Back
दरबार साहिब से नतमस्तक लौटते परिवार पर सड़क हादसा: पिता और बेटी की दर्दनाक मौत
ASAvtar Singh
Nov 20, 2025 08:18:09
Gurdaspur, Punjab
ਦਰبار ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਸੜਕੀ ਹਾਦਸਾ ਬਾਪ ਤੇ 3 ਸਾਲ ਦੀ ਬੱਚੀ ਦੀ ਹੋਈ ਦਰਦਨਾਕ ਮੌਤ. ਗੁਰਦਾਸਪੁਰ ਵਿੱਚ ਵਾਪਰਿਆ ਭਿਆਨਕ ਸੜਕੀ ਹਾਦਸਾ ਸੜਕੀ ਹਾਦਸੇ ਦੇ ਵਿੱਚ ਬਾਪ ਬੇਟੀ ਦੀ ਹੋਈ ਦਰਦਨਾਕ ਮੌਤ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਰੋਡ ਤੇ ਸ਼੍ਰੀ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਜਾ ਰਹੇ ਮੁਕੇਰੀਆਂ ਦੇ ਪਿੰਡ ਬਧੂਪੁਰ ਦਾ ਨੌਜਵਾਨ ਪ੍ਰਭਜੋਤ ਸਿੰਘ ਅਤੇ ਉਹਨਾਂ ਦੀ ਬੇਟੀ ਰਹਿਮਤ ਕੌਰ ਦੀ ਸੜਕੀ ਹਾਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ ਬੇਟਾ ਅਤੇ ਮਾਂ ਜਖ਼ਮੀ ਹੈ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ. ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰ ਸ਼੍ਰੀ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਮੁਕੇਰੀਆਂ ਦੇ ਲਈ ਜਾ ਰਹੇ ਸੀ ਤਾਂ ਪੁਰਾਣਾ ਸ਼ਾਲਾ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੇ ਟਿੱਪਰ ਦੇ ਨਾਲ ਹਾਦਸਾ ਹੋਣ ਦੇ ਕਰਕੇ ਗੱਡੀ ਦਾ ਸੰਤੁਲਨ ਵਿਗੜ ਕੇ ਹੇਠਾਂ ਪਾਣੀ ਦੇ ਵਿੱਚ ਜਾ ਡਿੱਗੀ ਜਿਸ ਤੋਂ ਬਾਅਦ ਟਰੈਕਟਰ ਦੀ ਮਦਦ ਨਾਲ ਗੱਡੀ ਨੂੰ ਜਦੋਂ ਬਾਹਰ ਕੱਢਿਆ ਗਿਆ ਤਾਂ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਪ੍ਰਭਜੋ ਸਿੰਘ ਅਤੇ ਬੱਚੀ ਰਹਿਮਤ ਕੌਰ ਜਿਸ ਦੀ ਉਮਰ ਤਿੰਨ ਸਾਲ ਹੈ ਉਸ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਅਤੇ ਮਾਂ ਅਤੇ ਬੇਟਾ ਰਵਜੋਤ ਸਿੰਘ ਜਿਨ੍ਹਾਂ ਨੂੰ ਇਲਾਜ ਦੇ ਲਈ ਹੋਸਪਿਟਲ ਭੇਜ ਦਿੱਤਾ ਗਿਆ। ਇਸ ਰੋਡ ਦੇ ਉੱਪਰ ਹੀ ਕੋਈ ਪਹਿਲਾ ਸੜਕੀ ਹਾਸਾ ਨਹੀਂ ਇਸ ਤੋਂ ਪਹਿਲੇ ਵੀ ਕਈ ਸੜਕੀ ਹਾਦਸੇ ਇਸ ਰੋਡ ਦੇ ਉੱਪਰ ਪੇਸ਼ ਆ ਚੁੱਕੇ ਹਨ.
103
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 20, 2025 09:24:160
Report
RBRohit Bansal
FollowNov 20, 2025 09:24:080
Report
DVDEVENDER VERMA
FollowNov 20, 2025 09:23:540
Report
RBRohit Bansal
FollowNov 20, 2025 09:23:320
Report
RBRohit Bansal
FollowNov 20, 2025 09:23:200
Report
MJManoj Joshi
FollowNov 20, 2025 08:48:52Chandigarh, Chandigarh:पंजाब के गवर्नर गुलाब चंद कटारिया की ओर से 24 नवंबर को श्री आनंदपुर साहिब में होने वाले विधानसभा सेशन बुलाने की मंज़ूरी देकर नोटिफिकेशन जारी कर दिया है
101
Report
SBSANJEEV BHANDARI
FollowNov 20, 2025 08:47:1399
Report
SSSandeep Singh
FollowNov 20, 2025 08:46:13129
Report
AAAsrar Ahmad
FollowNov 20, 2025 08:45:38154
Report
DKDevinder Kumar Kheepal
FollowNov 20, 2025 08:31:26160
Report
ADAnkush Dhobal
FollowNov 20, 2025 08:20:1697
Report
NLNAND LAL
FollowNov 20, 2025 08:18:32118
Report
HSHarmeet Singh
FollowNov 20, 2025 08:17:19145
Report
VBVIJAY BHARDWAJ
FollowNov 20, 2025 08:02:31146
Report