Back
इज़राइल-ईरान युद्ध से लुधियाणा की साइकिल इंडस्ट्री पर भारी असर
TBTarsem Bhardwaj
Mar 16, 2026 12:56:00
Ludhiana, Punjab
ਲੁਧਿਆਾਣਾ ਦੇ ਸਾਈਕਲ ਉਦਯੋਗ ਤੇ ਵੀ ਇਜਰਾਈਲ ਅਤੇ ਇਰਾਨ ਦੀ ਜੰਗ ਦਾ ਅਸਰ ਦੇਖਣੇ ਨੂੰ ਮਿਲ ਰਿਹਾ ਹੈ। ਮਿਡਲ ਈਸਟ ਦੇਸ਼ਾਂ ਵਿੱਚ ਸਾਈਕਲ ਦੀ ਜਾਣ ਵਾਲੀ ਸਪਲਾਈ ਹੋ ਰਹੀ ਪ੍ਰਭਾਵਿਤ ਕੱਚੇ ਮਟੀਰੀਅਲ ਦੇ ਰੇਟਾਂ ਦੇ ਵਿੱਚ ਵਾਧਾ ਪਲਾਸਟਿਕ ਦਾਣੇ ਵਿੱਚ ਭਾਰੀ ਵਾਧਾ ਲੋਹੇ ਦੇ ਰੇਟ ਤਿੰਨ ਤੋਂ 8 ਹਜਾਰ ਪ੍ਰਤੀ ਟਨ ਵੱਧਣ ਕਾਰਨ ਉਦਯੋਗਪਤੀ ਹੋ ਰਹੇ ਹਨ ਪ੍ਰਭਾਵਿਤ
ਇਜ਼ਰਾਇਲ ਅਤੇ ਈਰਾਨ ਦੇ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਦੇਸ਼ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ।ਗੈਸ ਦੀ ਕਿੱਲਤ ਅਤੇ ਵਿਦੇਸ਼ਾਂ ਵਿੱਚੋਂ ਆਉਣ ਵਾਲੇ ਕੱਚੇ ਮਟੀਰੀਅਲ ਦੇ ਰੇਟਾਂ ਵਿੱਚ ਵਾਧਾ ਹੋਣ ਕਰਕੇ ਉਦਯੋਗ ਜਗਤ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਲੁਧਿਆਣਾ ਦੀ ਸਾਈਕਲ ਇੰਡਸਟਰੀ ਤੇ ਵੀ ਕੱਚੇ ਮ ਟੀਰੀਅਲ ਦੇ ਰੇਟ ਵਧਣ ਕਰਕੇ ਕਾਫੀ ਅਸਰ ਪਿਆ ਹੈ ਉਦਯੋਪਤੀਆਂ ਦਾ ਕਹਿਣਾ ਹੈ। ਪਹਿਲਾਂ ਕਰੋਨਾ ਦੀ ਮਾਰ ਉਸ ਤੋਂ ਬਾਅਦ ਸਾਈਕਲ ਉਦਯੋਗ ਦਾ ਕੰਮ 50 ਤੋਂ 60 ਪ੍ਰਤੀ ਰਹਿ ਗਿਆ ਉਸ ਤੋਂ ਬਾਅਦ ਅਮਰੀਕਾ ਵੱਲੋਂ ਲਗਾਏ ਗਏ ਟੈਰਫ ਲਗਾਉਣਾ ਅਤੇ ਹੁਣ ਇਜਰਾਇਲ ਅਤੇ ਇਰਾਨ ਦੀ ਜੰਗ ਕਾਰਨ ਕੱਚੇ ਮਾਲ ਪਲਾਸਟਿਕ ਦੇ ਦਾਣੇ ਦੇ ਰੇਟ 50 ਤੋਂ 60% ਵਿੱਚ ਵਾਧਾ ਹੋਣਾ ਅਤੇ ਲੋਹੇ ਦੇ ਰੇਟਾਂ ਵਿੱਚ ਪ੍ਰਤੀ ਟਨ 8 ਹਜਾਰ ਰੁਪਏ ਵਾਧਾ ਹੋਣਾ ਇਸ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਉਯੋਗਪਤੀ ਦਾ ਕਹਿਣਾ ਹੈ ਕਿ ਰੇਟ ਤਾਂ ਵੱਧ ਹੋ ਹੀ ਰਹੇ ਨੇ ਪਰ ਬਾਜ਼ਾਰ ਵਿੱਚ ਕੱਚਾ ਸਮਾਨ ਵੀ ਨਹੀਂ ਮਿਲ ਰਿਹਾ ਕਿਉਂਕਿ ਜੌਂ ਕਿ ਸਭ ਤੋਂ ਵੱਡੀ ਦਿੱਕਤ ਹੈ। ਸਾਈਕਲ ਉਦਯੋਪਤੀ ਨਾਲ ਜੁੜੇ ਉਦਯੋਗਪਤੀ ਦਾ ਕਹਿਣਾ ਹੈ ਕਿ ਲੁਧਿਆਣਾ ਵਿੱਚ ਬਣਨ ਵਾਲਾ ਜਿਆਦਾਤਰ ਸਾਈਕਲ ਮਿਡਲ ਈਸਟ ਦੇਸਾਂ ਅਤੇ ਅਫਰੀਕਨ ਦੇਸ਼ਾਂ ਵਿੱਚ 70 ਤੋਂ 80% ਜਾਂਦਾ ਹੈ ਅਤੇ ਯੂਰਪ ਦੇ ਦੇਸ਼ ਵਿੱਚ 20% ਜਾਂਦਾ ਜੰਗ ਕਾਰਨ ਜੋਂ ਬਿਲਕੁਲ ਬੰਦ ਹੋ ਚੁੱਕਾ ਉਹਨਾਂ ਦਾ ਕਹਿਣਾ ਹੈ। ਦੂਸਰਾ ਗੈਸ ਦੀ ਕਿੱਲਤ ਬਹੁਤ ਸਾਰੇ ਉਦਯੋਗਾਂ ਦੇ ਵਿੱਚ ਕੰਮ ਗੈਸ ਤੇ ਕੀਤਾ ਜਾਂਦਾ ਲੇਕਿਨ ਪਰ ਪਿਛਲੇ ਕੁਝ ਦਿਨਾਂ ਤੋਂ ਗੈਸ ਦੀ ਕਮੀ ਕਾਰਨ ਉਦਯੋਗ ਕਾਫੀ ਪ੍ਰਭਾਵਿਤ ਹੋਏ ਹਨ। ਕਈ ਉਦਯੋਗ ਜਿਹੇ ਹਨ ਕਿ ਪੂਰੀ ਤਰਾ ਨਾਲ ਗੈਸ ਮਸ਼ੀਨਾਂ ਤੇ ਨਿਰਭਰ ਸਨ।ਉਹ ਬੰਦ ਹੋਣ ਦੀ ਕਗਾਰ ਤੇ ਪਹੁੰਚ ਚੁੱਕੇ ਹਨ ਜੇਕਰ ਇਸੇ ਤਰ੍ਹਾਂ ਦੇ ਹਾਲਤ ਬਣੇ ਰਹੇ ਤਾਂ ਸਾਈਕਲ ਉਦਯੋਗ ਨੂੰ ਬਹੁਤ ਵੱਡਾ ਧੱਕਾ ਲੱਗ ਸਕਦਾ ਹੈ ਉਹਨਾਂ ਨੇ ਕਿਹਾ ਕਿ ਸਾਈਕਲ ਬਣਾਉਣ ਦੇ ਵਿੱਚ ਸਾਈਕਲ ਨੂੰ ਰੰਗ ਦਾ ਕੰਮ ਸਾਈਕਲ ਦੇ ਫਰੇਮ ਹੀਟਿੰਗ ਦੇ ਕੰਮ ਅਤੇ ਜੋ ਭੱਠੀਆਂ ਦੇ ਵਿੱਚ ਕੰਮ ਹੁੰਦਾ ਹੈ ਉਹ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਜੰਗ ਲਗਾ ਤਾ ਜਾਰੀ ਰਹਿੰਦੀ ਹੈ ਤਾਂ ਇਸ ਕਾਰਨ ਕਾਰੋਬਾਰ ਹੋਰ ਵੀ ਪ੍ਰਭਾਵਿਤ ਹੋ ਸਕਦੇ ਹਨ ਅਤੇ ਕਈ ਜੋ ਬਿਲਕੁਲ ਬੰਦ ਹੋ ਜਾਣਗੇ ਜਿਸ ਤਰਾਂ ਇਹ ਵਿਅਕਤੀਆਂ ਦੇ ਰੋਜ਼ਗਾਰ ਵੀ ਜਾ ਸਕਦਾ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSandeep Singh
FollowMar 16, 2026 13:55:36859
Report
SSSanjay Sharma
FollowMar 16, 2026 13:52:52974
Report
VKVipan Kumar
FollowMar 16, 2026 13:49:11772
Report
TBTarsem Bhardwaj
FollowMar 16, 2026 13:47:14873
Report
MJManoj Joshi
FollowMar 16, 2026 13:32:36Chandigarh, Chandigarh:मालेरकोटला की महिला के साथ पिटाई पर DSP स्तर की जाँच, कमीशन को रिपोर्ट
952
Report
KSKapil sharma
FollowMar 16, 2026 13:30:141039
Report
KSKapil sharma
FollowMar 16, 2026 13:24:081015
Report
KSKapil sharma
FollowMar 16, 2026 13:23:501065
Report
ASAvtar Singh
FollowMar 16, 2026 13:21:561002
Report
SBSANJEEV BHANDARI
FollowMar 16, 2026 12:50:231100
Report
PSParambir Singh Aulakh
FollowMar 16, 2026 12:45:141001
Report
DSDharmindr Singh
FollowMar 16, 2026 12:21:33976
Report
DVDEVENDER VERMA
FollowMar 16, 2026 12:21:011047
Report
GPGYAN PRAKASH
FollowMar 16, 2026 12:20:34904
Report