Back
पंजाब में मेरा घर मेरे नाम योजना से मालिकाना हक और लोन आसान
VKVarun Kaushal
Jan 23, 2026 08:16:44
Samrala, Punjab
ਪੰਜਾਬ ਸਰਕਾਰ ਵੱਲੋਂ ਚਲਾਈ ਗਈ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਦ ਹੁਣ ਲੋਕਾਂ ਦੇ ਸੁਪਨੇ ਜਲਦ ਹੋਣਗੇ ਸਾਕਾਰ !
ਪੰਜਾਬ ਦੇ ਲੋਕਾਂ ਦੇ ਹੁਣ ਸੁਪਨੇ ਹੋ ਰਹੇ ਨੇ ਸਾਕਾਰ ਕਿਉਂਕਿ ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਮਕਾਨਾਂ ਅਤੇ ਪਲਾਟਾਂ ਨੂੰ ਹੁਣ ਸਰਕਾਰ ਵੱਲੋਂ ਮਾਲਕਾਂਨਾ ਹਕ ਦਿੱਤਾ ਜਾ ਰਿਹਾ। ਪਿੰਡਾਂ ਵਿੱਚ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਉਨਾਂ ਵੱਲੋਂ ਵੇਖਿਆ ਗਿਆ ਸੁਪਨਾ ਮੇਰਾ ਘਰ ਮੇਰੇ ਨਾਮ ਜਲਦ ਹੀ ਪੂਰਾ ਹੋਵੇਗਾ । ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਆਪਣੇ ਨਾਂ ਪ੍ਰੋਪਰਟੀ ਨਾ ਹੋਣ ਕਾਰਨ ਉਨਾਂ ਨੂੰ ਲੋਨ ਲੈਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰੰਤੂ ਹੁਣ ਸਰਕਾਰ ਵੱਲੋਂ ਜੋ ਸਕੀਮ ਚਲਾਈ ਜਾ ਰਹੀ ਹੈ ਮੇਰਾ ਘਰ ਮੇਰੇ ਨਾਮ ਤਹਿਦ ਕਾਫੀ ਲਾਭ ਹੋਵੇਗਾ ਜਿਸ ਨਾਲ ਉਨਾਂ ਨੂੰ ਲੋਨ ਤਾਂ ਮਿਲੇਗਾ ਹੀ ਅਤੇ ਉਹਨਾਂ ਦੀ ਪ੍ਰੋਪਰਟੀ ਦੇ ਭਾਅ ਵੀ ਵੱਧ ਜਾਣਗੇ! ਪੰਜਾਬ ਸਰਕਾਰ ਵੱਲੋਂ ਚਲਾਈ ਗਈ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਦ ਹੁਣ ਲੋਕਾਂ ਦੇ ਸੁਪਨੇ ਜਲਦ ਹੋਣਗੇ ਸਾਕਾਰ
ਮੇਰਾ ਘਰ ਮੇਰੇ ਨਾਮ ਸਕੀਮ ਜੋ ਸਰਕਾਰ ਦੀ ਬੜੀ ਅਹਿਮ ਚੱਲ ਰਹੀ ਹੈ ਸਮਰਾਲਾ ਤਹਿਸੀਲ ਦੇ ਵਿੱਚ 195 ਪਿੰਡਾਂ ਦੇ ਵਿੱਚ ਇਹ ਲਾਗੂ ਕੀਤੀ ਗਈ ਇਹਦੇ ਵਿੱਚ 193 ਪਿੰਡਾਂ ਵਿੱਚ ਡਰੋਨ ਫਲਾਇੰਗ ਹੋ ਚੁੱਕੀ ਹੈ। ਦੋ ਪਿੰਡਾਂ ਵਿੱਚ ਡਰੋਨ ਫਲਾਇੰਗ ਰਹਿੰਦੀ ਹੈ ਉਹ ਵੀ ਜਲਦ ਪੂਰੀ ਹੋ ਜਾਵੇਗੀ। ਇਹਦੇ ਵਿੱਚੋਂ 160 ਪਿੰਡਾਂ ਦੇ ਵਿੱਚ ਮੈਪ ਵਨ ਤਿਆਰ ਹੋ ਕੇ ਉਹਨਾਂ ਦੀ ਗਰਾਊਂਡ ਥਰੂਟਿੰਗ ਹੋ ਚੁੱਕੀ ਹੈ। ਤੇ 74 ਵਿਲੇਜ ਵਿੱਚ ਮੈਪ ਟੂ ਤਿਆਰ ਕਰਕੇ ਉਹ ਪਿੰਡਾਂ ਚ ਸਪਾ ਕਰਵਾ ਦਿੱਤੇ ਜਿਹਦੇ 30 ਦਿਨ ਦਾ ਟਾਈਮ ਓਬਜੈਕਸ਼ਨ ਦਾ ਹੈ ਜੇ ਕਿਸੇ ਨੇ ਓਬਜੈਕਸ਼ਨ ਕਰਨਾ ਤਾਂ ਉਹ 30 ਦਿਨਾਂ ਵਿੱਚ ਕਰ ਸਕਦਾ ਹੈ। ਉਸ ਦੀ ਸੁਣਵਾਈ ਕਰਕੇ ਉਸ ਦਾ ਨਿਪਟਾਰਾ ਕੀਤਾ ਜਾਵੇਗਾ ਨਹੀਂ ਤਾਂ 30 ਦਿਨਾਂ ਬਾਅਦ ਜਿਹੜਾ ਓਬਜੈਕਸ਼ਨ ਨਹੀਂ ਆਏਗਾ ਉਹਨਾਂ ਪਿੰਡਾਂ ਵਿੱਚ ਫਾਈਨਲਾਈਜ ਕਰ ਟੰਗੇ ਮੈਪ ਟੂ ਨੂੰ ਤੇ ਉਸ ਤੋਂ ਬਾਅਦ ਬੰਦਿਆਂ ਨੂੰ ਪੋਪਰੇਟਿਵ ਰਾਈਟਸ ਦਿੱਤੇ ਜਾਣਗੇ ਜਦ ਮਾਲਕਾ ਨਾਲ ਹੱਕ ਮਿਲ ਜਾਏਗਾ । ਪ੍ਰੋਪਰਟੀ ਤੇ ਵੀ ਅਸਰ ਪਏਗਾ ਕਿਉਂਕਿ ਪਹਿਲਾਂ ਉਹਨਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਹੈ ਜਿਸ ਤੋਂ ਉਹਨਾਂ ਦਾ ਹੱਕ ਸਥਾਪਿਤ ਹੋ ਸਕੇ ਹੁਣ ਉਹਨਾਂ ਨੂੰ ਉਹ ਪ੍ਰੋਪੈਰਟੀ ਰਾਈਟਸ ਦੇ ਸਰਟੀਫਿਕੇਟ ਮਿਲਣਗੇ ਤਾਂ ਉਸ ਤੋਂ ਬਾਅਦ ਰੈਵਨੂ ਵੀ ਜਨਰੇਟ ਹੋਏਗਾ ਉਮੀਦ ਹੈ ਕਿ ਅਗਲੇ ਛੇ ਮਹੀਨੇ ਦੇ ਵਿੱਚ ਵਿੱਚ ਇਹ ਕੰਪਲੀਟ ਹੋਣ ਦੀ ਆਸ ਆ ਤੇ ਉਸ ਤੋਂ ਸਰਕਾਰ ਵੱਲੋਂ ਇਸ ਨੂੰ ਪ੍ਰੋਪਰਟੀ ਕਾਰਡ ਲੋਕਾਂ ਨੂੰ ਦੇ ਦਿੱਤੇ ਜਾਣਗੇ।
ਸਮਰਾਲਾ ਦੇ ਪਿੰਡ ਲਲੋੜੀ ਖੁਰਦ ਅਤੇ ਸਲੋਦੀ ਵਿਖੇ ਪਟਵਾਰੀ ਵੱਲੋਂ ਪਿੰਡ ਦੀ ਬਣਾਈ ਗਈ ਪੰਜ ਤੋਂ ਸੱਤ ਮੈਂਬਰੀ ਟੀਮ ਵੱਲੋਂ ਮੌਕਾ ਚਲਿਆ ਹੋਇਆ ਪੜਤਾਲ ਕਰਨ ਉਪਰੰਤ ਹੀ ਮਾਲਕਾ ਨਾ ਹੱਕ ਲਈ ਲਿਸਟ ਤਿਆਰ ਕੀਤੀ ਜਾ ਰਹੀ ਹੈ !
ਪਿੰਡ ਲਲੋੜੀ ਖੁਰਦ ਸਪੁਰੰਚ ਵਰਿੰਦਰਜੀਤ ਕੌਰ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਸ਼ੁਰੂ ਕੀਤਾ ਗਿਆ ਇਸ ਨਾਲ ਲੋਕਾਂ ਨੂੰ ਬਹੁਤ ਬੈਨੀਫਿਟ ਮਿਲੇਗਾ ਇਸ ਉਪਰਾਲੇ ਤੋਂ ਜਿੱਦਾਂ ਕਿ ਪਹਿਲਾਂ ਲੋਕਾਂ ਦੇ ਮਕਾਨ ਦੀ ਰਜਿਸਟਰੀਆਂ ਪੱਕੀਆਂ ਨਹੀਂ ਸੀ ਹੁੰਦੀਆਂ ਹੁਣ ਪੱਕੀਆਂ ਰਜਿਸਟਰੀਆਂ ਹੋਣ ਲੱਗ ਪੈਣੀ ਜਿਹਦੇ ਕਰਕੇ ਲੋਕਾਂ ਨੂੰ ਸੇਲ ਆਫ ਪਰਚੇਸ ਕਾਫੀ ਸਹੂਲਤ ਮਿਲੇਗੀ ਲੋਕਾਂ ਦੀਆਂ ਕਾਫੀ ਪ੍ਰੋਬਲਮ ਜਿਹੜੀਆਂ ਸੋਲਵ ਹੋ ਜਾਣਗੀਆਂ ਪਿਹਲਾਂ ਪੱਕੇ ਪੇਪਰ ਹੀ ਨਹੀਂ ਸੀ ਹੁੰਦੇ ਲੋਕਾਂ ਦੇ ਕੋਲ ਪੱਕੀ ਰਜਿਸਟਰੀਆਂ ਹੀ ਨਹੀਂ ਸੀ ਹੁੰਦੀਆਂ ਫਿਰ ਲੋਨ ਲੈਣਾ ਦਾ ਮਤਲਬ ਹੀ ਨਹੀਂ ਬਣਦਾ । ਜਦੋਂ ਵੀ ਕੋਈ ਸੇਲ ਆਫਪਰਚੇਸ ਦੀ ਗੱਲ ਹੁੰਦੀ ਸੀ ਪਟવਾਰੀ ਸਾਹਿਬ ਕੋਲ ਜਾਂਦੇ ਸੀ ਪਹਿਲਾਂ ਉਹਨਾਂ ਨੂੰ ਇਹੀ ਪੁੱਛਣਾ ਪੈਂਦਾ ਸੀਗਾ ਲਾਲ ਲਕੀਰ ਦੇ ਅੰਦਰ ਘਰ ਹੈ ਤੁਹਾਡਾ ਕੀ ਲਾਲਕੀ ਦੇ ਬਾਹਰ ਹੈ ਪਹਿਲਾਂ ਇਹੀ ਕਲੀਅਰ ਕਰਨਾ ਜਰੂਰੀ ਹੁੰਦਾ ਸੀ ਸਾਡੇ ਲਈ ਹੁਣ ਜਦੋਂ ਸਾਰੀਆਂ ਚੀਜ਼ਾਂ ਕਲੀਅਰ ਹੀ ਹੋ ਗਈਆਂ ਨੇ ਕਿਉਂਕਿ ਇੱਕ ਮਹੀਨਾ ਟਾਇਮ ਮਿਲਿਆ ਹੋਇਆ ਸਰਕਾਰ ਵੱਲੋਂ ਪwreckੇ ਨੰਬਰ ਮਿਲ ਜਾਣਗੇ ਮਾਲਕੀ ਹੱਕ ਮਿਲ ਜਾਊਗਾ ਤੇ ਕਾਫੀ ਈਜ਼ੀ ਹੋ ਜਾਏਗਾ ਕਿਉਂਕਿ ਜਦੋਂ ਪੱਕੀ ਰਜਿਸਟਰੀਆਂ ਹੋਣ ਲੱਗ ਪੈਣਗੀਆਂ ਤੇ ਓਬਵੀਅਸਲੀ ਰੇਟ ਤਾਂ ਵਧਣਗੇ ।
ਪੰਜਾਬ ਦੀ ਮਾਨ ਸਰਕਾਰ ਵੱਲੋਂ ਇਹ ਉਪਰਾਲੇ ਬਹੁਤ ਵਧੀਆ ਤੇ ਮੈਂ ਪਰਸਨਲੀ ਇਸ ਚੀਜ਼ ਨੂੰ ਕਾਫੀ ਜਿਆਦਾ ਐਪਰੀਸ਼ੀਏਟ ਕਰਦੀ ਆਂ ਕਿ ਕਾਫੀ ਵਧੀਆ ਉਪਰਾਲਾ ਹੈ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowJan 23, 2026 10:49:420
Report
KBKulbir Beera
FollowJan 23, 2026 10:49:310
Report
KKKIRTIPAL KUMAR
FollowJan 23, 2026 10:48:540
Report
NSNitesh Saini
FollowJan 23, 2026 10:18:370
Report
KCKhem Chand
FollowJan 23, 2026 10:17:470
Report
SNSUNIL NAGPAL
FollowJan 23, 2026 10:17:180
Report
ASARVINDER SINGH
FollowJan 23, 2026 10:17:000
Report
GPGYAN PRAKASH
FollowJan 23, 2026 10:16:330
Report
RBRohit Bansal
FollowJan 23, 2026 10:07:040
Report
VSVARUN SHARMA
FollowJan 23, 2026 10:05:240
Report
NSNavdeep Singh
FollowJan 23, 2026 10:02:500
Report
RMRakesh Malhi
FollowJan 23, 2026 09:49:550
Report
TBTarsem Bhardwaj
FollowJan 23, 2026 09:47:320
Report
RBRohit Bansal
FollowJan 23, 2026 09:35:230
Report
SNSUNIL NAGPAL
FollowJan 23, 2026 09:31:430
Report