Back
लुधियाणा में डेंगू के मामले बढ़े, पांच होट स्पॉट सक्रिय
TBTarsem Bhardwaj
Oct 15, 2025 14:14:43
Ludhiana, Punjab
ਲੁਧਿਆਣਾ ਵਿੱਚ ਇੱਕ ਮਹੀਨੇ ਵਿੱਚ 70 ਤੋਂ ਵੱਧ ਡੇਂਗੂ ਦੇ ਕੇਸ ਆਏ ਸਾਹਮਣੇ 22 ਡੇਂਗੂ ਪੋਜਟਿਵ ਕੇਸ ਐਕਟਿਵ ਜਿਲੇ ਵਿੱਚ ਪੰਜ ਥਾਵਾਂ ਤੇ ਡੇਂਗੂ ਦੇ ਹੋਟ ਸਪੋਟ ਸਿਹਤ ਵਿਭਾਗ ਨੇ 2600 ਤੋਂ ਵੱਧ ਜਿੱਥੇ ਲਾਰਵਾ ਮਿਲਿਆ ਜਿਨਾਂ ਦੇ ਚਲਾਨ ਕੱਟਣ ਲਈ ਨਗਰ ਨਿਗਮ ਨੂੰ ਭੇਜਿਆ 800 ਦੇ ਨਗਰ ਨਿਗਮ ਵੱਲੋਂ ਕੱਟੇ ਗਏ ਚਲਾਨ
ਮੌਸਮ ਦੇ ਬਦਲਾਵ ਦੇ ਚਲਦੇ ਡੇਂਗੂ ਦੇ ਲੁਧਿਆਣਾ ਵਿੱਚ ਡੇਂਗੂ ਦੇ ਕੇਸਾਂ ਵਿੱਚ ਵੀ ਵਾਧਾ ਹੋ ਰਿਹਾ ਲੁਧਿਆਣਾ ਸਿਹਤ ਵਿਭਾਗ ਦੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਦੇ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ 70 ਦੇ ਕਰੀਬ ਡੇਂਗੂ ਦੇ ਕੇਸ ਸਾਹਮਣੇ ਆ ਚੁੱਕੇ ਹਨ ਜਿਨਾਂ ਦੇ ਵਿੱਚੋਂ ਹੁਣ ਤੱਕ 22 ਕੇਸ ਐਕਟਿਵ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਸਾਤਾਂ ਜਿਆਦਾ ਹੋਣ ਕਾਰਨ ਡੇਂਗੂ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੌਸਮ ਦੇ ਵਿੱਚ ਕੱਪੜੇ ਪੂਰੇ ਪਾ ਕੇ ਰੱਖਣ ਅਤੇ ਬੱਚਿਆਂ ਨੂੰ ਨਿਕਰ ਦੀ ਬਜਾਏ ਫੁੱਲ ਪੈਟ ਅਤੇ ਪੂਰੀ ਬਾਹ ਦੇ ਕੱਪੜੇ ਪਵਾਉਣ ਤਾਂ ਜੋ ਡੇਂਗੂ ਦੇ ਭਿਆਨਕ ਪ੍ਰਕੋਪ ਤੋਂ ਬਚਿਆ ਜਾ ਸਕੇ ਅਸਿਸਟੈਂਟ ਸਿਵਲ ਸਰਜਨ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਜਿਲ੍ਹਾ ਦੇ ਵਿੱਚ ਡੇਂਗੂ ਦੇ ਪੰਜ ਹੋਟ ਸਪੋਟ ਹਨ ਜਿਨਾਂ ਵਿੱਚ ਮਨ ਨੂਪੁਰ ਦੇ ਖੰਨਾ ਖੁਰਦ ਗੁਰਦੇਵ ਨਗਰ ਲੁਧਿਆਣਾ ਹੰਬੜਾ ਲੁਧਿਆਣਾ ਇਆਲੀ ਕਲਾ ਅਤੇ ਬਦੋਵਾਲ ਸ਼ਾਮਿਲ ਹੈ ਉਹਨਾਂ ਨੇ ਦੱਸਿਆ ਕਿ Hazaar ਦੀ ਆਬਾਦੀ ਪਿੱਛੇ ਜਿੱਥੇ ਦੋ ਕੇਸ ਸਾਹਮਣੇ ਆਉਂਦੇ ਹਨ ਉਸ ਨੂੰ ਹੋਟ ਸਪੋਟ ਬਣਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਸਰਵੇ ਕਰਨ ਤੋਂ ਬਾਅਦ ਡੇਂਗੂ ਦੇ ਮੱਛਰ ਲਈ ਸਪਰੇਅ ਕੀਤੀ ਜਾਂਦੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਹੁਣ ਤੱਕ 2600 ਦੇ ਕਰੀਬ ਡੇਂਗੂ ਦੇ ਲਾਰਵੇ ਦੇ ਕੇਸ ਉਹਨਾਂ ਵੱਲੋਂ ਚਲਾਨ ਕੱਟਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਭੇਜੇ ਹਨ ਜਿਨਾਂ ਵਿੱਚੋਂ 800 ਦੇ ਕਰੀਬ ਲੋਕਾਂ ਦੇ ਚਲਾਨ ਨਗਰ ਨਿਗਮ ਵੱਲੋਂ ਕੱਟੇ ਜਾ ਚੁੱਕੇ ਹਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਉਹ ਆਪਣੇ ਆਪ ਕਿਸੇ ਤਰ੍ਹਾਂ ਦਾ ਇਲਾਜ ਨਾ ਕਰਨ ਡਾਕਟਰ ਦਾ ਮਸ਼ਵਰਾ ਲੈਣ ਅਤੇ ਸਰਕਾਰ ਦੇ vੱਖ-ਵੱਖ ਸਿਹਤ ਕੇਂਦਰਾਂ ਅਤੇ ਮੁਹੱਲਾ ਕਲੀਨਕਾ ਦੇ ਵਿੱਚ ਡੇਂਗੂ ਦਾ ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਕਿਸੇ ਨੂੰ ਜਿਆਦਾ ਸਮੱਸਿਆ ਆਉਦੀ ਹੈ ਤਾਂ ਸਿਵਿਲ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਸਕਦੇ ਹਨ ਸਿਹਤ ਵਿਭਾਗ ਦੇ ਡਾਕਟਰਾਂ ਨੇ ਦੱਸਿਆ ਕਿ ਡੇਂਗੂ ਤੋਂ ਕਿਸ ਤਰ੍ਹਾਂ ਮਚਾ ਕੀਤਾ ਜਾ ਸਕਦਾ ਹੈ ਅਤੇ ਜੇਕਰ ਕਿਤੇ ਡੇਗੂ ਤੇ ਮੱਛਰ ਤੋਂ ਬਚਣ ਅਤੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਕੀ ਕੀ ਕਰਨਾ ਚਾਹੀਦਾ
8
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowOct 15, 2025 17:16:548
Report
VSVARUN SHARMA
FollowOct 15, 2025 17:02:244
Report
SBSANJEEV BHANDARI
FollowOct 15, 2025 16:37:557
Report
NLNitin Luthra
FollowOct 15, 2025 16:37:326
Report
SSSanjay Sharma
FollowOct 15, 2025 14:46:183
Report
KBKulbir Beera
FollowOct 15, 2025 14:45:235
Report
SSSanjay Sharma
FollowOct 15, 2025 14:36:178
Report
KBKulbir Beera
FollowOct 15, 2025 14:28:018
Report
KSKuldeep Singh
FollowOct 15, 2025 14:24:305
Report
VSVARUN SHARMA
FollowOct 15, 2025 14:13:062
Report
SNShashi Nair
FollowOct 15, 2025 14:01:416
Report
DKDARSHAN KAIT
FollowOct 15, 2025 14:01:1210
Report
ASARVINDER SINGH
FollowOct 15, 2025 14:00:416
Report
SSSanjay Sharma
FollowOct 15, 2025 13:53:525
Report