Back
दशहरे के मौके पर सुल्तानपुर लोढ़ी में नेकी-की जीत का प्रतीक, लोग बोले उत्साह
VSVARUN SHARMA
Oct 02, 2025 13:48:01
Kapurthala, Punjab
ਸੂਲਤਾਨਪੁਰ ਲੋਧੀ ’ਚ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮਨਾਇਆ
ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦੇਸ਼ ਵਾਸੀਆੰ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਝੂਠ ਤੇ ਸੱਚ ਦੀ ਅਨਿਆਂ ਤੇ ਨਿਆਂ ਦੀ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦுஷਹਿਰੇ ਦਾ ਪਾਵਨ ਤਿਉਹਾਰ ਪਾਵਨ ਨਗਰੀ ਦੇ ਦੁਸਹਿਰਾ ਗਰਾਊਂਡ ਵਿਖੇ ਐਸ ਡੀ ਸਭਾ ਦੇ ਪ੍ਰਧਾਨ ਰਾਕੇਸ਼ ਧੀਰ ਦੀ ਅਗਵਾਈ ਹੇਠ ਬਹੁਤ ਹੀ ਧੂਮਧਾਮ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨਾਂ ਨੇ ਕਿਹਾ ਕਿ ਅੱਜ ਹਰੇਕ ਆਦਮੀ ਨੂੰ ਆਪਣੇ ਅੰਦਰ ਛੁਪੇ ਹੰਕਾਰ ਰੂਪੀ ਰਾਵਣ ਨੂੰ ਮਾਰੀਣਾ ਚਾਹੀਦਾ ਹੈ ਤਦ ਹੀ ਅਸੀਂ ਸੱਚਾਈ ਦੇ ਮਾਰਗ ਤੇ ਚੱਲ ਕੇ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਦੇ ਹਾਂ। ਦੁਸ਼ਹਿਰੇ ਦੇ ਮੌਕੇ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪੀਏ ਲਵਪ੍ਰੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਪਾਵਨ ਤਿਉਹਾਰ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਵੀ ਕਹਿੰਦੇ ਹਾਂ। ਰਾਮ ਨੌਮੀ ਦੇ ਦੁਸਹਿਰਾ ਕਮੇਟੀ ਦੇ ਪ੍ਰਮੁੱਖ ਰਾਕੇਸ਼ ਧੀਰ, ਐੱਸਡੀ ਪ੍ਰੇਮ ਡਰਾਮੈਟਿਕ ਕਲੱਬ ਦੇ ਪ੍ਰਧਾਨ ਨੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਹੋਰ ਸ਼ਖਸੀਅਤਾਂ ਨੂੰ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦੁਸਹਿਰੇ ਮੌਕੇ ਖੇਡੇ ਗਏ ਰਾਮਾ ਨਾਟਕ ਵਿਚ ਐੱਸਡੀ ਪ੍ਰੇਮ ਡਰਾਮੈਟਿਕ ਕਲੱਬ ਦੇ ਪਾਤਰਾਂ ਨੇ ਆਪਣੀ ਕਲਾਕਾਰੀ ਨੂੰ ਬਾਖ਼ੂਬੀ ਨਿਭਾਇਆ। ਸਾਰੇ ਬੱਚੇ, ਬਜ਼ੁਰਗ ਅਤੇ ਔਰਤਾਂ ਇਸ ਰਾਵਣ ਦਹਿਨ ਦੇ ਪ੍ਰੋਗਰਾਮ ਨੂੰ ਦੇਖਣ ਲਈ ਆਯੋਜਨ ਵਿੱਚ ਸ਼ਾਮਲ ਹੋਏ। ਖੁੱਲ੍ਹੀ ਜਗ੍ਹਾ ਤੇ ਰੱਖੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਜਿਉਂ ਹੀ ਪ੍ਰਭੂ ਸ੍ਰੀ ਰਾਮ ਨੇ ਅਗਨੀ ਬਾਣ ਰਾਹੀਂ ਭੇਟ ਕੀਤਾ ਤਾਂ ਤੜ ਤੜ ਕਰਕੇ ਸਾਰੇ ਪੁਤਲੇ ਜਲ ਕੇ ਰਾਖ ਹੋ ਗਏ
ਬਾਈਟ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ
ਬਾਈਟ ਲਵਪ੍ਰੀਤ ਸਿੰਘ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowOct 02, 2025 16:00:53Noida, Uttar Pradesh:DELHI: VIJAYADASHMI 2025 CELEBRATIONS/ ACTOR BOBBY DEOL ATTENDS DUSSEHRA CELEBRATION/ VISUALS
0
Report
KSKuldeep Singh
FollowOct 02, 2025 15:21:180
Report
ASAvtar Singh
FollowOct 02, 2025 15:05:130
Report
SSSanjay Sharma
FollowOct 02, 2025 15:00:500
Report
RKRAJESH KATARIA
FollowOct 02, 2025 14:48:000
Report
MSManish Sharma
FollowOct 02, 2025 14:47:050
Report
ASAnmol Singh Warring
FollowOct 02, 2025 14:46:540
Report
JSJagmeet Singh
FollowOct 02, 2025 14:46:400
Report
RKRAJESH KATARIA
FollowOct 02, 2025 14:46:050
Report
RKRAJESH KATARIA
FollowOct 02, 2025 14:45:510
Report
BSBHARAT SHARMA
FollowOct 02, 2025 14:45:370
Report
SSSanjay Sharma
FollowOct 02, 2025 14:07:38Noida, Uttar Pradesh:SHIMLA (HIMACHAL PRADESH): DUSSEHRA 2025 CELEBRATIONS; RAVANA EFFIGY SET ABLAZE ON THE OCCASION OF DUSSEHRA.
0
Report
SSSanjay Sharma
FollowOct 02, 2025 14:05:270
Report
KCKhem Chand
FollowOct 02, 2025 14:03:250
Report
MSManish Shanker
FollowOct 02, 2025 14:02:40Sahibzada Ajit Singh Nagar, Punjab:ਗਾਂਧੀ ਜੈਅੰਤੀ 2 ਅਕਤੂਬਰ ਦੇ ਦਿਨ ਜਿੱਥੇ ਪੂਰੇ ਹਿੰਦੁਸਤਾਨ ਵਿੱਚ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ ਉਧਰ ਹੀ ਮੋਹਾਲੀ ਵਿੱਚ ਪੁਲਿਸ ਪ੍ਰਸ਼ਾਸਨ ਜਾਂ ਐਕਸਾਈਜ ਇਸ ਨਿਯਮ ਤੋਂ ਕਿਤੇ ਨਾ ਕਿਤੇ ਬੇਖਬਰ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਮੋਹਾਲੀ ਦੇ ਫੇਜ਼-3b1 ਜਨਤਾ ਮਾਰਕੀਟ ਵਿੱਚ ਸ਼ਰਾਬ ਦਾ ਠੇਕਾ ਸਰੇਆਮ ਖੁੱਲਾ ਹੋਇਆ ਨਜ਼ਰ ਆ ਰਿਹਾ ਹੈ。
0
Report