Back
सुल्तानपुर लोदी के पास एक्सप्रेसवे प्लांट स्टोर में भीषण आग; डेढ़ करोड़ नुकसान
VSVARUN SHARMA
Dec 23, 2025 15:46:58
Kapurthala, Punjab
ਸੁਲਤਾਨਪੁਰ ਲੋਧੀ: ਜੰਮੂ–ਕੱਟੜਾ ਐਕਸਪ੍ਰੈੱਸਵੇ ਪਲਾਂਟ ਦੇ ਸਟੋਰ ’ਚ ਭਿਆਨਕ ਅੱਗ, ਡੇਢ ਤੋਂ ਦੋ ਕਰੋੜ ਰੁਪਏ ਦੇ ਨੁਕਸਾਨ ਦਾ ਖਦਸ਼ਾ
ਸੁਲਤਾਨਪੁਰ ਲੋਧੀ ਹਲਕੇ ਅਧੀਨ ਪੈਂਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਮੰਡ ਖਿਜ਼ਰਪੁਰ ਨੇੜੇ ਸਥਿਤ ਜੰਮੂ–ਕੱਟੜਾ ਐਕਸਪ੍ਰੈੱਸਵੇ ਦੇ ਪਲਾਂਟ ਵਿੱਚ ਬਣੇ ਸਟੋਰ ਵਿੱਚ ਬਣੇ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਕਾਰਨ ਸਟੋਰ ਵਿੱਚ ਪਿਆ ਮਹਿੰਗਾ ਸਮਾਨ ਅਤੇ ਕੈਮੀਕਲ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਕੰਪਨੀ ਨੂੰ ਡੇਢ ਤੋਂ ਦੋ ਕਰੋੜ ਰੁਪਏ ਤੱਕ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਅੱਗ ਲੱਗਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਸਿੰਗਲਾ ਕੰਸਟ੍ਰਕਸ਼ਨ ਕੰਪਨੀ ਦੇ sਟੋਰ ਮੈਨੇਜਰ ਮਨਦੀਪ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 7 ਵਜੇ ਕੰਮ ਮੁਕੰਮਲ ਕਰਨ ਤੋਂ ਬਾਅਦ sਟੋਰ ਦੇ ਦਰਵਾਜ਼ੇ ਅਤੇ ਲਾਈਟਾਂ ਬੰਦ ਕਰਕੇ ਸੁਰੱਖਿਆ ਗਾਰਡ ਨੂੰ ਡਿਊਟੀ ’ਤੇ ਛੱਡਿਆ ਗਿਆ ਸੀ। ਕੁਝ ਸਮੇਂ ਬਾਅਦ ਸੁਰੱਖਿਆ ਗਾਰਡ ਵੱਲੋਂ ਸਟੋਰ ਵਿੱਚੋਂ ਧੂੰਆਂ ਨਿਕਲਣ ਦੀ ਸੂਚਨਾ ਮਿਲੀ।
ਮੌਕੇ ’ਤੇ ਪਹੁੰਚਣ ’ਤੇ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ। ਮਨਦੀਪ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦੇ ਸਰਕਟ ਵਿੱਚ ਸ਼ਾਰਟ ਸਰਕਟ ਹੋਣਾ ਮੰਨਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸਟੋਰ ਵਿੱਚ ਬਹੁਤ ਮਹਿੰਗੇ ਕੈਮੀਕਲ ਸਟੋਰ ਕੀਤੇ ਹੋਏ ਸਨ, ਜੋ ਅੱਗ ਦੀ ਭੇਟ ਚੜ੍ਹ ਗਏ। ਫਿਲਹਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowDec 23, 2025 17:02:100
Report
KBKulbir Beera
FollowDec 23, 2025 15:52:360
Report
KSKuldeep Singh
FollowDec 23, 2025 15:46:200
Report
SNSUNIL NAGPAL
FollowDec 23, 2025 15:45:590
Report
KPKomlata Punjabi
FollowDec 23, 2025 15:19:130
Report
ADAnkush Dhobal
FollowDec 23, 2025 15:17:450
Report
SBSANJEEV BHANDARI
FollowDec 23, 2025 14:50:290
Report
RKRAJESH KATARIA
FollowDec 23, 2025 14:34:000
Report
ADAnkush Dhobal
FollowDec 23, 2025 14:24:340
Report
MTManish Thakur
FollowDec 23, 2025 14:24:120
Report
RKRAJESH KATARIA
FollowDec 23, 2025 14:23:380
Report
SBSANJEEV BHANDARI
FollowDec 23, 2025 14:04:080
Report
ADAnkush Dhobal
FollowDec 23, 2025 13:53:210
Report
TSTEJINDER SINGH
FollowDec 23, 2025 13:49:160
Report
