Become a News Creator

Your local stories, Your voice

Follow us on
Download App fromplay-storeapp-store
Advertisement
Back
Sirmaur173001

नाहन में गर्मियों के लिए जल शक्ति विभाग ने पानी की आपूर्ति तेज कर दी

DVDEVENDER VERMA
Mar 05, 2026 08:18:37
Nahan, Himachal Pradesh
लोकेशन नाहन गर्मियों को लेकर जल शक्ति विभाग की तैयारी शुरू.. पानी का दुरुपयोग न करने की शहर वासियों से की अपील, नाहन शहर को प्रतिदिन करीब 45 लाख लीटर पानी की रहती है आवश्यकता, गर्मी में करीब 70 हजार लीटर तक बढ़ जाती है पानी की आवश्यकता-SDO नाहन शहर को तीन पेयजल योजनाएं कर रही पानी की सप्लाई , नेहर स्बार, बोगरिया घाट और गिरी उठाऊ पेयजल योजना ददाहू है तीन योजनाएं, एंकर- गर्मियों के मौसम को देखते हुए जल शक्ति विभाग ने तैयारियां शुरू कर दी हैं। नाहन शहर में बढ़ती गर्मी के साथ पानी की मांग भी बढ़ जाती है। विभाग का कहना है कि शहर को रोजाना लाखों लीटर पानी की जरूरत पड़ती है, जिसे पूरा करने के लिए तीन प्रमुख पेयजल योजनाओं से सप्लाई की जा रही है。 वीओ1- जल शक्ति विभाग नाहन के एसडीओ ई. रोशन लाल ने बताया कि नाहन शहर में गर्मियों के मौसम में पानी की मांग बढ़ना स्वाभाविक है। सामान्य दिनों में शहर को प्रतिदिन करीब 45 लाख लीटर पानी की आवश्यकता रहती है, जबकि गर्मियों के दिनों में यह मांग बढ़कर लगभग 70 लाख लीटर तक पहुंच जाती है। उन्होंने बताया कि गर्मियों के मौसम में विभाग को पानी की राशनिंग भी करनी पड़ती है क्योंकि इस समय आगजनी की घटनाएं होने का भी अंदाजा रहता है और अग्निशमन विभाग को भी पानी की आवश्यकता पड़ती है। उन्होंने बताया कि नाहन शहर में पानी की आपूर्ति के लिए नेहर स्बार, बोगरिया घाट खैरी और गिरी उठाऊ पेयजल योजना ददाहू से नाहन में विभाग को प्राप्त मात्रा में पानी उपलब्ध हो रहा है और शहर में सुचारू रूप से पानी की सप्लाई की जा रही है। बाईट- ई. रोशन लाल एसडीओ जल शक्ति विभाग नाहन वीओ2- SDO ने बताया कि अक्सर विभाग को यह शिकायत मिलती है कि लोग पीने के पानी से वाहनों की वॉशिंग करते हैं जो की उचित नहीं है। इसलिए उन्होंने शहरवासियों से पानी के संरक्षण को लेकर सहयोग की अपील की है। विभाग का कहना है कि गर्मियों के दौरान पानी का दुरुपयोग न करें ताकि सभी क्षेत्रों में सुचारू रूप से पानी की सप्लाई सुनिश्चित की जा सके。 बाईट- ई. रोशन लाल एसडीओ जल शक्ति विभाग नाहन
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MTManish Thakur
Mar 05, 2026 09:50:48
Kullu, Himachal Pradesh:जिला लाहौल स्पीति के गोंधला गांव का रहने वाला योगेश 24 फरवरी से कुल्लू के सरवरी बस अड्डा से लापता चल रहा है। ऐसे में युवक के बारे में कोई जानकारी न मिलने के चलते लापता युवक के परिजनों ने ढालपुर में एसपी कुल्लू मदनलाल कौशल से मुलाकात की। वहीं परिजनों ने पुलिस के समक्ष मांग रखी कि जल्द से जल्द लापता युवक का पता लगाया जाए और परिजनों के द्वारा जो जो पहले पुलिस के समक्ष रखे गए हैं। उस पर भी गहनता से छानबीन की जानी चाहिए। लापता युवक के पिता प्रेमलाल ने बताया कि 24 फरवरी को वह अपने बेटे योगेश उम्र 25 साल के साथ सरवरी बस अड्डा पहुंचे थे। जहाँ से उन्होंने रात 10:30 बजे हरिद्वार के लिए बस लेनी थी। लेकिन शाम के समय बस अड्डे से उनका बेटा फोन सुनते-सुनते कहीं चला गया और उसके बाद से उसका फोन बंद आ रहा है। उन्होंने बताया कि पहले उन्हें लगा कि वह अपने दोस्तों से मिलने गया होगा। लेकिन जब वह देर रात तक वापस नहीं आया तो अगले दिन उन्होंने इस बारे पुलिस में युवक के लापता होने के भी शिकायत दर्ज करवाई। प्रेमलाल ने बताया कि अब 5 मार्च बीत चुका है और अभी तक युवक का कोई पता नहीं चल पाया है। युवक आइटीबीपी में कार्य कर रहा था। ऐसे परिजनों के द्वारा कुछ पहलू में पुलिस के समक्ष रखे गए हैं और पुलिस को उन पहलुओं को भी ध्यान में रखते हुए छानबीन करनी चाहिए। बाइट - प्रेमलाल लापता युवक के पिता एसपी कुल्लू मदन लाल कौशल ने बताया कि लापता युवक के परिजनों ने कुल्लू पुलिस के पास शिकायत दी है और पुलिस भी सभी पहलुओं की छानबीन कर रही है। जल्द ही लापता युवक योगेश को तलाश कर लिया जाएगा। बाइट - मदन लाल कौशल एसपी कुल्लू
0
comment0
Report
ADAnkush Dhobal
Mar 05, 2026 09:50:28
Shimla, Himachal Pradesh:ਪੁਲਿਸ ਨੇ ਧਰਨਾ ਦੇ ਰਹੇ ਕਾਂਗਰਸੀ ਵਰਕਰਾਂ ਨੂੰ ਜਬਰਨ ਲੁਧਿਆਣਾ - ਫਿਰੋਜ਼ਪੁਰ ਮੁੱਖ ਮਾਰਗ ਤੋਂ ਹਟਵਾਇਆ , ਰੋਡ ਕਰਵਾਇਆ ਖਾਲੀ, ਮਾਲਵੀਕਾ ਸੂਦ ਸਮੇਤ ਕਈ ਕਾਂਗਰਸੀ ਆਗੂ ਕੀਤੇ ਪੁਲਿਸ ਨੇ ਡਿਟੈਨ । ਦੱਸ ਦਈਏ ਕਿ ਮੋਗਾ ਵਿੱਚ ਜ਼ਿਲ੍ਹਾ ਪਰਿਸ਼ਦ ਦੀ ਚੇਅਰਮੈਨੀ ਨੂੰ ਲੈ ਕੇ ਕਾਂਗਰਸ ਵਲੋਂ ਲਾਏ ਗਏ ਸੀ ਸੱਤਾ ਧਿਰ ਤੇ ਸੰਗੀਨ ਦੋਸ਼ । ਕਾਂਗਰਸ ਦਾ ਦੋਸ਼ ਹੈ ਕਿ ਅੱਜ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨੀ ਦੀ ਚੋਣ ਸੀ ਉਸਤੋਂ ਪਹਿਲਾਂ ਸਾਡੇ ਡਰੋਲੀ ਤੋਂ ਬਲਾਕ ਸਮੰਤੀ ਮੈਂਬਰ ਅਮਨ ਸੰਘਾ ਨੂੰ ਅੱਜ ਸਵੇਰੇ ਕੁਝ ਅਣਪਛਾਤਿਆ ਵਲੋਂ ਪਿਸਤੌਲ ਦੀ ਨੋਕ ਤੇ ਅਗਵਾ ਕਰ ਲਿਆ । ਰੋਸ ਵਜੋਂ ਕਾਂਗਰਸ ਦੇ ਮੋਗਾ ਤੋਂ ਹਲਕਾ ਇੰਚਾਰਜ ਮਾਲਵੀਕਾ ਸੂਦ ਅਤੇ ਉਹਨਾਂ ਦੇ ਵਰਕਰਾਂ ਵਲੋਂ ਥਾਣਾ ਸਦਰ ਅੱਗੇ ਦੇ ਰਹੇ ਸੀ ਧਰਨਾ ਅਤੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਦੋਨੋਂ ਪਾਸੋ ਕੀਤਾ ਸੀ ਜਾਮ ।
0
comment0
Report
ASAvtar Singh
Mar 05, 2026 09:36:04
0
comment0
Report
NSNavdeep Singh
Mar 05, 2026 09:35:18
Moga, Punjab:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇੰਟੈਕ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਵਿਜੇ ਧੀਰ ਅਤੇ ਉਹਨਾਂ ਨਾਲ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦੇ ਹੋਏ ਅਕਾਲੀ ਦਡ ਵਿੱਚ ਸ਼ਾਮਿਲ । ਜਿਸ ਤਰ੍ਹਾਂ ਦਾ ਅੱਜ ਮਾਹੌਲ ਚੱਲ ਰਿਹਾ ਇੱਕ ਤੂਫਾਨ ਵਾਂਗੂੰ ਅਕਾਲੀ ਦਲ ਅੱਗੇ ਚੱਲ ਰਿਹਾ: ਸੁਖਬੀਰ । ਸੁਖਬੀਰ ਨੇ ਕਿਹਾ ਪੰਜ ਸਾਲ ਕਾਂਗਰਸ ਅਤੇ ਪੰਜ ਸਾਲ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਪੂਰੇ 10 ਸਾਲ ਪੰਜਾਬ ਦੀ ਜਨਤਾ ਨੇ ਬਰਬਾਦੀ ਦੇਖੀ ਹੈ । ਲੋਕ ਦੁਖੀ ਹਨ ਕਿਉਂਕਿ ਹੁਣ ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ ਹੈ, ਡਰੱਗ ਮਾਫੀਆ ਦਾ ਰਾਜ ਹੈ, ਲੁਟੇਰਿਆਂ ਦਾ ਰਾਜ ਹੈ ਅਤੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ । ਸ਼੍ਰੋਮਣੀ ਅਕਾਲੀ ਦਲ ਇਕੱਠਾ ਹੈ ਅਤੇ जो ਵੀ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਤੇ ਚੱਲਣਾ ਚਾਹੁੰਦੇ ਹੈ ਉਹਨਾਂ ਨੂੰ ਮੋਸਟ ਵੈਲਕਮ ।
0
comment0
Report
SBSANJEEV BHANDARI
Mar 05, 2026 09:22:21
Dera Bassi, Punjab:ਡੇਰਾਬੱਸੀ ਨੇੜਲੇ ਪਿੰਡ ਭਗਵਾਨਪੁਰ ਵਿੱਚ ਸਥਿਤ ਕਪਿਸ਼ ਐਂਟਰਪ੍ਰਾਈਜ਼ਿਜ਼ ਫੈਕਟਰੀ ਵਿੱਚ ਰਾਤ ਦੇ ਸਮੇਂ ਹਥਿਆਰਬੰਦ ਲੁਟੇਰਿਆਂ ਵੱਲੋਂ ਲੂਟ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਰੀਬ ਸੱਤ ਤੋਂ ਅੱਠ ਅਣਪਛਾਤੇ ਵਿਅਕਤੀਆਂ ਚਾਕੂ ਅਤੇ ਪਿਸਤੌਲ ਵਰਗੇ ਹਥਿਆਰਾਂ ਨਾਲ ਲੈਸ ਹੋ ਕੇ ਫੈਕਟਰੀ ਦੇ ਅੰਦਰ ਦੁਾਖਲ ਹੋਏ ਅਤੇ ਲੂਟ ਦੀ ਨੀਅਤ ਨਾਲ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਪਰ ਨਾਈਟ ਪਟਰੋਲਿੰਗ ਕਰ ਰਹੇ ਸੁਰੱਖਿਆ ਕਰਮਚਾਰੀਆਂ ਦੀ ਚੌਕਸੀ ਅਤੇ ਹਿੰਮਤ ਕਾਰਨ ਵੱਡੀ ਲੁੱਟ ਹੋਣ ਤੋਂ ਬਚਾਵ ਹੋ ਗਿਆ। ਇਸ ਦੌਰਾਨ ਲੁਟੇਰਿਆਂ ਅਤੇ ਸੁਰੱਖਿਆ ਕਰਮਚਾਰਿਆਂ ਵਿਚਾਲੇ ਝੜਪ ਵੀ ਹੋਈ, ਜਿਸ ਦੌਰਾਨ ਇੱਕ ਸੁਰੱਖਿਆ ਕਰਮਚਾਰੀ ਨੂੰ ਚਾਕੂ ਲੱਗਣ ਕਾਰਨ ਉਹ ਜਖਮੀ ਹੋ ਗਿਆ। ਜਾਣਕਾਰੀ ਮੁਤਾਬਕ ਕਪਿਸ਼ ਐਂਟਰਪ੍ਰਾਈਜ਼ਿਜ਼ ਫੈਕਟਰੀ ਵਿੱਚ ਟੁੱਟੀਆਂ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ। ਇੰਡਸਟਰੀ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਅਤੇ ਅਪਰਾਧਕ ਘਟਨਾਵਾਂ ਨੂੰ ਦੇਖਦਿਆਂ ਐਸੋਸੀਏਸ਼ਨ ਵੱਲੋਂ ਇੱਕ ਪ੍ਰਾਈਵੇਟ ਸੁਰੱਖਿਆ ਏਜੰਸੀ ਨੂੰ ਨਾਈਟ ਪਟਰੋਲਿੰਗ ਲਈ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸੁਰੱਖਿਆ ਕਰਮਚਾਰੀ ਹਰ ਰਾਤ ਤਿੰਨ ਤੋਂ ਚਾਰ ਵਾਰ ਇਲਾਕੇ ਵਿੱਚ ਗਸ਼ਤ ਕਰਦੇ ਹਨ। ਜਦੋਂ ਪਟਰੋਲਿੰਗ ਦੌਰਾਨ ਕਰਮਚਾਰੀ ਫੈਕਟਰੀ ਦੇ ਕੋਲ ਪਹੁੰਚੇ ਤਾਹੰ ਉੱਥੇ ਕੁਝ ਸ਼ੱਕੀ ਵਿਅਕਤੀ ਮੌਜੂਦ ਸਨ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਥਿਆਰਬੰਦ ਵਿਅਕਤੀਆਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਨਾਂ ਪਾਸਿਆਂ ਵਿਚਾਲੇ ਝੜਪ ਹੋ ਗਈ ਅਤੇ ਇੱਕ ਸੁਰੱਖਿਆ ਕਰਮਚਾਰੀ ਨੂੰ ਚਾਕੂ ਨਾਲ ਵਾਰ ਕਰ ਦਿੱਤਾ ਗਿਆ। ਮੌਕੇ ‘ਤੇ ਹੜਕੰਪ ਮਚ ਗਿਆ ਅਤੇ ਵਿਰੋਧ ਦੇਖ ਕੇ ਲੂਟੇਰੇ ਮੌਕੇ ਤੋਂ ਫਰਾਰ ਹੋ ਗਏ। ਉਦਯੋਗਪਤੀਆਂ ਮੁਤਾਬਕ ਇਸ ਤੋਂ ਪਹਿਲਾਂ ਵੀ ਇਲਾਕੇ ਵਿੱਚ ਚੋਰਾਂ ਵੱਲੋਂ ਟੁੱਟੀਆਂ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਅਤੇ ਕਈ ਵਾਰ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਜ਼ਿਆਦਾਤਰ ਇਹ ਘਟਨਾਵਾਂ ਰਾਤ ਦੇ ਸਮੇਂ ਹੀ ਵਾਪਰਦੀਆਂ ਹਨ, ਜਿਸ ਕਾਰਨ ਇੰਡਸਟਰੀ ਇਲਾਕੇ ਦੇ ਉਦਯੋਗਪਤੀਆਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ। ਉਦਯੋਗਪਤੀਆਂ ਦੀ ਐਸੋਸ਼ੀਏਸ਼ਨ ਵੱਲੋਂ ਡੇਰਾ ਬੱਸੀ ਥਾਣਾ ਮੁਖੀ ਨੂੰ ਲਿਖਿਤ ਲੇਟਰ ਰਾਹੀਂ ਮੰਗ ਕੀਤੀ ਹੈ ਕਿ ਉਦਯੋਗਿਕ ਖੇਤਰ ਵਿੱਚ ਵਧ ਰਹਿਆਂ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਠੋਸ ਕਦਮ ਚੁੱਕੇ ਜਾਣ ਇਸਦੇ ਨਾਲ ਨਾਲ ਇਲਾਕੇ ਵਿੱਚ ਰਾਤ ਦੇ ਸਮੇਂ ਪੁਲਿਸ ਵੱਲੋਂ ਪਟਰੋਲਿੰਗ ਵਧਾਈ ਜਾਵੇ।
0
comment0
Report
TBTarsem Bhardwaj
Mar 05, 2026 09:22:03
Ludhiana, Punjab:ਲੁਧਿਆਣਾ ਪੁਲੀਸ ਨੇ ਟਰੱਕ ਦੀ ਖੋਹ ਕਰਨ ਵਾਲੇ ਤਿੰਨ ਦੋਸੀਆ ਨੂੰ ਕੀਤਾ ਕਾਬੂ ਟਰੱਕ ਬਰਾਮਦ ਏਕ ਦੋਸੀ ਤੇ ਪਹਿਲਾ ਵੀ नਸਾ ਤਸੱਕਰੀ ਦਾ ਮਾਮਲਾ ਦਰਜ ਦੁੋਸੀ ਕੋਲੋਂ ਖੋਹ ਵਿੱਚ ਵਰਤੀ brezza ਕਾਰ ਬਰਾਮਦ ਲੁਧਿਆਣਾ ਪੁਲੀਸ ਵਲੋਂ ਲੁੱਟ ਖੋਹ ਕਰਨ ਵਾਲਿਆ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਸੇ ਕੜੀ ਤੋਂ ਥਾਣਾ বাসਤੀ ਜੋਧੇਵਾਲ ਦੀ ਪੁਲਿਸ ਨੇ ਟਰੱਕ ਦੀ ਖੋਹ ਕਰਨ ਵਾਲੇ ਤਿੰਨ ਦੋਸੀਆ ਨੂੰ ਖੋਹ ਕੀਤੇ ਗਏ ਟਰੱਕ ਸਮੇਤ ਕਾਬੂ ਕੀਤਾ ਏ ਡੀ ਸੀ ਪੀ ਨੇ ਪੁਤਰਕਾਰ ਵਾਰਤਾ ਕਰਕੇ ਜਾਣਕਾਰੀ ਦਿੱਤੀ ਕਿ ਪੁਲਿਸ ਨੂੰ ਸਿਕਾਇਤ ਮਿਲੀ ਤੁਹੰਨਤ ਕਾਰਵਾਈ ਕੀਤੀ ਜਿਸ ਦੌਰਾਨ ਟਰੱਕ ਦੀ ਖੋਹ ਕਰਨ ਵਿਚ ਤੇ ਟਰੱਕ ਦਾ ਪੁਰਾਣਾ ਮਾਲਕ ਅਤੇ ਉਸਦਾ ਸਾਥੀ ਸ਼ਾਮਲ ਸੀ।ਟਰੱਕ ਦੇ ਡਰਾਈਵਰ ਨੇ ਖੋਹ ਕਰਨ ਵਾਲਿਆ ਨੂੰ ਟਰੱਕ ਸਬੰਧੀ ਜਾਣਕਾਰੀ ਦਿੱਤੀ ਪੁਲਿਸ ਨੇ ਦੋਸੀ ਨੂੰ ਟਰੱਕ ਸਮੇਤ ਸੋਨੀਪਤ ਤੋ ਕਾਬੂ ਕੀਤਾ ਏ ਡੀ ਸੀ ਪੀ ਨੇ ਦਸਿਆ ਕਿ ਟਰੱਕ ਦੇ ਪੁਰਾਣੇ ਮਾਲਕ ਤੇ ਪਹਿਲਾ ਵੀ ਨਸਾ ਤਸੱਕਰੀ ਦਾ ਮਾਮਲਾ ਦਰਜ ਹੈ। ਹੁਣ ਵੀ ਦੋਸੀ ਵੱਲੋ ਟਰੱਕ ਰਾਹੀਂ ਭੁੱਕੀ ਸਪਲਾਈ ਕਰਨੀ ਸੀ। ਪੁਲੀਸ ਨੇ ਦੋਸੀਆ ਕੋਲੋਂ breeze ਕਾਰ ਅਤੇ ਟਰੱਕ ਬਰਾਮਦ ਕੀਤਾ
0
comment0
Report
SGSatpal Garg
Mar 05, 2026 09:21:34
Patran, Punjab:पातड़ां सतपाल गर्ग ब्लॉक समिति पातड़ां के चेयरमैन व वाइस चेयरमैन का सर्वसम्मति से चुनाव हल्का शुतराना के अंतर्गत ब्लॉक समिति पातड़ां के चेयरमैन और वाइस चेयरमैन का चुनाव परजाईडिग अफसर एसडीएम पातड़ां काला राम कांसल की देखरेख में शांतिपूर्ण ढंग से संपन्न हुआ। इस अवसर पर हल्का शुतराना के विधायक कुलवंत सिंह बाजीगर भी विशेष रूप से मौजूद रहे। चुनाव प्रक्रिया के दौरान ब्लॉक समिति के कुल 25 सदस्यों में से 23 सदस्य उपस्थित रहे। सभी सदस्यों की मौजूदगी में सर्वसम्मति से दुगाल गांव की परमजीत कौर को चेयरमैन और कुलारा गांव की सुखजिंदर कौर को वाइस चेयरमैन चुना गया। चुनाव की पूरी प्रक्रिया अमन-शांति और सौहार्दपूर्ण माहौल में संपन्न हुई। नवनिर्वाचित चेयरमैन और वाइस चेयरमैन का स्वागत करते हुए विधायक कुलवंत सिंह बाजीगर ने उन्हें बधाई दी और भरोसा दिलाया कि हल्का शुतराना के गांवों के विकास के लिए हर तरह की वित्तीय सहायता उपलब्ध करवाई जाएगी, ताकि क्षेत्र में विकास कार्यों को गति मिल सके। इस मौके पर एसडीएम पातड़ां काला राम कांसल ने बताया कि वह परजाईडिग अफसर के तौर पर उपस्थित थे और ब्लॉक समिति के सदस्यों ने सर्वसम्मति से चेयरमैन और वाइस चेयरमैन का चुनाव संपन्न किया है। कार्यक्रम के दौरान नवनिर्वाचित चेयरमैन परमजीत कौर और वाइस चेयरमैन सुखजिंदर कौर ने सभी सदस्यों और समर्थकों का धन्यवाद किया और विश्वास दिलाया कि वे क्षेत्र के विकास और जनसेवा के लिए पूरी ईमानदारी से काम करेंगी। इस अवसर पर बीडीपीओ सहित ब्लॉक समिति के सदस्य और बड़ी संख्या में समर्थक भी मौजूद रहे। बाइट: विधायक कुलवंत सिंह बाजीगर एसडीएम काला राम कांसल बीडीपीओ चेयरमैन परमजीत कौर व वाइस चेयरमैन सुखजिंदर कौर समर्थक
0
comment0
Report
BSBHARAT SHARMA
Mar 05, 2026 09:20:22
Ajnala, Punjab:ਆਮ ਆਦਮੀ ਪਾਰਟੀ ਦੇ ਸ਼੍ਰੀਮਤੀ ਸਵਿੰਦਰ ਕੌਰ ਸਰਬਸੰਮਤੀ ਨਾਲ ਚੁਣੇ ਗਏ ਬਲਾਕ ਸੰਮਤੀ ਅਜਨਾਲਾ ਦੇ ਚੇਅਰਪਰਸਨ ਸਰਬਜੀਤ ਸਿੰਘ ਚੱਕ ਔਲ ਚੁਣੇ ਗਏ ਵਾਈਸ ਚੇਅਰਮੈਨ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸਨਮਾਨਿਤ ਕਰਕੇ ਦਿੱਤੀ ਵਧਾਈ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਮੌਜੂਦਗੀ ਚ ਅੱਜ ਪ੍ਰੋਜਾਈਡਿੰਗ ਅਫਸਰ-ਕਮ-ਐਸ.ਡੀ.ਐਮ ਅਜਨਾਲਾ ਅਸ਼ੋਕ ਕੁਮਾਰ ਦੀ ਨਿਗਰਾਨੀ ਵਿੱਚ ਬਲਾਕ ਸੰਮਤੀ ਦੇ ਅਹੁਦੇਦਾਰਾਂ ਦੀ ਚੋਣ ਹੋਈ, ਜਿਸ ਵਿੱਚ ਸਰਬ ਸੰਮਤੀ ਨਾਲ ਆਮ ਆਦਮੀ ਪਾਰਟੀ ਦੇ ਬੀਬੀ ਸੁਵਿੰਦਰ ਕੋਰ ਚੇਅਰਪਰਸਨ ਅਤੇ ਸਰਪੰਚ ਸਰਬਜੀਤ ਸਿੰਘ ਚੱਕ ਔਲ ਵਾਈਸ ਚੇਅਰਪਰਸਨ ਚੁਣੇ ਗਏ,ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਨਵੇਂ ਚੁਣੇ ਚੇਅਰਪਰਸਨ ਸ਼੍ਰੀਮਤੀ ਸਵਿੰਦਰ ਕੌਰ ਅਤੇ ਵਾਈਸ ਚੇਅਰਮੈਨ ਸਰਬਜੀਤ ਸਿੰਘ ਚੱਕ ਔਲ ਨੂੰ ਮੁਬਾਰਕਬਾਦ ਦਿੰਦਿਆਂ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਇਸ ਮੌਕੇ ਵਿਧਾਇਕ ਕੁलਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਚੇਅਰ ਪਰਸਨ ਅਤੇ ਵਾਈਸ ਚੇਅਰ ਪਰਸਨ ਦੀ ਸਰਬ ਸੰਮਤੀ ਨਾਲ ਚੋਣ ਹੋਈ ਹੈ, ਉਹਨਾਂ ਕਿਹਾ ਕਿ ਜਿਸ ਵਿੱਚ ਬੀਬੀ ਸੁਵਿੰਦਰ ਕੌਰ ਚੇਅਰਪਰਸਨ ਅਤੇ ਸਰਬਜੀਤ ਸਿੰਘ ਚੱਕ ਔਲ ਵਾਈਸ ਚੇਅਰ ਪਰਸਨ ਚੁਣੇ ਗਏ ਹਨ, ਉਹਨਾਂ ਕਿਹਾ ਕਿ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਕੀਤਾ ਜਾਵੇਗਾ ਅਤੇ ਪਿੰਡਾਂ ਵਿੱਚ ਜਿਹੜੇ ਵੀ ਰਹਿੰਦੇ ਕੰਮ ਹਨ ਉਹ ਸਾਰੇ ਹੀ ਕੰਮ ਪੂਰੇ ਕੀਤੇ ਜਾਣਗੇ ਇਸ ਮੌਕੇ ਨਵੇਂ ਚੁਣੇ ਚੇਅਰਮੈਨ ਬੀਬੀ ਸੁਵਿੰਦਰ ਕੌਰ ਅਤੇ ਵਾਈਸ ਚੇਅਰਮੈਨ ਸਰਬਜੀਤ ਸਿੰਘ ਸੋਨੂ ਨੇ ਕਿਹਾ ਕਿ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾ ਸਦਕਾ ਅੱਜ ਉਨਾਂ ਨੂੰ ਚੇਅਰ ਪਰਸਨ ਅਤੇ ਵਾਇਸ ਚੇਅਰਪਰਸਨ ਚੁਣਿਆ ਗਿਆ ਹੈ ਜਿਸ ਨੂੰ ਲੈ ਕੇ ਉਹ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦੇ ਹਨ ਅਤੇ ਪਿੰਡਾਂ ਵਿੱਚ ਜਿਹੜੇ ਵੀ ਕੰਮ ਹੋਣਗੇ ਉਹ ਸਾਰੇ ਕੰਮ ਪੂਰੇ ਕੀਤੇ ਜਾਣਗੇ
0
comment0
Report
BSBHARAT SHARMA
Mar 05, 2026 09:19:50
Amritsar, Punjab:“ਆਪਣਾ ਕਾਰੋਬਾਰ ਆਪਣੀ ਪਹਿਚਾਨ” ਮੁਹਿੰਮ ਤਹਿਤ ਦੱਖਣੀ ਹਲਕੇ ਵਿੱਚ ਵਿਸ਼ੇਸ਼ ਕੈਂਪ ਦਾ ਆਯੋਜਨ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ 100 ਤੋਂ ਵੱਧ ਮਹਿਲਾਵਾਂ ਦਾ ਸਨਮਾਨ ਛੋਟੇ ਕਾਰੋਬਾਰ ਕਰਨ ਵਾਲੀਆਂ ਮਹਿਲਾਵਾਂ ਨੂੰ ਮਿਲੀ ਨਵੀਂ ਪਛਾਣ ਤੇ ਹੌਸਲਾ ਚੁਣੀਆਂ ਗਈਆਂ ਮਹਿਲਾਵਾਂ ਨੂੰ ਚੰਡੀਗੜ੍ਹ ਵਿੱਚ ਵੀ ਕੀਤਾ ਜਾਵੇਗਾ ਸਨਮਾਨਿਤ ਅੰਮ੍ਰਿਤਸਰ ਵਿੱਚ ਮਹਿਲਾਵਾਂ ਨੂੰ ਖੁਦਮੁਖਤਿਆਰ ਬਣਾਉਣ ਅਤੇ ਉਹਨਾਂ ਦੇ ਛੋਟੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ “ਆਪਣਾ ਕਾਰੋਬਾਰ ਆਪਣੀ ਪਹਿਚਾਨ” ਮੁਹਿੰਮ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸੇ ਕੜੀ ਤਹਿਤ ਹਲਕਾ ਦੱਖਣੀ ਵਿੱਚ ਵੀ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣਾ ਛੋਟਾ ਕਾਰੋਬਾਰ ਚਲਾ ਰਹੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ。 ਇਸ ਮੌਕੇ ਹਲਕਾ ਦੱਖਣੀ ਤੋਂ ਵਿਧਾਇਕ ਅਤੇ ਸਾਬਕਾ ਕੈਬਿਨੇਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਮੁਹਿੰਮ ਖਾਸ ਤੌਰਤੇ ਮਹਿਲਾਵਾਂ ਨੂੰ ਪ੍ਰੋਤਸਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਲਗਭਗ 50 ਫੀਸਦੀ ਹੈ ਅਤੇ ਉਹ ਘਰ ਅਤੇ ਸਮਾਜ ਦੋਵੇਂ ਥਾਵਾਂ ‘ਤੇ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਪਰ ਅਕਸਰ ਉਹਨਾਂ ਦੀ ਮਿਹਨਤ ਨੂੰ ਅਣਦੇਖਾ ਕਰ ਦਿੱਤਾ ਜਾਂਦਾ ਹੈ。 ਡਾ. ਨਿੱਜਰ ਨੇ ਕਿਹਾ ਕਿ ਬਹੁਤ ਸਾਰੀਆਂ ਮਹਿਲਾਵਾਂ ਘਰ ਬੈਠੇ ਟਿਫਿਨ ਸੇਵਾ, ਸਲੂਨ, ਸਿਲਾਈ-ਕੜਾਹੀ, ਬਿਊਟੀ ਵਰਕ ਅਤੇ ਹੋਰ ਛੋਟੇ ਕਾਰੋਬਾਰਾਂ ਰਾਹੀਂ ਆਪਣਾ ਯੋਗਦਾਨ ਪਾ ਰਹੀਆਂ ਹਨ। ਇਸ ਪ੍ਰੋਗਰਾਮ ਦਾ ਮਕਸਦ ਇਹਨਾਂ मਹਿਲਾਵਾਂ ਨੂੰ ਸਮਾਜ ਵਿੱਚ ਇੱਕ ਪਹਿਚਾਣ ਦੇਣਾ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨਾ ਹੈ। ਉਨ੍ਹਾਂ ਦੱਸਿਆ ਕਿ ਦੱਖਣੀ ਹਲਕੇ ਵਿੱਚੋਂ 100 ਤੋਂ ਵੱਧ ਮਹਿਲਾਵਾਂ ਦੀ ਲਿਸਟ ਤਿਆਰ ਕਰਕੇ ਉਹਨਾਂ ਨੂੰ ਇਸ ਕੈਂਪ ਦੌਰਾਨ ਸਨਮਾਨਿਤ ਕੀਤਾ ਗਿਆ ਹੈ。 ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਮਹਿਲਾਵਾਂ ਵਿੱਚੋਂ ਕੁਝ ਚੁਣੀਆਂ ਗਈਆਂ ਮਹਿਲਾਵਾਂ ਨੂੰ ਚੰਡੀਗੜ੍ਹ ਭੇਜਿਆ ਜਾਵੇਗਾ, ਜਿੱਥੇ ਸਰਕਾਰੀ ਪੱਧਰ ‘ਤੇ ਉਹਨਾਂ ਨੂੰ ਵੱਡੇ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਨਾਲ ਨਾ ਸਿਰਫ਼ ਉਹਨਾਂ ਦਾ ਮਨੋਬਲ ਵਧੇਗਾ, ਸਗੋਂ ਹੋਰ ਮਹਿਲਾਵਾਂ ਨੂੰ ਵੀ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੀ ਪ੍ਰੇਰਣਾ ਮਿਲੇਗੀ。 ਡਾ. ਨਿੱਜਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਮਹਿਲਾਵਾਂ ਵਿੱਚ ਆਪਣੇ ਕੰਮ ਪ੍ਰਤੀ ਗੌਰਵ ਦੀ ਭਾਵਨਾ ਪੈਦਾ ਹੁੰਦੀ ਹੈ। ਜਦੋਂ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਮਾਜ ਅਤੇ ਸਰकार ਉਹਨਾਂ ਦੀ ਕਦਰ ਕਰਦੇ ਹਨ, ਤਾਂ ਉਹ ਹੋਰ ਵੀ ਆਤਮ ਵਿਸ਼ਵਾਦ ਨਾਲ ਅੱਗੇ ਵਧਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਮਹਿਲਾਵਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਮਜ਼ਬੂਤ ਬਣਾਉਣਾ ਹੈ ਤਾਂ ਜੋ ਉਹ اپنے ਪਰਿਵਾਰ ਅਤੇ ਸਮਾਜ ਦੀ ਤਰੱਕੀ ਵਿੱਚ ਹੋਰ ਵੱਡਾ ਯੋਗਦਾਨ ਪਾ ਸਕਣ。
0
comment0
Report
VKVarun Kaushal
Mar 05, 2026 09:06:02
Samrala, Punjab:ਸਮਰਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬਲਾਕ ਸੰਮਤੀ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹੀ। ਇਸ ਚੋਣ ਦੌਰਾਨ ਹਰਪ੍ਰੀਤ ਕੌਰ ਉਟਾਲ ਨੂੰ ਚੇਅਰਮੈਨ ਅਤੇ ਰਣਜੋਤ ਸਿੰਘ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਇਸ ਮੌਕੇ ਹਲਕਾ ਵਿਧਾਇਕ (MLA) ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਚੋਣ ਲੋਕਤੰਤਰਿਕ ਤਰੀਕੇ ਨਾਲ ਹੋਈ ਹੈ। ਉਹਨਾਂ ਦੱਸਿਆ ਕਿ ਕੁੱਲ 15 ਮੈਂਬਰਾਂ ਵਿੱਚੋਂ 9 ਮੈਂਬਰ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਸਨ, ਜਿਸ ਕਾਰਨ ਪਾਰਟੀ ਦਾ ਬਹੁਮਤ ਸਪੱਸ਼ਟ ਸੀ। ਵਿਧਾਇਕ ਨੇ ਭਰੋਸਾ ਜਤਾਇਆ ਕਿ ਨਵੇਂ ਚੁਣੇ ਗਏ ਮੈਂਬਰ ਪਿੰਡਾਂ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਦੇਣਗੇ। ਉਹਨਾਂ ਕਿਹਾ, "ਬਲਾਕ ਸੰਮਤੀ ਵਿੱਚ ਇੱਕ ਮੈਂਬਰ ਦੇ ਅਧੀਨ 4 ਤੋਂ 5 ਪਿੰਡ ਆਉਂਦੇ ਹਨ। ਸਾਡੀ ਕੋਸ਼ਿਸ਼ ਰਹੇਗੀ ਕਿ ਸਰਕਾਰੀ ਗ੍ਰਾਂਟਾਂ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਜੋ ਹਰ ਪਿੰਡ ਦੀ ਨੁਹਾਰ ਬਦਲੀ ਜਾ ਸਕੇ." ਉਹਨਾਂ ਅੱਗੇ ਕਿਹਾ ਕਿ ਇਸ ਨਵੀਂ ਟੀਮ ਦੇ ਆਉਣ ਨਾਲ ਉਹਨਾਂ ਦੇ ਹੱਥ ਹੋਰ ਮਜ਼ਬੂਤ ਹੋਏ ਹਨ ਅਤੇ ਖੇਤਰ ਦੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ।
0
comment0
Report
DRDivya Rani
Mar 05, 2026 08:50:43
Panchkula, Haryana:सेक्टर-12 मर्डर केस की गुत्थी 6 घंटे में सुलझी, दो आरोपी गिरफ्तार पंचकूला के सेक्टर-12 में हुए हत्या के मामले को क्राइम ब्रांच सेक्टर-26 की टीम ने महज 6 घंटे के भीतर सुलझाते हुए दो आरोपियों को गिरफ्तार कर लिया है। इस संबंध में जानकारी देते हुए डीसीपी क्राइम एवं ट्रैफिक मनप्रीत सिंह सुदान ने बताया कि गिरफ्तार किए गए आरोपियों में एक नाबालिग भी शामिल है। पुलिस ने एक आरोपी को अदालत में पेश कर उसका 7 दिन का पुलिस रिमांड हासिल किया है, जबकि दूसरे नाबालिग आरोपी के संबंध में नियमानुसार कार्रवाई की जा रही है। डीसीपी क्राइम ने बताया कि दोनों आरोपियों के खिलाफ पहले भी लूटपाट के मामले दर्ज हैं और पुलिस रिमांड के दौरान उनसे गहन पूछताछ की जा रही है, ताकि मामले से जुड़े अन्य पहलुओं का भी खुलासा हो सके। उन्होंने बताया कि लगभग दो दिन पहले सेक्टर-12 पंचकूला में डिवाइडिंग के पास 33 वर्षीय दीपक नामक युवक की चाकू से हमला कर हत्या कर दी गई थी। दीपक की करीब दो महीने पहले ही शादी हुई थी और वह ढकोली में किराए के मकान में रह रहा था। मृतक मूल रूप से उत्तर प्रदेश का रहने वाला बताया गया है और पंचकूला की एक निजी कंपनी में सेल्समैन के तौर पर कार्यरत था। मौके पर दीपक की ड्यूटी खत्म कर रात को घर लौट रहा था। इसी दौरान सेक्टर-12 की डिवाइडिंग के पास दो अज्ञात युवकों ने उस पर चाकू से हमला कर दिया, जिससे उसकी मौके पर ही मौत हो गई। पुलिस ने मामले में त्वरित कार्रवाई करते हुए क्राइम ब्रांच सेक्टर-26 की टीम की मदद से दोनों आरोपियों को गिरफ्तार कर लिया। फिलहाल पुलिस रिमांड के दौरान आरोपियों से पूछताछ जारी है और मामले की जांच जारी है।
0
comment0
Report
AZAbhinva zeepunjabi
Mar 05, 2026 08:48:06
0
comment0
Report
Advertisement
Back to top