Back
पेट्रोल पंपों पर भीड़ घटकर सामान्य स्थिति, तेल की किल्लत की अफवाह नहीं
NLNitin Luthra
Mar 28, 2026 07:18:07
Batala, Punjab
ਦੋ ਦਿਨ ਪਹਿਲਾਂ ਪੈਟਰੋਲ ਪੰਪਾਂ ਤੇ ਇਸ ਕਦਰ ਭੀੜ ਹੋ ਗਈ ਸੀ ਕਿ ਜਿਸਦਾ ਹਿਸਾਬ ਨਹੀਂ ਸੀ ਲਗਾਇਆ ਜਾ ਸਕਦਾ ਲੋਕ ਆਪਣੇ ਦੋ ਪਹਈਆ ਵਾਹਨ ਚਾਰ ਰੁਪਈਆ ਵਾਹਨ ਲੈ ਕੇ ਪੈਟਰੋਲ ਪੰਪਾਂ ਦੇ ਲੰਬੀਆਂ ਲਾਈਨਾਂ ਲਗਾ ਕੇ ਪਹੁੰਚ ਗਏ ਔਰ ਆਪਣੀ ਆਪਣੀ ਕਾਰ ਜਾਂ ਦੋ ਪਈਆ ਵਾਹਣ ਦੀ ਟੈਂਕੀ ਫੁੱਲ ਕਰਵਾਉਣ ਲੱਗ ਪਏ ਸਨ ਪਰ ਜੇ ਅੱਜ ਦੇ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਅੱਜ ਪੈਟਰੋਲ ਪੰਪ ਤੇ ਇੱਕਾ ਦੁਕਾ ਗ੍ਰਾਹਕ ਹੀ ਨਜ਼ਰ ਆ ਰਹੇ ਨੇ ਬਟਾਲਾ ਦੇ ਸ਼ਹਿਰ ਦੇ ਅੰਦਰੂਨ ਹਿੱਸੇ ਦੇ ਪੈਟਰੋਲ ਬੰਮ ਜਿੱਥੇ ਕਿ ਅਕਸਰ ਰੋਜਾਨਾ ਲੋਕ ਹਜ਼ਾਰਾਂ ਦੀ ਤਦਾਦ ਚ ਤੇਲ ਪਵਾਉਂਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਗ੍ਰਾਹਕਾਂ ਨਾਲ ਗੱਲਬਾਤ ਕੀਤੀ ਤਾਂ ਕੁਝ ਗ੍ਰਾਹਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਘਬਰਾਉਣ ਦੀ ਕੋਈ ਜਰੂਰਤ ਨਹੀਂ ਅਸੀਂ ਤੇ ਆਮ ਵਾਂਗ ਹੀ ਤੇਲ ਪਵਾ ਰਹੇ ਹਾਂ ਅਸੀਂ ਟੈਂਕੀ ਫੁੱਲ ਨਹੀਂ ਕਰਵਾਉਂਦੇ ਨਾ ਹੀ ਸਾਨੂੰ ਜਰੂਰਤ ਹੈ ਕਿਉਂਕਿ ਤੇਲ ਦੀ ਕੋਈ ਕਮੀ ਨਜ਼ਰ ਨਹੀਂ ਆ ਰਹੀ ਦੂਸਰੇ ਪਾਸੇ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਅਚਾਨਕ ਲੋਕ ਆਪਣੇ ਘਰਾਂ ਚੋਂ ਆਪਣੇ ਚਾਰ ਪਈ ਆ ਤੇ ਦੋ ਪਈਆ ਵਾਹਨ ਲੈ ਕੇ ਪੈਟਰੋਲ ਪੰਪਾਂ ਤੇ ਪਹੁੰਚ ਗਏ ਸਨ ਤਾਂ ਤੇਲ ਪੁਆ ਰਹੇ ਸਨ। ਜਿਆਦਾਤਰ ਲੋਕ ਟੈਂਕੀਆਂ ਹੀ ਫੁੱਲ ਕਰਵਾ ਰਹੇ ਸਨ ਪਰ ਅੱਜ ਅਜਿਹਾ ਕੁਝ ਵੀ ਨਜ਼ਰ ਨਹੀਂ ਆਿਹਾ ਤੇਲ ਆਮ ਵਾਂਗ ਹੀ ਮਿਲ ਰਿਹਾ ਹੈ। ਸਾਨੂੰ ਸਰਕਾਰ ਵੱਲੋਂ ਜਾਂ ਪਿੱਛਿਓਂ ਕੋਈ ਐਸਾ ਹੁਕਮ ਨਹੀਂ ਹੈ ਕਿ ਤੇਲ ਦੀ ਕੋਈ ਕਮੀ ਹੈ ਜਾਂ ਕਵੀ ਆ ਸਕਦੀ ਹੈ ਤੇਲ ਆਮ ਵਾਂਗ ਹੀ ਜੋ ਹੈ ਉਹ ਆ ਰਿਹਾ ਹੈ। ਅੱਜ ਲੋਕ ਆਮ ਵਾਂਗ ਤੇਲ ਪਵਾ ਰਹੇ ਹਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 28, 2026 08:22:38958
Report
RBRohit Bansal
FollowMar 28, 2026 08:09:12Chandigarh, Chandigarh:ਬੇਟੀ ਨਿਆਮਤ ਕੌਰ ਮਾਨ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ..
1064
Report
PSParambir Singh Aulakh
FollowMar 28, 2026 07:20:21Amritsar, Punjab:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜ਼ਟ ਇਜਲਾਸ ਦੀ ਆਰੰਭਤਾ ਸਮੇਂ ਅਰਦਾਸ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਮੈਂਬਰ ਸਾਹਿਬਾਨ
1096
Report
SNSUNIL NAGPAL
FollowMar 28, 2026 07:17:37959
Report
KSKuldeep Singh
FollowMar 28, 2026 07:17:151020
Report
RKRAMAN KHOSLA
FollowMar 28, 2026 07:16:571044
Report
RBRohit Bansal
FollowMar 28, 2026 07:04:371018
Report
SGSatpal Garg
FollowMar 28, 2026 07:01:361061
Report
BSBHARAT SHARMA
FollowMar 28, 2026 06:46:58945
Report
ADAnkush Dhobal
FollowMar 28, 2026 06:35:311028
Report
KSKuldeep Singh
FollowMar 28, 2026 06:33:541039
Report
MSManish Shanker
FollowMar 28, 2026 06:03:001073
Report
SSSandeep Singh
FollowMar 28, 2026 06:02:181062
Report
AZAbhinva zeepunjabi
FollowMar 28, 2026 06:01:031082
Report