Back
हुशियारपुर हरदो खानपुर में कासो ऑपरेशन: 40 पुलिसकर्मी साथ, अभी तक नशा नहीं मिला
RKRAMAN KHOSLA
Mar 04, 2026 13:02:24
Hoshiarpur, Punjab
ਅੱਜ ਹੁਸ਼ਿਆਰਪੁਰ ਦੇ ਪਿੰਡ ਹਰਦੋ ਖਾਨਪੁਰ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਡੀਐਸਪੀ ਦੇਵ ਦੱਤ ਸ਼ਰਮਾ ਨੇ 40 ਪੁਲਿਸ ਮੁਲਾਜ਼ਮਾਂ ਨਾਲ ਕੀਤਾ ਸਰਚ ਆਪਰੇਸ਼ਨ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਬਿੱਡੀ ਗਈ ਮੁਹਿਮ ਆਪਰੇਸ਼ਨ ਕਾਸੋ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਪਿੰਡ ਹਰਦੋ ਖਾਨਪੁਰ ਵਿੱਚ ਡੀਐਸਪੀ ਨੇ 40 ਪੁਲਿਸ ਮੁਲਾਜ਼ਮਾਂ ਦੇ ਨਾਲ ਅਲੱਗ ਅਲੱਗ ਘਰਾਂ ਦੀ ਸਰਚ ਕੀਤੀ ਇਸ ਮੌਕੇ ਤੇ ਡੀਐਸਪੀ ਦੇਵਤ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਪਿੰਡ ਦੇ ਵਿੱਚ ਨਸ਼ਾ ਬਹੁਤਾਤ ਦੇ ਵਿੱਚ ਵਿਕਦਾ ਹੈ ਇਸ ਲਈ ਉਹਨਾਂ ਵੱਲੋਂ ਅੱਜ ਆਪਣੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਜਿਨਾਂ ਲੋਕਾਂ ਤੇ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਐਫ ਆਈਆਰ ਦਰਜ ਨੇ ਉਹਨਾਂ ਦੇ ਘਰਾਂ ਦੀ ਅਤੇ ਉਸਦੇ ਨਾਲ ਹੋਰ ਵੀ ਸ਼ੱਕੀ ਘਰਾਂ ਦੀ ਸਰਚ ਆਪਰੇਸ਼ਨ ਕੀਤਾ ਗਿਆ ਫਿਲਹਾਲ ਹਾਲੇ ਤੱਕ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦੀ ਸ਼ੱਕੀ ਚੀਜ਼ ਨਹੀਂ ਮਿਲੀ ਉਹਨਾਂ ਕਿਹਾ ਕਿ ਇਹ ਆਪਰੇਸ਼ਨ ਲਗਾਤਾਰ ਚਲਦੇ ਰਹਿਣਗੇ ਅਤੇ ਹੁਸ਼ਿਆਰਪੁਰ ਜ਼ਿਲ੍ੇ ਦਾ ਹੋਟ ਸਪੋਟ ਪਿੰਡ ਹਰਦੋ ਖਾਨਪੁਰ ਵਿੱਚ ਸਪੈਸ਼ਲ ਤੌਰ ਤੇ ਨਾਕਾਬੰਦੀ ਕਰਕੇ ਹਰ ਆਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਅਤੇ ਪੰਜਾਬ ਪੁਲਿਸ ਦਾ ਇਹ ਤਹਈਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਣਗੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KCKhem Chand
FollowMar 08, 2026 10:30:410
Report
MSManish Shanker
FollowMar 08, 2026 10:30:200
Report
VKVarun Kaushal
FollowMar 08, 2026 10:21:110
Report
SNSUNIL NAGPAL
FollowMar 08, 2026 10:20:500
Report
MJManoj Joshi
FollowMar 08, 2026 10:17:090
Report
VBVIJAY BHARDWAJ
FollowMar 08, 2026 10:00:330
Report
SSSandeep Singh
FollowMar 08, 2026 09:52:350
Report
ASAnmol Singh Warring
FollowMar 08, 2026 09:49:220
Report
KCKhem Chand
FollowMar 08, 2026 09:30:430
Report
RKRAJESH KATARIA
FollowMar 08, 2026 09:30:140
Report
ADAnkush Dhobal
FollowMar 08, 2026 09:15:480
Report
DSDharmindr Singh
FollowMar 08, 2026 08:47:160
Report
ASARVINDER SINGH
FollowMar 08, 2026 08:46:550
Report
RMRakesh Malhi
FollowMar 08, 2026 08:46:420
Report
VSVARUN SHARMA
FollowMar 08, 2026 08:46:240
Report