Back
चंडीगढ़ पुलिस Abhishek Dagar के मेडिकल एड के लिए पहुँची, छात्रों ने किया विरोध
KSKamaldeep Singh
Nov 02, 2025 16:16:52
Chandigarh, Chandigarh
Chandigarh police came to take Abhishek dagar for medical aid .... students started their resistance against this arbitrary action
ਪੰਜਾਬ ਯੂਨੀਵਰਸਿਟੀ ਵਿੱਚ ਐਫੀਡੈਡਵਟ ਵਾਪਸ ਲੈਣ ਦੀ ਮੰਗ ਨੂ ਲੇ ਕੇ ਮਰਨ ਵਰਤ ਤੇ ਬੈਠੇ ਵਿਦਿਆਰਥੀਆਂ ਕੌਂਸਲ ਦੇ ਜਰਨਲ ਸੈਕਟਰੀ ਅਭੀਸ਼ੇਕ ਡਾਗਰ ਨੂੰ ਮੈਡੀਕਲ ਏਡ ਲਈ ਚੰਡੀਗੜ੍ਹ ਪੁਲਿਸ ਧਰਨੇ ਵਾਲੇ ਜਗ੍ਹਾ ਤੇ ਪਹੁੰਚੀ, ਅਭੀਸ਼ੇਕ ਵੱਲੋਂ ਮੈਡੀਕਲ ਸਹੂਲਤ ਲੈਣ ਤੋਂ ਪਹਿਲਾਂ ਹੀ ਮਨਾ ਕਰ ਦਿੱਤਾ ਗਿਆ ਹੈ ਪਰ ਅੱਜ ਅਚਾਨਕ ਚੰਡੀਗੜ੍ਹ ਪੁਲਿਸ ਪੰਜਾਬ ਯੂਨੀਵਰਸਿਟੀ ਵਿੱਚ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਗਈ ਹੈ। ਧਰਨੇ ਵਾਲੀ ਜਗ੍ਹਾ ਤੇ ਵੱਡੀ ਤਾਦਾਦ ਦੇ ਵਿੱਚ ਵਿਦਿਆਰਥੀ ਵੀ ਮੌਜੂਦ ਨੇ ਜਿਨਾਂ ਵੱਲੋਂ ਪੁਲਿਸ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਅਤੇ ਲਗਾਤਾਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਜਨਰਲ ਸੈਕਟਰੀ ਅਭਿਸ਼ੇਕ ਡਾਗਰ ਦਾ ਅੱਜ ਮਰਨਵਰ ਦਾ ਪੰਜਵਾਂ ਦਿਨ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowNov 03, 2025 01:01:250
Report
RKRakesh Kumar Bhardwaj
FollowNov 02, 2025 19:00:080
Report
DKDARSHAN KAIT
FollowNov 02, 2025 18:45:180
Report
SSSanjay Sharma
FollowNov 02, 2025 18:30:100
Report
TBTarsem Bhardwaj
FollowNov 02, 2025 17:32:590
Report
NLNitin Luthra
FollowNov 02, 2025 17:15:080
Report
SSSanjay Sharma
FollowNov 02, 2025 17:01:11Noida, Uttar Pradesh:ਪੇਸ਼ ਹਨ ਤখਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀਆਂ ਕੁਝ ਝਲਕੀਆਂ
0
Report
PCPranay Chakraborty
FollowNov 02, 2025 16:31:250
Report
SSSanjay Sharma
FollowNov 02, 2025 16:31:130
Report
KSKamaldeep Singh
FollowNov 02, 2025 16:30:490
Report
NLNitin Luthra
FollowNov 02, 2025 16:17:090
Report
SSSanjay Sharma
FollowNov 02, 2025 15:51:360
Report
SSSanjay Sharma
FollowNov 02, 2025 15:51:060
Report
SNSUNIL NAGPAL
FollowNov 02, 2025 15:33:340
Report