Back
असाम में गुरु तेग बहादर के 350वीं शहादत पर नगर कीर्तन 80 दिन से अधिक
NLNitin Luthra
Nov 10, 2025 10:04:20
Batala, Punjab
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਸਾਮ ਦੀ ਧਰਤੀ ਤੋਂ 80 ਦਿਨ ਤੋਂ ਜਿਆਦਾ ਸਮਾਂ ਹੋ ਗਿਆ ਨਗਰ ਕੀਰਤਨ ਆਰੰਭ ਹੋਏ ਨੂੰ ਜੋ 23 ਸੂਬਿਆਂ ਵਿੱਚੋਂ ਹੁੰਦਾ ਹੋਇਆ ਜਿਲਾ ਗੁਰਦਾਸਪੁਰ ਦੀ ਧਰਤੀ ਦੇ ਪਹੁੰਚਿਆ ਬੀਤੀ ਰਾਤ ਧਾਰੀਵਾਲ ਦੇ ਗੁਰਦੁਆਰਾ ਬੁਰਸਾਂ ਵਿੱਚ ਪੜਾ ਕਰਨ ਮਗਰੋਂ ਅੱਜ ਸਵੇਰੇ ਖਾਲਸਾ ਜਾਹੋ ਜਲਾਲ ਦੇ ਨਾਲ ਇਸ ਨਗਰ ਕੀਰਤਨ ਦੀ ਆਰੰਭਤਾ ਹੋਈ ਇਹ नਗਰ ਕੀਰਤਨ ਵੱਖ-ਵੱਖ ਪੜਾਅ ਪਾਰ ਕਰਦਾ ਹੋਇਆ ਬਟਾਲਾ ਪਹੁੰਚਿਆ ਜਿੱਥੇ ਸੰਗਤਾਂ ਨੇ ਸ਼ਰਧਾ ਪੂਰਵਕ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ। ਗੱਲਬਾਤ ਦੌਰਾਨ ਸੰਗਤਾਂ ਨੇ ਕਿਹਾ ਕਿ ਸਾਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਅਜਿਹੇ ਨਗਰ ਕੀਰਤਨ ਸਾਨੂੰ ਗੁਰੂ ਨਾਲ ਜੋੜਦੇ ਨੇ ਔਰ ਇਹ ਨਗਰ ਕੀਰਤਨ 80 ਦਿਨ ਤੋਂ ਜਿਆਦਾ ਹੋ ਗਿਆ ਹੈ ਹੈ ਅਸਾਮ ਦੀ ਧਰਤੀ ਤੋਂ ਚੱਲੇ ਨੂੰ ਇਹ ਨਗਰ ਕੀਰਤਨ ਅਨੰਦਪੁਰ ਸਾਹਿਬ ਜਾ ਕੇ ਸਮਾਪਤ ਹੋਏਗਾ ਅੱਜ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕਥੂ ਨੰਗਲ ਵਿਖੇ ਇਸ ਦਾ ਰਾਤ ਦਾ ਪੜਾਅ ਹੋਏਗਾ ਸੰਗਤਾਂ ਦੇ ਵਿੱਚ ਇਸ ਨਗਰ ਕੀਰਤਨ ਨੂੰ ਲੈ ਕੇ ਭਾਰੀ ಶਰਧਾ ਅਤੇ ਉਤਸ਼ਾਹ ਪਾਇਆ ਗਿਆ
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowNov 10, 2025 11:56:320
Report
MSManuj Sharma
FollowNov 10, 2025 11:55:460
Report
MJManoj Joshi
FollowNov 10, 2025 11:51:290
Report
ASARVINDER SINGH
FollowNov 10, 2025 11:43:570
Report
ADAnkush Dhobal
FollowNov 10, 2025 11:43:400
Report
SGSatpal Garg
FollowNov 10, 2025 11:43:310
Report
RBRajneesh Bansal
FollowNov 10, 2025 11:34:020
Report
RBRajneesh Bansal
FollowNov 10, 2025 11:26:250
Report
KCKhem Chand
FollowNov 10, 2025 11:18:550
Report
MSManish Sharma
FollowNov 10, 2025 11:16:380
Report
MSManish Shanker
FollowNov 10, 2025 11:08:514
Report
SSSanjay Sharma
FollowNov 10, 2025 10:51:444
Report
ADAnkush Dhobal
FollowNov 10, 2025 10:49:134
Report
GPGYAN PRAKASH
FollowNov 10, 2025 10:45:312
Report
SSSanjay Sharma
FollowNov 10, 2025 10:37:174
Report