Back
सताबगढ़ में दो गुटों के बीच खूनी संघर्ष, चार घायल, अस्पताल में भर्ती
VKVarun Kaushal
Mar 05, 2026 06:01:35
Samrala, Punjab
ਪਿੰਡ ਸਤਾਬਗੜ੍ਹ ਦੇ ਸਰਪੰਚ ਵਿਚਕਾਰ ਖੂਨੀ ਝੜپ ਦੋਹੇ ਧਿਰਾਂ ਹਸਪਤਾਲ ਚ ਦਾਖਲ ਪੁਰਾਣੀ ਰੰਜਿਸ਼ ਨੂੰ ਲੈ ਕੈ ਹੋਈ ਲੜਾਈ ਮਾਚੀਵਾੜਾ ਸਾਹਿਬ ਬਲਾਕ ਅਧੀਨ ਪੈਂਦੇ ਪਿੰਡ ਸਤਾਬਗੜ੍ਹ ਵਿਖੇ ਦੋ ਧਿਰ ਦੇ ਵਿੱਚ ਲੜਾਈ ਹੋਈ। ਲੜਾਈ ਦਾ ਕਾਰਨ ਪੁਰਾਣੀ ਰੰਜਿਸ ਦੱਸਿਆ ਜਾ ਰਿਹਾ ਇਹ ਝੜਪ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਕੁਝ ਵਿਅਕਤੀਆਂ ਵਿਚਕਾਰ ਹੋਈ ਪਿੰਡ ਸਤਾਪਗੜ੍ਹ ਦੇ ਸਰਪੰਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਸਬਧ ਰੱਖਦਾ ਹੈ ਇਸ ਖੂਨੀ ਝੜਪ ਵਿੱਚ ਸਰਪੰਚ ਸਮੇਤ 4 ਵਿਅਕਤੀ ਅਤੇ ਦੂਸਰੀ ਧਿਰ ਦੇ 2 ਵਿਅਕਤੀ ਜਖਮੀ ਹੋਏ ਹਨ ਜਿਸ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ। ਜਿਨਾਂ ਨੂੰ ਸਮਰਾਲਾ ਦੇ ਸਿਵਿਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਤੇ ਜੇਰੇ ਇਲਾਜ ਹੈ ਪੁਲਿਸ ਮੁਤਾਬਕ ਹੁਣ ਤੱਕ ਖਬਰ ਲਿਖਣ ਤੱਕ ਦੋਵਾਂ ਧਿਰਾਂ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤੇ ਗਏ ਹਨ ਮੌਕੇ ਤੇ ਪਹੁੰਚੇ ਏ਼ ਐਸ ਆਈ ਸੋਹਣ ਸਿੰਘ ਨੇ ਦੱਸਿਆ ਕਿ ਤਫਤੀਸ਼ ਕੀਤੀ ਜਾ ਰਹੀ ਹੈ ਲੜਾਈ ਦਾ ਕੀ ਕਾਰਨ ਹੈ ਅਤੇ ਬਣਦੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowMar 05, 2026 08:18:370
Report
PSParambir Singh Aulakh
FollowMar 05, 2026 08:18:080
Report
MJManoj Joshi
FollowMar 05, 2026 08:05:260
Report
ADAnkush Dhobal
FollowMar 05, 2026 08:04:160
Report
MJManoj Joshi
FollowMar 05, 2026 07:53:170
Report
DSDharmindr Singh
FollowMar 05, 2026 07:51:350
Report
ASARVINDER SINGH
FollowMar 05, 2026 07:50:590
Report
KDKuldeep Dhaliwal
FollowMar 05, 2026 07:48:560
Report
ASARVINDER SINGH
FollowMar 05, 2026 07:48:340
Report
HSHarmeet Singh Maan
FollowMar 05, 2026 07:47:270
Report
BSBhushan Sharma
FollowMar 05, 2026 07:46:550
Report
NSNavdeep Singh
FollowMar 05, 2026 07:31:270
Report
KCKhem Chand
FollowMar 05, 2026 07:07:120
Report
AZAbhinva zeepunjabi
FollowMar 05, 2026 07:05:420
Report
MSManish Shanker
FollowMar 05, 2026 06:49:550
Report