Back
लुधियाणा के पुराने नाले के प्रदूषण पर पत्रकार वार्ता: डाईइंग इंडस्ट्री पर आरोप
TBTarsem Bhardwaj
Dec 03, 2025 12:31:04
Ludhiana, Punjab
ਲੁਧਿਆਣਾ ਵਿੱਚ ਬੁੱਢੇ ਨਾਲੇ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਡਾਈਇੰਗ ਇੰਡਸਟਰੀ ਨੇ ਕੀਤੀ ਪੱਤਰਕਾਰ ਵਾਰਤਾ ਕਰਕੇ ਉਹਨਾਂ ਨੇ ਰੰਗਾਈ ਉਦਯੋਗ ਨੂੰ ਬਦਨਾਮ ਕਰਨ ਦਾ ਲਗਾਇਆ ਆਰੋਪ ਕਿਹਾ ਉਹਨਾਂ ਵੱਲੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਿਤਿਤ ਨਹੀਂ ਕੀਤਾ ਜਾ ਰਿਹਾ
ਲੁਧਿਆਣਾ ਤੋਂ ਨਿਕਲਦੇ ਬੁੱਢੇ ਦਰਿਆ ਅੰਦਰ ਬੁੱਢੇ ਨਾਲੇ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਡਾਇਰਸ ਐਸੋਸੀਏਸ਼ਨ ਵੱਲੋਂ ਸਥਾਨਕ ਤਾਜਪੁਰ ਰੋਡ ਵਿਖੇ ਪੱਤਰਕਾਰ ਵਾਰਤਾ ਕੀਤੀ ਗਈ ਅਤੇ ਦਾਵਾ ਕੀਤਾ ਗਿਆ ਕਿ ਉਹਨਾਂ ਵੱਲੋਂ ਲਗਾਏ ਗਏ ਟਰੀਟਮੈਂਟ ਪਲਾਂਟਾਂ ਕਾਰਨ ਡਾਇੰਗ ਇੰਡਸਟਰੀ ਤੋਂ ਨਿਕਲਣ ਵਾਲਾ ਪਾਣੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਚੱਲਣ ਵਾਲੀ ਇੰਡਸਟਰੀ ਦੇ ਮੁਕਾਬਲੇ ਬਹੁਤ ਘੱਟ ਪ੍ਰਦੂਸ਼ਿਤ ਹੈ。
ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੇ ਉਦਯੋਗਪਤੀ ਕਮਲ ਚੌਹਾਨ ਅਤੇ ਅਸ਼ੋਕ ਮੱਕੜ ਨੇ ਕਿਹਾ ਕਿ ਬੁੱਢੇ ਦਰਿਆ ਚੋਂ ਪਾਣੀ ਕੱਢ ਕੇ ਉਸਦੇ ਸੈਂਪਲਾਂ ਨਾਲ ਦਾਅਵਾ ਕੀਤਾ ਕਿ ਲੁਧਿਆਣਾ ਦੀ ਡਾਇੰਗ ਇੰਡਸਟਰੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜਦ ਕਿ ਉਹ ਹਰ ਸਾਲ 60 ਕਰੋੜ ਰੁਪਏ ਟ੍ਰੀਟਮੈਂਟ ਪਲਾਂਟ ਦੇ ਖਰਚਦੇ ਹਨ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Sharma
FollowDec 03, 2025 12:49:42Tarn Taran Sahib, Punjab:भारत पाक सीमा से 6 किलोमीटर की दूरी पर स्थित गांव पहुविंड साहिब से पिंड दी सथ
87
Report
MJManoj Joshi
FollowDec 03, 2025 12:48:24107
Report
DSDharmindr Singh
FollowDec 03, 2025 12:48:0367
Report
KSKamaldeep Singh
FollowDec 03, 2025 12:30:1117
Report
SSSanjay Sharma
FollowDec 03, 2025 12:20:00141
Report
PSParambir Singh Aulakh
FollowDec 03, 2025 12:19:4373
Report
MJManoj Joshi
FollowDec 03, 2025 12:15:4579
Report
GPGYAN PRAKASH
FollowDec 03, 2025 11:43:34128
Report
DKDevinder Kumar Kheepal
FollowDec 03, 2025 11:43:1067
Report
PSParambir Singh Aulakh
FollowDec 03, 2025 11:42:18162
Report
SSSanjay Sharma
FollowDec 03, 2025 11:40:46115
Report
KBKulbir Beera
FollowDec 03, 2025 11:37:27106
Report
BSBALINDER SINGH
FollowDec 03, 2025 11:36:06179
Report
KBKulbir Beera
FollowDec 03, 2025 11:24:22125
Report