਸਿਹਤ ਅਜੇ ਠੀਕ ਹੈ ਪਰਿਵਾਰ ਨੇ ਕਿਹਾ ਹੈ ਡਾਕਟਰ ਵਧੀਆ ਕੰਮ ਕਰ ਰਹੇ ਨੇ ਪਰ ਸਾਨੂੰ ਇਸ ਤੋਂ ਇੱਕ ਸਿੱਖਣਾ ਵੀ ਚਾਹੀਦਾ ਹੈ ਕਿਉਂਕਿ ਰਾਜਵੀਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਸ਼ੌਂਕ ਸੀ ਮੋਟਰਸਾਈਕਲ ਚਲਾਉਣ ਦਾ ਇਸ ਕਰਕੇ ਅਜਿਹੇ ਸ਼ੌਂਕ ਤੋਂ ਵੀ ਗ੍ਰੇਜ ਕਰਨਾ ਚਾਹੀਦਾ ਹੈ ਅਵਾਰਾ ਪਸ਼ੂਆਂ ਤੇ ਸਰਕਾਰ ਦੀਆਂ ਯੋਜਨਾਵਾਂ ਹੋਣੀਆਂ ਚਾਹੀਦੀਆਂ ਨੇ ਅਵਾਰਾ ਪਸ਼ੂਆਂ ਨੂੰ ਲੈ ਕੇ ਸਾਂਡਸ਼ਾਲਾ ਤੇ ਗਊਸ਼ਾਲਾ ਤੇ ਕੰਮ ਹੋਵੇ ਪਰ ਅਸਲ ਦੇ ਵਿੱਚ ਹੋ ਕੀ ਰਿਹਾ ਹੈ ਪੈਸਾ ਇਕੱਠਾ ਕਰ ਲਿਆ ਜਾਂਦਾ ਹੈ ਪਰ ਉਹਨਾਂ ਦੇ ਉੱਪਰ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਅਜਿਹੇ ਹਾਦਸੇ ਹੋ ਰਹੇ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਹੜ ਪ੍ਰਭਾਵਿਤ ਇਲਾਕਿਆਂ ਦਾ ਮੈਂ ਦੌਰਾ ਕਰਕੇ ਆਇਆ ਹਾਂ ਉੱਥੇ ਇਸ ਸਮੇਂ ਸਭ ਤੋਂ ਵੱਧ ਜਰੂਰਤ ਡੀਜ਼ਲ ਬੀਜ ਅਤੇ ਖਾਦਾਂ ਦੀ ਹੈ ਅਤੇ ਜੋ ਸਰਕਾਰ ਦੀ ਯੋਜਨਾ ਹੈ ਜਿਸਕੀ ਖੇਤ ਉਸਕੀ ਰੇਤ ਉਸ ਯੋਜਨਾ ਨੂੰ ਅਪ੍ਰੈਲ ਤੱਕ ਵਧਾਇਆ ਜਾਵੇ ਤਾਂ ਕਿ ਕਿਸਾਨ ਅਪ੍ਰੈਲ ਤੱਕ ਆਪਣੇ ਖੇਤ ਵਿੱਚੋਂ ਰੇਤ ਚੱਕ ਸਕੇ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦੀ ਇਹ ਨੀਤੀ ਰਹੀ ਹੈ। ਅਤੇ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਸਿੱਖਾਂ ਤੇ ਮੁਸਲਿਮ ਲੋਕਾਂ ਦੇ ਨਾਲ ਨਫਰਤ ਕਰਦੀ ਹੈ ਕਿਸਾਨ ਸੰਗਠਨ v/s ਸਰਕਾਰੀ ਕਿਸਾਨ ਸੰਗਠਨ ਕੁਝ ਸਰਕਾਰੀ ਸੰਗਠਨ ਕਿਸਾਨਾਂ ਦੇ ਵਿੱਚ ਹਨ ਜੋ ਭਾਸ਼ਾ ਕਿਸਾਨਾਂ ਦੀ ਬੋਲਣਗੇ ਪਰ ਉਹਨਾਂ ਦੇ ਪਿੱਛੇ ਸਰਕਾਰ ਹੋਵੇਗੀ। ਉਹਨਾਂ ਦੀ ਭਾਲ ਕਰਨੀ ਬਹੁਤੌਖੀ ਹੋ ਜਾਂਦੀ ਹੈ ਪਰ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਇਸ ਤੇ ਕੰਮ ਕਰ ਰਿਹਾ ਹੈ। ਜੋ ਵੀ ਵਿਅਕਤੀ ਜਨ ਸੰਗਠਨ ਇਸ ਤਰ੍ਹਾਂ ਦਾ ਪਾਇਆ ਜਾਂਦਾ ਹੈ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਕੁਝ ਸੰਗਠਨ ਅਜਿਹੀ ਵਿਚਾਰਧਾਰਾ ਵਾਲੇ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਹੋ ਸਕਦੇ ਹਨ। ਉਨਾਂ ਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ। ਅਜਿਹੇ ਵਿਚਾਰਧਾਰਾ ਵਾਲੇ ਸੰਗਠਨ ਕੋਈ ਸ਼ਬਦ ਅਜਿਹਾ ਬੋਲਣਗੇ ਜੋ ਸਰਕਾਰ ਦੀ ਪਰਿਭਾਸ਼ਾ ਨਾਲ ਤਾਲਮੇਲ ਖਾਂਦਾ ਹੋਵੇ ਅਤੇ ਉਸ ਤਰ੍ਹਾਂ ਦੀ ਮੂਵਮੈਂਟ ਕਰਨਗੇ ਪਰ ਸਰਕਾਰੀ ਤੌਰ ਤੇ ਉਹ ਸਰਕਾਰ ਨਾਲ ਹੋਣਗੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ‌ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਵੱਲੋਂ ਨਵੰਬਰ ਦੇ ਵਿੱਚ ਦਿੱਤੇ ਜਾਣ ਵਾਲੇ ਐਕਸ਼ਨਾਂ ਨੂੰ ਲੈ ਕੇ 7 ਤਰੀਕ ਨੂੰ 11 ਵਜੇ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਇੱਕ ਅਹਿਮ ਬੈਠਕ ਕੀਤੀ ਜਾਏਗੀ। ਜਿਸ ਦੇ ਵਿੱਚ ਵੱਡੇ ਫੈਸਲੇ ਲਏ ਜਾਣਗੇ
0
comment0
Report
BSBHARAT SHARMA
Oct 05, 2025 05:15:20
Amritsar, Punjab:अमृतसर का हरमनदीप सिंह इटली में लापता:72 दिन से नहीं मिला कोई सुराग, परिजनों की सरकार से मदद की गुहार अमृतसर के महावा गांव के रहने वाले हरमनदीप सिंह पिछले 72 दिनों से इटली से लापता है। उनके पिता काबल सिंह ने बताया कि हरमनदीप 15 जनवरी 2019 को रोजगार के लिए इटली गया था, जो 72 दिन से लापता है। परिवार ने इस मामले को लेकर चिंता जताते हुए सरकार से मदद की गुहार लगाई है। काबल सिंह ने बताया कि 22 जुलाई 2025 को उनके बेटे को आखिरी बार देखा गया था, जिसके बाद से उसका कोई सुराग नहीं मिला है। बलजिंदर और मालिक पर शक परिजनों के अनुसार, हरमानदीप सिंह इटली के रोम शहर, ​जिला लतीना, में एक डेयरी फार्म में काम कर रहा था। वह वहां बलजिंदर सिंह नामक युवक के साथ काम करता था, जो कि पंजाब के जालंधर जिले का निवासी है और उसी डेयरी में सुपरवाइजर के तौर पर कार्यरत था। काबल सिंह ने बलजिंदर सिंह पर आरोप लगाते हुए कहा कि उसने 2021 और 2023 में उनके बेटे के साथ मारपीट की थी। उन्होंने बताया कि मेरे भाई केवल सिंह, जो इटली में ही रहते हैं, हर बार दोनों को समझा-बुझा कर वापस काम पर लगा देते थे। 22 जुलाई 2025 को उनके बेटे को आखिरी बार बलजिंदर सिंह और डेयरी फार्म के मालिक के साथ देखा गया था, जिसके बाद से उसका कोई सुराग नहीं मिला है। हरमनदीप के पिता का कहना है कि न तो कंपनी कोई स्पष्ट जवाब दे रही है, और न ही यह बताया जा रहा है कि हरमनदीप को आख़िर कहां भेजा गया। काबल ने भारत सरकार और इटली स्थित भारतीय दूतावास (Embassy of India in Italy) से अपील की है कि इस मामले में इटली की police और प्रशासन पर दबाव डालकर उनके बेटे की तलाश तेज की जाए। बलजिंदर सिंह और डेयरी मालिक से पूछताछ की जाए उन्होंने मांग की है कि बलजिंदर सिंह और डेयरी मालिक से सख़्ती से पूछताछ की जाए, क्योंकि वही लोग आखिरी बार उनके बेटे के साथ संपर्क में थे। काबल ने कहा, मेरा बेटा एक गुरसिख नौजवान है। वह बिना बताए कहीं नहीं जा सकता था। हमें पूरा विश्वास है कि इसके पीछे कुछ ना कुछ गड़बड़ जरूर है। परिवार ने हाथ जोड़कर देश और विदेश में बसे सभी भारतीयों, मीडिया चैनलों, और सामाजिक संस्थाओं से अपील की है कि इस संदेश को अधिक से अधिक साझा करें, ताकि सरकार तक यह आवाज पहुंचे और उन्हें उनका बेटा वापस मिल सके। उन्होंने मांग की है कि मामले की निष्पक्ष और तेज जांच हो तथा दोषियों को जल्द से जल्द सजा मिले।
0
comment0
Report
Dussera 2025
Advertisement
Back to top