Back
पंजाब सरकार को गन्ना बकाया 93 करोड़ पर किसानों का विरोध
RKRAMAN KHOSLA
Nov 02, 2025 12:02:08
Hoshiarpur, Punjab
ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਬੀ ਕੇ ਯੂ ਦੋਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਗੰਨੇ ਦੇ ਸੀਜਨ ਦੀ ਬਕਾਇਆ 61 ਰੁਪਏ ਦੀ ਤਕਰੀਬਨ 93 ਕਰੋੜ ਰੁਪਏ ਦੀ ਅਦਾਇਗੀ ਅਤੇ ਸਹਿਕਾਰੀ ਖੰਡ ਮਿੱਲਾਂ ਦੀ ਕਰੀਬ 120 ਕਰੋੜ ਰੁਪਏ, ਫਗਵਾੜਾ ਮਿੱਲ ਦੀ ਪਿੱਸਲੀ ਬਕਾਇਆ 27 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਹਾਲੇ ਤੱਕ ਵੀ ਸਰਕਾਰ ਨੇ ਜਾਰੀ ਨਹੀਂ ਕੀਤੀ, ਨਵਾਂ ਗੰਨੇ ਦੇ ਸੀਜਨ ਦੀ ਸ਼ੁਰੂਆਤ ਇਸ ਮਹੀਨੇ ਕੀਤੀ ਜਾਂਦੀ ਹੈ ਸਰਕਾਰ ਸੁੱਤੀ ਪਈ ਹੈ ਹਾਲੇ ਤੱਕ ਅਪ੍ਰੈਲ ਮਹੀਨੇ ਤੱਕ ਸੂਗਰ ਕੇਨ ਕੰਟਰੋਲ B਼ੋਰਡ ਸਮਾਂ ਸਮਾਪਤ ਹੋ ਗਿਆ ਸੀ ਜਿਸ ਦਾ ਗਠਨ ਵੀ ਸਰਕਾਰ ਨੇ ਨਹੀਂ ਕੀਤਾ ਉਸ ਦੀ ਮੀਟਿੰਗ ਤੋ ਬਾਦ ਹੀ ਪ੍ਰੀਕਿਰਿਆ ਸ਼ੁਰੂ ਹੁਦੀ ਹੈ,ਕੇਂਦਰ ਸਰਕਾਰ ਵੱਲੋਂ ਗੰਨੇ ਦੇ ਰੇਟ ਵਿੱਚ ਪੰਦਰਾਂ ਰੁਪਏ ਪ੍ਰਤੀ ਕੁਇੰਟਲ ਰੇਟ ਦਾ ਵਾਧਾ ਕਰਕੇ ਐਲਾਨ ਕੀਤਾ ਸੀ ਪਰ ਪੰਜਾਬ ਸਰਕਾਰ ਚੁੱਪ ਹੈ ,ਨਾ ਹੀ ਸੂਗਰ ਮਿੱਲਾਂ ਚੱਲਣ ਦੀ ਤਰੀਕ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ, ਗੰਨਾ ਕਿਸਾਨ ਚਿੰਤਾ ਵਿੱਚ ਹਨ, ਗੰਨਾ ਖੇਤਰ ਦੀਆ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਕਿ ਸਰਕਾਰ ਬਕਾਇਆ ਰਾਸ਼ੀ ਤਰੁੰਤ ਜਾਰੀ ਕਰੇ, ਗੰਨੇ ਦੇ ਭਾਅ ਵਿੱਚ ਵਾਧਾ ਕਰਕੇ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਸਹਿਕਾਰੀ ਖੰਡ ਮੱਲਾਂ ਦੀ ਤਰਜ਼ ਤੇ ਇਕ ਕਾਊਂਟਰ ਤੇ ਪੇਮੈਂਟ ਹੋਣੀ ਚਾਹੀਦੀ ਹੈ, ਇਹ ਵੀ ਫੈਸਲਾ ਲਿਆ ਕਿ ਦੋ ਤਿੰਨ ਦਿਨਾਂ ਵਿੱਚ ਪੰਜਾਬ ਸਰਕਾਰ ਫੈਸਲਾ ਕਰੇ ਨਹੀਂ ਤਾਂ ਸਮੁੱਚੀਆ ਕਿਸਾਨ ਜਥੇਬੰਦੀਆ ਪੰਜਾਬ ਸਰਕਾਰ ਖਿਲਾਫ ਅਗਲੇ ਸੰਘਰਸ਼ ਦਾ ਐਲਾਨ ਕਰਨਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRakesh Kumar Bhardwaj
FollowNov 02, 2025 19:00:080
Report
DKDARSHAN KAIT
FollowNov 02, 2025 18:45:180
Report
SSSanjay Sharma
FollowNov 02, 2025 18:30:100
Report
TBTarsem Bhardwaj
FollowNov 02, 2025 17:32:590
Report
NLNitin Luthra
FollowNov 02, 2025 17:15:080
Report
SSSanjay Sharma
FollowNov 02, 2025 17:01:11Noida, Uttar Pradesh:ਪੇਸ਼ ਹਨ ਤখਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀਆਂ ਕੁਝ ਝਲਕੀਆਂ
0
Report
PCPranay Chakraborty
FollowNov 02, 2025 16:31:250
Report
SSSanjay Sharma
FollowNov 02, 2025 16:31:130
Report
KSKamaldeep Singh
FollowNov 02, 2025 16:30:490
Report
NLNitin Luthra
FollowNov 02, 2025 16:17:090
Report
KSKamaldeep Singh
FollowNov 02, 2025 16:16:520
Report
SSSanjay Sharma
FollowNov 02, 2025 15:51:360
Report
SSSanjay Sharma
FollowNov 02, 2025 15:51:060
Report
SNSUNIL NAGPAL
FollowNov 02, 2025 15:33:340
Report
VSVARUN SHARMA
FollowNov 02, 2025 15:31:290
Report