Back
पति ने पत्नी की तेजधार हथियार से हत्या, मामला दर्ज
KDKuldeep Dhaliwal
Feb 26, 2026 15:32:28
Mansa, Punjab
ਸਰਦੂਲਗੜ੍ਹ ਦੇ ਪਿੰਡ ਖੈਰਾ ਖੁਰਦ ਦੇ ਵਿੱਚ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਤੇਜਧਾਰ ਹਥਿਆਰ ਦੇ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਕਤਲ ਦੀ ਵਾਰਦਾਤ ਤੋਂ ਬਾਅਦ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਸਰਦੂਲਗੜ੍ਹ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਦੂਲਗੜ੍ਹ ਦੇ ਪਿੰਡ ਖੈਰਾਂ ਖੁਰਦ ਵਿੱਚ ਉਸ ਸਮੇਂ ਲੋਕ ਹੈਰਾਨ ਰਹਿ ਗਏ ਜਦੋਂ ਇੱਕ ਪਤੀ ਵੱਲੋਂ ਆਪਣੀ 35 ਸਾਲا ਪਤਨੀ ਮਮਤਾ ਦਾ ਤੇਜਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ। ਰੇਤੇ ਚ ਨਾ ਜਾਣਕਾਰੀ ਅਨੁਸਾਰ ਖੈਰਾ ਖੁਰਦ ਦੇ ਸੁਭਾਸ਼ ਵੱਲੋਂ 12 ਸਾਲ ਪਹਿਲਾਂ ਮੱਧ ਪ੍ਰਦੇਸ਼ ਤੋਂ ਮਮਤਾ ਨਾਂ ਦੀ ਮਹਿਲਾ ਨੂੰ ਪੰਜਾਬ ਲੈ ਕੇ ਆਇਆ ਸੀ ਜਿਸ ਤੋਂ ਬਾਅਦ ਉਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਵੀ ਬੱਚੇ ਨੇ ਜਨਮ ਨਹੀਂ ਲਿਆ ਅਤੇ ਪਰਿਵਾਰ ਦੇ ਵਿੱਚ ਰੋਜ਼ਾਨ ਹੀ ਆਪਸੀ ਕਲੇਸ਼ ਰਹਿੰਦਾ ਸੀ ਜਿਸ ਕਾਰਨ ਮ੍ਰਿਤਕ ਮਹਿਲਾਂ ਦੇ ਪਤੀ ਸੁਭਾਸ਼ ਨੇ ਆਪਣੀ ਪਤਨੀ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੁਭਾਸ਼ ਘਰ ਦੇ ਕਲੇਸ਼ ਤੋਂ ਅਕਸਰ ਹੀ ਪਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਸੁਭਾਸ਼ ਕੁਮਾਰ ਵੱਲੋਂ ਆਪਣੀ ਪਤਨੀ ਮਮਤਾ ਜਿਨ੍ਹਾਂ ਦੀ 35 ਸਾਲ ਦੇ ਕਰੀਬ ਉਮਰ ਸੀ ਉਸ ਦਾ ਦਾਤਰ ਦੇ ਨਾਲ ਕਤਲ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਮਾਮਲਾ ਦਰਜ ਕਰ ਲਿਆ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 26, 2026 17:00:190
Report
SSSanjay Sharma
FollowFeb 26, 2026 16:02:010
Report
KBKulbir Beera
FollowFeb 26, 2026 15:31:510
Report
DSDEVINDER SHARMA
FollowFeb 26, 2026 15:31:070
Report
MSManish Shanker
FollowFeb 26, 2026 14:45:520
Report
KPKomlata Punjabi
FollowFeb 26, 2026 14:36:140
Report
SKSuneel Kumar
FollowFeb 26, 2026 14:35:310
Report
DSDEVINDER SHARMA
FollowFeb 26, 2026 14:18:420
Report
SBSANJEEV BHANDARI
FollowFeb 26, 2026 14:02:060
Report
SBSANJEEV BHANDARI
FollowFeb 26, 2026 14:01:450
Report
KSKuldeep Singh
FollowFeb 26, 2026 14:01:200
Report
NSNaresh Sethi
FollowFeb 26, 2026 13:40:250
Report
MSManish Sharma
FollowFeb 26, 2026 13:40:020
Report
KSKapil sharma
FollowFeb 26, 2026 13:39:330
Report