Become a News Creator

Your local stories, Your voice

Follow us on
Download App fromplay-storeapp-store
Advertisement
Back
Hamirpur177001

मुख्यमंत्री सुखविंदर सिंह सुक्खू का नादौन दौरा, डिग्री कॉलेज में स्मार्ट क्लासरूम और शिलान्यास

ASARVINDER SINGH
Mar 12, 2026 12:03:41
Hamirpur, Himachal Pradesh
मुख्यमंत्री ठाकुर सुखविंदर सिंह सूक्खू हमीरपुर जिला के नादאון क्षेत्र में दो दिवसीय दौरे पर पहुंचे है। इस दौरान मुख्यमंत्री का कांग्रेस कार्यकर्ताओं द्वारा और जिला प्रशासन के अधिकारियों द्वारा अमतर क्रिकेट स्टेडियम में भव्य स्वागत किया गया इसके बाद मुख्यमंत्री ठाकुर सुखविंदर सिंह सुक्खू नादौन के डिग्री कॉलेज में पहुंचे जहां पर उन्होंने बहुउद्देशीय भवन का शिलान्यास किया और डिजिटल लाइब्रेरी, वर्चुअल क्लासरूम, स्मार्ट क्लासरूम का उद्घाटन किया। वही इस मौके पर मुख्यमंत्री ठाकुर सुखविंदर सिंह सुक्खू ने मीडिया द्वारा थर्ड फ्रंट के सवाल पर जवाब देते हुए कहा कि पार्टी बनाने का सबको लोकतांत्रिक अधिकार है उन्होंने कहा कि जो व्यक्ति जाना चाहता है वह जा सकता है किसी को रोक नहीं सकते लेकिन प्रदेश में कांग्रेस सरकार 2 वर्ष का अपना कार्यकाल पूरा करेगी । मुख्यमंत्री ने कहा कि भाजपा हिमाचल के विकास की विरोधी क्यों है और आरडीजी मुद्दे पर भाजपा ने चुप्पी क्यों साधी है । हिमाचल प्रदेश में स्वास्थ्य सुविधाओं को उच्च उच्च स्तरीय करने पर बोल दिया जा रहा है ताकि आम जनता को भी इसका लाभ मिल सके। उन्होंने बताया कि प्रदेश में फिलहाल मौजूदा समय में एलपीजी गैस की कोई किल्लत नहीं है। उन्होंने कहा कि गैस की किल्लत होने पर सरकार हर संभव कदम उठाएगी। नादौन डिग्री कॉलेज में देरी से पहुंचने पर छात्रों द्वारा इंतजार करने पर आभार प्रकट किया है। उन्होंने कहा कि प्रदेश सरकार शिक्षा में आधुनिक और गुणवत्ता को बढ़ावा देने के लिए प्रयासरत है जिसके तहत आज नादौन डिग्री कॉलेज में स्मार्ट क्लासेस डिजिटल लाइब्रेरी बहुउद्देशीय भवन का शिलान्यास किया है। जून माह से मैडिकल कॉलेज में कक्षाएं शुरू की जाएंगी। हमीरपुर मेडिकल कॉलेज में मल्टी सुपर स्पेशलिटी सुविधा उपलब्ध करवाई जाएगी। इसके साथ ही डेंटल कॉलेज की कवायद शुरू की जायेगी。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KKKIRTIPAL KUMAR
Mar 12, 2026 13:50:42
Sangrur, Punjab:ਮੁੱਖ ਮੰਤਰੀ ਦੇ ਹੁਕਮਾਂ ਨਾਲ ਸੰਗਰੂਰ ਵਿੱਚ ਪ੍ਰਸ਼ਾਸਨ ਹੋਇਆ ਸਖਤ, ਐਸਡੀਐਮ ਸੰਗਰੂਰ ਵੱਲੋਂ ਆਪਣੀ ਟੀਮ ਦੇ ਨਾਲ ਗੈਸ ਏਜੰਸੀਆਂ ਦੀ ਕੀਤੀ ਚੈਕਿੰਗ gੈਸ ਏਜੰਸੀ ਹੋਲਡਰ ਦੇ ਚੈੱਕ ਕੀਤੇ ਗਏ ਕੰਪਿਊਟਰ ਅਤੇ ਰਜਿਸਟਰ ਕਾਗਜ਼ ਪੱਤਰ, ਗੈਸ ਸਲੰਡਰਾਂ ਦੀ ਗਿਣਤੀ ਵੀ ਕੀਤੀ ਚੈਕ ਸੰਗਰੂਰ ਦੇ ਐਸਡੀਐਮ ਸਤੀਸ਼ ਚੰਦਰ ਨੇ ਕਿਹਾ ਕਿ ਸੰਗਰੂਰ ਵਿੱਚ ਘਰੇਲੂ ਗੈਸ ਦੀ ਸਪਲਾਈ ਵਿੱਚ ਨਹੀਂ ਆਵੇਗੀ ਕੋਈ ਕਮੀ, ਲੋਕ ਪੈਨਿਕ ਹੋ ਰਹੇ ਹਨ ਜਿਸ ਕਾਰਨ ਲੰਬੀਆਂ ਲੱਗ ਰਹੀਆਂ ਹਨ ਲਾਈਨਾਂ ਸਿਲੰਡਰ ਬੁੱਕ ਕਰਨ ਵਾਲਾ ਨੰਬਰ ਵੀ ਜਿਆਦਾ ਲੋਕਾਂ ਵੱਲੋਂ ਕਾਲ ਕਰਨ ਦੇ ਉੱਪਰ kar ਰਿਹਾ ਹੈ ਦਿੱਕਤ, ਸਰਵਰ ਬਿਜ਼ੀ ਹੋਣ ਕਾਰਨ ਨਹੀਂ ਹੋ ਰਹੇ ਸਲੰਡਰ ਬੁੱਕ ਐਸਡੀਐਮ ਸੰਗਰੂਰ ਨੇ ਕਿਹਾ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ, ਆਪਣੇ ਘਰਾਂ ਦੇ ਵਿੱਚ ਵੀ ਲੋਕ ਸਲਿੰਡਰ ਵਾਧੂ ਸਟੌਕ ਨਾ ਕਰਨ ਨਹੀਂ ਆਵੇਗੀ ਸਿਲਿੰਡਰਾਂ ਦੀ ਕਮੀ ਉਹਨਾਂ ਕਿਹਾ ਅਸੀਂ ਹਰ ਇੱਕ ਜਗ੍ਹਾ ਕਰਾਂਗੇ ਚੈੱਕ ਅਗਰ ਕਿਸੇ ਵੀ ਜਗ੍ਹਾ ਸਿਲੰਡਰ ਓਵਰ ਸਟੋਕ ਕਿੱਥੇ ਜਾਂਦੇ ਹਨ ਤਾਂ ਉਹਨਾਂ ਖਿਲਾਫ ਹੋਵੇਗੀ ਕਾਰਵਾਈ ਗੈਸ ਏਜੰਸੀ ਹੋਲਡਰ ਨੇ ਕਿਹਾ ਸਾਡੇ ਕੋਲ ਕੱਲ ਨੂੰ ਘਰੇਲੂ ਗੈਸ ਦੀ ਹੋਰ ਆ ਜਾਵੇਗੀ ਸਪਲਾਈ, ਸਾਡੇ ਕੋਲ ਸਿਲਿੰਡਰ ਲੈਣ ਆਏ ਲੋਕਾਂ ਨੂੰ ਨਹੀਂ ਖਾਲੀ ਹੱਥ ਮੁੜੇ ਜਾਵੇਗਾ ਘਰ ਵਾਪਸ ਆਉਣ ਵਾਲੇ ਦਿਨਾਂ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਵਧੇਗੀ ਸਪਲਾਈ, ਪਹਿਲਾਂ ਵਾਂਗ ਜਲਦ ਹੀ ਆਉਣ ਵਾਲੇ ਦਿਨਾਂ ਵਿੱਚ ਘਰਾਂ ਦੇ ਵਿੱਚ ਸਲਿੰਡਰ ਹੋਣਗੇ ਸਪਲਾਈ
0
comment0
Report
NSNitesh Saini
Mar 12, 2026 13:49:53
Sundar Nagar, Himachal Pradesh:मंडी (नितेश सैनी)एंकर : ईरान-इराक युद्ध का असर अब दुनिया के अन्य देशों के साथ-साथ भारत में भी देखने को मिल रहा है। देश के कई राज्यों में कमर्शियल गैस सिलेंडरों की रिफिलिंग पर लगी रोक के कारण होटल, रेस्टोरेंट और ढाबा संचालकों के सामने रोज़गार का संकट खड़ा होता नजर आ रहा है। वहीं हिमाचल प्रदेश के मंडी में चल रहे अंतरराष्ट्रीय शिवरात्रि महोत्सव के दौरान मेला मैदान में कारोबार कर रहे मिठाई विक्रेताओं और ढाबा संचालकों को भी गैस सिलेंडरों की सप्लाई बंद होने से भारी परेशानियों का सामना करना पड़ रहा है। व्यापारियों का कहना है कि यदि जल्द ही गैस की आपूर्ति बहाल नहीं हुई तो उन्हें अपने स्टॉल बंद करने की नौबत आ सकती है।हिमाचल प्रदेश में व्यावसायिक गैस सिलेंडरों की रिफिलिंग पर लगी रोक ने होटल, रेस्टोरेंट, ढाबा संचालकों और चाय-नाश्ते की दुकान चलाने वालों की चिंता बढ़ा दी है। मंडी के ऐतिहासिक अंतरराष्ट्रीय शिवरात्रि मेले में हर साल बड़ी संख्या में व्यापारी अपने स्टॉल लगाते हैं और हजारों श्रद्धालु यहां भोजन व मिठाइयों का आनंद लेते हैं। लेकिन इस बार गैस सिलेंडरों की सप्लाई रुकने से व्यापारियों के सामने गंभीर समस्या खड़ी हो गई है। मेला मैदान में दुकानें लगाए मिठाई विक्रेताओं और ढाबा संचालकों का कहना है कि 9 मार्च के बाद से कमर्शियल गैस सिलेंडरों की सप्लाई नहीं हो पाई है। ऐसे में उन्हें बचे हुए सिलेंडरों के सहारे ही काम चलाना पड़ रहा है। व्यापारियों के मुताबिक यदि जल्द ही सिलेंडरों की आपूर्ति नहीं ہوئی तो खाना बनाना और मिठाइयां तैयार करना मुश्किल हो जाएगा, जिससे उन्हें अपने स्टॉल बंद करने पड़ सकते हैं।व्यापारियों का यह भी कहना है कि इस बार मेले में अपेक्षाकृत भीड़ भी कम देखने को मिल रही है, जिसके कारण कारोबार पहले ही मंदा चल रहा है। ऐसे में गैस सिलेंडरों की कमी ने उनकी परेशानियों को और बढ़ा दिया है। कई व्यापारियों ने प्रशासन और संबंधित विभागों से जल्द से जल्द गैस सप्लाई बहाल करने की मांग की है ताकि मेले के दौरान उनका कारोबार प्रभावित न हो.Shots: मेला मैदान में मिठाई की दुकानों के दृश्य, ढाबों पर काम करते लोग, कुछ दुकानों पर खरीदारी करते गिने-चुने ग्राहक.BITE01: मिठाई, व्यापारीBITE02: ढाबा संचालकBITE03: ढाबा संचालक
0
comment0
Report
DSDharmindr Singh
Mar 12, 2026 13:49:07
Khanna, Punjab:ਜੀ ਮੀਡੀਆ ਦੀ ਖਬਰ ਦਾ ਵੱਡਾ ਅਸਰ, ਖੰਨਾ ਵਿੱਚ ਗੈਰਕਾਨੂੰਨੀ ਮੀਟ ਦੀਆਂ ਦੁਕਾਨਾਂ ਪ੍ਰਸ਼ਾਸਨ ਵੱਲੋਂ ਸੀਲ ਖੰਨਾ ਵਿਖੇ ਜੀ ਮੀਡੀਆ ਵੱਲੋਂ ਚਲਾਈ ਗਈ ਖਬਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ। ਅਮਲੋਹ ਰੋਡ ਸਥਿਤ ਅਗਰਵਾਲ ਮਾਰਕੀਟ ਅਤੇ ਬਾਜ਼ੀਗਰ ਬਸਤੀ ਇਲਾਕੇ ਵਿੱਚ ਖੁੱਲੀਆਂ ਗੈਰਕਾਨੂੰਨੀ ਮੀਟ ਦੀਆਂ ਦੁਕਾਨਾਂ ਨੂੰ ਪ੍ਰਸ਼ਾਹਸਨ ਨੇ ਕਾਰਵਾਈ ਕਰਦਿਆਂ ਸੀਲ ਕਰ ਦਿੱਤਾ। ਜਾਣਕਾਰੀ ਮੁਤਾਬਕ, ਜੀ ਮੀਡੀਆ ਵੱਲੋਂ ਕੁਝ ਦਿਨ ਪਹਿਲਾਂ ਪ੍ਰਮੁੱਖਤਾ ਨਾਲ ਖਬਰ ਪ੍ਰਸਾਰਿਤ ਕੀਤੀ_gai ਸੀ, ਜਿਸ ਵਿੱਚ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਉਠਾਇਆ ਗਿਆ ਸੀ। ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਐਸਡੀਐਮ ਦੇ ਹੁਕਮਾਂ ‘ਤੇ ਸਾਰੀਆਂ ਗੈਰਕਾਨੂੰਨੀ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਇਸ ਮੌਕੇ ਤੇ ਸਖ਼ਤ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਭਵਿੱਖ ਵਿੱਚ ਕਿਸੇ ਨੇ ਦੁਬਾਰਾ ਗੈਰਕਾਨੂੰਨੀ ਤਰੀਕੇ ਨਾਲ ਦੁਕਾਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਐਫਆਈਆਰ ਦਰਜ ਕੀਤੀ ਜਾਵੇਗੀ। ਇਸ ਕਾਰਵਾਈ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਸਥਾਨਕ ਵਾਸੀਆਂ ਨੇ ਜੀ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਨੂੰ ਮੀਡੀਆ ਨੇ ਉਭਾਰਿਆ ਅਤੇ ਪ੍ਰਸ਼ਾਸਨ ਤੱਕ ਪਹੁੰਚਾਇਆ, ਜਿਸ ਤੋਂ ਬਾਅਦ ਹੁਣ ਇਸ ਮਸਲੇ ਦਾ ਹੱਲ ਹੋ ਸਕਿਆ ਹੈ。
0
comment0
Report
KSKapil sharma
Mar 12, 2026 13:36:51
0
comment0
Report
RKRAJESH KATARIA
Mar 12, 2026 13:36:05
Firozpur, Punjab:ਫਿਰੋਜ਼ਪੁਰ ਪੁਲਿਸ ਨੇ ਅਪਰੇਸ਼ਨ ਗੈਂਗਸਟਰ ਤੇ ਵਾਰ ਤਹਿਤ ਮਿਲੀ ਵੱਡੀ ਸਫਲਤਾ 4 ਪਿਸਟਲ 4 ਮੈਗਜ਼ੀਨ ਅਤੇ 7 ਰੋਂਦਾ ਸਮੇਤ ਤਿੰਨ ਵਿਅਕਤੀ ਕੀਤੇ ਗ੍ਰਿਫਤਾਰ 105 ਗ੍ਰਾਮ ਹੈਰੋਇਨ ਵੀ ਬਰਾਮਦ। ਐਸ ਐਸ ਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿਧੂ ਨੇ ਦਿੱਤੀ ਜਾਣਕਾਰੀ ਫ਼ਿਰੋਜ਼ਪੁਰ ਪੁਲਿਸ ਨੇ ਅਪਰੇਸ਼ਨ ਗੈਂਗਸਟਰ ਤੇ ਵਾਰ ਮੁਹਿੰਮ ਤਹਿਤ ਤਿੰਨ ਵਿਅਕਤੀਆਂ ਨੂੰ 4 ਪਿਸਟਲ, 4 ਮੈਗਜ਼ੀਨ ਅਤੇ 7 ਰੋਂਦਾ ਤਹਿਤ ਗ੍ਰਿਫਤਾਰ ਕੀਤਾ ਹੈ। ਅੱਜ ਪ੍ਰੈਸ ਕਾਨਫਰੰਸ ਕਰਦਿਆਂ ਐੱਸ ਐੱਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਪਰੇਸ਼ਨ ਗੈਂਗਸਟਰ ਤੇ ਵਾਰ ਮੁਹਿੰਮ ਤਹਿਤ ਜ਼ੀਰਾ ਸੀ ਆਈ ਸਟਾਫ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੋ ਜਣਿਆਂ ਨੂੰ ਜੋ ਕਿ ਨਜਾਇਜ ਅਸਲ਼ਾ ਲੇਕੇ ਘੁੰਮ ਰਹੇ ਸੇ ਨੂੰ ਗ੍ਰਿਫਤਾਰ ਕੀਤਾ ਹੈ ਜਿਸਨ ਪਾਸ 2 ਦੇਸੀ ਪਿਸਟਲ 32 ਬੋਰ, 2 ਮੈਗਜ਼ੀਨ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸੇ ਤਰਾਂ ਜ਼ੀਰਾ ਦੀ ਇਕ ਹੋਰ ਪੁਲਿਸ ਟੀਮ ਨੇ ਫਿਰੋਜ਼ਸ਼ਾਹ ਨੇੜੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਪਾਸ 2 ਨਜਾਇਜ਼ ਪਿਸਟਲ, 2 ਮੈਗਜ਼ੀਨ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ। ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੋਗੇ। ਉਹਨਾਂ d ਦੱਸਿਆ ਕਿ ਫੜੇ ਗਏ ਮੁਲਾਜਮਾਂ ਤੇ ਪਹਿਲਾਂ ਵੀ ਵੱਖ ਵੱਖ ਧਾਰਾਵਾਂ ਤਹਿਤ ਪਰਚੇ ਦਰਜ ਹਨ। ਬਾਈਟ ਭੁਪਿੰਦਰ ਸਿੰਘ ਸਿੱਧੂ ਐੱਸ ਐੱਸ ਪੀ ਫਿਰੋਜ਼ਪੁਰ
0
comment0
Report
RKRAJESH KATARIA
Mar 12, 2026 13:33:38
Firozpur, Punjab:सीमा पार संगठित अपराध के खिलाफ बड़ी कार्रवाई करते हुए पंजाब पुलिस ने केंद्रीय एजेंसियों के सक्रिय सहयोग से फरार आरोपी Bhuvnesh Chopra उर्फ आशिष को गिरफ्तार किया है। वह सनसनीखेज Ferozepur triple murder case और कई नशीले पदार्थों की तस्करी के मामलों में वांछित था। उसकी अंतरराष्ट्रीय गतिविधियों पर नजर रखने और उसे सीमित करने के लिए रेड नोटिस (Red Corner Notice) और लुक-आउट सर्कुलर (LoC) जारी किए गए थे। लगातार अंतरराष्ट्रीय समन्वय के बाद उसकी लोकेशन मध्य एशिया के एक देश में ट्रेस की गई। इसके बाद उसे डिपोर्ट कर भारत लाया गया और Indira Gandhi International Airport, नई दिल्ली पहुंचते ही गिरफ्तार कर लिया गया। भुवनेश चोपड़ा उर्फ आशिष Pakistan से Punjab में नशीले पदार्थों की तस्करी कराने का एक बड़ा सहायक माना जाता था और कानून से बचने के लिए पहले विदेश भाग गया था। ड्रग तस्करी के अलावा, अगस्त 2024 में फिरोजपुर में हुए ट्रिपल मर्डर का भी वह मुख्य साजिशकर्ता बताया जा रहा है, जिसमें एक युवती और दो अन्य लोगों की जान चली गई थी। यह घटना चोपड़ा और पीड़ितों में से एक Dildeep Singh के बीच रंजिश के कारण हुई थी। चोपड़ा की गिरफ्तारी से फिरोजपुर और आसपास के सीमा क्षेत्रों में आने वाली ड्रग खेपों के लॉजिस्टिक नेटवर्क पर बड़ा असर पड़ने की उम्मीद है, जिससे सीमा पार नशीले पदार्थों की तस्करी को बड़ा झटका लगेगा। Punjab Police ने कहा है कि कानून से भागे अपराधी चाहे भारत में हों या विदेश में, उन्हें पकड़कर कानून के कटघरे में लाया जाएगा।
0
comment0
Report
VSVARUN SHARMA
Mar 12, 2026 13:22:30
Mansurwal Dona, Punjab:ਸੰਸਦ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਦੇ ਮੁੱਦੇ ਜੋਰਸ਼ੋਰ ਨਾਲ ਉਠਾਏ, ਰੁਕੇ ਫੰਡ ਤੁਰੰਤ ਜਾਰੀ ਕਰਨ ਦੀ ਮੰਗ ਸੰਸਦ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਰਾਜ ਸਭਾ ਮੈਂਬਰ Sant Balbir Singh Seechewal ਵੱਲੋਂ पंजाब ਨਾਲ ਜੁੜੇ ਕਈ ਅਹਿਮ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਉਨ੍ਹਾਂ ਖਾਸ ਤੌਰ ‘ਤੇ ਪੰਜਾਬ ਦੇ ਰੁਕੇ ਹੋਏ ਫੰਡਾਂ ਅਤੇ ਪਿੰਡਾਂ ਵਿੱਚ ਸੜਕਾਂ ਦੇ ਅਧੂਰੇ ਪਏ ਪ੍ਰੋਜੈਕਟਾਂ ਬਾਰੇ ਗੰਭੀਰ ਚਿੰਤਾ ਜਤਾਈ ਅਤੇ ਕੇਂਦਰ ਸਰਕਾਰ ਕੋਲ ਤੁਰੰਤ ਕਾਰਵਾਈ ਦੀ ਮੰਗ ਕੀਤੀ。 ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਵਿਕਾਸ ਨਾਲ ਜੁੜੇ ਕਈ ਪ੍ਰੋਜੈਕਟ ਫੰਡਾਂ ਦੀ ਕਮੀ ਕਾਰਨ ਅਧੂਰੇ ਪਏ ਹਨ, ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਉਨ੍ਹਾਂ ਕੇਂਦਰ ਸਰਕਾਰ ਅੱਗੇ ਕਈ ਮਹੱਤਵਪੂਰਨ ਮੰਗਾਂ ਰੱਖੀਆਂ。 ਸੀਚੇਵਾਲ ਨੇ ਮੰਗ ਕੀਤੀ ਕਿ ਪੰਜਾਬ ਲਈ ਰੁਕੇ ਹੋਏ ਰੂਰਲ ਡਿਵੈਲਪਮੈਂਟ ਫੰਡ ਤੁਰੰਤ ਜਾਰੀ ਕੀਤੇ ਜਾਣ ਤਾਂ ਜੋ ਪਿੰਡਾਂ ਵਿੱਚ ਵਿਕਾਸ ਦੇ ਕੰਮ ਮੁੜ ਰਫ਼ਤਾਰ ਫੜ ਸਕਣ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ Pradhan Mantri Gram Sadak Yojana ਅਧੀਨ ਪੰਜਾਬ ਵਿੱਚ ਰੱਦ ਕੀਤੇ ਜਾਂ ਅਧੂਰੇ ਛੱਡੇ ਗਏ ਸਾਰੇ ਸੜਕ ਪ੍ਰੋਜੈਕਟਾਂ ਨੂੰ ਤੁਰੰਤ ਮੁੜ ਸ਼ੁਰੂ ਕੀਤਾ ਜਾਵੇ, ਤਾਂ ਜੋ ਪਿੰਡਾਂ ਦੀ ਆਵਾਜਾਈ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਪਿੰਡਾਂ ਦੇ ਸਰਬਾਂਗੀਣ ਵਿਕਾਸ ਲਈ ਇੱਕ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਇਸ ਪੈਕੇਜ ਵਿੱਚ ਪਿੰਡਾਂ ਦੀਆਂ ਸੜਕਾਂ, ਸਿੰਚਾਈ ਪ੍ਰਣਾਲੀ ਦੀ ਸੁਧਾਰ, ਉਦਯੋਗਿਕ ਮੌਕਿਆਂ ਦੀ ਸਿਰਜਣਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਵਾਧੂ ਪ੍ਰਬੰਧ ਸ਼ਾਮਲ ਕੀਤੇ ਜਾਣ। ਸੰਤ ਸੀਚੇਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਨੇ ਹਮੇਸ਼ਾਂ ਦੇਸ਼ ਲਈ ਆਪਣਾ ਸਭ ਕੁਝ ਨਿਓਛਾਵਰ ਕੀਤਾ ਹੈ। ਚਾਹੇ ਦੇਸ਼ ਦੇ ਅਨਾਜ ਭੰਡਾਰ ਭਰਨ ਦੀ ਗੱਲ ਹੋਵੇ ਜਾਂ ਸਰਹੱਦਾਂ ਦੀ ਰੱਖਿਆ ਕਰਨ ਦੀ—ਪੰਜਾਬ ਅਤੇ ਪੰਜਾਬੀ ਹਰ ਵੇਲੇ ਅੱਗੇ ਰਹੇ ਹਨ। ਇਸ ਲਈ ਹੁਣ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੇ ਵਿਕਾਸ ਲਈ ਲੋੜੀਂਦਾ ਸਹਿਯੋਗ ਅਤੇ ਫੰਡ ਤੁਰੰਤ ਪ੍ਰਦਾਨ ਕਰੇ。
0
comment0
Report
RKRAJESH KATARIA
Mar 12, 2026 13:21:27
0
comment0
Report
MJManoj Joshi
Mar 12, 2026 13:06:30
Chandigarh, Chandigarh:आज कट्टर ईमानदारों की कट्टर बेईमानी का ख़ुलासा करगे जो भगवंत के महकमे की एक हज़ार करोड़ की करपशन हो रही हैं आँगनबाड़ी के छोट बच्चे बचिये के पैसों का घोटाला है ग़रीबों के बच्चों को मिलने बाली पोषक भोजन की पंजीरी का घोटाला किया हमारे पंजीरी के प्लांट बंद हैं किये पंजीरी का टेंडर को लेकर जोरा सिंह ने कोर्ट मे रीट की है आँगनबाड़ी के खाने के सामान के टेंडर सेल्फ हेल्प ग्रुप को देना है लेकिन इन्हो ने तो सब कुछ दिल्ली बालो को दे दिया चार प्राईवेट कंपनियों को टेंडर दिया जो ब्लैक लिस्ट हैं उन को टेंडर दिये दो MP की कंपनी हैं जिन के खिलाफ संजय सिंह ने प्रेस कांफ्रेंस की थी पंजीरी के पाँचों प्लांट वेरका के बंद किये हैं 9 नवंबर 2023 को टेंडर किया चंडीगढ़ स्वीट limited MP एग्रो टॉनिक limited प्रकाश मसाला इंटरलिंक फूडस इन सभी कंपनियों का पता कर ही हैं संजय सिंह ने MP सरकार के खिलाफ प्रेस कांफ्रेंस कर CAg की रिपोर्ट का हवाला दे कर घोटाले की बात कही कहा की बच्चों का घटिया राशन और बच्चों ती संख्या अधिक बताया । उन्होंने MP एग्रो टॉनिक लीमिटेड पर हज़ारों करोड़ की लूट की इन्हें ब्लैक लिस्ट किया दुसरी कंपनी चंडीगढ़ स्वीट limited को हिमाचल सरकार ने ब्लैक लिस्ट किया पंजाब मे उसी ब्लैक लिस्ट कंपनी को टेंडर दिया बच्चों को रिफाइड के तेल की पंजीरी दी जाती हैं वेरा का देसी घी की पंजीरी हमारी सरकार के दौरान देता था मिल्क फैड के चेयरमैन नरिंदर शेर गिल ने प्राइवेट कंपनियों की पंजीरी पर सवाल खड़ा किया कहा CM साहब को बोल कर वेरका को टेंडर दिला कर आँगनबाड़ियों मे वेरका की पंजीरी भेजेंगे अब नरिंदर शेर गिल की भ इस्तीफ़ा ले लिया पंजीरी का आँगनबाड़ियों मे रौला पडा तो मारकफैड ने सैंपल से कर सभी पास किया केंद्र के फंड का मिसयूज़ है CBI की जाँच होनी चाहिए पंजीरी का काम कांग्रेस और अकाली सरकार के समय वेरका बनाता था उसी के पास टेंडर था अब प्राइवेट कंपनी को दे दिया CBI को भी कंप्लेट और केंद्र के मंत्री को भी शिकायत की जाएगी जस्टिस जोरा सिंह ने पुरे मामले का ख़ुलासा किया हरपाल चीमा कुश्ती मे जाने चाहिए जैसे खैहरा को बोल के छे आजा आज कनिष्ठों के बारे में कहा गया था मेरे आगे कहा होता तो मैं सेवा कर देता क्या आप अपनी पत्नी बेटी के लिये ये शब्द सुन सकते हैं युद्ध नशो के विरुद कौन लड़ रहा हैं पंजाब में戰 युद्ध तो मुख्यमंत्री लड़ रहे है जो कभी किसी अस्पताल मे कभी किसी अस्पताल मे केजरीवाल ने कहा था की सरकार बनते हैं पहले दिन से एक हजार दे दूँगा
0
comment0
Report
KSKapil sharma
Mar 12, 2026 13:01:57
Noida, Uttar Pradesh:Breaking मोहाली, मोगा और पठानकोट के डीसी और एसएसपी के सरकारी मकानों को क्यों न खाली करवा दिया जाए हाईकोर्ट ने पंजाब के चीफ सेक्रेटरी से किया जवाब तलब इन तीनों जिलों के सेशन जज सरकारी आवास न होने के चलते किराए के मकानों पर रहने को हैं मजबूर हाईकोर्ट ने पंजाब सरकार को लगाई फटकार, कहां एक दशक से ज्यादा समय पहले बनाए थे ये तीनों जिले, क्यों आज तक यहां के सेशन जजों को सरकारी आवास नहीं दिए गए हाईकोर्ट ने पंजाब के चीफ सेक्रेटरी से पूछा, बताओ क्यों न इन तीनों जिलों के डीसी और एसएसपी के सरकारी मकान खाली करवा इन मकानों को सेशन जजों को दे दिया जाए चीफ जस्टिस ने कहा, जब कोई डीसी और एसएसपी किराये के मकान में नहीं रह रहा तो सेशन जज क्यों किराए के मकानों में रहें इससे पहले मलेरकोटला के डीसी और एसएसपी का सरकारी मकान खाली करने के हाईकोर्ट दे चुका है आदेश, अब मोहाली, मोगा और पठानकोट के मामले में हाईकोर्ट ने पंजाब के चीफ सेक्रेटरी से किया जवाब तलब जिलों में जजों के सरकारी मकानों और अदालतों के लिए कमरे न होने पर हाईकोर्ट कर रहा है सुनवाई पंजाब के चीफ सेक्रेटरी को इस पर 8 अप्रैल को मामले की अगली सुनवाई पर जवाब दाखिल करने के आदेश दे दिए हैं।
0
comment0
Report
TSTEJINDER SINGH
Mar 12, 2026 12:54:50
Rupnagar, Punjab:ਰੋਪੜ-੍ਰਸੋਈ ਵਿੱਚ ਵਰਤੀ ਜਾਣ ਵਾਲੀ ਐਲ ਪੀ ਜੀ ਗੈਸ ਦੀ ਕਿੱਲਤ ਹੋਣ ਕਾਰਨ ਲੋਕਾਂ ਚ ਹਾ ਹਾ ਕਾਰ ਮੱਚੀ ਹੋਈ ਹੈ ਤੇ ਰੋਪੜ ਦੇ ਵਿੱਚ ਗੈਸ ਏਜੰਸੀਆ ਚ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਪਰ ਵੱਡੀਆਂ ਪਰੇਸ਼ਾਨੀਆਂ ਝੇਲਣ ਦੇ ਬਾਵਜੂਦ ਵੀ ਲੋਕਾਂ ਨੂੰ ਇਕ ਤਾਂ ਗੈਸ ਸਿਲੰਡਰ ਨਹੀਂ ਮਿਲ ਰਹੇ ਤੇ ਦੂਜਾ ਗੈਸ ਏਜੰਸੀਿਆਂ ਦੇ ਮੁਲਾਜ਼ਮ ਲੋਕਾਂ ਨਾਲ ਦੁਰਵਿਵਹਾਰ ਕਰਦੇ ਹਨ ਜਿਸ ਕਾਰਨ ਲੋਕਾਂ ਚ ਰੋਸ ਵੀ ਹੈ।ਰੋਪੜ ਦੇ ਵਿੱਚ ਹਰਸਨ ਗੈਸ ਏਜੰਸੀ ਦੇ ਵਿੱਚ ਲਾਈਨਾਂ ਚ ਲੋਕਾਂ ਨੇ ਕਿਹਾ ਕਿ ਬੁਕਿੰਗ ਕਰਵਾਈ ਹੋਣ ਦੇ ਬਾਵਜੂਦ ਵੀ ਉੱਨਾਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਹੇ ਤੇ ਇਸ ਬਾਰੇ ਜਦੋਂ ਉਹ ਗੈਸ ਏਜੰਸੀ ਚ ਆ ਕੇ ਪੁੱਛਦੇ ਹਨ ਤਾਂ ਗੈਸ ਏਜੰਸੀ ਦੇ ਮੁਲਾਜ਼ਮ ਉੱਨਾਂ ਨੂੰ ਸਹੀ ਜਵਾਬ ਦੇਣ ਦੀ ਬਜਾਏ ਉੱਨਾਂ ਦਾ ਬਦਸਲੂਕੀ ਕਰਦੇ ਹਨ ਤੇ ਉਮਰ ਦਾ ਵੀ ਲਿਹਾਜ਼ ਨਹੀਂ ਕਰਦੇ।ਜਦ ਕਿ ਇਸ ਸਬੰਧੀ ਜਦੋ ਸਾਡੇ ਪੱਤਰਕਾਰ ਵੀ ਜ਼ਮੀਨੀ ਹਕੀਕਤ ਦੇਖਣ ਲਈ ਮੋਕੇ ਤੇ ਗਏ ਤਾਂ ਗੈਸ ਏਜੰਸੀ ਦੇ ਮੁਲਾਜ਼ਮ ਨੇ ਉੱਨਾਂ ਨਾਲ ਦੁਰਵਿਵਹਾਰ ਕਰਦੇ ਹੋਏ ਉਲਟਾ ਪੱਤਰਕਾਰਾਂ ਤੇ ਗੈਸ ਸਿਲੰਡਰ ਮੰਗਣ ਦੇ ਦੋਸ਼ ਲਗਾਉਣ ਲੱਗ ਪਏ ਪਰ ਜਦੋਂ ਪੱਤਰਕਾਰ ਨੇ ਲੋਕਾਂ ਦੀ ਮੁਸ਼ਕਿਲਾਂ ਅਤੇ ਬੁਕਿੰਗ ਵਾਲੇ ਨੰਬਰ ਨਾ ਚੱਲਣ ਦੇ ਸਵਾਲ ਪੁੱਛੇ ਤਾਂ ਇਹ ਮੁਲਾਜ਼ਮ ਆਪਣਾ ਪੱਲਾ ਝਾੜ ਕੇ ਗੱਲ ਤੇਲ ਕੰਪਨੀ ਤੇ ਸੁੱਟਣ ਲੱਗ ਗਏ।ਜਦ ਕਿ ਉਧਰ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਹ ਵੀ ਇਹ ਕਹਿ ਕੇ ਪੱਲਾ ਝਾੜ gਏ ਕਿ ਉਹ ਮੀਡੀਆ ਨਾਲ ਗੱਲ ਨਹੀਂ ਕਰ ਸਕਦੇ। ਪਰ ਅਜਿਹੇ ਵਿੱਚ ਵੱਡੀ ਗੱਲ ਤਾ ਇਹ ਹੈ ਕਿ ਇੱਕ ਪਾਸੇ ਲੋਕਾਂ ਨੂੰ ਸਿਲੰਡਰ ਨਹੀਂ ਮਿਲ ਰਹੇ ਤਾਂ ਦੂਜੇ ਪਾਸੇ ਗੈਸ ਏਜੰਸੀਆਂ ਦੇ ਮੁਲਾਜ਼ਮਾਂ ਉੱਨਾਂ ਨਾਲ ਦੁਰਵਿਵਹਾਰ ਕਰ ਰਹੇ ਹਨ ਤੇ ਤੀਜੇ ਪਾਸੇ ਲੋਕਾਂ ਦੀ ਸੁਣਵਾਈ ਕਰਨੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਸਮੇ ਵਿੱਚ ਪੱਲਾ ਝਾੜ ਰਹੇ ਹਨ ਤਾਂ ਲੋਕ ਕਿਸ ਪਾਸ ਜਾਣਗੇ ਜਦ ਕਿ ਜ਼ਿਲੇ ਦੇ ਡੀ ਨੇਸ ਬਿਆਨ ਜਾਰੀ ਕਰ ਰਹੇ ਹਨ ਕਿ ਸਭ ਕੁੱਝ ਦਰੁਸਤ ਹੈ। ਬਾਈਟ-ਸਿਲੰਡਰ ਨਾ ਮਿਲਣ ਕਾਰਨ ਪਰੇਸ਼ਾਨ ਲੋਕ ਗੈਸ ਏਜੰਸੀ ਮੁਲਾਜਮ ਇਕਲਵ ਘਈ-ਇੰਸਪੈਕਟਰ ਖੁਰਾਕ ਸਪਲਾਈ ਵਿਭਾਗ ਰੋਪੜ
0
comment0
Report
TBTarsem Bhardwaj
Mar 12, 2026 12:54:07
Ludhiana, Punjab:ਪੰਜਾਬ ਵਿੱਚ ਮੌਸਮ ਨੇ ਇਕ ਵਾਰ ਫਿਰ ਲਈ ਕਰਵਟ ਪੀ ਏ ਯੂ ਦੇ ਮੌਸਮ ਵਿਗਿਆਨੀਆਂ ਨੇ ਕਿਹਾ ਤਾਪਮਾਨ ਆਮ ਨਾਲੋਂ 4 ਡਿਗਰੀ ਜਿਆਦਾ ਚਲ ਰਿਹਾ 14 ਮਾਰਚ ਤੋਂ 16 ਮਾਰਚ ਤਕ ਪੰਜਾਬ ਦੇ ਕਈ ਹਿੱਸਿਆਂ ਵਿਚ ਤੇਜ ਹਵਾਵਾਂ ਬਰਸਾਤ ਲਈ ਯੇਲੋ ਅਲਰਟ ਜਾਰੀ ਪੰਜਾਬ ਵਿੱਚ ਲੱਗਾਤਾਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਖੇਤਬਾੜੀ ਯੂਨਿਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਦਸਿਆ ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਜਿਆਦਾ ਚਲ ਰਿਹਾ ਹੈ। ਪਰ ਮੌਸਮ ਵਿਭਾਗ ਵਲੋ ਪੰਜਾਬ ਦੇ ਕਈ 14 ਮਾਰਚ ਤੋਂ 16 ਮਾਰਚ ਨੂੰ ਤੇਜ ਹਵਾਵਾਂ ,ਗਰਜ ਚਮਕ ਅਤੇ ਬਰਸਾਤ ਹੋਣ ਦਾ ਅਨੁਮਾਨ ਹੈ। ਮੌਸਮ ਵਿਗਿਆਨੀ ਨੇ ਦਸਿਆ ਕਿ ਆਈ ਐਮ ਡੀ ਵੱਲੋਂ ਤੇਜ ਹਵਾਵਾਂ ਅਤੇ ਬਰਸਾਤ ਲਈ ਯੈੱਲੋ ਅਲਟਰਟ ਜਾਰੀ ਕੀਤਾ ਗਿਆ ਹੈ। ਯੂਨਿਵਰਸਿਟੀ ਵੱਲੋ ਕਿਸਾਨ ਨੂੰ ਐਡਵਾਈਜਰੀ ਜਾਰੀ ਕੀਤੀ ਗਈ ਹੈ ਕਿ ਕਿਸਾਨ ਖੇਤਾਂ ਨੂੰ ਪਾਣੀ ਨਾ ਲਗਾਉਣ ਤਾਂ ਜੋ ਫਸਲ ਤੇ হਵਾਵਾਂ ਅਤੇ ਬਰਸਾਤ ਨਾਲ ਪ੍ਰਭਾਵਿਤ ਨਾ ਹੋ ਸਕੇ
0
comment0
Report
Advertisement
Back to top