Back
समराला में सफाईकर्मियों और वाल्मीक समाज ने थाने के बाहर नारेबाजी कर प्रदर्शन किया
VKVarun Kaushal
Mar 07, 2026 07:02:37
Samrala, Punjab
ਸਮਰਾਲਾ ਨਗਰ ਕੌਂਸਲ ਅਤੇ ਸਫਾਈ ਕਰਮਚਾਰੀਆਂ ਬਾਰੇ ਕੀਤੀਆਂ ਗਲਤ ਟਿੱਪਣੀਆਂ ਤੇ ਦੋਸ਼ੀ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕਰਮਚਾਰੀਆਂ ਵੱਲੋਂ ਥਾਣੇ ਦੇ ਵਿੱਚ ਨਾਅਰੇਬਾਜੀ ਫੇਸਬੁੱਕ 'ਤੇ ਅਪਸ਼ਬਦ , ਗਾਲਾਂ ਲਿਖਣ ਵਾਲੇ ਵਿਅਕਤੀ ਖਿਲਾਫ਼ ਕੀਤਾ ਜਾਵੇ ਮਾਮਲਾ ਦਰਜ ਨਹੀਂ ਤਾਂ ਸਾਡੇ ਵੱਲੋਂ ਹੋਵੇਗੀ ਕਾਰਵਾਈ ਸਮਰਾਲਾ ਸ਼ਹਿਰ ਵਿੱਚ ਅੱਜ ਸਫਾਈ ਸੇਵਕਾਂ ਅਤੇ ਵਾਲਮੀਕ ਸਮਾਜ ਦੇ ਆਗੂਵਾਂ ਵੱਲੋਂ ਸਮਰਾਲਾ ਥਾਣਾ ਵਿੱਚ ਪਹੁੰਚ ਕੇ ਨਾਅਰੇਬਾਜ਼ੀ ਕੀਤੀ ਗਈ. ਕਿਸੇ ਵਿਅਕਤੀ ਵੱਲੋਂ ਫੇਸਬੁੱਕ ਤੇ ਕਮੈਂਟ ਕਰ ਉਹਨਾਂ ਸਮਾਜ ਨੂੰ ਅਤੇ ਸਫਾਈ ਸੇਵਕਾਂ ਪ੍ਰਤੀ ਗਾਲੀ ਗਲੋਚ ਕੀਤੀ ਗਈ ਜਿਸ ਦੇ ਵਿਰੋਧ ਵਿੱਚ ਅੱਜ ਸਫਾਈ ਸੇਵਕ ਅਤੇ ਵਾਲਮੀਕ ਸਮਾਜ ਦੇ ਵਰਕਰ ਅਤੇ ਅਹੁਦੇਦਾਰ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਸਮਰਾਲਾ ਥਾਣਾ ਪਹੁੰਚੇ ਅਤੇ ਉਹਨਾਂ ਵੱਲੋਂ ਨਾਰੇਬਾਜੀ ਕਰਨ ਤੋਂ ਬਾਅਦ ਸਮਰਾਲਾ ਪੁਲਿਸ ਨੂੰ ਇੱਕ ਮੰਗ-pੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ 15 ਤੋਂ 20 ਮਿੰਟਾਂ ਵਿੱਚ ਅਗਰ ਜਿਸ ਵਿਅਕਤੀ ਨੇ ਗਾਲੀ ਗਲੋਚ ਕੀਤੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਸਫਾਈ ਦਾ ਕੰਮ ਬੰਦ ਰੱਖਿਆ ਜਾਵੇਗਾ ਜਿਸ ਦੇ ਨਤੀਜੇ ਸ਼ਹਿਰ ਵਾਸੀਆਂ ਨੂੰ ਭੁਗਤਣੇ ਪੈਣਗੇ ਅਤੇ ਉਹਨਾਂ ਕਿਹਾ ਅਗਰ ਇਸ ਗੱਲ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਇਸ ਸੰਘਰਸ਼ ਨੂੰ ਪੰਜਾਬ ਪੱਧਰ ਤੱਕ ਲੈ ਕੇ ਜਾਵਾਂਗੇ Bytp :- ਸੁਰਿੰਦਰ ਕੁਮਾਰ ਸਫਾਈ ਸੇਵਕ ਪ੍ਰਧਾਨ Byte :- ਰਘਵੀਰ ਲਾਲ ਸਫਾਈ ਸੇਵਕ ਚੇਅਰਮੈਨ Byte :- ਏਐਸਆਈ ਅਵਤਾਰ ਸਿੰਘ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 07, 2026 08:20:170
Report
MJManoj Joshi
FollowMar 07, 2026 08:16:300
Report
ASAvtar Singh
FollowMar 07, 2026 07:49:390
Report
DSDEVINDER SHARMA
FollowMar 07, 2026 07:49:170
Report
BKBIMAL KUMAR
FollowMar 07, 2026 07:48:520
Report
RBRohit Bansal
FollowMar 07, 2026 07:05:260
Report
SBSANJEEV BHANDARI
FollowMar 07, 2026 07:04:070
Report
SKSanjeev Kumar
FollowMar 07, 2026 07:03:460
Report
MSManish Shanker
FollowMar 07, 2026 07:03:09Sahibzada Ajit Singh Nagar, Punjab:ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਵਿੱਚ ਮੋਹਾਲੀ ਅਦਾਲਤ ਵਿੱਚ ਪੇਸ਼ ਹੋਏ ਬਿਕਰਮ Сਿੰਘ ਮਜੀਠੀਆ ਤੇ ਉਨਾਂ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ。
0
Report
DSDEVINDER SHARMA
FollowMar 07, 2026 07:02:560
Report
SGSatpal Garg
FollowMar 07, 2026 07:02:200
Report
BSBhushan Sharma
FollowMar 07, 2026 07:00:500
Report
AZAbhinva zeepunjabi
FollowMar 07, 2026 06:35:380
Report