Back
बैठिंडा चुनाव: अमन-आमन के बीच नशा और गुंडागर्दी का दबदबा
KBKulbir Beera
Dec 03, 2025 11:24:22
Bathinda, Punjab
ਪਹਿਲੀ ਵਾਰ ਹੋਇਆ ਹੈ ਕਿ ਚੋਣਾਂ ਅਮਨ ਅਮਾਨ ਨਾਲ ਹੋ ਰਹੀਆਂ ਹਨ... ਸਿਕੰਦਰ ਮਲੂਕਾ
ਮੇਰੇ ਏਰੀਏ ਦੀਆਂ ਵੀ ਪੰਚਾਇਤਾਂ ਨੇ ਐਫੀਡੈਟਰ ਦੇ ਦਿੱਤੇ ਕਿ ਸਾਡੇ ਪਿੰਡ ਨਸ਼ਾ ਮੁਕਤ ਹੋ ਗਏ ਹਨ ਬਲਕਾਰ ਸਿੱਧੂ
ਸਾਡੇ ਵੱਲੋਂ ਚੋਣਾਂ ਸਬੰਧੀ ਹਰ ਕਿਸਮ ਦੀ ਤਿਆਰੀ ਕਰ ਲਈ ਗਈ ਹੈ। ਕਿਸੇ ਨੂੰ ਵੀ ਕੋਈ ਸਮੱਸਿਆ ਆਉਣ ਨਹੀਂ ਦਿੱਤੀ ਜਾਵੇਗੀ ਡੀਸੀ
ਬਠਿੰਡਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਹੋ ਰਹੀਆਂ ਹਨ ਜਿਨਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਮੂਹ ਪਾਰਟੀਆਂ ਪੱਬਾਂ ਭਾਰ ਹਨ। ਅੱਜ ਬਠਿੰਡਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਪੂਨਮ ਸਿੰਘ ਦੇ ਦਫਤਰ ਵਿੱਚ ਜਿੱਥੇ ਵੱਡੇ ਪੱਧਰ ਤੇ ਕਾਗਜ਼ ਭਰਨ ਲਈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆਏ ਉਥੇ ਹੀ ਆਮ ਆਦਮੀ ਪਾਰਟੀ ਦੇ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ, ਸਿਕੰਦਰ ਸਿੰਘ ਮਲੂਕਾ ਅਤੇ ਜਨਮੇਜਾ ਸਿੰਘ ਸੇਖੋ ਵਿਸ਼ੇਸ਼ ਤੌਰ ਤੇ ਆਪਣੇ ਉਮੀਦਵਾਰਾਂ ਦੇ ਕਾਗਜ਼ ਪੜ੍ਹਾਉਣ ਲਈ ਆਏ。
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਵੋਟਾਂ ਅਮਨ ਅਮਾਨ ਨਾਲ ਹੋ ਰਹੀਆਂ ਹਨ ਸਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਰਹੀ ਅਫਸਰ ਸ਼ਾਹੀ ਵੀ ਬਿਲਕੁਲ ਠੀਕ ਕੰਮ ਕਰ ਰਹੀ ਹੈ। ਪਰ ਇਸ ਵਾਰ ਮੁੱਦੇ ਜੋ ਇਲੈਕਸ਼ਨ ਵਿੱਚ ਰਹਿਣਗੇ ਉਹ ਹਨ ਨਸ਼ਾ ਅਤੇ ਗੁੰਡਾਗਰਦੀ ਕਿਉਂਕਿ ਲਗਾਤਾਰ ਪਿੰਡਾਂ ਵਿੱਚ ਨਸ਼ਾ ਵਧ ਰਿਹਾ ਹੈ ਅਤੇ ਨਾਲ ਹੀ ਗੁੰਡਾਗਰਦੀ ਜੀ ਕਿਸਾਨ ਆਪਣੇ ਖੇਤਾਂ ਵਿੱਚ ਰਾਤ ਨੂੰ ਡਰਦੇ ਮारे ਜਾਂਦੇ ਨਹੀਂ ਕਿਉਂਕਿ ਡਰ ਹੈ ਕਿ ਸਾਨੂੰ ਲੁੱਟਣਗੇ ਤੇ ਕੁੱਟਣਗੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਉਮੀਦਵਾਰ ਨਹੀਂ ਮਿਲ ਰਹੇ ਜੋ ਅਸੀਂ ਦੇਖ ਰਹੇ ਹਾਂ ਸਾਡੇ ਵਰਕਰਾਂ ਵਿੱਚ ਭਾਰੀ ਉਤਸਾਹ ਹੈ。
ਦੂਜੇ पਾਸੇ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਤਾਂ ਇਹਨ੍ਾਂ ਦਾ ਖਲਿਆ ਰਿਹਾ ਪੱਖੜਾ ਕੰਡੇ ਚੁੱਗ ਰਹੇ ਹਾਂ ਮੇਰੇ ਹਲਕੇ ਦੇ 20 ਪਿੰਡਾਂ ਨੇ ਪ੍ਰਸ਼ਾਸਨ ਨੂੰ ਐਫੀਡੈਪਟ ਦਿੱਤੇ ਹਨ ਕਿ ਸਾਡੇ 20 ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ ਤੇ ਮਲੂਕਾ ਕਹਿ ਰਿਹਾ ਹੈ ਕਿ ਨਸ਼ਾ ਵੱਧ ਰਿਹਾ ਸਾਡੇ ਉਮੀਦਵਾਰ ਲਗਾਤਾਰ ਫਾਰਮ ਭਰ ਰਹੇ ਹਨ। ਅਤੇ ਜਿੱਤਾਂਗੇ ਪਹਿਲਾਂ ਮਲੂਕਾ ਤੋਂ ਪੁੱਛੋ ਕਿ ਉਸ ਦਾ ਮੁੰਡਾ ਭਾਜਪਾ ਦੇ ਉਮੀਦਵਾਰ ਲੱਭ ਰਿਹਾ ਹੈ ਅਤੇ ਪਿਓ ਅਕਾਲੀ ਦਲ ਦੇ ਤਾਂ ਇੱਕ ਚੁੱਲਾ ਤੇ ਦੋ ਪ੍ਰਾਂਤਾਂ ਵਾਲੀ ਗੱਲ ਹੋ ਗਈ。
ਦੂਜੇ ਪਾਸੇ ਬਠਿੰਡੀਾ ਦੇ ਡਿਪਟੀ ਕਮਿਸ਼ਨਰ ਰਜੇਸ਼ ਧੀਮਾਨ ਨੇ ਦੱਸਿਆ ਕਿ ਲਗਾਤਾਰ ਕਾਗਜ਼ ਭਰੇ ਜਾ ਰਹੇ ਹਨ ਕੱਲ ਲਾਸਟ ਤਰੀਕ ਹੈ ਹੁਣ ਤੱਕ 14-15 ਦੇ ਕਰੀਬ ਫਾਰਮ ਭਰੇ ਜਾ ਚੁੱਕੇ ਹਨ ਬਾਕੀ ਕੱਲ ਪੂਰੀ ਗਿਣਤੀ ਸ਼ਾਮ ਨੂੰ ਮਿਲੇਗੀ ਸਾਡੇ ਵੱਲੋਂ ਲਾਇਨ ਆਰਡਰ ਨੂੰ ਦੇਖਦੇ ਹੋਏ ਬੁਰੀ ਤਿਆਰੀ ਕਰ ਲਈ ਗਈ ਹੈ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਗਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਸਿੱਧੀ ਸਾਡੇ ਨਾਲ ਗੱਲ ਕਰ ਸਕਦੇ ਹਨ。
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
GPGYAN PRAKASH
FollowDec 03, 2025 11:43:340
Report
DKDevinder Kumar Kheepal
FollowDec 03, 2025 11:43:100
Report
PSParambir Singh Aulakh
FollowDec 03, 2025 11:42:180
Report
SSSanjay Sharma
FollowDec 03, 2025 11:40:460
Report
KBKulbir Beera
FollowDec 03, 2025 11:37:2764
Report
BSBALINDER SINGH
FollowDec 03, 2025 11:36:0640
Report
JSJagmeet Singh
FollowDec 03, 2025 11:23:36103
Report
MJManoj Joshi
FollowDec 03, 2025 11:07:5119
Report
AJAnil Jain
FollowDec 03, 2025 11:03:1089
Report
BSBHARAT SHARMA
FollowDec 03, 2025 11:01:1067
Report
SSSanjay Sharma
FollowDec 03, 2025 10:53:0929
Report
SSSandeep Singh
FollowDec 03, 2025 10:51:4622
Report
SSSanjay Sharma
FollowDec 03, 2025 10:48:57128
Report
RMRakesh Malhi
FollowDec 03, 2025 10:48:1342
Report