Become a News Creator

Your local stories, Your voice

Follow us on
Download App fromplay-storeapp-store
Advertisement
Back
Hoshiarpur146001

चौलांग टॉल प्लाजा पर 10 युवक तेजधार हथियारों से हमला, कर्मचारी घायल

RKRAMAN KHOSLA
Oct 15, 2025 12:46:20
Hoshiarpur, Punjab
राहगीर व्यक्तियों ने चौलांग टोल प्लाजा कर्मचारियों पर किया तेजधार हथियारों से हमला टांडा उड़मुड़ नेशनल हाइवे पर चौलांग टोल प्लाजा पर आज उस समय माहौल तनावपूर्ण हो गया। जब टोल प्लाजा पर दसुया की तरह से आए एक गाड़ी और दो मोटरसाइकिल में लगभग 10 नोजवानों ने तेजधार हथियारों से हमला कर चेम्बर के शीशा और भूम तोड़ दिए मौके पर कर्मचारियों ने भाग कर अपनी जान बचाई। मारपीट की पूरी घटना सीसीटीवी कैमरों की रिकॉर्डिंग में रिकॉर्ड हो गई है। जिसके आधार पर टांडा पुलिस के थाना प्रभारी टांडा गुरिंदरजीत सिंह नागरा मौके पर पहुंचकर जांच शुरू कर दी。 इस संबंध में टोल मैनेजर मुबारक अली ने बताया की दोपहर करीब 3:30 बजे एक गाड़ी और दो मोटरसाइकिल पर आए नोजवानों ने हमला कर टोल प्लाजा का नुकसान किया है और ड्यूटी दे रही महिला कर्मचारी भी घायल हुए है, जिसकी शिकायत टांडा पुलिस को दे दी है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKamaldeep Singh
Dec 07, 2025 08:07:23
Chandigarh, Chandigarh:ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕੀ ਗੈਂਗਸਟਰ ਇਕ ਹਫਤੇ ਅੰਦਰ ਪੰਜਾਬ ਛੱਡ ਦੇਣ ਨਹੀ ਉਨਾਂ ਦੀ ਖੈਰ ਨਹੀ ਫਿਰੋਜ਼ਪੁਰ ਵਿੱਚ ਕਤਲ ਹੁੰਦਾ ਹੈ ਫਾਜਲਿਕਾ ਵਿੱਚ ਬੱਸ ਤੇ ਗੋਲੀ ਚੱਲੀ ਗੁਰਦਾਸਪੁਰ ਥਾਣੇ ਵਿੱਚ ਬੰਬ ਚੱਲਿਆ ਪੁਲਿਸ ਕਹਿੰਦੀ ਟਾਇਰ ਫੱਟ ਗ ਯੇ ਰਾਜੂ ਦੇ ਘਰ ਦੇ ਬਾਹਰ 20 ਰਾਊਂਡ ਫਾਇਰ ਹੋਏ ਨੇ 5 ਕਰੋੜ ਦੀ ਫਿਰੌਤੀ ਮੰਗੀ ਜਾ ਰਹੀ ਹੈ ਲਾਡੋਵਾਲ ਟੋਲ ਤੇ ਫਾਇਰਿੰਗ ਹੋਈ ਹੈ ਜਿਹੜਾ ਵਿਅਕਤੀ ਸਾਜ਼ਿਸ਼ ਦੇ ਪਿੱਛੇ ਹੈ ਉਸ ਦਾ ਇੰਨਾਂ ਨੂੰ ਕੁਝ ਨਹੀਂ ਪਤਾ ਨਵੀਨ ਦੇ ਭਰਾ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਪੰਜਾਬ ਦੇ ਅਸਲ ਮੁੱਖ ਮੰਤਰੀ ਕਿੱਥੇ ਨੇ ਪੰਜਾਬ ਦੇ 17 ਸਪੈਸ਼ਲ ਡੀਜੀਪੀ ਨੇ ਇਕ ਨੋਨ ਸਪੈਸ਼ਲ ਹੈ ਉਹ ਹੈ ਗੋਰਵ ਯਾਦਵ ਪੰਜਾਬ ਕੋਲ 13 ਏਡੀਜੀਪੀ ਨੇ ਹਰਿਆਣਾ ਅੰਦਰ ਇਕ ਡੀਜੀਪੀ ਹੈ ਅਤੇ ਸਾਡੇ ਕੋਲ 17 ਸਪੈਸ਼ਲ ਡੀਜੀਪੀ ਨੇ ਅੱਜ ਪੁਲਿਸ ਨੇ ਇਕ ਪਾਰਟੀ ਦੇ ਆਗੂਆਂ ਨੂੰ ਨੋਟਿਸ ਜਾਰੀ ਕੀਤੇ ਸਨ ਲੈਂਡ ਪੂਲਿੰਗ ਪਾਲਿਸੀ ਜਦੋਂ ਕਾਮਯਾਬ ਨਹੀਂ ਹੋਈ , ਉਸ ਤੋਂ ਬਾਅਦ ਪੁਲਿਸ ਪੈਸਾ ਇਕੱਠਾ ਕਰ ਰਹੀ ਹੈ ਵਿਰੋਧੀ ਧਿਰ ਦੇ ਆਗੂ ਸਰਕਾਰ ਅੱਗੇ ਗੋਡੇ ਟੇਕੀਂ ਬੈਠੀ ਹੈ ਪੰਜਾਬ ਵਿੱਚ ਪੁਲਿਸ ਅਧਿਕਾਰੀਆਂ ਦੀ ਇਕ ਆਡੀਓ ਵਾਇਰਲ ਹੁੰਦੀ ਹੈ , ਉਸ ਤੇ ਅੱਜ ਲੋਕਾਂ ਨੂੰ ਨੋਟਿਸ ਜਾਰੀ ਹੋ ਗਏ ਨੇ ਅੱਜ ਉਹੀ ਪੁਲਿਸ ਇਸ ਨੂੰ AI ਕਹਿਣੀ ਸੀ ਜਿਸ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਕਿਹਾ ਸੀ ਕੀ ਇਹ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਹੋਇਆ ਸੀ ਬਾਅਦ ਵਿੱਚ ਪਤਾ ਲੱਗਾ ਕੀ ਇਹ पंजाब ਦੀ ਜੇਲ੍ਹ ਵਿੱਚੋ ਹੀ ਹੋਈ ਹੈ ਹੁਣ ਤੁਹਾਡੇ ਤੋਂ ਪੁਲਿਸ ਇਸ ਦਾ source ਪੁੱਛ ਰਹੀ ਹੈ , ਇਸ ਲਈ ਸਾਰਿਆਂ ਨੂੰ ਲਾਮਬੰਦ ਹੋਣਾ ਪਵੇਗਾ, ਕਾਂਗਰਸ ਪਾਰਟੀ ਵਿੱਚ ਵੀ ਕਈ ਲੋਕ ਅਜਿਹੇ ਹਨ ਜੋ ਸਰਕਾਰ ਤੋਂ ਨਹੀਂ ਡਰਦੇ, ਬਾਕੀ ਕਾਂਗਰਸ ਡਰਦੀ ਹੈ ਡੀਆਈਜੀ ਭੁੱਲਰ ਦੀ ਦੁਕਾਨਦਾਰੀ ਤਾਂ ਇੱਥੇ ਹੀ ਚੱਲ ਰਹੀ ਸੀ ਮੁੱਖ ਮੰਤਰੀ ਦੇ ਘਰ ਕੋਲ ਉਸ ਨੂੰ ਹੱਥ ਕਿਸ ਨੇ ਪਾਇਆ ਕੇਂਦਰ ਸਰਕਾਰ ਨੇ ਪੁਲਿਸ ਦੀ ਵਰਦੀ ਵਿੱਚ ਰੰਗਦਾਰੀ ਲੈਣ ਵਾਲੇ ਅਸੀਂ ਬੰਦ ਕਰ ਦੇਵਾਂਗੇ کالੀਆਂ ਭੇਡਾਂ ਜਿਹੜੀ ਕਮਾਊਂ ਪੁੱਤ ਬਣੀਆਂ ਹੋਈਆਂ ਹਨ ਉਨਾਂ ਨੂੰ ਨਕੇਲ ਪਾਉਣ ਦੀ ਜ਼ਰੂਰਤ ਹੈ ਭਾਜਪਾ ਨੂੰ ਇਕ ਮੌਕਾ ਦਿਉ, ਇਨਾਂ ਭੇਡਾਂ ਨੂੰ ਨਕੇਲ ਪਾਉਣ ਲਈ ਭਾਜਪਾ ਤਿਆਰ ਹੈ ਲਾਰੈਂਸ ਵਾਲੀ ਤਾਂ ਜੱਚ ਗਈ ਕੀ ਸਹੀ ਆ , ਆਪਣੇ ਵਾਲੀ ਕਹਿੰਦੇ AI ਹੈ, ਤੁਸੀ ਦੋਨਾਂ ਦੀ ਜਾਂਚ ਕਰਵਾ ਲਵੋ, ਪੈਰੀ ਵਿੱਚ ਕਿਹੜਾ ਚੰਗੇ ਕੰਮ ਕਰ ਰਿਹਾ ਸੀ ਕਾਂਗਰਸ ਵਿੱਚ ਮੁੱਖ ਮੰਤਰੀ ਬਣਨ ਦੀ ਕਾਬਲੀਅਤ ਨਾਲ ਸਿੱਧੂ ਮੈਚ ਤਾਂ ਖਾਂਦੇ ਨੇ, ਕਿਸੇ ਨੇ ਪੈਸੇ ਦੇ ਕੇ ਹੋ ਸਕਦਾ ਆ ਮੁੱਖ ਮੰਤਰੀ ਸਿ਼ਪ ਲਵੀਂ ਹੋਵੇ, ਕਾਂਗਰਸ ਵਿੱਚ ਡਾਕੂ ਅਜੇ ਵੀ ਵੱਡੇ ਅਹੁਦਿਆਂ ਤੇ ਬੈਠੇ ਹੋਏ ਨੇ, ਉਤਰਾਖੰਡ ਤੋਂ ਰਾਵਤ ਸਾਬ ਤੋ ਜੋ ਸਟੇਟਮੈਂਟ ਦਿੱਤੀ ਹੈ ਉਹ ਨਿੰਦਣਯੋਗ ਹੈ ਮੈਂ ਔਜਲਾ ਸਾਬ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੁੱਛਣਾ ਚਾਹੁੰਦਾ ਹਾਂ, ਕੀ ਤੁਹਾਨੂੰ ਅੱਜ ਰਾਵਤ ਤਾਂ ਯਾਦ ਆ ਗਿਆ , ਪਰ ਤੁਹਾਡਾ ਪ੍ਰਧਾਨ ਛੋਟੇ ਬੱਚਿਆਂ ਨੂੰ ਟੂੰ ਟੂੰ ਕਹਿ ਰਿਹਾ ਸੀ ਉਦੋ ਤੁਸੀਂ ਕਿਉਂ ਚੁੱਪ ਸੀ
97
comment0
Report
KDKuldeep Dhaliwal
Dec 07, 2025 08:06:58
Mansa, Punjab:पंजाब के मानसा के एक प्राइवेट स्कूल के स्टूडेंट्स ने पहला पंजाबी सिख रोबोट बनाया है। इसका नाम जॉनीज रखा गया है। स्कूल के 11वीं-12वीं के स्टूडेंट्स ने इसका रोड पर ट्रायल किया और इसका एक वीडियो सोशल मीडिया पर शेयर किया। वीडियो में स्टूडेंट्स बता रहे हैं कि उनका रोबोट ऊंची जगहों पर आसानी से जा सकता है। बम डिफ्यूज कर सकता है और आग तक बुझा सकता है। मानसा-बरनाला रोड स्थित स्कूल के स्टूडेंट्स ने रोबोट का ट्रायल करने के दौरान कहा कि सभी बच्चों को इस तरह की खोजें करनी चाहिए ताकि आगे चलकर देश को टेक्नोलॉजी में आगे बढ़ाया जा सके। बच्चों ने कहा कि ऐसी पहल कदमियां हर किसी को करनी चाहिए ताकि प्रैक्टिकल एजुकेशन का मियार ऊंचा हो सके।
115
comment0
Report
BSBALINDER SINGH
Dec 07, 2025 08:03:25
Patiala, Punjab:कांग्रेस के दिग्गज नेता नवजोत सिंह सिद्धू की पत्नी के द्वारा कल दिए गए बयान के ऊपर आज आम आदमी पार्टी के द्वारा सवाल खड़े किए गए। कल नवजोत कौर सिद्धू ने कहा था कि उनके पास 500 करोड़ रुपए की अटैची नहीं है जिसको देखकर उनके पति मुख्यमंत्री के दावेदार बन सके और उन्होंने कहा था कि अगर पंजाब कांग्रेस में उनका मुख्यमंत्री का चेहरा एलाना जाता है तो उसके बाद ही वह दोबारा से राजनीति में सक्रिय होंगे। इस बयान पर सवाल उठाते हुए आम आदमी पार्टी के द्वारा पटियाला में एक अहम प्रेस कॉन्फ्रेंस की गई । आम आदमी पार्टी पंजाब के मीडिया सलाहकार व ज्वाइंट सेक्रेटरी बलतेज पन्नू ने कहा कि कांग्रेस की हाई कमान को यह स्पष्ट करना चाहिए कि आखिर में कौन 500 करोड़ रूपया लेकर कांग्रेसियों को मुख्यमंत्री का दावेदार बन रहा है और अगर नवजोत सिंह सिद्धू जैसे लोग शर्तें मनवा कर पंजाब की बेहतरी के लिए काम करने की बातें कहेंगे तो यह पंजाब के लोगों को देखना होगा कि इस तरह के लोग पंजाब का क्या फायदा कर सकते हैं।
150
comment0
Report
RBRohit Bansal
Dec 07, 2025 08:01:36
Chandigarh, Chandigarh:ਅੱਜ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਅਸੀਂ CISF ਦੇ ਅਧਿਕਾਰੀ ਚੰਡੀਗੜ੍ਹ ਇੰਟਰਨੈਸ਼ਨਲ ਐਪੋਰਟ ਲਿਮਿਟਡ ਦੇ ਸੀਓ ਅਜੇ ਵਰਮਾ ਜੀ ਤੇ ਇੰਡੀਗੋ ਦੇ ਆਪਰੇਸ਼ਨ ਤੇ ਇੱਥੇ ਜਿਹੜੇ ਅਧਿਕਾਰੀ ਨੇ ਤੇ ਹੋਰ ਵੀ ਜਿਹੜੇ ਐਲਾਨ ਦੇ ਅਧਿਕਾਰੀ ਨੇ ਉਹਨਾਂ ਨੇ ਸਾਰਿਆਂ ਨੇ ਇਕ ਹੈਲਪ ਲਈ ਕੰਟਰੋਲਰ ਰੂਮ ਸ਼ਰੂ ਕੀਤਾ ਜਾਵੇਗਾ ਅੱਜ ਹੀ ਜਿਸ ਵਿਚ ਟਿਕਟ ਕੈਂਸਲ ਅਤੇ ਦੁਬਾਰਾ ਟਿਕਟ ਲੈਣ ਲਈ ਬਾਕੀ ਕਿਸੇ ਵੀ ਜਾਣਕਾਰੀ ਲਈ Bag handling ਦਾ ਕੰਮ ਕੀਤਾ ਜਾ ਰਿਹਾ ਹੈ 25 to 30 bag ਇਸ ਸਮੇਂ ਚੰਡੀਗੜ੍ਹ ਏਅਰਪੋਰਟ ਤੇ ਨੇ ਇਸ bag ਨੂੰ ਉਹਨਾਂ ਦੇ ਘਰ ਤੱਕ ਭੇਜਿਆ ਜਾ ਰਿਹਾ ਹੈ 10 ਘੰਟੇ ਪਹਿਲਾਂ ਫਲਾਈਟ ਕੈਂਸਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਤੇ ਚਿਆਲ ਦੇ ਟਵਿਟਰ ਤੇ ਜਾਣਕਾਰੀ sਾਂਝੀ ਕੀਤੀ ਜਾ ਰਹੀ ਹੈ ਕੈਪਿੰਗ ਸ਼ਰੂ ਹੋ ਚੁੱਕੀ ਹੈ ਅਤੇ ਜੇਕਰ ਕੋਈ ਜ਼ਯਾਦਾ ਲੈਂਦਾ ਹੈ ਤਾਂ ਇਸ ਲਈ ਉਹ ਜਿੰਮੇਵਾਰ ਹੋਵੇਗਾ ਅਤੇ ਐਕਸ਼ਨ ਹੋਵੇਗਾ Taxi ਅਤੇ ਹੋਟਲ ਦੇ ਰੇਟ ਜ਼ਯਾਦਾ ਨਾ ਲਈ ਜਾਵੇ, ਹੋਟਲ ਲਈ ਇਕ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿਚ ਸਹੀ ਸੁਵਿਧਾ ਮਿਲ ਸਕੇ Indigo ਵਲੋਂ ਫੂਡ, ਸਨੇਟਰਤੀ ਪੈਡ, ਪਾਣੀ, ਦਵਾਈ ਦੀ ਪਰਬੰਧ ਕੀਤਾ ਜਾ ਰਿਹਾ ਹੈ ਆਉਣ ਵਾਲੇ ਹਫ਼ਤੇ ਦੇ ਅੰਦਰ ਸਭ ਕੁਝ ਠੀਕ ਕਰ ਦਿੱਤਾ ਜਾਵੇਗਾ ਜਿਸ ਵੀ ਬੰਦੇ ਨੇ ਆਪਣੀ ਟਿਕਟ ਦਾ ਪੈਸੇ ਵਾਪਿਸ ਲੈਣੇ ਨੇ ਜਾ ਆਪਣੀ ਟਿਕਟ ਵਾਪਿਸ ਬੁੱਕ ਕਰਨੀ ਹੈ ਤਾਂ ਉਸਨੂੰ ਕੋਈ ਦਿੱਕਤ ਨਹੀਂ ਆਵੇਗਾ 4 ਨਵੰਬਰ ਤੋਂ ਇਹ ਦਿੱਕਤ ਸ਼ਰੂ ਹੋਈ ਸੀ Indigo ਦੀ ਫਲਾਈਟ ਨੂੰ ਹਲੇ 2 ਤੋਂ 3 ਮਹੀਨੇ ਲੱਗ ਸਕਦੇ ਨੇ ਕੁਝ ਹੋਟਲ ਇੰਡੀਗੋ ਨੇ ਖੁਦ ਲਏ ਸੀ ਜਿਸ ਦੇ ਪੈਸੇ ਇੰਡੀਗੋ ਨੇ ਦਿੱਤੇ ਜੇਕਰ ਕਿਸੇ ਨੇ ਖੁਦ ਪੈਸੇ ਖ਼ਰਚ ਕੀਤੇ ਤਾਂ ਉਸ ਲਈ ਇੰਡੀਗੋ ਨਾਲ ਗੱਲ ਕੀਤੀ ਜਾਵੇਗਾ ਜੇਕਰ ਕਿਸੇ ਦੀ ਫਲਾਈਟ ਦਾ ਸਮਾਂ ਵਿਚ ਬਦਲਾਵ ਹੈ ਜਾ ਉਸ ਨੇ ਕਿਸੇ ਸਮੇਂ ਦੀ ਫਲਾਈਟ ਲਈ ਹੈ ਤਾਂ ਉਸ ਨੂੰ ਰਹਿਣ ਦਾ ਖ਼ਰਚ ਇੰਡੀਗੋ ਨੂੰ ਚੁੱਕਣਾ ਪਵੇਗਾ ਯਾਤਰੀ ਦਾ ਗੁੱਸਾ ਬਿਲਕੁਲ ਠੀਕ ਹੈ ਕਿਉਕਿ ਯਾਤਰੂ ਦੀ ਪਲਾਨ ਹੁੰਦੇ ਨੇ ਤੇ ਉਹ ਜਦੋਂ ਰੱਦ ਹੁੰਦਾ ਹੈ ਤਾਂ ਗੁੱਸਾ ਠੀਕ ਹੈ ਪਰ ਇਸਨੂੰ ਠੀਕ ਕੀਤਾ ਜਾਵੇਗਾ Indigo ਦੀ ਹਰਰੋਜ਼ ਲਗਭਗ 30 ਦੇ ਕਰੀਬ ਫਲਾਈਟ ਹੈ ਤੇ ਲਗ ਭਾਗ 13 ਦੇ ਕਰੀਬ ਹਰਰੋਜ਼ ਕੈਂਸਲ ਹੋਈ ਅੱਜ ਇੰਡੀਗੋ ਦੀ 5 ਫਲਾਈਟ ਕੈਂਸਲ ਹੋਈ ਤੇ ਕਾਫੀ ਫਲਾਈਟ ਪਹਿਲਾ ਹੀ ਕੈਂਸਲ ਹੋ ਗਈ ਸੀ ਹੁਣ ਦੂਸਰੇ airline ਵੀ ਇੰਡੀਗੋ ਦੀ ਫਲਾਈਟ ਲੈਣ ਲਈ ਤਿਆਰ ਨੇ 22 ਫਲਾਈਟ ਵਿੱਚੋ ਅੱਜ ਚੰਡੀਗੜ੍ਹ ਤੋਂ ਇੰਡੀਗੋ ਦੀ 5 ਫਲਾਈਟ ਕੈਂਸਲ ਹੋਈ ਅਤੇ 17 ਚਲ ਰਹੀਆਂ। Miss management ਹੈ ਇਹ ਇੰਡੀਗੋ ਦੀ ਇਕ ਹਫ਼ਤੇ ਦੇ ਅੰਦਰ ਪੂਰਾ ਸਿਸਟਮ ਠੀਕ ਹੋ ਜਾਵੇਗਾ ਜਿਸ ਦੀ ਫਲਾਈਟ ਕੈਂਸਲ ਹੈ ਜਾਂ ਲੇਟ ਹੈ ਪਰ ਪੂਰਾ ਸਿਸਟਮ ਫੁੱਲ ਕੈਪੇਸਿਟੀ ਦੀ ਉਡਾਣ ਲਈ ਇਕ ਤੋਂ ਦੋ ਮਹੀਨੇ ਲੱਗ ਜਾਣਗੇ
105
comment0
Report
ASARVINDER SINGH
Dec 07, 2025 07:46:47
Hamirpur, Himachal Pradesh:प्राकृतिक खेती में नए मुकाम हासिल कर रहे हिमाचल प्रदेश में कई किसान इस सस्ती एवं जहरमुक्त खेती को अपनाकर न केवल अपने लिए सुरक्षित एवं पौष्टिक फल-सब्जियां तथा खाद्यान्न उगा रहे हैं, बल्कि इससे अच्छी-खासी कमाई भी कर रहे हैं। जिला हमीरपुर के नादौन उपमंडल की ग्राम पंचायत कमलाह के गांव साधबड़ के अमर सिंह ने भी खेती की इस पारंपरिक विधि को अपनाया और आज वह अपने परिवार के साल भर के गुजारे के अलावा लगभग एक लाख रुपये तक की सब्जी स्थानीय बाजार में बेच रहे हैं। गौरतलब है कि अमर सिंह अस्थायी नौकरी के साथ-साथ अपनी पुश्तैनी जमीन पर कई वर्षों से रासायनिक खाद और कीटनाशकों के प्रयोग से खेती कर रहे थे। इससे खेती पर ज्यादा खर्चा हो रहा था और रासायनिक खाद एवं कीटनाशकों से उनके खेतों में जहर घुल रहा था। यह जहर फल-सब्जियांे और खाद्यान्न में भी पहुंच रहा था और जमीन की उर्वरा शक्ति कम हो रही थी। प्राकृतिक खेती को प्रोत्साहित करने के लिए आरंभ की गई प्रदेश सरकार की योजना के तहत अमर सिंह को दो दिन का विशेष प्रशिक्षण प्रदान किया और प्राकृतिक खेती के लिए जरूरी सामग्री तैयार करने तथा ड्रम इत्यादि पर 80 प्रतिशत सब्सिडी दी गई। अब वह पूरी तरह प्राकृतिक खेती से ही अलग-अलग फसलें, सब्जियां और फलदार पौधे लगा रहे हैं। अमर सिंह ने बताया कि वह घर पर स्वयं ही गोबर, गोमूत्र, शक्कर और बेसन से जीवामृत तैयार कर रहे हैं तथा खेतों में इसी का छिड़काव कर रहे हैं। इससे उन्हें अच्छी पैदावार हो रही है। वह आलू, प्याज, लहसुन, बैंगन, गोभी, अन्य सब्जियां, सरसों तथा अन्य फसलें पूरी तरह प्राकृतिक खेती से ही उगा रहे हैं। इन फसलों को उन्हें स्थानीय बाजार में ही काफी अच्छे दाम मिल जाते हैं। परिवार की जरुरतांे के अलावा वह स्थानीय बाजार में भी सब्जियां बेचकर अच्छी आय अर्जित कर रहे हैं। वह साल में लगभग एक लाख रुपये तक की सब्जी बाजार में बेच रहे हैं। इसके अलावा उन्होंने अमरुद, पपीता, कीवी और अन्य फलदार पेड़ भी लगाए हैं। उनका कहना है कि हिमाचल प्रदेश में प्राकृतिक खेती के लिए सब्सिडी और इससे तैयार फसलों के लिए अलग से उच्च दाम निर्धारित करके मुख्यमंत्री ने प्रदेश के किसानों के लिए नई संभावनाओं के द्वार खोले हैं।
97
comment0
Report
KSKamaldeep Singh
Dec 07, 2025 07:33:33
Chandigarh, Chandigarh:ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਐਸਪੀਐਸ ਪਰਮਾਰ ਏਡੀਜੀਪੀ ਨਾਲ ਵਰਲ ਆਡੀਓ ਮਾਮਲੇ ਦੇ ਵਿੱਚ ਮੁਲਾਕਾਤ ਕਰਕੇ ਬਾਹਰ ਆਏ. ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਬੋਲੇ ਕਿ ਬੀਐਨਐਸਐਸ ਦੀ ਧਾਰਾ 94 ਦੇ ਤਹਿਤ ਮੈਨੂੰ ਪੰਜਾਬ ਪੁਲਿਸ ਸਾਡੇ ਹੈਡ ਕੁਆਰਟਰ ਵਿਖੇ ਬੁਲਾਇਆ ਗਿਆ ਸੀ. ਜਿੱਥੇ ਮੈਂ ਆਪਣੇ ਬਿਆਨ ਪੁਲਿਸ ਨੂੰ ਨੋਟ ਕਰਵਾ ਦਿੱਤੇ ਨੇ ਅਤੇ ਅਸੀਂ ਮੰਗ ਕਰ ਰਹੇ ਹਾਂ ਕਿ ਇਸ ਆਡੀਓ ਦੀ ਨਿਰਪੱਖ ਤਰੀਕੇ ਨਾਲ ਜਾਂਚ ਹੋਵੇ ਅਤੇ ਕੱਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਤੇ ਸੁਣਵਾਈ ਹੋਣੀ ਹੈ ਉੱਥੇ ਆ ਕੇ ਪੁਲਿਸ ਕਹਿ ਦੇਵੇ ਕਿ ਇਹ ਆਡੀਓ AI ਨਾਲ ਜਨਰੇਟਡ ਹੈ ਅਤੇ ਕਿਸੇ ਵੀ ਜਗ੍ਹਾ ਤੋਂ ਇਸਦੀ ਜਾਂਚ ਕਰਵਾ ਲਈ ਜਾਵੇ. ਜਿਸ ਦੇ ਨਾਲ ਸੱਚ ਸਾਹਮਣੇ ਆ ਜਾਵੇਗਾ, ਇਹ ਨੋਟਿਸ ਸੁਖਬੀਰ ਸਿੰਘ ਬਾਦਲ, ਅਰਸ਼ਦੀਪ ਸਿੰਘ ਕਲੇਰ, ਸਰਬਜੀਤ ਸਿੰਘ ਝਿੰਜਰ, ਗੁਰਪ੍ਰੀਤ ਸਿੰਘ ਝੱਬਰ ਅਤੇ ਹੋਰ ਵੀ ਕਾਫੀ ਲੋਕਾਂ ਨੂੰ ਜਾਰੀ ਕੀਤਾ ਗਿਆ ਸੀ, ਇਸ ਦੇ ਤਹਿਤ ਤੁਸੀਂ ਆਪਣਾ ਜਵਾਬ ਵੀ ਭੇਜ ਸਕਦੇ ਹੋ , ਤੁਹਾਨੂੰ ਆਉਣ ਦੀ ਕੋਈ ਜ਼ਰੂਰਤ ਨਹੀਂ,
85
comment0
Report
BSBHARAT SHARMA
Dec 07, 2025 07:31:50
Ludhiana, Punjab:ਕਾਂਗਰਸ ਜਿਲਾ ਪਰਸ਼ਿਦ ਅਤੇ ਬਲਾਕ ਸੰਮਤੀ ਦੇ ਇਲੈਕਸ਼ਨ ਲੜਨ ਤੋਂ ਭੱਜੀ, ਧੱਕੇਸ਼ਾਹੀ ਦੇ ਦੋਸ਼ ਬੇਬੁਨਿਆਦ — ਕੁਲਦੀਪ ਧਾਲੀਵਾਲ ਨਵਜੋਤ ਕੌਰ ਸਿੱਧੂ ਦਾ 500 ਕਰੋੜ ਵਾਲਾ ਬਿਆਨ ਕਾਂਗਰਸ ਦੀ ਅੰਦਰੂਨੀ ਕਰਪਸ਼ਨ ਦਾ ਸਪਸ਼ਟ ਸਬੂਤ — ਧਾਲੀਵਾਲ ਆਮ ਆਦਮੀ ਪਾਰਟੀ ਵਿਕਾਸ ਦੇ नਾਂ ‘ਤੇ ਚੋਣ ਲੜੇਗੀ — ਅੰਮ੍ਰਿਤਸਰ ਵਿੱਚ ਪ੍ਰੈਸ ਵਾਰਤਾ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਭ੍ਰਿਸ਼ਟ ਪਾਰਟੀ... ਧਾਲੀਵਾਲ ਰਵਨੀਤ ਸਿੰਘ ਬਿੱਟੂ ਨੇ ਜੋ ਬਿਆਨ ਦਿੱਤਾ ਹੈ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਉਹ ਅਸੀਂ ਪਹਿਲਾਂ ਹੀ ਬੋਲ ਚੁੱਕੇ ਹੋਏ ਹਾਂ। ਫਿਰ ਅਮਰੀਤ ਸਿੰਘ ਬਿੱਟੂ ਜਦ ਕਾਂਗਰਸ ਪਾਰਟੀ ਤੇ ਸੀ ਤਦ ਉਹ ਬਿਆਨ ਦਿੰਦੇ ਤਾਂ ਗੱਲ ਵੱਖ ਹੋਣੀ ਸੀ.... ਧਾਲੀਵਾਲ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਵਾਰਤਾ ਦੌਰਾਨ ਕਾਂਗਰਸ ਉੱਤੇ ਸਖ਼ਤ ਹਮਲੇ ਕਰਦੇ ਹੋਏ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕਾਂਗਰਸ ਵੱਲੋਂ ਲਗਾਏ ਧੱਕੇਸ਼ਾਹੀ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਅਸਲ ਗੱਲ ਇਹ ਹੈ ਕਿ ਕਾਂਗਰਸ ਲੋਕਾਂ ਦੀ ਹਮਾਇਤ ਗੁਆ ਚੁੱਕੀ ਹੈ ਅਤੇ ਇਸ ਲਈ ਚੋਣਾਂ ਤੋਂ ਭੱਜ ਰਹੀ ਹੈ। ਧਾਲੀਵਾਲ ਨੇ ਚੈਲੰਜ ਕਰਦੇ ਕਿਹਾ ਕਿ ਕਾਂਗਰਸ ਦੱਸੇ ਕਿ ਬਾਬਾ ਬਕਾਲਾ, ਜੰਡਿਆਲਾ, ਮਜੀਠਾ, ਅਟਾਰੀ ਜਾਂ ਰਾਜਾ ਸਾਂਸੀ ਖੇਤਰ ਵਿੱਚ ਕਿੱਥੇ ਧੱਕੇਸ਼ਾਹੀ ਹੋਈ ਹੈ। “ਜੇ ਕਿਤੇ ਵੀ ਸਾਡੀ ਪਾਰਟੀ, ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਨਾਲ ਜ਼ਬਰਦਸਤੀ ਕੀਤੀ ਗਈ ਹੋਵੇ, ਤਾਂ ਸਪਸ਼ਟ ਸਬੂਤ ਪੇਸ਼ ਕੀਤੇ ਜਾਣ। ਅਸੀਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਭਿੰਡੀ ਸੈਦਾ ਵਿੱਚ ਹੋਈ ਝੜਪ ਬਾਰੇ ਧਾਲੀਵਾਲ ਨੇ ਕਿਹਾ ਕਿ ਉਥੇ ਲੜਾਈ ਕਾਂਗਰਸ ਵਰਕਰਾਂ ਵੱਲੋਂ ਕੀਤੀ ਗਈ ਸੀ, ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋ ਕੇ ਹਸਪਤਾਲ ਪਹੁੰਚੇ। ਪਰ ਇਸ ਇੱਕ ਘਟਨਾ ਨੂੰ ਬਹਾਨਾ ਬਣਾ ਕੇ ਪੂਰੀ ਚੋਣ ਪ੍ਰਕਿਰਿਆ ਨੂੰ ਰੱਦ ਕਰਨਾ ਠੀਕ ਨਹੀਂ। ਉਨ੍ਹਾਂ ਕਾਂਗਰਸ ਦੀ ਅੰਦਰੂਨੀ ਸਥਿਤੀ ਉੱਤੇ ਤਿੱਖਾ ਤੰਜ ਕੱਸਦੇ ਕਿਹਾ ਕਿ ਪਾਰਟੀ ਧੜਿਆਂ ਵਿੱਚ ਵੰਡੀ ਹੋਈ ਹੈ ਅਤੇ ਆਪਣੇ ਹੀ ਆਗੂ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਹਨ। ਧਾਲੀਵਾਲ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੀਐਮ ਦਾ ਚਿਹਰਾ ਬਣਨ ਲਈ 500 ਕਰੋਰ ਰੁਪਏ ਚਾਹੀਦੇ ਹਨ ਉਹਨਾਂ ਕਿਹਾ ਕਿ ਇਹ ਬਿਆਨ ਕਾਂਗਰਸ ਵਿੱਚ ਫੈਲੀ ਕਰਪਸ਼ਨ ਦੀ ਸਭ ਤੋਂ ਵੱਡੀ ਗਵਾਹੀ ਹੈ। ਧਾਲੀਵਾਲ ਨੇ ਦਾਅਵਾ ਕੀਤਾ ਕਿ ਮਾਝਾ ਖੇਤਰ ਵਿੱਚ ਕਾਂਗਰਸ ਦਾ ਅਧਾਰ ਮੁਕ ਚੁੱਕਾ ਹੈ ਅਤੇ ਕਾਂਗਰਸੀ ਉਮੀਦਵਾਰ ਲੱਭਣ ਤੱਕ ਮੁਸ਼ਕਲ ਵਿੱਚ ਹਨ। ਲੋਕਾਂ ਨੇ ਕਾਂਗਰਸ ਦੀ 75 ਸਾਲਾਂ ਦੀ ਗੁੰਡਾਗਰਦੀ, ਧੋਖੇਬਾਜ਼ੀ ਅਤੇ ਫੁੱਟਬਾਜ਼ੀ ਤੋਂ ਤੰਗ ਆ ਕੇ ਉਸਨੂੰ ਨਕਾਰ ਦਿੱਤਾ ਹੈ ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ, ਧਾਲੀਵਾਲ ਨੇ ਕਿਹਾ ਕਿ ਪਾਰਟੀ ਵਿਕਾਸ ਦੇ ਨਾਂ ‘ਤੇ ਚੋਣ ਲੜੇਗੀ ਅਤੇ ਸਰਕਾਰ ਵੱਲੋਂ ਕੀਤੇ ਕੰਮ ਲੋਕਾਂ ਅੱਗੇ ਰੱਖੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਜਾਵੇ। ਪ੍ਰੈਸ ਵਾਰਤਾ ਦੇ ਅੰਤ ਵਿੱਚ ਧਾਲੀਵਾਲ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਸੱਚੀ ਨੀਅਤ ਨਾਲ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਹੈ, ਉਸ ਲਈ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਜੋਰ ਦਿੱਤਾ ਕਿ ਪੰਜਾਬ ਵਿੱਚ ਇਸ ਵਾਰ ਸਾਫ਼-ਸੁਥਰੀ ਤੇ ਨਿਰਪੱਖ ਚੋਣ ਹੋ ਰਹੀ ਹੈ ਅਤੇ ਕਾਂਗਰਸ ਦੇ ਝੂਠੇ ਦੋਸ਼ ਲੋਕਾਂ ਨੂੰ ਭਟਕਾਣ ਦੀ ਕੋਸ਼ਿਸ਼ ਮਾਤਰ ਹਨ। ਬਾਈਟ : ਕੁਲਦੀਪ ਸਿੰਘ ਧਾਲੀਵਾਲ ( ਮੁੱਖ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ)
185
comment0
Report
ASARVINDER SINGH
Dec 07, 2025 06:04:22
Hamirpur, Himachal Pradesh:हमीरपुर नगर निगम के चार नए संयोजित वार्डों में विकास कार्यों को गति देने के लिए नई रूपरेखा तैयार की जा रही है। नगर निगम प्रशासन शहर के समग्र विकास को लेकर विस्तृत प्लान पर काम कर रहा है। इसी को लेकर नगर निगम कमिश्नर ने परियोजना से जुड़ी जानकारी साझा की।हमीरपुर शहर और यहां की इमारतों को अधिक सुरक्षित और आधुनिक बनाने के लिए नगर निगम ने 150 करोड़ रुपये का एक बड़ा प्रोजेक्ट केंद्र सरकार को मंजूरी हेतु भेजा है। इस प्रोजेक्ट के तहत शहर की सभी इमारतों की डिजिटल मैपिंग की गई है। मैपिंग रिपोर्ट के आधार पर उन भवनों की पहचान की गई है जिनमें सुधार या मजबूती की जरूरत है। नगर निगम के अनुसार, कमजोर संरचनाओं को मजबूत करने और नए भवनों के निर्माण में आधुनिक तकनीक का उपयोग सुनिश्चित किया जाएगा।प्राकृतिक आपदाओं से सुरक्षा को ध्यान में रखते हुए परियोजना में रेट्रोफिटिंग जैसी अत्याधुनिक तकनीकों को शामिल किया गया है। नगर निगम का कहना है कि इससे भवनों की मजबूती बढ़ेगी और आपदाओं के जोखिम को कम किया जा सकेगा। साथ ही शहर के नए विकसित हो रहे क्षेत्रों में भी व्यवस्थित विकास के लिए प्रॉपर प्लानिंग की जाएगी, ताकि नागरिकों को सभी आवश्यक सुविधाएं समय पर उपलब्ध हो सकें। नगर निगम कमिश्नर राकेश शर्मा ने बताया कि इस बड़े प्रोजेक्ट की प्लानिंग के लिए राष्ट्रीय प्रौद्योगिकी संस्थान (NIT) हमीरपुर को तकनीकी एजेंसी के रूप में शामिल किया गया है। निगम क्षेत्र में जो नए इलाके जोड़े गए हैं, उनमें भी बुनियादी ढांचे के विकास को प्राथमिकता दी जाएगी।नगर निगम का कहना है कि प्रस्तावित 150 करोड़ रुपये की इस परियोजना के मंजूर होते ही शहर में विकास कार्य तेज़ी से शुरू किए जाएंगे, जिससे हमीरपुर को एक सुव्यवस्थित, सुरक्षित और आधुनिक शहर के रूप में विकसित किया जा सकेगा।
126
comment0
Report
Advertisement
Back to top