Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143505

बटाला में संविधान दिवस: एसडीएम ने ध्वजारोहण किया, देशभक्ति गीतों के साथ मार्चपास्ट

NLNitin Luthra
Jan 26, 2026 07:05:40
Batala, Punjab
77ਵੇਂ ਗਣਤੰਤਰ ਦਿਵਸ ਮੌਕੇ ਬਟਾਲਾ ਵਿਖੇ ਐਸਡੀਐਮ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ ਇਸ ਮੌਕੇ ਪੰਜਾਬ ਪੁਲਿਸ ਹੋਮਗਾੜ ਐਨਸੀਸੀ ਤੋਂ ਇਲਾਵਾ ਹੋਰ ਕਈ ਟੁਕੜੀਆਂ ਨੇ ਮਾਰਚ ਪਾਸਟ ਕੀਤਾ ਧਾਰਮਿਕ ਗੀਤ ਗਾਏ ਗਏ ਦੇਸ਼ ਭਗਤੀ ਦੇ ਗੀਤ ਗਾਏ ਗਏ ਇਸ ਮੌਕੇ ਗੱਲਬਾਤ ਦੌਰਾਨ ਐਸਡੀਐਮ ਬਟਾਲਾ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਲਿਖੇ ਸੰਵਿਧਾਨ ਪ੍ਰਤੀ ਪੂਰੀ ਨਿਸ਼ਟਾ ਰੱਖਣੀ ਚਾਹੀਦੀ ਹੈ। ਔਰ ਸਾਡਾ ਦੇਸ਼ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਦੇ ਮੁਤਾਬਕ ਹੀ ਚੱਲ ਰਿਹਾ ਹੈ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNitesh Saini
Jan 26, 2026 08:51:41
Sundar Nagar, Himachal Pradesh:लोकेशन - मंडी स्लग - जज्बे को सलाम : माइनस -5 डिग्री तापमान में रात में भी नेटवर्क सेवा बहाल करने में जुटे हैं कर्मी सराज घाटी में संचार कंपनी के कर्मियों का नेटवर्क सेवा बहाल करते हुए वीडियो आया सामने सराज घाटी में हुए ताजा हिमपात के बाद कई क्षेत्रों में कनेक्टिविटी हो गई है ठप्प, 60 के करीब सड़कें बंद सराज घाटी में 2025 की आपदा के बाद एक बार फिर संचार सेवा प्रभावित हुई है। इस बार संचार सेवा पर ताजा हिमपात का असर पड़ा है। हालांकि घाटी के कुछ क्षत्रों में ही संचार सेवा ठप्प है, जबकि ज्यादातर इलाकों में नेटवर्क सुविधा सुचारू है। संचार सेवाओं के अलावा सड़कें, विद्युत आपूर्ति व पानी की स्कीमों पर भी बर्फबारी भारी पड़ गई है। जिला प्रशासन के प्रयास लगातार जारी है। जिन्हें बहाल करने के जिला प्रशासन के प्रयास लगातार जारी है। इन सेवाओं को पुनः बहाली के लिए घाटी में दर्जनों कर्मचारी अपनी जान की बाजी लगाकर दिन रात कार्य कर रहे हैं। इन्हीं सेवाओं में से एक संचार सेवा को बहाल करते हुए निजी कंपनी के कर्मी महेश्वर शर्मा व उनके साथी का वीडियो सोशल मीडिया पर वायरल हो रहा है। माइनस -3 से -5 डिग्री तापमान में यह कर्मी संचार सेवा को बहाल करने में रात के समय में भी जुटा है। बता दें कि 2 दिन पूर्व पूरे प्रदेश सहित मंडी जिला की उंची चोटियों पर ताजा हिमपात हुआ है। जिससें यहां ही उंची घाटियों भी बर्फ की सफेद चादर में लिपट गई हैं। यह बर्फबारी जहां किसानों व बागबानों के लिए राहत लेकर आयी है, वहीं इस बर्फबारी के बाद लोगो की दुश्वारियां भी बढ़ गई हैं। जिला आपदा केंद मंडी से प्राप्त जानकारी के अनुसार अकेले सराज घाटी में 60 के करीब सड़कें अभी भी बंद हैं, वहीं 126 विद्युत ट्रांस्फार्मर ठप्प पड़े हैं। इसके अलावा आधा दर्जन के करीब पानी की स्कीमें भी घाटी में प्रभावित हुई हैं। हालांकि विद्युत आपूर्ति को आंशिक रूप से बहाल किया भी जा रहा है, लेकिन सुचारू रूप से इन सेवाओं को बहाल करने के लिए अभी तीन-चार दिन लग सकते हैं।
0
comment0
Report
AMAjay Mahajan
Jan 26, 2026 08:51:22
0
comment0
Report
KDKuldeep Dhaliwal
Jan 26, 2026 08:47:18
Mansa, Punjab:ਕਿਸਾਨੀ ਮੰਗਾਂ ਅਤੇ ਪੰਜਾਬ ਦੇ ਵਿੱਚ ਹੋ ਰਹੇ ਕਾਤਲਾਂ ਦੇ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਦੇਸ਼ ਭਰ ਦੇ ਵਿੱਚ ਅੱਜ ਕਿਸਾਨ jathabandiyan ਵੱਲੋਂ 26 ਜਨਵਰੀ ਦੇ ਮੌਕੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਮਾਨਸਾ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ jathabandiyaan ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ。 ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਮਾਨਸਾ ਦੇ ਵਿੱਚ ਵੀ ਕਿ ਟਰੈਕਟਰ ਮਾਰਚ ਕੱਢ ਰਹੇ ਕਿਸਾਨਾਂ ਨੇ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਨੂੰ ਅੱਜ ਪੰਜ ਸਾਲ ਬੀਤ ਚੁੱਕੇ ਨੇ ਜਦੋਂ ਕਿ ਦਿੱਲੀ ਦੇ ਵਿੱਚ ਵੀ ਕਿਸਾਨਾਂ ਵੱਲੋਂ 26 ਜਨਵਰੀ ਦੇ ਮੌਕੇ ਟਰੈਕਟਰ ਮਾਰਚ ਕੀਤਾ ਗਿਆ ਸੀ ਅਤੇ ਅੱਜ ਮੁੜ ਤੋਂ ਕਿਸਾਨ jathabandiyaan ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਟਰੈਕਟਰ ਮਾਰਚ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੇ ਵਿੱਚ ਕੋਈ ਵੀ ਸੇਫ ਨਹੀਂ ਜਦੋਂ ਕਿ ਪੰਜਾਬ ਦੇ ਵਿੱਚ ਨਿਤ ਦਿਨ ਨੌਜਵਾਨ ਨਸ਼ਿਆਂ ਦੇ ਨਾਲ ਮਰ ਰਹੇ ਨੇ ਦੁਨੀਆਂ ਪੱਧਰ ਤੇ ਨਾਮ ਕਮਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਕਬੱਡੀ ਖਿਡਾਰੀਆਂ ਨੂੰ ਗਰਾਊਂਡਾਂ ਦੇ ਵਿੱਚ ਕਤਲ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਦਿਨ ਦਿਹਾੜੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ ਅਤੇ ਨੌਜਵਾਨਾਂ ਦੇ ਵਪਾਰੀਆਂ ਦੇ ਕਤਲ ਕੀਤੇ ਜਾ ਰਹੇ ਨੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਅਤੇ ਪੰਜਾਬ ਦੇ ਵਿੱਚ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਅਜੇ ਕਿਸਾਨੀ ਮੰਗਾਂ ਵੀ ਲਟਕ ਰਹੀਆਂ ਨੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰahi ਹੈ ਕਿ ਕਿਸਾਨੀ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।
0
comment0
Report
VSVARUN SHARMA
Jan 26, 2026 08:34:49
:ਸੁਲਤਾਨਪੁਰ ਲੋਧੀ ਚ ਗਣਤੰਤਰ ਦਿਵਸ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਵਿੱਚ 77ਵੇੰ ਗਣਤੰਤਰ ਦਿਵਸ ਮੌਕੇ ਸਰਕਾਰੀ ਸਮਾਗਮ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਥਾਨਕ ਪ੍ਰਸ਼ਾਸਨ, ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਭਰੀ ਹਾਜ਼ਰੀ ਭਰੀ। ਇਸ ਮੌਕੇ ਐਸਡੀਐਮ ਵਿਸ਼ਾਲ ਵਤਸ ਨੇ ਰਾਸ਼ਟਰੀ ਧਵਜ ਤਿਰੰਗਾ ਲਹਿਰਾ ਕੇ ਮਾਰਚ ਪਾਸਟ ਦੀ ਸਲਾਮੀ ਲਈ। ਸਕੂਲੀ ਬੱਚਿਆਂ ਵੱਲੋਂ ਦੇਸ਼ਭਗਤੀ ਨਾਲ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰਸ਼ਾਸਨ ਵੱਲੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਐਸਡੀਐਮ ਵਿਸ਼ਾਲ ਵਤਸ ਨੇ ਆਪਣੇ ਸੰਬੋਧਨ ਵਿੱਚ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਭਾਈਚਾਰਕ ਸਾਂਝ, ਆਪਸੀ ਸਹਿਯੋਗ ਅਤੇ ਸੰਵਿਧਾਨ ਦੀਆਂ ਮੂਲ ਕਦਰਾਂ ਦੀ ਪਾਲਣਾ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਇਕਜੁੱਟਤਾ ਅਤੇ ਕਾਨੂੰਨ ਦੀ ਇੱਜ਼ਤ ਨਾਲ ਹੀ ਦੇਸ਼ ਤਰੱਕੀ ਦੇ ਰਾਹ ‘ਤੇ ਅੱਗੇ ਵਧ ਸਕਦਾ ਹੈ। ਸਮਾਗਮ ਦੇ ਅੰਤ ਵਿੱਚ ਰਾਸ਼ਟਰ ਗਾਨ ਨਾਲ ਪ੍ਰੋਗਰਾਮ ਸੰਪੰਨ ਹੋਇਆ ਅਤੇ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੀ ਸੁਰੱਖਿਆ ਤੇ ਸੁਚਾਰੂ ਪ੍ਰਬੰਧਾਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ। ਸੰਬੋਧਨ : ਐਸਡੀਐਮ ਵਿਸ਼ਾਲ ਵਤਸ
0
comment0
Report
RMRakesh Malhi
Jan 26, 2026 08:20:41
Una, Himachal Pradesh:ऊना में 77 वां गणतंत्र दिवस समारोह धूमधाम से मनाया गया। गणतंत्र दिवस में तकनिकी शिक्षा मंत्री राजेश धर्माणी ने मुख्य अतिथि के रूप में शिरकत की। उन्होंने शहीदी स्मारक पर जाकर शहीदों को श्रद्धांजलि दी और राष्ट्रीय ध्वज फहराकर सलामी ली। परेड का निरीक्षण किया गया और मार्च पास्ट किया गया। जिला पुलिस, पुरुष होमगार्ड, एनसीसी कैडेट्स, बैंड आदि ने कदम ताल किया। विभिन्न विभागों द्वारा चलाए गए विकासात्मक कार्यों की झांकियां प्रदर्शित की गईं और सांस्कृतिक कार्यक्रम पेश किए गए। कैबिनेट मंत्री राजेश धर्माणी ने गणतंत्र दिवस की बधाई दी और देशवासियों के लिए शहीदों को नमन किया। शिक्षा मंत्री ने प्रदेश की विभिन्न योजनाओं का जनता के समक्ष बखान किया।
0
comment0
Report
VBVIJAY BHARDWAJ
Jan 26, 2026 08:17:05
Masanganj, Chhattisgarh:बिलासपुर में आयोजित जिलास्तरीय गणतंत्र दिवस समारोह का भाजपा के तीनों विधायकों ने किया बहिष्कार, समारोह स्थल पर उचित बैठने की व्यवस्था ना होने से खफा भाजपा के विधायकों ने कार्यक्रम का किया बहिष्कार तो प्रशासन की अनदेखी की कड़ी कड़ी निंदा. 77वें गणतंत्र दिवस के उपलक्ष्य पर पीएमश्री मुख्यमंत्री आदर्श राजकीय वरिष्ठ माध्यमिक छात्र विद्यालय रौड़ा सेक्टर बिलासपुर में जिलास्तरीय समारोह का आयोजन किया गया जिसकी अध्यक्षता प्रदेश के उद्योग मंत्री हर्षवर्धन चौहान ने की है. वहीं समारोह के दौरान बिलासपुर जिला के भाजपा विधायकों के बैठने की उचित व्यवस्था ना होने से खफा तीनों विधायक ने ध्वजारोहण व मार्चपास्ट की सलामी के पश्चात समारोह का बहिष्कार किया है. इस बात की जानकारी देते हुए नैनादेवी से भाजपा विधायक रणधीर शर्मा ने कहा कि उद्योग मंत्री हर्षवर्धन चौहान सबसे पहले शहीद स्मारक बिलासपुर पहुंचे जहां भाजपा के विधायकों सहित जिला परिषद के अध्यक्ष व उपाध्यक्ष मौजूद रहे मगर श्रद्धांजलि कार्यक्रम के दौरान पुष्प अर्पण के लिए पहले कांग्रेस के नेताओं के नाम लिए गए और उनके कहने के बाद जिला परिषद अध्यक्ष व उपाध्यक्ष को पुष्प अर्पित के लिए बुलाया गया. साथ ही उन्होंने कहा कि गणतंत्र दिवस समारोह स्थल पर भी जिला से भाजपा के तीनों विधायक के बैठने की उचित व्यवस्था नहीं की गई और उनकी अनदेखी की गई है, ऐसे में राष्ट्रीय पर्व के दौरान विधायक संस्था के अपमान को देखते हुए तीनों भाजपा के विधायक ने समारोह का बहिष्कार किया है और इसके लिए प्रशासनिक व्यवस्था को दोषी मानते हुए समारोह का राजनीतिकरण करने की कड़ी निंदा की है. बाइट- रणधीर शर्मा, नैनादेवी से भाजपा विधायक.
0
comment0
Report
VSVARUN SHARMA
Jan 26, 2026 08:16:38
Mansurwal Dona, Punjab:कपूरथला में 77वां गणतंत्र दिवस धूमधाम से मनाया गया पूरे देश की तरह कपूरथला में भी 77वें गणतंत्र दिवस को पूरे उत्साह और देशभक्ति के साथ मनाया गया। जिला प्रशासन की ओर से डिप्टी कमिश्नर कपूरथला के नेतृत्व में जिला स्तरीय समारोह का आयोजन किया गया। --- डिप्टी कमिश्नर ने फहराया राष्ट्रीय ध्वज समारोह के दौरान पंजाब पुलिस की टुकड़ी ने राष्ट्रीय ध्वज को सलामी दी। इसके उपरांत डिप्टी कमिश्नर कपूरथला द्वारा राष्ट्रीय ध्वज फहराने की रस्म अदा की गई। --- प्रशासनिक व राजनीतिक प्रतिनिधि रहे मौजूद इस जिला स्तरीय कार्यक्रम में जिला प्रशासन के senior अधिकारी, पुलिस अधिकारी, विभिन्न विभागों के कर्मचारी, राजनीतिक प्रतिनिधि और गणमान्य नागरिक बड़ी संख्या में मौजूद रहे। --- गणतंत्र दिवस की शुभकामनाएं, संविधान पर दिया संदेश डिप्टी कमिश्नर कपूरथला ने अपने संबोधन में प्रदेशवासियों और कपूरथला के लोगों को गणतंत्र दिवस की शुभकामनाएं दीं। उन्होंने देश में गणतांत्रिक व्यवस्था की स्थापना और संविधान की महत्ता पर प्रकाश डाला। --- डॉ. भीमराव अंबेडकर के योगदान को किया याद इस अवसर पर भारत के संविधान निर्माता डॉ. भीमराव अंबेडकर की उपलब्धियों और राष्ट्र निर्माण में उनके योगदान का विशेष रूप से उल्लेख किया गया। --- स्कूली बच्चों ने पेश किए सांस्कृतिक कार्यक्रम कार्यक्रम को आकर्षक बनाने के लिए जिले के विभिन्न स्कूलों के बच्चों द्वारा सुंदर झांकियां और देशभक्ति से ओत-प्रोत सांस्कृतिक कार्यक्रम प्रस्तुत किए गए, जिन्हें दर्शकों ने खूब सराहा। --- उत्कृष्ट कार्य करने वालों को किया गया सम्मानित समारोह के अंत में जिले भर से सामाजिक, शैक्षणिक व अन्य क्षेत्रों में उत्कृष्ट योगदान देने वाले लोगों को प्रशासन की ओर से सम्मानित और पुरस्कृत किया गया। ---
0
comment0
Report
ADAnkush Dhobal
Jan 26, 2026 08:16:16
Shimla, Himachal Pradesh:एंकर—- हिमाचल प्रदेश की राजधानी शिमला में राज्यस्तरीय गणतंत्र दिवस मनाया गया। समारोह की अध्यक्षता राज्यपाल हिमाचल प्रदेश शिव प्रताप शुक्ल ने की। मुख्यमंत्री ठाकुर सुखविंदर सिंह सुक्खू, नेता प्रतिपक्ष जयराम ठाकुर और लोक निर्माण मंत्री विक्रमादित्य सिंह विशेष तौर पर मौजूद रहे। विंग कमांडर सोनल बडियारी और फ्लाइट लेफ्टिनेंट सत्यम शर्मा ने गणतंत्र दिवस समारोह के दौरान हेलीकॉप्टर से फूलों की वर्षा की। इस दौरान परेड, झांकियां और सांस्कृतिक कार्यक्रम आयोजित किए गए। गणतंत्र दिवस पर कमांडर लेफ्टिनेंट शाश्वत तिवारी की अगुवाई में मार्च पास्ट की गई। राज्यपाल शिव प्रताप शुक्ल ने समारोह के दौरान देश के बलिदानियों के साथ संविधान निर्माताओं और अन्य महान विभूतियों को याद किया। इसके अलावा सेना प्रथम जेएंडके राइफल, जतोग, ITBP टुकड़ी, SSB, सेना पाइप बैंड, पंजाब पुलिस, हिमाचल प्रदेश पुलिस तृतीय वाहिनी आई.आर.बी.एन. पंडोह, हिमाचल प्रदेश पुलिस प्रथम वाहिनी आई.आर.बी.एन. बनगढ, हिमाचल प्रदेश पुलिस द्वितीय वाहिनी आई.आर. बी. एन. सकोह, हिमाचल महिला पुलिस, यातायात पुलिस, पुलिस ब्रास बैंड, पुरुष गृह रक्षक टुकड़ी, महिला गृह रक्षक टुकड़ी, गृह रक्षक बैंड, डाक सेवा, पूर्व सैनिक टुकड़ी, राष्ट्रीय कैडेट कोर, राष्ट्रीय कैडेट कोर, राष्ट्रीय सेवा योजना, राष्ट्रीय सेवा योजना, भारत स्काउट गाइड और आपदा प्रबंधन टुकड़ी ने मार्च पास्ट किया। रिज मैदान में गणतंत्र दिवस पर शस्त्र प्रदर्शन प्रथम, जे एंड के राइफल जतोग, कृषि विभाग, उद्यान विभाग, फोरेंसिक सेवा निदेशालय, वन विभाग, पर्यटन विभाग, महिला एवं बाल विकास विभाग, विद्युत विभाग, शिक्षा विभाग, जिला आपदा प्रबंधन प्राधिकरण शिमला, नगर निगम शिमला, हिम ऊर्जा, ग्रामीण विकास विभाग, उद्योग विभाग, पशुपालन विभाग, भाषा एवं संस्कृति विभाग और स्वास्थ्य विभाग की झांकी प्रदर्शित की गई।
0
comment0
Report
ASAvtar Singh
Jan 26, 2026 08:16:00
Gurdaspur, Punjab:दीनानगर के गांव उमरपुर कला में आधी रात को देखी गई आसमान में संदिग्ध चीज, मौके पर पहुंची पुलिस दीनानगर विधानसभा क्षेत्र के गांव उमरपुर कलां के खेतों में आधी रात को आसमान में संदिग्ध चीज दिखने का दावा लोगों ने किया है। इस घटना से पूरे इलाके में डर का माहौल बन गया इस संबंध में मिली जानकारी के अनुसार रात करीब 11 बजे पॉटरली फार्म में रहने वाले एक युवक ने आसमान में संदिग्ध चीज देखी, जिसकी सूचना गांव के लोगों को दी। गांव के लोगों ने तुरंत थाना दौरांगला पुलिस को सूचना दी। पुलिस ने मौके पर पहुंचकर पूरी घटना का जायजा लिया। आज सुबह-सुबह ही पूरे इलाके में पुलिस और बीएसएफ की तरफ से जॉइंट सर्च ऑपरेशन चलाया गया, लेकिन अभी तक कोई संदिग्ध चीज नहीं मिली है। इस बीच, जब इस बारे में DSP दीनानगर रजिंदर मन्हास से बात की गई, तो उन्होंने कहा कि 26 जनवरी से ही पुलिस पूरी तरह एक्टिव थी। जब गांव के लोगों ने रात में पुलिस को जानकारी दी, तो पुलिस ने अलग-अलग टीमें गांव में भेजीं और आज सुबह-सुबह बड़ी संख्या में पुलिस के जवानों और BSF ने मिलकर पूरे इलाके में सर्च ऑपरेशन चलाया है और आसपास के CCTV कैमरे भी चेक किए गए हैं, लेकिन पुलिस को अभी तक कोई संदिग्ध चीज़ नहीं मिली है। उन्होंने कहा कि पुलिस यहां लोगों की सेवा के लिए है। 24 घंटे उपलब्ध है।
0
comment0
Report
BSBALINDER SINGH
Jan 26, 2026 08:15:36
Patiala, Punjab:ਨਾਭਾ ਇਲਾਕੇ ਦੇ ਵਿੱਚ ਕੱਲ ਇੱਕ ਅਮਨਦੀਪ ਸਿੰਘ ਨਾਮਕ ਪੁਲਿਸ ਦੇ ਹੈਡ ਕਾਨਸਟੇਬਲ ਦੀ ਕੁਝ ਲੋਕਾਂ ਦੇ ਦੁਆਰਾ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਮਣੇ ਆਇਆ ਸੀ ਪੁਲਿਸ ਦੇ ਇਸ ਮੁਲਾਜ਼ਮ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੁਲਿਸ ਮੁਖੀ ਪਟਿਆਲਾ ਜ਼ਿਲ੍ਹਾ ਆਈਪੀਐਸ ਵਰੁਣ ਸ਼ਰਮਾ ਦੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਹੁਣ ਤੱਕ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਘਟਨਾ ਦੇ ਵਿੱਚ ਲੁੜੀਂਦੇ ਚਾਰ ਵਿਅਕਤੀਆਂ ਨੂੰ ਜਲਦ ਹੀ ਗ੍ਰਫਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਘਟਨਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਈ ਜੋ ਕਿ ਇੱਕ ਬਹੁਤ ਹੀ ਛੋਟੀ ਰਕਮ ਸੀ ਅਤੇ ਇਸ ਘਟਨਾ ਦੇ ਵਿੱਚ ਅਮਨਦੀਪ ਸਿੰਘ ਹੈਡ ਕਾਂਸਟੇਬਲ ਦੀ ਹੱਤਿਆ ਹੋ ਗਈ ਸੀ ਅਤੇ ਉਸਦੇ ਇੱਕ ਪਰਿਵਾਰਿਕ ਮੈਂਬਰ ਵੀ ਇਸ ਘਟਨਾ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ ਸੀ ਅਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਜਿੱਥੇ ਉਹ ਫਿਲਹਾਲ ਹੁਣ ਖਤਰੇ ਤੋਂ ਬਾਹਰ ਹੈ।। ਉਹਨਾਂ ਕਿਹਾ ਕਿ ਇੱਕ ਪੁਲਿਸ ਮੁਲਾਜ਼ਮ ਦੇ ਕਤਲ ਮਾਮਲੇ ਦੇ ਵਿੱਚ ਅਸੀਂ ਫੌਰੀ ਤੌਰ ਦੇ ਉੱਪਰ ਦੋ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਹੈ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ।। ਬਾਈਟ ਐਸਐਸਪੀ ਵਰੁਣ ਸ਼ਰਮਾ ਆਈਪੀਐਸ
0
comment0
Report
Advertisement
Back to top