Back
लुधियाणा में ग्रीन कॉरिडोर से ऑर्गन ट्रांसप्लांट एम्बुलेंस को तुरंत ग्रीन लाइट
TBTarsem Bhardwaj
Dec 23, 2025 13:48:43
Ludhiana, Punjab
ਲੁਧਿਆਣਾ ਆਰਗਨ ਟਰਾਂਸਪਲਾਂਟ ਵਾਹਨ ਲਈ ਪਹਿਲੇ ਫੇਸ ਵਿੱਚ ਗਰੀਨ ਕੋਰੀਡੋਰ ਪ੍ਰੋਜੈਕਟ ਚੰਡੀਗੜ੍ਹ ਰੋਡ ਤੇ ਕੀਤਾ ਗਿਆ ਲਾਗੂ ਕੰਟਰੋਲ ਰੂਮ ਤੇ ਇੱਕ ਕਲਿੱਕ ਨਾਲ ਔਰਗਨ ਟਰਾਂਸਪਲਾਂਟ ਵਾਹਨੁੰ ਮਿਲੇਗੀ ਗਰੀਨ ਲਾਈਟ
ਲੁਧਿਆਣਾ ਸ਼ਹਿਰ ਵਿੱਚ ਟਰੈਫਿਕ ਪੁਲਿਸ ਵੱਲੋਂ ਗਰੀਨ ਕੋਰੀਡੋਰ ਪ੍ਰੋਜੈਕਟ ਲਾਗੂ ਕੀਤਾ ਗਿਆ ਗਰੀਨ ਕੋਰੀਡੋਰ ਪ੍ਰੋਜੈਕਟ ਤਹਿਤ ਓਰੇਗਾਨ ਟਰਾਂਸਪਲਾਂਟ ਵਾਲੀਆਂ ਐਬੂਲੈਂਸ ਨੂੰ ਕੰਟਰੋਲ ਰੂਮ ਤੋਂ ਇਕ ਕਲਿੱਕ ਨਾਲ ਟਰੈਫਿਕ ਲਾਈਟਾਂ ਤੇ ਉੱਪਰ ਗਰੀਨ ਸਿਗਨਲ ਮਿਲ ਜਾਵੇਗਾ ਜਿਸ ਨਾਲ ਔਰਗਨ ਟਰਾਂਸਪਲਾਂਟ ਵਾਹਨ ਆਪਣੇ ਨਿਸ਼ਚਿਤ ਸਥਾਨ ਤੇ ਪਹੁੰਚਣ ਲਈ ਸਮਾਂ ਘੱਟ ਲੱਗੇਗਾ ਏਸੀਪੀ ਜਤਨ ਬਾਂਸਲ ਨੇ ਦੱਸਿਆ ਫਿਲਹਾਲ ਚੰਡੀਗੜ੍ਹ ਰੋਡ ਤੇ ਗਰੀਨ ਕੋਰੀਡਰ ਪ੍ਰੋਜੈਕਟ ਲਾਗੂ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਜਿੱਥੇ ਸਮਾਰਟ ਟਰੈਫਿਕ ਲਾਈਟਾਂ ਹੋਣਗੀਆਂ ਇਸ ਪ੍ਰੋਜੈਕਟ ਨੂੰ ਇੰਪਲੀਮੈਂਟ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸਿਟੀ ਦੇ ਵਿੱਚ ਟਰੈਫਿਕ ਪੁਲਾਈਜ ਮੁਲਾਜ਼ਮਾਂ ਨੂੰ ਪਹਿਲਾਂ ਹੀ ਹਿਦਾਇਤ ਹੈ ਕੋਈ ਵੀ ਐਬੂਲੈਂਸ ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਐਮਰਜੈਂਸੀ ਵਾਹਨਾਂ ਨੂੰ ਤੁਰੰਤ ਚੌਂਕ ਦੇ ਵਿੱਚੋਂ ਅੱਗੇ ਜਾਣ ਲਈ ਰਸਤਾ ਕਲੀਅਰ ਵੀ ਕਰਾਇਆ ਜਾਂਦਾ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KPKomlata Punjabi
FollowDec 23, 2025 15:19:130
Report
ADAnkush Dhobal
FollowDec 23, 2025 15:17:450
Report
SBSANJEEV BHANDARI
FollowDec 23, 2025 14:50:290
Report
RKRAJESH KATARIA
FollowDec 23, 2025 14:34:000
Report
ADAnkush Dhobal
FollowDec 23, 2025 14:24:340
Report
MTManish Thakur
FollowDec 23, 2025 14:24:120
Report
RKRAJESH KATARIA
FollowDec 23, 2025 14:23:380
Report
SBSANJEEV BHANDARI
FollowDec 23, 2025 14:04:080
Report
ADAnkush Dhobal
FollowDec 23, 2025 13:53:210
Report
TSTEJINDER SINGH
FollowDec 23, 2025 13:49:160
Report
MTManish Thakur
FollowDec 23, 2025 13:48:130
Report
JSJagmeet Singh
FollowDec 23, 2025 13:47:530
Report
RBRohit Bansal
FollowDec 23, 2025 13:20:24Chandigarh, Chandigarh:ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਦੇ ਪੰਚਕੁਲੇ ਦੇ ਦੌਰੇ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ
0
Report
MSManish Shanker
FollowDec 23, 2025 13:05:000
Report
