Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

अमृतसर के लारंस रोड पर CCTV में कुत्ता चाय चुरा कर फरार

BSBHARAT SHARMA
Dec 05, 2025 06:30:47
Ludhiana, Punjab
ਇਨਸਾਨੀ ਚੋਰ ਤਾਂ ਤੁਸੀਂ ਬਹੁਤ ਵੇਖੇ ਹੋਣਗੇ, ਪਰ ਅੱਜ ਸੀਸੀਟੀਵੀ ’ਚ ਦੇਖੋ — ਕੁੱਤਾ ਪਰਸ ਚੋਰੀ ਕਰਦੇ ਅੰਮ੍ਰਿਤਸਰ ਦੇ ਲਾਰੰਸ ਰੋਡ ’ਤੇ ਇੱਕ ਚਾਹ ਦੀ ਦੁਕਾਨ ’ਤੇ ਅਰਾਮ ਨਾਲ ਚਾਹ ਦੀਆਂ ਚੁਸਕੀਆਂ ਲਗਾ ਰਿਹਾ ਇੱਕ ਨੌਜਵਾਨ ਉਸ ਵੇਲੇ ਹੈਰਾਨ ਰਹਿ ਗਿਆ ਜਦੋਂ ਇੱਕ ਕੁੱਤਾ ਉਸਦਾ ਪਰਸ ਚੁਰਾ ਕੇ ਫਰਾਰ ਹੋ ਗਿਆ。 ਸੀਸੀਟੀਵੀ ਫੁੱਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਕੁੱਤਾ ਪਿੱਛੋਂ ਆਉਂਦਾ ਹੈ, ਨੌਜਵਾਨ ਦੀ ਕੁਰਸੀ ਕੋਲੋਂ ਪਰਸ ਚੁੱਕਦਾ ਹੈ ਅਤੇ ਉਥੋਂ ਰਵਾਨਾ ਹੋ ਜਾਂਦਾ ਇਹ ਨਜਾਰਾ ਦੇਖ ਕੇ ਨੌਜਵਾਨ ਹੱਕਾ-ਬੱਕਾ ਰਹਿ ਗਿਆ。 ਪਰਸ ਗੁੰਮ ਹੋਣ ਤੋਂ ਬਾਅਦ ਨੌਜਵਾਨ ਨੇ ਡਿਊਟੀ ’ਤੇ ਤੈਨਾਅpat ਪੁਲਿਸ ਮੁਲਾਜ਼ਮਾਂ ਕੋਲ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ。 ਫਿਰ ਨੌਜਵਾਨ ਅਤੇ ਪੁਲਿਸ ਦੋਵੇਂ ਮਿਲ ਕੇ “ਕੁੱਤਾ ਚੋਰ” ਭਾਲ ਕੀਤੀ ਜਾ ਰਹੀ ਹੈ ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKamaldeep Singh
Dec 05, 2025 07:05:38
Chandigarh, Chandigarh:ਜਿਸ ਪ੍ਰਕਾਰ ਦੀ ਗੁੰਡਾਗਰਦੀ ਪੰਜਾਬ ਦੇ ਅੰਦਰ ਕੁਝ ਜਗਾਵਾਂ ਤੇ ਆਮ ਆਦਮੀ ਪਾਰਟੀ ਨੇ ਕੀਤੀ ਹੈ ਉਸ ਦੀ ਸਾਨੂੰ ਚਿੰਤਾ ਸੀ ਕੀ ਇਹ ਹੋਵੇਗੀ ਹੀ ਹੋਵੇਗੀ ਮਨੀਸ਼ ਸਿਸੋਦੀਆ ਜੋ پنجاب ਦਾ ਸਿਸਟਮ ਚਲਾ ਰਹੇ ਨੇ ਉਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਸੀ ਕੀ ਕੁਝ ਵੀ ਕਰਨਾ ਪਵੇ ਪਰ ਅਸੀਂ ਆਉਣ ਵਾਲੀਆਂ ਚੋਣਾਂ ਜਿੱਤਣੀਆਂ ਨੇ ਜਿਹੜੀ ਆਡੀਓ ਕਲਿੱਪ ਆਈ ਐਸ ਐਸ ਪ PATIALA ਦੀ ਪਰ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਅਧਿਕਾਰੀਆਂ ਨੂੰ ਬੂਥਾਂ ਤੇ ਲਗਾ ਦਿੱਤਾ ਸੀ ਪੰਜਾਬ ਪੁਲਿਸ ਇਕ ਚੌਕੀਦਾਰ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਲਈ ਹਰੇਕ ਮਾੜਾ ਕੰਮ ਕਰ ਰਹੀ ਹੈ ਇਸ ਵਾਰ ਵੀ ਨਾਮੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ ਆਸਾਮ ਦੀ ਜੇਲ੍ਹ ਤੋਂ ਲਿਆ ਕੇ ਪੰਜਾਬ ਬੈਠਾ ਲਿਆ ਤੇ ਟੈਲੀਫੋਨ ਕਰਵਾ ਰਹੇ ਸੀ ਇਕ ਪਾਰਟੀ ਕੋਲ ਇਕ ਗੈਂਗਸਟਰ ਸੀ ਦੂਜਾ ਇਹ ਲੈ ਆਏ ਆਮ ਆਦਮੀ ਪਾਰਟੀ ਨੇ ਗੈਂਗਸਟਰਾਂ ਨਾਲ ਮਿਲ ਕੇ ਗੈਂਗਸਟਰਾਂ ਦਾ ਇਸਤੇਮਾਲ ਕਰ ਰਹੀਆਂ ਨੇ ਕੁਲਬੀਰ ਸਿੰਘ ਜ਼ੀਰਾ ਦੇ ਬੰਦਿਆਂ ਨੂੰ ਪਿਛਲੀਆਂ ਚੋਣਾਂ ਦੋਰਾਨ ਕਾਗਜ਼ ਨਹੀਂ ਭਰਨ ਦਿੱਤੇ ਗਏ ਸੀ, ਉੱਥੋ ਦੇ ਵਿਧਾਇਕ ਦਾ ਮੁੰਡਾ ਪੁਲਿਸ ਅਧਿਕਾਰੀਆਂ ਨੂੰ ਗਾਲ੍ਹਾਂ ਕੱਢ ਰਿਹਾ ਸੀ ਬਲਾਕ ਸੰਮਤੀ ਚੋਣਾਂ ਵਿੱਚ ਵੀ ਇਸੇ ਤਰ੍ਹਾਂ ਹੋਇਆ , ਕੁਲਬੀਰ ਸਿੰਘ ਜ਼ੀਰਾ ਦੇ ਬੰਦਿਆਂ ਨੂੰ ਇਕ ਵੀ ਕਾਗਜ਼ ਨਹੀਂ ਭਰਨ ਦਿੱਤਾ ਗਿਆ ਉੱਥੋ ਦਾ ਵਿਧਾਇਕ ਇਹ ਕਹਿ ਰਿਹਾ ਹੈ ਕੀ ਪੱਗਾਂ ਤਾਂ ਲੈਂਦੀਆਂ ਰਹਿੰਦੀਆਂ ਨੇ ਇੰਨਾਂ ਨੇ ਕਿਹੜਾ ਕਿੱਲ ਲੱਗੇ ਹੁੰਦੇ ਨੇ ਜਿਸ ਪ੍ਰਕਾਰ ਦੀ ਗੁੰਡਾਗਰਦੀ ਪੰਜਾਬ ਦੇ ਅੰਦਰ ਕੁਝ जਗਾਵਾਂ ਤੇ ਆਮ ਆਦਮੀ ਪਾਰਟੀ ਨੇ ਕੀਤੀ ਹੈ ਉਸ ਦੀ ਸਾਨੂੰ ਚਿੰਤਾ ਸੀ ਕੀ ਇਹ ਹੋਵੇਗੀ ਹੀ ਹੋਵੇਗੀ ਮਨੀਸ਼ ਸਿਸੋਦੀਆ ਜੋ ਪੰਜਾਬ ਦਾ ਸਿਸਟਮ ਚਲਾ ਰਹੇ ਨੇ ਉਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਸੀ ਕੀ ਕੁਝ ਵੀ ਕਰਨਾ ਪਵੇ ਪਰ ਅਸੀਂ ਆਉਣ ਵਾਲੀਆਂ ਚੋਣਾਂ ਜਿੱਤਣੀਆਂ ਨੇ ਜਿਹੜੀ ਆਡੀਓ ਕਲਿੱਪ ਆਈ ਐਸ ਐਸ ਪ PATIALA ਦੀ ਪਰ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਅਧਿਕਾਰੀਆਂ ਨੂੰ ਬੂਥਾਂ ਤੇ ਲਗਾ ਦਿੱਤਾ ਸੀ ਪੰਜਾਬ ਪੁਲਿਸ ਇਕ ਚੌਕੀਦਾਰ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਲਈ ਹਰੇਕ ਮਾੜਾ ਕੰਮ ਕਰ ਰਹੀ ਹੈ ਇਹ ੍ਵਾਰ ਵੀ ਨਾਮੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ אסਾਮ ਦੀ ਜੇਲ੍ਹ ਤੋਂ ਲਿਆ ਕੇ ਪੰਜਾਬ ਬੈਠਾ ਲਿਆ te ਟੈਲੀਫੋਨ ਕਰਵਾ ਰਹੇ ਸੀ ਇਕ ਪਾਰਟੀ ਕੋਲ ਇਕ ਗੈਂਗਸਟਰ ਸੀ ਦੂਜਾ ਇਹ ਲੈ ਆਏ ਆਮ ਆਦਮੀ ਪਾਰਟੀ ਨੇ ਗੈਂਗਸਟਰਾਂ ਨਾਲ ਮਿਲ ਕੇ ਗੈਂਗਸਟਰਾਂ ਦਾ ਇਸਤੇਮਾਲ ਕਰ ਰਹੀਆਂ ਨੇ ਕੁਲਬੀਰ ਸਿੰਘ ਜ਼ੀਰਾ ਦੇ ਬੰਦਿਆਂ ਨੂੰ ਪਿਛਲੀਆਂ ਚੋਣਾਂ ਦੋਰਾਨ ਕਾਗਜ਼ ਨਹੀਂ ਭਰਨ ਦਿੱਤੇ ਗਏ ਸੀ, ਉੱਥੋ ਦੇ ਵਿਧਾਇਕ ਦਾ ਮੁੰਡਾ ਪੁਲਿਸ ਅਧਿਕਾਰੀਆਂ ਨੂੰ ਗਾਲੱਥਾਣ ਚੱਡ ਰਿਹਾ ਸੀ ਡੇਰਾ ਬਾਬਾ ਨਾਨਕ ਵਿੱਚ ਵੀ ਕਾਗਜ਼ ਭਰਨ ਤੋਂ ਰੋਕਿਆ ਗਿਆ ਉੱਥੋ ਦਾ ਵਿਧਾਇਕ ਇਹ ਕਹਿ ਰਿਹਾ ਹੈ ਕੀ ਪੱਗਾਂ ਤਾਂ ਲੈਂਦੀਆਂ ਰਹਿੰਦੀਆਂ ਨੇ ਇੰਨਾਂ ਨੇ ਕਿਹੜਾ ਕਿੱਲ ਲੱਗੇ ਹੁੰਦੇ ਨੇ ਇਹ ਬਹੁਤ ਨਿੰਦੇਣਯੋਗ ਬਿਆਨ ਹੈ ਰਾਜਾਸਾਂਸੀ ਵਿੱਚ ਸਾਡੀ ਪਾਰਟੀ ਦੇ ਬੰਦੇ ਨੂੰ ਕੁੱਟਿਆ ਗਿਆ ਹੈ ਆਮ ਆਦਮੀ ਪਾਰਟੀ ਦਾ ਵਿਧਾਇਕ ਗੁਰਲਾਲ ਘਨੌਰ ਦਾ ਬੰਦਾ ਸਾਡੀ ਉਮੀਦਵਾਰ ਦੇ ਕਾਗਜ਼ ਖੋਹ ਕੇ ਹੀ ਭੱਜ ਗਿਆ ਪੰਜਾਬ ਦਾ ਇੰਨਾਂ ਨੇ ਬਹੁਤ ਬੁਰਾ ਹਾਲ ਕਰ ਦਿੱਤਾ ਸਾਨੂੰ ਆਸ਼ੰਕਾ ਹੈ ਕੀ ਇੰਨਾਂ ਨੇ ਸਾਡੇ ਕਾਗਜ਼ ਵੀ ਰੱਦ ਕਰ ਦੇਣੇ ਆ ਅੱਜ ਪੰਜਾਬ ਦੀ ਪੁਲਿਸ ਵਿਧਾਇਕਾਂ‌ ਦੀ ਚੌਂਕੀਦਾਰ ਬਣ ਕੇ ਕੰਮ ਕਰ ਰਹੀ ਹੈ पंजाब ਪੁਲਿਸ ਜੇਕਰ ਸਹੀ ਕੰਮ ਕਰਦੀ ਤਾਂ ਕਾਨੂੰਨ ਵਿਵਸਥਾ ਕਾਇਮ ਹੋਣੀ ਸੀ ਸਾਡੀ ਸਰਕਾਰ ਆਉਣ ਤੇ ਉਨਾਂ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇਗੀ , ਜਿਹੜੇ ਅਧਿਕਾਰੀਆਂ ਧੱਕਾ کر ਰਹੇ ਨੇਜੇਕਰ ਅਸੀਂ ਜੱਗੂ ਭਗਵਾਨ ਪੁਲੀਆ ਪਾਲਿਆ ਤਾਂ ਤੁਸੀਂ ਉਸ ਤੇ ਕਾਰਵਾਈ ਕਰੋ ਕਾਂਗਰਸ ਨੇ ਕੋਈ ਗੈਂਗਸਟਰ ਨਹੀਂ ਪਾਲਿਆ ਤੁਹਾਡੇ ਅਪਣੀ ਸਰਕਾਰ ਵਿੱਚ ਕੀ ਕੀਤਾ, ਤੁਸੀਂ ਇਹ ਦੱਸੋ ਅੱਜ ਕੇਂਦਰੀ ਮੰਤਰੀ ਆ ਰਿਹਾ ਸੀ ਗੰਗ ਕਰਨਾਲ ਨਹਿਰ ਦੀ ਸ਼ਤਾਬਦੀ ਮਨਾਉਣ ਲਈ ਵਿਰੋਧ ਤੋਂ ਬਾਅਦ ਵਾਪਸ ਚਲਾ ਗਿਆ ਪਟਿਆਲਾ ਪੁਲਿਸ ਦੀ ਆਡੀਓ ਦੀ ਜਾਂਚ ਹੋਣੀ ਚਾਹੀਦੀ ਹੈ ਲੋਕਾਂ ਦੀਆਂ ਗੱਲਾਂ ਦੱਸਣੀਆਂ ਨਹੀਂ ਅੰਮ੍ਰਿਤਪਾਲ ਦੇ ਮੁੱਦੇ ਤੇ ਰਵਨੀਤ ਬਿੱਟੂ ਜੀ ਰਾਜਨੀਤੀ ਕਰ ਰਹੇ ਨੇ, ਜੇਕਰ ਉਹ ਸਹੀ ਹਨ ਤਾਂ ਗ੍ਰਹਿ ਮੰਤਰੀ ਜਾਂ ਸਪੀਕਰ ਨਾਲ ਇਸ ਮੁੱਦੇ ਤੇ ਮਿਲਣ ਜੇਕਰ ਕਿਸੇ ਆਰ ਉ ਨੇ ਗਲਤ ਕੰਮ ਕੀਤਾ ਹੈ ਉਸ ਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਕਾਂਗਰਸ ਦੀ ਸਰਕਾਰ ਸਮੇਂ ਇਸ ਦਾ ਕੋਈ ਧੱਕਾ ਨਹੀਂ ਹੋਇਆ ਜੇਕਰ ਇਸ ਤਰ੍ਹਾਂ ਹੀ ਚੋਣਾਂ ਲੁੱਟਣੀਆ ਨੇ ਤਾਂ ਸੰਵਿਧਾਨ ਵਿੱਚ ਸੋਧ ਕਰ ਦੇਣਾ ਚਾਹੀਦਾ ਹੈ ਤਰਨਤਾਰਨ ਵਿੱਚ ਅਸੀ ਅੰਦਰੂਨੀ ਲੜਾਈ ਕਾਰਨ ਕੋਈ ਚੋਣ ਨਹੀਂ ਹਾਰੇ, ਕਾਂਗਰਸ ਵਿੱਚ ਅੰਦਰੂਨੀ ਲੜਾਈ ਕਿਸੇ ਜਗ੍ਹਾ ਵੀ ਨਹੀਂ ਹੈ ਬਹੁਤ ਸਾਰੇ ਲੋਕ ਹਾਈਲੇ ਪੇਡ ਬਾਏ ਆਮ ਆਦਮੀ ਪਾਰਟੀ ਹੈ, ਮੁੱਖ ਮੰਤਰੀ ਦਾ ਦਫਤਰ ਤੈਅ ਕਰਦਾ ਹੈ ਕੀ ਕਿਹੜੀ ਖਬਰ ਚਲਾਉਣੀ ਹੈ ਕਿਹੜੀ ਨਹੀਂ , ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਤੈਅ ਕਰ ਰਿਹਾ ਹੈ ਖ਼ਬਰ ਪੰਜਾਬ ਦੀ ਵਿਧਾਨਸਭਾ ਵਿੱਚ ਇਕ ਚੀਜ਼ ਲੈ ਕੇ ਆਵਾਂਗੇ ਕੀ ਪੱਤਰਕਾਰ ਲਈ ਡਿਗਰੀ ਜ਼ਰੂਰੀ ਹੋਵੇ ਨੈਗਟਿਵ ਖਬਰ ਬਹੁਤ ਚੱਲ ਰਹੀ ਹੈਮੇਰੇ ਅਸਤੀਫ਼ੇ ਦੀਆਂ ਖਬਰਾਂ ਚਲਾਈਆਂ ਗਈਆਂ, ਜਦਕਿ ਮੈਂ ਅਸਤੀਫਾ ਦਿੱਤਾ ਸੀ ਨਹੀ ਕਾਂਗਰਸ ਪਾਰਟੀ ਅਸਤੀਫਾ ਨਹੀਂ ਮੰਗਦੀ ਜਿਸ ਦਿਨ ਪਾਰਟੀ ਨੇ ਮੇਰੇ ਤੋਂ ਅਸਤੀਫਾ ਮੰਗ ਲਿਆ ਮੈਂ ਸਭ ਤੋਂ ਪਹਿਲਾਂ ਟਵੀਟ ਕਰਾਂਗਾ ਅਮਰਿੰਦਰ ਸਿੰਘ ਦੀ ਨਹੀਂ ਕਾਂਗਰਸ ਦੀ ਪ੍ਰਾਪਤੀਆਂ ਸੀ ਜਨਤਾ ਨੂੰ ਪਤਾ ਹੈ ਸਾਨੂੰ ਦੱਸਣ ਦੀ ਲੋੜ ਹੈ
36
comment0
Report
KSKiranveer Singh
Dec 05, 2025 06:51:27
:ਜਿਲਾ ਮਲੇਰਕੋਟਲਾ ਦੇ ਵਪਾਰਿਕ ਸ਼ਹਿਰ ਮੰਡੀ ਅਹਿਮਦਗੜ੍ਹ ਵਿੱਚ ਸਰਕਾਰ ਦਾ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਤਾਂ ਹੈ ਪਰ ਇੱਥੇ ਬੱਸਾਂ ਨਹੀਂ ਆਉਂਦੀਆਂ ਜਿਸ ਕਾਰਨ ਮੰਡੀ ਵਾਸੀਆਂ ਨੂੰ ਅਤੇ ਸਕੂਲੀ ਬੱਚਿਆਂ ਨੂੰ ਤਿਨ ਕਿਲੋਮੀਟਰ ਦੂਰੀ ਤੇ ਪਹੀੜ ਜਾਣਾ ਪੈਂਦਾ ਹੈ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੋ ਵੀ ਬੱਸਾਂ ਲੁਧਿਆਣਾ ਮਲੇਰਕੋਟਲਾ ਸੰਗਰੂਰ ਜਾਂਦੀਆਂ ਹਨ ਉਹ ਮੰਡੀ ਅਹਿਮਦਗੜ੍ਹ ਦੇ ਬੱਸ ਸਟੈਂਡ ਵਿੱਚ ਨਹੀਂ ਆਉਂਦੀਆਂ ਉਹ ਪਹੀੜ ਤੋਂ ਹੀ ਸਿੱਧੀ ਜਾਂਦੀਆਂ ਹਨ ਇੱਥੋਂ ਤੱਕ ਕਿ ਬੱਸ ਸਟੈਂਡ ਵਿੱਚ ਬਣੀਆ ਦੁਕਾਨਾਂ ਵੀ ਉਜੜ ਚੁੱਕੀਆਂ ਹਨ ਬੱਸ ਸਟੈਂਡ ਖੰਡਰ ਬਣਿਆ ਪਿਆ ਹੈ ਇਲਾਕਾ ਵਾਸੀਆਂ ਨੇ ਕਈ ਵਾਰ ਸਰਕਾਰ ਤੋਂ ਮੰਗ ਕੀਤੀ ਕਿ ਮੰਡੀ ਅਹਿਮਦਗੜ੍ਹ ਜ਼ਿਲ੍ਹਾ ਮਲੇਰ ਕੋਲੇ ਦਾ ਵਪਾਰਿਕ ਸ਼ਹਿਰ ਹੈ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਉਹਨਾਂ ਦੀ ਮੰਗ ਹੈ ਕਿ ਜਦੋਂ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਰੂਟ ਮੰਡੀ ਅਹਿਮਦਗੜ੍ਹ ਦਾ ਹੈ ਪਰ ਬੱਸਾਂ ਵਾਲੇ ਮੰਡੀ ਅਹਿਮਦਗੜ੍ਹ ਆਉਣ ਦੀ ਬਜਾਏ ਸਿੱਧਾ ਨਿਕਲ ਜਾਂਦੇ ਹਨ ਜਿਸ ਕਾਰਨ ਮੰਡੀ ਅਹਿਮਦਗੜ੍ਹ ਹੀ ਨਹੀਂ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਮੰਡੀ ਅਹਿਮਦਗੜ੍ਹ ਆਉਣ ਤਾਂ ਜੋ ਲੋਕਾਂ ਨੂੰ ਸਹੂਲਤ ਮਿਲੇ ਇਥੋਂ ਤੱਕ ਕਿ ਪ੍ਰਾਈਵੇਟ ਬੱਸਾਂ ਦੇ ਰੂਟ ਮੰਡੀ ਅਹਿਮਦਗੜ੍ਹ ਦੇ ਹਨ ਅਤੇ ਸਰਕਾਰੀ ਬੱਸਾਂ ਵੀ ਮੰਡੀ ਅਹਿਮਦਗੜ੍ਹ ਦੇ ਰੂਟ ਨਾਲ ਚਲਦੀਆਂ ਹਨ ਪਰ ਕੋਈ ਵੀ ਬੱਸ ਬੱਸ ਸਟੈਂਡ ਤੇ ਆਉਣ ਲਈ ਰਾਜੀ ਨਹੀਂ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਦੀ ਭਾਰੀ ਮੁਸ਼ਕਿਲ ਪੈਦਾ ਹੋ ਰਹੀ ਹੈ
96
comment0
Report
TBTarsem Bhardwaj
Dec 05, 2025 06:50:37
Ludhiana, Punjab:ਲੁਧਿਆਣਾ ਦੇ ਬਹਾਦਰ ਕੇ ਰੋਡ ਉੱਪਰ ਉਸ ਸਮੇਂ ਹੜਕੰਪ ਮੱਚ ਗਈ ਜਦੋਂ ਪਸ਼ੂਆਂ ਦੀ ਖਲ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਸ਼ਾਰਟ ਸਰਕਟ ਹੋਣ ਨਾਲ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਕਾਫੀ ਭਗਦੜ ਮੱਚ ਗਈ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਗਿਆ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਫੈਕਟਰੀ ਦੇ ਮਾਲਕ ਦੱਸਿਆ ਕੀ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਫਿਲਹਾਲ ਅੱਗ ਤੇ ਕਾਬੂ ਪਾਇਆ ਜਾ ਰਿਹਾ ਫਾਇਰ ਬ੍ਰਿਗੇਡ ਦੇ ਅਫਸਰ ਨੇ ਕਿਹਾ ਕਿ ਤਕਰੀਬਨ 7 ਤੋਂ ਅੱਠ ਗੱਡੀਆਂ ਲਗਾਤਾਰ ਅੱਗ ਤੇ ਕਾਬੂ ਪਾਉਣ ਲੱਗੀਆਂ ਹਨ ਅਤੇ 50% ਅੱਗ ਦੇ ਕਾਬੂ ਪਾਇਆ ਜਾ ਚੁੱਕਾ ਹੈ ਅਤੇ ਫੈਕਟਰੀ ਦੇ ਵਿੱਚ ਅੱਗੇ ਵੀ ਸਰਚ ਕੀਤੀ ਜਾ ਰਹੀ ਹੈ ਕੀ ਕਿਸੇ ਨੂੰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ
83
comment0
Report
NSNavdeep Singh
Dec 05, 2025 06:49:59
Moga, Punjab:107 ਸਾਲਾ ਹਰਬੰਸ ਸਿੰਘ ਅੱਜ ਵੀ ਆਪਣੇ ਪੋਤਾ ਪੋਤੀਆਂ ਲਈ ਰੇੜੀ ਤੇ ਆਲੂ ਪਿਆਜ਼ ਵੇਚ ਕੇ ਚਲਾ ਰਿਹਾ ਹੈ ਆਪਣਾ ਘਰ ਦਾ ਗੁਜ਼ਾਰਾ । ਲਾਕਡਾਊਨ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਬੰਸ ਸਿੰਘ ਦੀ ਕੀਤੀ ਗਈ ਸੀ ਸ਼ਲਾਘਾ ਅਤੇ 5 ਲੱਖ ਰੁਪਏ ਦੀ ਕੀਤੀ ਗਈ ਸੀ ਆਰਥਿਕ ਮਦਦ । ਹਰਬੰਸ ਸਿੰਘ ਦਾ ਕਹਿਣਾ ਹੈ ਕਿ ਅੱਜ ਤੱਕ ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਨਾ ਹੀ ਅੱਖਾਂ ਤੇ ਐਣਕਾਂ ਲੱਗੀਆਂ ਹਨ ਅਤੇ ਨਾ ਹੀ ਉਹਨਾਂ ਨੂੰ ਉੱਚਾ ਸੁਣਦਾ ਹੈ । ਉਹਨਾਂ ਕਿਹਾ ਕਿ ਸਾਰਾ ਦਿਨ ਉਹ ਰੇਹੜੀ ਤੇ ਮੋਗਾ ਤੇ ਬਜ਼ਾਰਾਂ ਵਿੱਚ ਆਲੂ ਪਿਆਜ਼ ਵੇਚਦੇ ਹਨ ਅਤੇ ਦਿਨ ਵਿੱਚ 500-600 ਰੁਪਏ ਕਮਾ ਲੈਂਦੇ ਹਨ ਅਤੇ ਕਮਾਏ ਪੈਸੇ ਨਾਲ ਉਹ ਆਪਣੇ ਪੋਤਾ ਪੋਤੀ ਲਈ ਸਕੂਲ ਦੀ ਫੀਸ ਭਰਨ ਵਿੱਚ ਮਦਦ ਕਰਦੇ ਹਨ। 107 ਸਾਲਾ ਹਰਬੰਸ ਸਿੰਘ ਦੀ ਇਹ ਮਿਹਨਤ ਦੂਜਿਆ ਲਈ ਪ੍ਰੇਰਨਾ ਸਰੋਤ ਬਣਦੀ ਹੈ ।
58
comment0
Report
MSManuj Sharma
Dec 05, 2025 06:46:05
Solan, Himachal Pradesh:सोलन नगर निगम की बड़ी कार्रवाई—धर्मपुर पंचायत की कूड़ा भरी पिकअप पकड़ी MC क्षेत्र में बाहर से कूड़ा फेंकने आए पकड़ में! सोलन में कार्रवाई तेज—कूड़ा डालने आई पिकअप जब्त नगर निगम सोलन ने आज देर शाम एक बड़ी कार्रवाई को अंजाम दिया। वार्ड नंबर 1 और 2 में लगातार मिल रही शिकायतों के बाद नगर निगम की टीम ने धर्मपुर पंचायत की एक पिकअप को रंगे हाथों पकड़ लिया, जो बाहरी क्षेत्र का कूड़ा लेकर निगम एरिया में डंप करने आई थी। जानकारी के अनुसार, वार्ड नंबर 2 की पार्षद सुषमा शर्मा को पिछले कई दिनों से शिकायत मिल रही थी कि बाहरी एरिया से कुछ लोग आकर नगर निगम के डंपरों में कूड़ा फेंक रहे हैं। इससे न केवल डंपर ओवरफ्लो हो रहे थे, बल्कि सड़क किनारे भी कूड़ा फैल रहा था, जिससे स्थानीय लोगों को भारी परेशानी झेलनी पड़ रही थी। इसी को ध्यान में रखते हुए पार्षद सुषमा शर्मा और नगर निगम कर्मचारियों ने संयुक्त रूप से निगरानी बढ़ाई। आज देर शाम धर्मपुर पंचायत की एक पिकअप संदिग्ध रूप से एरिया में दिखाई दी। टीम को पिकअप पूरी तरह कूड़े से भरा हुआ मिला। पिकअप को तुरंत कब्जे में लेकर नगर निगम परिसर में ले जाया गया。 पार्षद सुषमा शर्मा ने बताया कि यह पहली बार नहीं है। कई बार बाहरी एरिया से कूड़ा लाकर नगर निगम के डंपरों में फेंकने की कोशिश की जाती है। उन्होंने कहा कि इस वाहन पर जो भी कानूनी कार्रवाई बनती है, वह तुरंत अमल में लाई जाएगी। नगर निगम ने स्पष्ट किया है कि अब ऐसे वाहनों पर सख्ती और बढ़ाई जाएगी ताकि सोलन MC क्षेत्र को साफ-सुथरा रखने के प्रयासों में बाधा न आए。
34
comment0
Report
BSBHARAT SHARMA
Dec 05, 2025 05:51:37
Amritsar, Punjab:ਬਟਾਲਾ ਰੋਡ ’ਤੇ ਗੁੰਡਾਗਰਦੀ ਦਾ ਨੰਗਾ ਨਾਚ — ਕਾਰ ਵਾਸ਼ਿੰਗ ਮਾਲਕ ਨੂੰ ਧਮਕੀਆਂ 15–20 ਹਥਿਆਰਬੰਦ ਨੌਜਵਾਨਾਂ ਵੱਲੋਂ ਹਮਲਾ, ਗਹਿਣੇ ਤੇ ਨਕਦੀ ਲੁੱਟਣ ਦੇ ਦੋਸ਼ ਘਟਨਾ ਸਾਢੇ ਛੇ ਵਜੇ ਦੇ ਕਰੀਬ, ਪੁਲਿਸ ਤੇ ਦੋ ਘੰਟੇ ਲੇਟ ਪਹੁੰਚਣ ਦਾ ਵੀ ਇਲਜ਼ਾਮਪੀੜਤ ਦੀ ਨਿਆਂ ਦੀ ਮੰਗ—“ਸਾਡੀ ਜਾਨ–ਮਾਲ ਦੀ ਰੱਖਿਆ ਕੀਤੀ ਜਾਵੇ” ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਕੀਤੀ ਸ਼ੁਰੂ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਦੇ ਬਟਾਲਾ ਰੋਡ ’ਤੇ ਕਾਰ ਵਾਸ਼ਿੰਗ ਚਲਾਉਣ ਵਾਲੇ ਨੌਜਵਾਨ ਅਮਨਵੀਰ ਸਿੰਘ ਨਾਲ ਸ਼ਾਮ ਦੇ ਸਾਢੇ ਛੇ ਵਜੇ ਇੱਕ ਗੰਭੀਰ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ। ਰਸਤੇ ਨੂੰ ਲੈਕੇ ਦੋਵਾਂ ਧਿਰਾਂ ਵਿੱਚ ਇਹ ਵਿਵਾਦ ਪੈਦਾ ਹੋਇਆ ਹੈ ਅਮਨਵੀਰ ਦੇ ਬਿਆਨ ਮੁਤਾਬਿਕ, ਇੱਕ ਨੌਜਵਾਨ, ਜਿਸ ਨਾਲ ਪਹਿਲਾਂ ਕੋਈ-Ranjish ਨਹੀਂ ਸੀ, ਆਪਣੇ 15 ਤੋਂ 20 ਸਾਥੀਆਂ ਨੂੰ ਨਾਲ ਲਿਆ ਕੇ ਅਚਾਨਕ ਉਨ੍ਹਾਂ ਦੇ ਕੋਲ ਆ ਘੇਰਿਆ ਅਤੇ ਮਾਰਪੀਟ ਸ਼ੁਰੂ ਕਰ ਦਿੱਤੀ।ਪੀੜਤ ਮੁਤਾਬਿਕ, ਹਮਲਾਵਰ ਉਸਦਾ ਵਪਾਰ ਦੇਖ ਕੇ ਜਲਦੇ ਸਨ ਅਤੇ ਉਸਦੇ ਵੇਪਨ ਦੀਆਂ ਫੋਟੋਆਂ ਵੀ ਉਨ੍ਹਾਂ ਕੋਲ ਮੌਜੂਦ ਹਨ, ਜੋ ਉਹ ਜਬਰਨ ਲੈ ਗਏ। ਘਟਨਾ ਦੌਰਾਨ ਉਸਦੀ ਚੈਨ, ਮੁੰਦਰੀ ਅਤੇ ਨਕਦੀ 40 ਤੋਂ 50 ਹਜ਼ਾਰ ਰੁਪਏ ਵੀ ਲੁੱਟ ਲਏ ਗਏ। ਅਮਨਵੀਰ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਵੀ ਉਨ੍ਹਾਂ ਕੋਲ ਮੌਜੂਦ ਹੈ।ਉਨ੍ਹਾਂ ਦੱਸਿਆ ਕਿ ਪੁਲਿਸ ਦੋ ਘੰਟੇ ਲੇਟ ਪਹੁੰਚੀ ਅਤੇ ਹਮਲਾਵਰਾਂ ਨੇ ਪ੍ਰਸ਼ਾਸਨ ਦੇ ਸਾਹਮਣੇ ਵੀ ਅපਣਾ ਦਬਦਬਾ ਜਤਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਸੁਰੱਖਿਆ ਅਤੇ ਨਿਆਂ ਦੀ ਮੰਗ ਕੀਤੀ ਹੈ। ਅਮਨਵੀਰ ਨੇ ਕਿਹਾ, “ਸਾਡੀ ਕੋਈ ਰੰਜਿਸ਼ ਨਹੀਂ, ਸਿਰਫ ਕੰਮ ਦੇਖ ਕੇ ਉਹ ਸੜਦਾ ਸੀ। ਅਸੀਂ ਪਰਿਵਾਰ ਵਾਲੇ ਬੰਦੇ ਹਾਂ, ਸਾਡੀ ਜਾਨ–ਮਾਲ ਦੀ ਰੱਖਿਆ ਕੀਤੀ ਜਾਵੇ।”ਦੂਜੇ ਪਾਸੇ, ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਮਲਾ ਦੋ ਧਿਰਾਂ ਵਿਚਾਲੇ ਝਗੜੇ ਦਾ ਲੱਗਦਾ ਹੈ ਅਤੇ ਦੋਹਾਂ ਪੱਖਾਂ ਵੱਲੋਂ ਦਰਖ਼ਾਸਤਾਂ ਮਿਲੀਆਂ ਹਨ। ਪੁਲਿਸ ਨੇ ਵੀ ਪੁਸ਼ਟੀ ਕੀਤੀ ਕਿ ਪੀੜਤ ਪਾਸੇ ਵੱਲੋਂ ਹਮਲਾਵਰ ਪਾਰਟੀ ਵੱਲੋਂ ਪਿਸਤੌਲ ਦਿਖਾਉਣ ਦਾ ਦੋਸ਼ ਲਗਾਇਆ ਗਿਆ ਹੈ, ਜਿਸਦੀ ਜਾਂਚ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ कि, “ਹਾਲਾਤਾਂ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।”ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਜाँच ਪੂਰੀ ਹੋਣ ’ਤੇ ਜੋ ਵੀ ਦੋਸ਼ੀ ਹੋਵੇਗਾ, ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ。
158
comment0
Report
AAAsrar Ahmad
Dec 05, 2025 05:49:11
Noida, Uttar Pradesh:Delhi Airport on Friday issued a passenger advisory and alerted travellers to operational challenges affecting certain domestic flights, resulting in delays and cancellations. In an advisory, Delhi Airport said, "Please be advised that operational challenges affecting certain domestic services are resulting in flight delays and cancellations. We strongly recommend passengers verify their flight status directly with their airline prior to departure for the airport. Our dedicated on-ground teams are working diligently with all partners to mitigate the disruption and ensure a comfortable passenger experience." The airport further assured that dedicated on-ground teams are working closely with airline partners to mitigate disruptions and ensure a comfortable experience for passengers. "We appreciate your patience and cooperation," the advisory further read. Passengers are advised to regularly check their flight status with respective airlines and plan accordingly to avoid inconvenience, it added. Additionally, Delhi Airport confirmed that 225 Indigo flights, comprising both arrivals and departures, have been cancelled since the morning from the capital's hub, impacting a significant number of travellers. As per latest reports more than 500 flights of IndiGo stand cancelled on Friday. IndiGo, which is experiencing operational disruptions and cancellations, has sought temporary operational exemptions from certain Flight Duty Time Limitations (FDTL) provisions for its A320 fleet until February 10, 2026, and assured that operational stability will be restored by that date, the DGCA said in a statement. Following a detailed review meeting under the chairmanship of the DGCA with the senior leadership of IndiGo on Thursday, the regulator said, "To reduce passenger inconvenience while maintaining safety margins, IndiGo has requested operational variations or exemptions from specific FDTL provisions for A320 operations up to February 10, 2026. IndiGo has assured DGCA that corrective actions are underway and that normalised and stable operations will be fully restored by February 10, 2026." IndiGo has been experiencing a sharp rise in cancellations, reaching approximately 170-200 flights per day, substantially higher than usual.
120
comment0
Report
Advertisement
Back to top