Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
2027 के चुनाव के लिए चन्नी ने तैयारी शुरू की, यूट्यूब चैनल से संदेश
RBRohit Bansal
Nov 20, 2025 09:24:08
Chandigarh, Chandigarh
2027 ਲਈ ਚੰਨੀ ਨੇ ਸ਼ੁਰੂ ਕੀਤੀਆਂ ਤਿਆਰੀਆਂ ਆਪਣਾ ਯੂਟੀਊਬ ਚੈਨਲ ਕੀਤਾ ਸ਼ੁਰੂ 16 ਨਵੰਬਰ ਨੂੰ ਆਪਣਾ ਪਹਿਲਾ ਵੀਡੀਓ ਚੈਨਲ ਉੱਤੇ ਪਾਇਆ ਚੰਨੀ ਕਰਦਾ ਮਸਲੇ ਹੱਲ ਟਾਈਟਲ ਨਾਲ ਜਾਰੀ ਕੀਤੀਆਂ ਜਾ ਰਹੀਆਂ ਨੇ ਵੀਡੀਓ ਆਪਣੇ ਮੰਤਰੀਆਂ ਤੇ ਮੁੱਖ ਮੰਤਰੀ ਹੁੰਦਿਆਂ ਕੰਮਾਂ ਨੂੰ ਗਿਣਵਾ ਰਹੇ ਨੇ ਚੰਨੀ 2027 ਦੇ ਇਲੈਕਸ਼ਨ ਲਈ ਆਪਣਾ ਦਾਅਵਾ ਫਿਰ ਤੋਂ ਠੋਕਣ ਦੀ ਤਿਆਰੀ ਵਿੱਚ ਚਰਨਜੀਤ ਸਿੰਘ ਚੰਨੀ ਇੱਕ ਵਾਰ ਫੇਰ ਮੁੱਖ ਮੰਤਰੀ ਦੀ ਰੇਸ ਵਿੱਚ ਆਉਣਾ ਚਾਹੁੰਦੇ ਨੇ ਚਰਨਜੀਤ ਚੰਨੀ
151
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
JSJagmeet Singh
Nov 20, 2025 10:32:57
0
comment0
Report
MSManuj Sharma
Nov 20, 2025 10:32:27
Solan, Himachal Pradesh:ऊना के बाद सोलन में भी चली गोलियां! निजी विश्वविद्यालय के पास युवक ने हवा में लहराई पिस्टल, दागे कई फायर — ऊना के बाद सोलन में दहशत का माहौल सोलन में बुधवार देर शाम उस समय दहशत फैल गई जब एक युवक ने निजी विश्वविद्यालय के पास पिस्टल हवा में लहराते हुए कई फायर दाग डाले। सोलन में भी इस तरह की घटना सामने आना लोगों के लिए और भी चिंता का विषय बन गया है। प्रत्यक्षदर्शियों के अनुसार युवक ने सड़क किनारे अचानक पिस्टल निकालकर कई राउंड हवा में चला दिए। गोली चलने की आवाज सुनते ही आसपास अफरा-तफरी फैल गई और छात्र-स्थानीय लोग सुरक्षित जगहों की ओर भागने लगे। पुलिस अधीक्षक सोलन गौरव सिंह ने कहां की 6 लोगों को पकड़ लिया है फिलहाल पुलिस मौके पर पहुंचकर सीसीटीवी फुटेज खंगाल रही है और पिस्टल लाइसेंसी बताई जा रही है और घटना के बाद क्षेत्र में सुरक्षा बढ़ा दी गई है।
0
comment0
Report
VBVIJAY BHARDWAJ
Nov 20, 2025 09:51:37
Bilaspur, Chhattisgarh:हimachal प्रदेश के नगर एवं ग्राम नियोजन, आवास व तकनीकी शिक्षा मंत्री राजेश धर्माणी बिलासपुर जिला के दौरे के दौरान घुमारवीं पहुंचे जहां उन्होंने राजकीय वरिष्ठ माध्यमिक बालिका पाठशाला में नवनिर्मित स्टेज का उद्घाटन किया. इसके पश्चात उन्होंने स्कूल परिसर में आयोजित क्लस्टर लेवल वार्षिक पारितोषिक वितरण समारोह में बतौर मुख्यातिथि शिरकत की. वहीं समारोह के दौरान स्कूली छात्रों ने विभिन्न सांस्कृतिक व देशभक्ति कार्यक्रमों की शानदार प्रस्तुतियां दी. वहीं हिमाचल प्रदेश में पंचायत चुनाव को लेकर राज्य निर्वाचन आयोग व प्रदेश सरकार के बीच चल रहे टकराव को लेकर मंत्री राजेश धर्माणी ने कहा कि चुनाव होना जरूरी है क्योंकि प्रजातंत्र में स्थानीय स्तर पर पंचायत व शहरी निकाय चुनाव में जीते प्रतिनिधि ही सरकार होते हैं और ग्रामीण व शहरी क्षेत्रों के विकास में अहम भूमिका अदा करते हैं. साथ ही उन्होंने कहा कि इस बार प्रदेश में भारी आपदा से करोड़ों का नुकसान हुआ है और कईं लोग अपने घरों से बेघर हुए हैं, सड़कें बंद पड़ी है वैसे में सरकार की यह भी प्राथमिकता है कि प्रदेश के हालातों में सुधार हो ताकि चुनाव के इस पर्व में हर मतदाता भाग ले सके. वहीं बिहार चुनाव में कांग्रेस पार्टी द्वारा 61 सीटों पर अपने प्रत्याशी उतारने के बावजूद केवल छह ही प्रत्याशियों की जीत को लेकर हिमाचल प्रदेश के पूर्व मुख्यमंत्री जयराम ठाकुर द्वारा बिहार में एक बोलेरो में कांग्रेस के फिट होने और आने वाले समय में हिमाचल प्रदेश में भी चुनाव के बाद एक आल्टो कार में ही कांग्रेस विधायक दल के फिट होने के बयान पर मंत्री राजेश धर्माणी ने पलटवार करते हुए कहा कि इस बात का फैसला प्रदेश की जनता करेगी वह किस पार्टी के कितने उम्मीदवारों को चुनकर विधानसभा में भेजती है. साथ ही उन्होंने कहा कि प्रदेश की जनता किसी की नकल नहीं करती है, जिसका उदाहरण राष्ट्रीय स्तर पर वेव के विपरीत प्रदेश में कईं विधानसभा चुनावों के परिणाम देखने को मिले हैं और इस बात का ख्याल पूर्व मुख्यमंत्री जयराम ठाकुर को होना चाहिए.
46
comment0
Report
RBRohit Bansal
Nov 20, 2025 09:23:32
Chandigarh, Chandigarh:ਆਮ ਆਦਮੀ ਪਾਰਟੀ ਦੇ ਤਰਨ ਤਾਰਨ ਤੋਂ ਨਵੇਂ ਬਣੇ ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਅੰਦਰ ਐਮਐਲਏ ਅਹੁਦੇ ਦੀ ਸੋ ਚੁੱਕ ਲਈ ਗਈ। ਇਸ ਮੌਕੇ ਗੱਲ ਕਰਦੇ ਆਂ ਕੁਲਤਾਰ ਸਿੰਘ ਸੰਧਮਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਸਾਡੇ ਲਈ ਵਧੀਆ ਦਿਨ ਹੈ ਜਦੋਂ ਇੱਕ ਨਵੇਂ ਐਮਐਲਏ ਸਾਡੇ ਨਾਲ ਜੁੜਨ ਜਾ ਰਹੇ ਨੇ ਲੋਕਾਂ ਨਾਲ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕਰਨਗੇ ਅਤੇ ਇਹਨਾਂ ਦਾ ਤਜਰਬਾ ਬਾਕੀ ਐਮਐਲਏ ਦੇ ਲਈ ਕਾਫੀ ਲਾਭਦਾਇਕ ਹੋਏਗਾ ਨਵੇਂ ਐਮਐਲਏ ਦੇ ਲਈ ਇੱਕ ਵਧੀਆ ਗੱਲ ਹੈ ਕਿ ਉਸ ਦਾ ਪਹਿਲਾ ਸੈਸ਼ਨ ਹੀ ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮਭੂਮੀ ਤੇ ਹੋਣ ਜਾ ਰਿਹਾ ਇਸ ਮੌਕੇ ਹਰਮੀਤ ਸਿੰਘ ਸੰਧੂ ਨੇ ਕਿਹਾ ਮੇਰੇ ਲਈ ਇਹ ਖੁਸ਼ਕਿਸਮਤੀ ਹੈ ਮੈਂ ਵਿਧਾਇਕ ਪਹਿਲਾਂ ਵੀ ਰਿਹਾ ਹਾਂ ਪਰ ਮੈਂ ਪਹਿਲੀ ਵਾਰ ਖਾਲਸੇ ਦੀ ਜਨਮਭੂਮੀ ਤੇ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਣਗੇ ਤਰਨ ਤਾਰਨ ਦੇ ਲੋਕਾਂ ਲਈ ਪਹਿਲੇ ਹਫਤੇ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਆਉਣ ਵਾਲੇ ਸਮੇਂ ਚ ਕੁੜੀਆਂ ਦੇ ਲਈ ਕਾਲਜ ਕਿਸੇ ਦੇ ਨਾਲ ਸੜਕਾਂ ਦਾ ਨਿਰਮਾਣ ਪੋਲਾਂ ਦਾ ਨਿਰਮਾਣ ਹਲਕੇ ਵਿੱਚੋਂ ਨਸ਼ੇ ਅਤੇ ਗੈਂਗਸਟਰ ਨੂੰ ਖਤਮ ਕਰਨ ਲਈ ਕੰਮ ਕੀਤਾ ਜਾਏਗਾ ਲੋਕਾਂ ਨੇ ਉਹਨਾਂ ਪਾਰਟੀਆਂ ਦੀ ਜਮਾਨਤ ਜਬਤ ਕਰਵਾ ਦਿੱਤੀ ਜੋ ਪਾਰਟੀਆਂ ਨੇ ਕੰਮ ਨਹੀਂ ਕੀਤਾ। TT ਹਰਮੀਤ ਸਿੰਘ ਸੰਧੂ ਨਵੇਂ ਬਣੇ ਐਮਐਲਏ ਬਾਈਟ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ
118
comment0
Report
SBSANJEEV BHANDARI
Nov 20, 2025 08:47:13
Zirakpur, Punjab:ਜ਼ੀਰਕਪੁਰ ਢਕੋਲੀ ਦੀ ਹੈਲਥ ਸੇਵਾਵਾਂ ਲਗਾਤਾਰ ਡਗਮਗਾ ਰਹੀਆਂ ਹਨ। ਹੈਲਥ ਡਿਪਾਰਟਮੈਂਟ ਵੱਲੋਂ ਅਣਦੇਖੀ ਕਾਰਨ ਹਾਲਤ ਇਹ ਹੈ ਕਿ ਹਸਪਤਾਲ ਵਿਖੇ ਕੋਈ ਵੀ ਸਪੈਸ਼ਲਿਸਟ ਡਾਕਟਰ ਤਾਇਨਾਤ ਨਹੀਂ। ਖ਼ਾਸ ਤੌਰ ’ਤੇ ਗਾਇਨੇਕੋਲੋਜਿਸਟ ਦੀ ਗੈਰਹਾਜ਼ਰੀ ਕਰਕੇ ਮਹਿਲਾ ਮਰੀਜ਼ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਰੋਜ਼ਾਨਾ ਦੇ ਚੈਕਅੱਪ ਤੋਂ ਲੈ ਕੇ ਐਮਰਜੈਂਸੀ ਤੱਕ, ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ’ਚ ਜਾਣਾ ਪੈਂਦਾ ਹੈ, ਜਿਸ ਨਾਲ ਆਰਥਿਕ ਬੋਝ ਵੀ ਵੱਧ ਰਿਹਾ ਹੈ。 ਡਾਕਟਰਾਂ ਦਾ ਕਹਿਣਾ ਹੈ ਕਿ ਹੈਲਥ ਡਿਪਾਰਟਮੈਂਟ ਤੁਰੰਤ ਦਖ਼ਲ ਦੇ ਕੇ ਸਪੈਸ਼ਲਿਸਟ ਡਾਕਟਰਾਂ ਦੀ ਤਾਇਨਾਤੀ ਯਕੀਨੀ ਬਣਾਵੇ, ਤਾਂ ਜੋ ਮਰੀਜ਼ਾਂ ਨੂੰ ਰਾਹਤ ਮਿਲ ਸਕੇ。 ਜ਼ੀਰਕਪੁਰ ਸ਼ਹਿਰ ਦੀ ਆਬਾਦੀ ਲਗਾਤਾਰ ਵੱਢ ਰਹੀ ਹੈ ਜਿਸਦੇ ਮੱਦੇ ਨਜ਼ਰ ਸ਼ਹਿਰ ਚ ਸਿਹਤ ਸਹੂਲਤਾਂ ਦੀ ਵੱਡੀ ਕਮੀ ਨਜ਼ਰ ਆ ਰਹੀ ਹੈ । ਸ਼ਹਿਰ ਦੇ ਇਕਲੌਤੇ ਢਕੋਲੀ ਹੈਲਥ ਸੈਂਟਰ ਤੇ ਨਿਰਭਰ ਸ਼ਹਿਰ ਵਾਸੀ ਰਹਿ ਰਹੇ ਹਨ ਚੰਗੀਆਂ ਸਿਹਤ ਸਹੂਲਤਾਂ ਤੋਂ ਵਾਂਝੇ । ਹੈਲਥ ਸੈਂਟਰ ਵਿੱਚ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਮਜਬੂਰੀ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਪੈ ਰਿਹਾ ਹੈ ਜਾਂ ਫਿਰ ਜ਼ੀਰਕਪੁਰ ਤੋਂ ਦੂਰ ਚੰਡੀਗੜ੍ਹ ਜਾ ਮੋਹਾਲੀ ਜਾਨ ਨੂੰ ਮਜਬੂਰ ਹਨ ਮਰੀਜ਼ । ਜ਼ਿਕਰਯੋਗ ਹੈ ਕਿ ਢਕੋਲੀ ਹੈਲਥ ਸੈਂਟਰ ਵਿੱਚ ਇੱਕ ਵੀ ਸਪੈਸ਼ਲਿਸਟ ਡਾਕਟਰ ਮੌਜੂਦ ਨਹੀਂ ਹੈ ਜਿਸ ਕਾਰਨ ਜਿਸ ਕਾਰਨ ਹਰ ਦਿਨ ਹੈਲਥ ਸੈਂਟਰ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਭਾਰ ਮੌਜੂਦਾ ਡਾਕਟਰਾਂ ਤੇ ਪੈ ਰਿਹਾ ਹੈ ۔
144
comment0
Report
Advertisement
Back to top