Back
Punjab में Sultanpur Lodhi के गाँव में नशा तस्करों के अड्डे पर पुलिस ने बड़ी कार्रवाई
VSVARUN SHARMA
Oct 11, 2025 09:19:43
Kapurthala, Punjab
ਨਸ਼ਾ ਸਮੱਗਲਰ ਦੀ ਨਜਾਇਜ ਉਸਾਰੀ ਤੇ ਪੁਲਿਸ ਪ੍ਰਸ਼ਾਸਨ ਦਾ ਚਲਿਆ ਪੀਲਾ ਪੰਜਾ
ਨਸ਼ਾ ਵੇਚ ਕੇ ਬਣਾਈ ਪ੍ਰਾਪਰਟੀ ਹੋਈ ਢਹਿ ਢੇਰੀ
ਪੰਜਾਬ ਸਰਕਾਰ ਵੱਲੋ ਯੁੱਧ ਨਸ਼ਿਆ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸੁਲਤਾਨਪੁਰ ਲੋਧੀ ਦੇ ਪਿੰਡ ਸੇਚਾਂ ਵਿਖੇ ਨਸ਼ਾ ਤਸਕਰ ਵਿਕਾਸ ਉਹ ਅਸਿਧ ਇਮਾਰਤ ਤੇ ਅੱਜ ਪੁਲਿਸ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ। ਬੀਡੀਪੀਓ ਦਫਤਰ ਡੀ ਟੀਮ ਵੱਲੋਂ ਆਂਕਲਨ ਕੀਤਾ ਗਿਆ ਕਿ ਇਹ ਸਰਕਾਰੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਸੀ ਅਤੇ ਪੁਲਿਸ ਵਿਭਾਗ ਵੱਲੋਂ ਘੋਖ ਕੱਢਣ ਤੇ ਸਪਸ਼ਟ ਹੋਇਆ ਕਿ ਇਸ ਘਰ ਦੇ ਵਿੱਚ ਰਹਿਣ ਵਾਲੇ ਲੋਕ ਨਸ਼ਾ ਤਸਕਰੀ ਦੇ ਨਾਲ ਜੁੜੇ ਹੋਏ ਸਨ ਅਤੇ ਉਹਨਾਂ ਉੱਤੇ ਵੱਖ-ਵੱਖ ਨਸ਼ਿਆਂ ਦੇ ਮਾਮਲੇ ਦਰਜ ਸਨ।
ਗੋਰਵ ਤੂਰਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੇ ਦੱਸਿਆ ਕਿ ਨਸ਼ੇ ਦਾ ਕਾਰੋਬਾਰ ਕਰਨ ਅਤੇ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿਮ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਰਬਜੀਤ ਸਿੰਘ ਉਰਫ ਬੱਬੀ ਪੁੱਤਰ ਜਰਨੈਲ ਸਿੰਘ ਵਾਸੀ ਸੇਚਾ ਥਾਣા ਸੁਲਤਾਨਪੁਰ ਲੋਧੀ ਅਤੇ ਉਸਦੀ ਪਤਨੀ ਖਿਲਾਫ ਲਗਭਗ 17 ਮੁਕਦਮੇ ਦਰਜ ਸਨ।
ਉਨ੍ਹਾਂ ਸਪਸ਼ਟ ਕੀਤਾ ਕਿ ਅਜਿਹੇ ਅੰਸਰਾਂ ਖਿਲਾਫ ਲਗਾਤਾਰ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ ਕਾਬੂ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਸ਼ਲਾਖਾ ਪਿੱਛੇ ਬੰਦ ਕਰਾਇਆ ਜਾਵੇਗਾ ।
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASARVINDER SINGH
FollowOct 12, 2025 08:33:060
Report
VRVIJAY RANA
FollowOct 12, 2025 08:31:240
Report
RBRohit Bansal
FollowOct 12, 2025 08:19:310
Report
SSSanjay Sharma
FollowOct 12, 2025 08:04:000
Report
SSSanjay Sharma
FollowOct 12, 2025 08:02:200
Report
RBRohit Bansal
FollowOct 12, 2025 07:48:540
Report
KSKamaldeep Singh
FollowOct 12, 2025 07:48:410
Report
SSSanjay Sharma
FollowOct 12, 2025 07:45:270
Report
SSSanjay Sharma
FollowOct 12, 2025 07:33:300
Report
SSSanjay Sharma
FollowOct 12, 2025 07:17:16Noida, Uttar Pradesh:DELHI: MANJINDER SINGH SIRSA (DELHI MINISTER) ON CONGRESS LEADER P. CHIDAMBARAM’S STATEMENT ON OPERATION BLUE STAR
0
Report
RBRohit Bansal
FollowOct 12, 2025 07:17:02Chandigarh, Chandigarh:Manjinder Singh Sirsa Reaction on P chidambaram Op Blue-star statement
0
Report
SSSanjay Sharma
FollowOct 12, 2025 07:06:150
Report
KSKamaldeep Singh
FollowOct 12, 2025 06:47:110
Report
VRVIJAY RANA
FollowOct 12, 2025 06:02:470
Report
SSSanjay Sharma
FollowOct 12, 2025 05:18:288
Report