Become a News Creator

Your local stories, Your voice

Follow us on
Download App fromplay-storeapp-store
Advertisement
Back
Kangra176202

फतेहपुर में UGC बदलाव वापस: हिन्दू समाज की शांतिपूर्ण मांग

BSBhushan Sharma
Feb 02, 2026 09:55:44
Nurpur, Himachal Pradesh
हम सब हिन्दू भाई-भाई, UGC की करो बिदाई” — फतेहपुर में कानून के विरोध में समाज एकजुट स्वर्ण व राजपूत सभा ने निकाली शांतिपूर्ण रैली, एसडीएम के माध्यम से राष्ट्रपति को भेजा ज्ञापन केंद्र सरकार से UGC बदलाव वापस लेने की मांग, प्रधानमंत्री नरेंद्र मोदी से कानून खारिज करने की अपील फतेहपुर में आज ‘हम सब हिन्दू भाई-भाई, UGC की करो बिदाई’ के नारों से पूरा क्षेत्र गूंज उठा। स्वर्ण और राजपूत समाज ने शांतिपूर्ण रैली निकाली और एसडीएम के माध्यम से राष्ट्रपति को ज्ञापन भेजा। केंद्र सरकार से UGC में किए गए बदलावों को तुरंत वापस लेने की मांग भी की गी. आज जिला कांगड़ा की अन्य क्षेत्रो की तरहा विधानसभा फतेहपुर में यूजीसी कानून के विरोध में स्वर्ण और राजपूत सभा फतेहपुर ने रेस्ट हाउस फतेहपुर में बैठक आयोजित की। बैठक में समाज के लोगों ने कानून के प्रभाव, युवा वर्ग पर इसके असर और समाज में समानता बनाए रखने के महत्व पर चर्चा की। इसके बाद बड़ी संख्या में लोग शांतिपूर्ण पैदल मार्च करते हुए एसडीएम कार्यालय फतेहपुर पहुंचे। सरकारे समाज को जाति के आधार पर बांटने का प्रयास कर रही है। हम चाहते हैं कि हर व्यक्ति को समान अधिकार मिले और समाज एकजुट रहे। यही वजह है कि हमने शांतिपूर्ण रैली का आयोजन किया और अपने ज्ञापन के माध्यम से अपनी मांगें प्रस्तुत की हैं। राजपूत सर्वहित कल्याण सभा ने स्पष्ट किया कि यह विरोध किसी विशेष जाति के खिलाफ नहीं है। सभा ने केंद्र सरकार से कानून के प्रभाव और खामियों पर गंभीरता से विचार कर इसे वापस लेने की अपील की। यह विरोध स्पष्ट संदेश है कि कानून पर व्यापक जनभावनाओं पर ध्यान देना होगा। आंदोलन के समाप्त होने के बाद भी अगर मांगें नहीं मानी गईं, तो यह आंदोलन व्यापक स्तर तक जाएगा। यह विरोध किसी विशेष जाति के खिलाफ नहीं है। हम सब हिन्दू भाई-भाई हैं और हम चाहते हैं कि समाज को जातियों में बांटना बंद किया जाए। हमारा आंदोलन केवल एक चेतावनी है कि समाज की भावनाओं की अनदेखी नहीं की जा सकती। केंद्र सरकार को इस पर तुरंत ध्यान देना चाहिए। जिला व विधानसभा फतेहपुर में यूजीसी कानून के विरोध में यह शांतिपूर्ण रैली सरकार के लिए एक स्पष्ट संदेश है कि कानून पर व्यापक जनभावनाओं पर ध्यान देना होगा
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Feb 02, 2026 11:51:37
Shimla, Himachal Pradesh:जिला शिमला में किसी भी तरह की अप्रिय घटना को रोकने के लिए जिला दंडाधिकारी अनुपम कश्यप ने जिला के विभिन्न क्षेत्रों में अस्थायी तौर पर रह रहे प्रवासी श्रमिकों, रेहड़ी-फड़ी एवं फेरी वालों और अन्य बाहरी कामगारों का पंजीकरण अनिवार्य कर दिया है। जारी आदेशों के तहत कोई भी नियोक्ता, ठेकेदार व व्यापारी जिला शिमला में आने वाले किसी भी प्रवासी मजदूर को छोटी-मोटी गैर-औपचारिक नौकरी या सेवा या अनुबंध श्रम में तब तक नहीं लगाएंगे, जब तक ऐसे प्रवासी मजदूर संबंधित पुलिस स्टेशन में एसएचओ के पास जाकर पासपोर्ट आकार की फोटो के साथ अपना विवरण प्रस्तुत नहीं करते हैं। आदेशों के अनुसार शिमला जिला का दौरा करने वाला कोई भी व्यक्ति संबंधित थाना प्रभारी को इस आशय की जानकारी दिए बिना किसी भी प्रकार के स्व-रोजगार, गैर-औपचारिक व्यापार, सेवाओं में अथवा रोजगार की तलाश में संलिप्त नहीं होगा। भारतीय नागरिक सुरक्षा संहिता (बीएनएसएस) की धारा 163 के तहत बाहरी कामगारों को काम पर रखने वाले उद्यमियों, कारोबारियों, ठेकेदारों, किसानों और अन्य लोगों को निर्देश दिए हैं कि वह अपने कामगारों का फोटो सहित पूरा विवरण देकर नजदीकी पुलिस थाने में पंजीकरण सुनिश्चित करें। बाहरी श्रमिकों, रेहड़ी-फड़ी एवं फेरी वालों तथा अन्य क्षेत्रों में कार्य कर रहे बाहरी लोगों के लिए भी नजदीकी पुलिस थाने में अपना पंजीकरण करवाने के आदेश जारी किए हैं। उन्होंने स्थानीय लोगों को भी हिदायत दी है कि वह अपना मकान बाहरी लोगों को किराये पर देने से पहले किरायेदारों की पहचान एवं पंजीकरण सुनिश्चित कर लें। इसके साथ ही ऐसे प्रवासी श्रमिकों का वेरिफिकेशन ऑफ एंटीसिडेंट भी करवाना होगा। इसके मतलब किसी व्यक्ति के चरित्र और उसके पुराने रिकॉर्ड की जांच करना है, ताकि यह पता चल सके कि वह व्यक्ति भरोसेमंद और सही है या नहीं। जिस क्षेत्र से व्यक्ति संबंध रखता है, उसी क्षेत्र के थाने से यह रिपोर्ट तैयार होती है। जिला में कोई भी प्रवासी व्यक्ति कार्यक्षेत्र के अधीन आने वाले थाने में बिना पंजीकरण करवाए रोजगार अर्जित नहीं कर सकेगा। इन आदेशों का उल्लंघन करने वाले बाहरी कामगारों, उनके नियोक्ताओं और मकान मालिकों के खिलाफ भारतीय न्याय संहिता (बीएनएस) की धारा 223 के तहत कार्रवाई हो सकती है। यह आदेश 31 मार्च, 2026 तक लागू रहेंगे। जिला दंडाधिकारी ने बताया कि जिला में बड़ी संख्या में बाहरी राज्यों से श्रमिक, रेहड़ी-फड़ी एवं फेरी वाले और अन्य लोग काम करने आते हैं। यह लोग किराये के मकानों या विभिन्न निर्माण स्थलों पर अस्थायी रूप से रहते हैं। जिला में कोई भी वारदात या अन्य कोई अप्रिय घटना की स्थिति में बाहरी लोगों की संल्ट्रता होने पर पुलिस को अक्सर जांच करने में दिक्कत होती है। इसे देखते हुए जिला में अस्थायी तौर पर रह रहे बाहरी लोगों का नजदीकी पुलिस थाने में पंजीकरण बहुत जरूरी है।
0
comment0
Report
VSVARUN SHARMA
Feb 02, 2026 11:49:58
Mansurwal Dona, Punjab:ਸੰਤ ਸੀਚੇਵਾਲ ਦੇ ਜਨਮ ਦਿਨ ਮੌਕੇ ਪਿੰਡ ਸੀਚੇਵਾਲ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਕੇਂਦਰੀ ਬਜਟ ‘ਤੇ ਸਾਧਿਆ ਤਿੱਖਾ ਨਿਸ਼ਾਨਾ ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਜਨਮ ਦਿਨ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪਿੰਡ ਸੀਚੇਵਾਲ ਪਹੁੰਚੇ। ਇਸ ਮੌਕੇ ਉਨ੍ਹਾਂ ਸੰਤ ਸੀਚੇਵਾਲ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਉਨ੍ਹਾਂ ਵੱਲੋਂ ਸਮਾਜ, ਵਾਤਾਵਰਣ ਅਤੇ ਧਾਰਮਿਕ ਖੇਤਰ ਵਿੱਚ ਕੀਤੇ ਜਾ ਰਹੇ ਉਲਲੇਖਣੀਯੋਗ ਯੋਗਦਾਨ ਦੀ ਭਰਪੂਰ ਸਾਰਾਹਨਾ ਕੀਤੀ。 ਮੀਡੀਆ ਨਾਲ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਬਜਟ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਬਜਟ ਵਿੱਚ ਪੰਜਾਬ ਦੇ ਹਿੱਸੇ ਕੁਝ ਵੀ ਨਹੀਂ ਆਇਆ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਅਣਦੇਖੀ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਇਕ ਪਾਸੇ ਟੈਕਸਾਂ ਵਿੱਚ ਵਾਧਾ ਕੀਤਾ ਗਿਆ ਹੈ, ਜਦਕਿ ਦੂਜੇ ਪਾਸੇ ਜਨਤਾ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਵਿੱਚ ਕਟੌਤੀ ਕੀਤੀ ਗਈ ਹੈ, ਜਿਸ ਕਾਰਨ ਪੂਰੇ ਸੂਬੇ ਵਿੱਚ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ。 ਇਸ ਤੋਂ ਪਹਿਲਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਥੇ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਵਿੱਚ ਆਯੋਜਿਤ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਸਿੱਖਿਆ ਹੀ ਸੂਬੇ ਅਤੇ ਦੇਸ਼ ਦੀ ਤਰੱਕੀ ਦੀ ਮਜ਼ਬੂਤ ਨੀਂਹ ਹੈ。 ਇੱਕ ਹੋਰ ਮਾਮਲੇ ‘ਚ ਨਾਭਾ ਵਿਖੇ ਡੇਰਾ ਬਿਆਸ ਮੁਖੀ ਵੱਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਲੱਗੇ ਇਲਜ਼ਾਮਾਂ ਅਤੇ ਉਨ੍ਹਾਂ ਦੀ ਜਮਾਨਤ ਸਬੰਧੀ ਪੁੱਛੇ ਗਏ ਸਵਾਲ ‘ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਪਿਛਲੇ ਦੋ ਘੰਟਿਆਂ ਤੋਂ ਗੁਰੂ ਸਾਹਿਬ ਦੀ ਹਜੂਰੀ ਵਿੱਚ ਮੌਜੂਦ ਸਨ ਅਤੇ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
0
comment0
Report
MJManoj Joshi
Feb 02, 2026 11:32:12
Chandigarh, Chandigarh:राज्यों ने प्री बजट मीटिंग्स में जो अपनी समस्याओं को बताया उनमें से किसी की भी बात नही सुनी मंडियों का विकास पंजाब को अपने स्त्रोतों से करना पड़ेगा हमारे 8500 करोड़ के रुरल डवलपमेंट फंड का जिक्र कही भी नही हुआ। पूरे उतरी भारत के बोर्डर की तरफ ध्यान नही दिया गया डिफेंस का बजट भी बढ़ाया नही गया। पंजाब को लेकर एक सिंगल शब्द नही बोला निर्मला सीता रमन ने । जाखड़ साहिब मेरे साथ देश के फाइनांस मिनिस्टर के पास चला करे। उन्हें पता लग जायेगा कि हम केंद्र से क्या क्या डिमांड करते है बिक्रम मजीठिया की बेल पर बोले हरपाल चीमा बेल कंडीशन पर मिलती है बेल मिलने का मतलब यह नही की आरोपी बरी हो गया बिक्रम मजीठिया के खिलाफ सबूत काफी पुख्ता है उन्हें सजा जरूर मिलेगी डेरा मुखी धार्मिक व्यक्ति है शायद उन्होंने केस को स्टडी नही किया होगा लेकिन बिक्रम के खिलाफ मामला दर्ज पुख्ता सबूतों के आधार पर किया गया है प्रताप सिंह बाजवा के आरोपो पर बोले चीमा की मैं अपने अधिकारियों को हिदायत देता हूं कि सबसे पहले बाजवा साहब का हैल्थ कार्ड बनाये
0
comment0
Report
BSBHARAT SHARMA
Feb 02, 2026 11:04:36
0
comment0
Report
KKKIRTIPAL KUMAR
Feb 02, 2026 10:47:26
Sangrur, Punjab:ਆਂਗਣਵਾੜੀ ਵਰਕਰਾਂ ਨੇ ਕੀਤਾ ਆਪਣੀ ਮੰਗਾਂ ਨੂੰ ਲੈਕੇ ਪ੍ਰਦਰਸ਼ਨ,ਬਜਟ ਤੇ ਬੋਲੇ ਦੇਸ਼ ਦੇ hਤ ਦੀ ਕੋਈ ਗੱਲ ਨਹੀਂ ਹੋਈ ਬਜਟ ਚ। Vo ਭਾਰਤ ਸਰਕਾਰ ਵੱਲੋਂ ਜੋ ਕੱਲ੍ਹ 1 ਫਰਵਰੀ ਨੂੰ ਐਤਵਵਾਰ ਦੇ ਦਿਨ ਜੋ ਬਜਟ ਜਾਰੀ ਕੀਤਾ ਗਿਆ ਹੈ, ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਪੰਜ ਰਾਜਾਂ ਵਿੱਚ ਚੋਣਾਂ ਹੋਣ ਵਾਲੀਆਂ ਹਨ ਅਤੇ ਮਹਿੰਗਾਈ ਜੋ ਅਸਮਾਨ ਨੂੰ ਛੂਹ ਰਹੀ ਹੈ ਅਤੇ ਮੋਦੀ ਸਰਕਾਰ ਵੱਲੋਂ ਜੋ ਵੱਖ-ਵੱਖ ਰਾਜਾਂ ਵਿੱਚ ਦੇਸ਼ ਦੀ ਜਨਤਾ ਨੂੰ ਵੱਡੇ-ਵੱਡੇ ਜੁਮਲੇ ਦਿਖਾਏ ਜਾ ਰਹੇ ਹਨ, ਉਸ ਵਿੱਚ ਕੁਝ ਨਵਾਂ ਆਵੇਗਾ। ਆਂਗਣਵਾੜੀ ਵਰਕਰਾਂ ਨੂੰ ਇਸ ਤੋਂ ਵੀ ਵੱਧ ਉਮੀਦ ਸੀ ਕਿਉਂਕਿ ਆਈ.ਸੀ.ਡੀ.ਐਸ. ਨੇ ਹੁਣੇ ਹੀ 50 ਸਾਲ ਪੂਰੇ ਕੀਤੇ ਹਨ ਅਤੇ ਵਿਭਾਗ ਗੋਲਡਨ ਜੁਬਲੀ ਮਨਾ ਰਿਹਾ ਹੈ। ਆਂਗਣਵાડੀ ਵਰਕਰਾਂ ਲਈ ਵੀ ਸਰਕਾਰ ਵੱਲੋਂ ਇੱਕ ਵਧੀਆ ਤੋਹਫ਼ਾ ਆਉਣਾ ਚਾਹੀਦਾ ਸੀ ਕਿਉਂਕਿ ਪਿਛਲੇ 8 ਸਾਲਾਂ ਤੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ-ਭੱਤੇ ਵਿੱਚ ਕੋਈ ਵਾਧਾ ਨਹੀਂ ਹੋਇਆ। 2 ਅਕਤੂਬਰ ਨੂੰ ਜਦੋਂ 50 ਸਾਲ ਪੂਰੇ ਹੋਏ ਸਨ, ਉਸ ਸਮੇਂ ਵੀ ਕੋਈ ਐਲਾਨ ਨਹੀਂ ਹੋਇਆ ਸੀ। Vo ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਲੱਗਿਆ ਕਿ Шਾਇਦ ਬਜਟ ਵਾਲੇ ਦਿਨ ਸਾਡੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਸਾਡੇ ਲਈ ਕੋਈ ਖਾਸ ਤੋਹਫ਼ਾ ਲੈ ਕੇ ਆਉਣਗੇ, ਪਰ ਨਹੀਂ। ਇਹ ਬਜਟ ਵੀ ਪਿਛਲੇ ਬਜਟ ਵਾਂਗ ਲੋਕ-ਵਿਰੋਧੀ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਵਿਰੁੱਧ ਨਿਕਲਿਆ। ਨਾ ਹੀ ਮਾਣ-ਭੱਤੇ ਵਿੱਚ ਇੱਕ ਰੁਪਏ ਦਾ ਵਾਧਾ ਹੋਇਆ ਅਤੇ ਨਾ ਹੀ ਕਿਸੇ किसਮ ਦੀ ਸਮਾਜਿਕ ਸੁਰੱਖਿਆ ਦਾ ਐਲਾਨ ਕੀਤਾ गया। ਬਾਈਟ ਆਂਗਨਵਾੜੀ ਵਰਕਰ ​vo ਇਸਦੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਅਪ੍ਰੈਲ 2022 ਵਿੱਚ ਜਾਰੀ ਕੀਤੇ ਹੁਕਮ ਨੂੰ, ਜਿਸ ਵਿੱਚ 1972 ਦੇ ਐਕਟ ਤਹਿਤ ਵਰਕਰਾਂ ਅਤੇ ਹੈਲਪਰਾਂ ਨੂੰ ਗ੍ਰੈਚੂਟੀ ਦੇਣ ਦੀ ਗੱਲ ਕਹੀ ਗਈ ਸੀ, ਭਾਰਤ ਸਰਕਾਰ ਨੇ ਅਜੇ ਤੱਕ ਲਾਗੂ ਨਹੀਂ ਕੀਤਾ। ਵੱਖ-ਵੱਖ ਹਾਈ ਕੋਰਟਾਂ ਨੇ ਰਾਜ ਸਰਕਾਰਾਂ ਨੂੰ ਇਸ ਨੂੰ ਲਾਗੂ ਕਰਨ ਦੇ ਆਦੇਸ਼ ਦਿਈਏ ਹਨ, ਪਰ ਭਾਰਤ ਸਰਕਾਰ ਨਾ ਤਾਂ ਹਾਈ ਕੋਰਟ ਦੇ ਹੁਕਮ ਮੰਨ ਰਹੀ ਹੈ ਅਤੇ ਨਾ ਹੀ ਸੁਪਰੀਮ ਕੋਰਟ ਦੇ। ਇਸ ਦੇ ਉਲਟ, ਅੰਦੋਲਨਕਾਰੀਆਂ 'ਤੇ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ ਅਤੇ ਲੇਬਰ ਕੋਡ ਬਦਲੇ ਜਾ ਰਹੇ ਹਨ। ਇਸ ਸਭ ਦੇ ਵਿਰੋਧ ਵਿੱਚ, ਅੱਜ ਆਂਗਣਵਾੜੀ ਵਰਕਰ ਹੈਲਪਰ ਫੈਡਰੇਸ਼ਨ ਵੱਲੋਂ ਪੂਰੇ ਹਿੰਦੁਸਤਾਨ ਵਿੱਚ ਬਜਟ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਲਿਆ ਗਿਆ ਸੀ, ਜਿਸ ਦੇ ਤਹਿਤ ਅੱਜ ਸੰਗਰੂਰ ਵਿੱਚ ਇਹ ਕਾਪੀ ਸਾੜੀ ਗਈ ਹੈ। ਕੱਲ੍ਹ ਨੂੰ ਇਹ ਕਾਪੀ ਜਲੰਧਰ ਵਿੱਚ ਅਤੇ ਪਰਸੋਂ ਮਲੋਟ ਵਿੱਚ ਸਾੜੀ ਜਾਵੇਗੀ। ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਇਸ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ。 Vo ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ 12 ਫਰਵਰੀ ਨੂੰ ਦੇਸ਼ ਦੀਆਂ 10 ਟਰੇਡ ਯੂਨੀਅਨਾਂ ਵੱਲੋਂ ਇੱਕ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ, ਜਿਸ ਵਿੱਚ ਅਸੀਂ ਵੀ ਵੱਧ-ਚੜ੍ਹ ਕੇ ਹਿੱਸਾ ਲਵਾਂਗੇ। 14 ਫਰਵਰੀ ਤੋਂ 17 ਫਰਵਰੀ ਤੱਕ ਮਹਾਰਾਸ਼ਟਰ ਦੇ ਪੁਣੇ ਵਿੱਚ ਅਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਦੀ ਇੱਕ ਰਾਸ਼ਟਰੀ ਕਾਨਫਰੰਸ ਹੋਣ ਜਾ ਰਹੀ ਹੈ, ਜਿਸ ਵਿੱਚ 27 ਰਾਜ ਕਮੇਟੀਆਂ (ਜਿਨ੍ਹਾਂ ਵਿੱਚ 24 ਰਾਜ ਕਮੇਟੀਆਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ - ਅੰਡੇਮਾਨ ਨਿਕੋਬਾਰ, ਪਾਂਡੀਚੇਰੀ ਅਤੇ ਚੰਡੀਗੜ੍ਹ) ਸ਼ਾਮਲ ਹੋਣਗੀਆਂ। ਇਸ ਕਾਨਫਰੰਸ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਹੋਏ ਅੰਦੋਲਨਾਂ, ਪ੍ਰਾਪਤੀਆਂ ਅਤੇ ਦਰਜ ਕੀਤੇ ਗਏ ਕੇਸਾਂ ਬਾਰੇ ਚਰਚਾ ਕੀਤੀ ਜਾਵੇਗੀ। ਆਉਣ ਵਾਲੇ ਦਿਨਾਂ ਵਿੱਚ ਅਸੀਂ ਸਰਕਾਰ ਵਿਰੁੱਧ ਇੱਕ ਤਿੱਖਾ ਅੰਦੋਲਨ ਛੇੜਾਂਗੇ ਅਤੇ ਇਸ ਸੰਘਰਸ਼ ਦੀ ਪੂਰੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ。 ਬਾਈਟ ਆਂਗਨਵਾੜੀ ਵਰਕਰ।
0
comment0
Report
MJManoj Joshi
Feb 02, 2026 10:36:00
Chandigarh, Chandigarh:सड़क सुरक्षा फोर्स के दो साल पूरे हो गये हैं. सड़क दुर्घटनाओं में जो जाने जाते हैं उसे कम करने के लिये यह फोर्स बनी. 4700 का मौतों का आँकड़ा कम होकर 2338 रहा था. हर 30 किलोमीटर पर हाईवे पर SSF की गाड़ी खड़ी मिलेगी. यह गाड़ी 6 से 7 मिनट में पहुँच जाती है. जो फोर्स है वही इसी पर काम करती है. जो विदेशों में रिस्पांस पुलिस का है वह हमारे देश में लागू हो रहा है. पिछले दो सालों में सड़क दुर्घटनाओं में मौत दर 50 फ़ीसदी से कम हो गई. जो दुर्घटना ने ज़ख्मियों की लूट होती है वह बंद हो गई. जाखड साहब को मान साहब का फोबिया हो गया. ज़मानत हुई है वह सुप्रीम कोर्ट से हुई है. डेरा व्यास के मुखी हमारे सत्कार योग हैं उन्हें जेल में नहीं जाना चाहिए. संत दुनियावी रिश्तों से ऊपर हैं.
0
comment0
Report
TBTarsem Bhardwaj
Feb 02, 2026 10:24:57
Ludhiana, Punjab:ਲੁਧਿਆਣਾ ਦੇ ਗੁਰੂ ਨਾਨਕ ਭਵਨ ਤੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਹਿੰਦੂ ਜਾਗੋ ਕੋਰ ਕਮੇਟੀ ਵੱਲੋਂ ਭਗਵਾਨ ਮਾਰਚ ਕੱਢਿਆ ਗਿਆ ਅਤੇ ਪੰਜਾਬ ਦੀ ਸਰਕਾਰ ਤੋਂ ਮੰਗ ਕੀਤੀ gਈ ਕਿ ਹਿੰਦੂਆਂ ਦੇ ਮਹਾਂਪੁਰਬ ਸ਼ਿਵਰਾਤਰੀ ਨੂੰ ਰਾਜ ਪੱਧਰੀ ਤੌਰ ਤੇ ਮਨਾਇਆ ਜਾਵੇ ਅਤੇ ਪੰਜਾਬ ਭਰ ਵਿੱਚ ਜਿੱਥੇ ਜਿੱਥੇ ਮਹਾਂ ਸ਼ਿਵਰਾਤਰੀ ਦੇ ਸ਼ੋਭਾ ਯਾਤਰਾ ਕੱਢੀਆਂ ਜਾਂਦੀਆਂ ਹਨ ਉਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਵੇ। ਲੁਧਿਆਣਾ ਦੇ ਗੁਰੂ ਨਾਨਕ ਭਵਨ ਤੋਂ ਹਿੰਦੂ ਜਾਗੋ ਕੌਰ ਕਮੇਟੀ ਵੱਲੋਂ ਭਗਵਾ ਮਾਰਚ ਕੱਢਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਜਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਧਰਮਾਂ ਦੇ ਧਾਰਮਿਕ ਸਮਾਗਮ ਰਾਜ ਪੱਧਰੀ ਤੌਰ ਤੇ ਮਨਾਏ ਜਾਂਦੇ ਹਨ ਉਸੇ ਤਹਿਤ ਹਿੰਦੂਆਂ ਦਾ ਮਹਾਪੁਰਬ ਮਹਾ ਸ਼ਿਵਰਾਤਰੀ ਵੀ ਸਰਕਾਰ ਰਾਜ ਪੱਧਰੀ ਤੌਰ ਤੇ ਮਨਾਇਆ ਜਾਵੇ ਇਸ ਮੌਕੇ ਹਿੰਦੂ ਕੋਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਹੁਣ ਤੱਕ ਜਿੰਨੀ ਵੀ ਸਰਕਾਰਾਂ ਆਈਆਂ ਚਾਹੇ ਅਕਾਲੀ ਦਲ ਚਾਹੇ ਕਾਂਗਰਸ ਕਿਸੇ ਵੱਲੋਂ ਵੀ ਹਿੰਦੂਆਂ ਦੇ ਹੱਕ ਦੀ ਆਵਾਜ਼ ਆਪਣੇ ਮੂੰਹ ਵਿੱਚੋਂ ਨਹੀਂ ਕੱਢੀ ਗਈ ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕੀ ਇਸ ਵਾਰ ਮਹਾ ਸ਼ਿਵਰਾਤਰੀ ਦਾ ਤਿਹਾਰ ਰਾਜ ਪੱਧਰ ਦੀ ਤੌਰ ਤੇ ਮਨਾਇਆ ਜਾਵੇ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਿੱਥੇ ਵੀ ਮਹਾਂ ਸ਼ਿਵਰਾਤਰੀ ਦੀਆਂ ਸ਼ੋਭਾ ਯਾਤਰਾ ਨਿਕਲਦੀਆਂ ਹਨ ਉਹਨਾਂ ਦਾ ਜਿਲਾ ਪ੍ਰਸ਼ਾਸਨ ਵੱਲੋਂ ਸਵਾਗਤ ਕੀਤਾ ਜਾਵੇ। ਅਤੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਹਿੰਦੂਆਂ ਦੇ ਪੁਰਾਤਨ ਧਾਰਮਿਕ ਅਸਥਾਨ ਹਨ ਉਹਨਾਂ ਦੇ ਰੱਖ ਰਖਾਵ ਅਤੇ ਸੁੰਦਰੀਕਰਨ ਲਈ ਸਰਕਾਰ ਵੱਡੇ ਪੱਧਰ ਤੇ ਫੰਡ ਜਾਰੀ ਕਰੇ
0
comment0
Report
DSDharmindr Singh
Feb 02, 2026 10:24:03
Fatehgarh Sahib, Punjab:ਨਾਭਾ ਜੇਲ੍ਹ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜਮਾਨਤ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। ਫਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਕੀਲ ਅਮਰਦੀਪ ਸਿੰਘ ਧਾਰਨੀ ਨੇ ਇਸ ਮੌਕੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਸੱਚ ਦੀ ਜਿੱਤ ਹੈ। ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਹੁਣ ਤੱਕ ਮਜੀਠੀਆ ਕੇਸ ਵਿੱਚ ਪੁਲਿਸ ਦਾ ਤੰਤਰ ਹੀ ਕੰਮ ਕਰਦਾ ਰਿਹਾ ਅਤੇ ਪੁਲਿਸ் ਵੱਲੋਂ ਝੂਠੇ ਕੇਸ ਬਣਾਕੇ ਬਿਕਰਮ ਸਿੰਘ ਮਜੀਠੀਆ ਨੂੰ ਨਾਭਾ ਜੇਲ੍ਹ ਵਿੱਚ ਰੱਖਿਆ ਗਿਆ। ਉਨ੍ਹਾਂ ਆਖਿਆ ਕਿ ਸਾਰੇ ਮਾਮਲੇ ਵਿੱਚ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਆਖਿਰਕਾਰ ਸੱਚ ਸਾਹਮਣੇ ਆ ਗਿਆ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਸਾਰੇ ਤੱਥਾਂ ਅਤੇ ਸਬੂਤਾਂ ਨੂੰ ਧਿਆਨ ਨਾਲ ਦੇਖਦੇ ਹੋਏ ਬਿਕਰਮ ਸਿੰਘ ਮਜੀਠੀਆ ਨੂੰ ਜਮਾਨਤ ਦਿੱਤੀ ਹੈ। ਧਾਰਨੀ ਨੇ ਕਿਹਾ ਕਿ ਹੁਣ ਇਸ ਕੇਸ ਵਿੱਚ ਅਦਾਲਤ ਆਪਣੀ ਜਾਂਚ ਨੂੰ ਅੱਗੇ ਵਧਾਏਗੀ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਅੰਤ ਵਿੱਚ ਮਜੀਠੀਆ ਨੂੰ ਪੂਰਾ ਇਨਸਾਫ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਸਦਾ ਸੱਚ ਅਤੇ ਇਨਸਾਫ ਦੀ ਲੜਾਈ ਲੜਦਾ ਆਇਆ ਹੈ ਅਤੇ ਅੱਗੇ ਵੀ ਲੋਕਤੰਤਰ ਅਤੇ ਕਾਨੂੰਨ ’ਤੇ ਭਰੋਸਾ ਬਣਾਈ ਰੱਖੇਗਾ。
0
comment0
Report
BSBHARAT SHARMA
Feb 02, 2026 10:22:12
Ludhiana, Punjab:ਪ੍ਰੈੱਸ ਨੋਸ਼ਟ੍ਰੋਮਣੀ ਕਮੇਟੀ ਨੇ ਏਆਈ ਤਕਨੀਕ ਦੇ ਮਾਹਿਰਾਂ ਦੀ ਸਬ-ਕਮੇਟੀ ਕੀਤੀ ਗਠਿਤ ਸਿੱਖ ਧਰਮ ਦੀ ਮਾਣ-ਮਰਯਾਦਾ ਦੇ ਖਿਲਾਫ਼ ਬਣ ਰਹੀਆਂ ਵੀਡੀਓ ਅਤੇ ਹੋਰ ਸਮੱਗਰੀ ’ਤੇ ਰੋਕ ਲਗਾਉਣ ਲਈ ਕਰੇਗੀ ਕਾਰਜ ਅੰਮ੍ਰਿਤਸਰ, 2 ਫ਼ਰਵਰੀ- ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਵੀਡੀਓ ਅਤੇ ਹੋਰ ਸਮੱਗਰੀ ਸੋਸ਼ਲ ਮੀਡੀਆ ’ਤੇ ਲਗਾਤਾਰ ਵਧ ਰਹੀ ਹੈ, ਜਿਸ ’ਤੇ ਰੋਕ ਲਗਾਉਣ ਲਈ ਅੰਤ੍ਰਿੰਗ ਕਮੇਟੀ ਵੱਲੋਂ ਇਸ ਖੇਤਰ ਵਿਚ ਕਾਰਜਸ਼ੀਲ ਕਾਨੂੰਨੀ ਤੇ ਮਾਹਿਰ ਸ਼ਖ਼ਸੀਅਤਾਂ ’ਤੇ ਨਿਰਧਾਰਿਤ ਇਕ ਸਬ-ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਇਸ ਕਮੇਟੀ ’ਚ ਡਾ. ਹਰਜਿੰਦਰ ਸਿੰਘ ਸੰਧੂ ਅਮਰੀਕਾ, ਸ. ਹਰਮੀਤ ਸ਼ਾਹ ਸਿੰਘ ਯੂਕੇ, ਡਾ. ਸਰਬਜੋਤ ਸਿੰਘ ਯੂਕੇ, ਡਾ. ਸਰਪ੍ਰੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ, ਡਾ. ਗੁਰਪਾਲ ਸਿੰਘ ਖਾਲਸਾ ਕਾਲਜ ਪਟਿਆਲਾ, ਡਾ. ਜਗਦੀਪ ਸਿੰਘ ਮੱਲ੍ਹੀ ਗੁਰੂ ਨਾਨਕ ਇੰਜੀਅਰਿੰਗ ਕਾਲਜ ਲੁਧਿਆਣਾ, ਡਾ. ਸਤਿੰਦਰਪਾਲ ਸਿੰਘ ਗੁਰੂ ਨਾਨਕ ਇੰਜੀਅਨਿੰਗ ਕਾਲਜ ਲੁਧਿਆਣਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਿਸਟਮ ਐਡਮਿਨਸ੍ਰੇਟਰ ਸ. ਕਰਮਵੀਰ ਸਿੰਘ ਹੋਣਗੇ। ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਸਬ-ਕਮੇਟੀ ਏਆਈ ਤਕਨੀਕ ਨਾਲ ਸਿੱਖ ਧਰਮ ਖਿਲਾਫ਼ ਸੋਸ਼ਲ ਮੀਡੀਆ ’ਤੇ ਪ੍ਰਚਾਰੀ ਜਾ ਰਹੀ ਸਮੱਗਰੀ ਨੂੰ ਰੋਕਣ ਲਈ ਏਆਈ ਤਕਨੀਕ ਦੀਆਂ ਪ੍ਰਮੁੱਖ ਕੰਪਨੀਆਂ ਨਾਲ ਵੀ ਰਾਬਤਾ ਬਣਾਉਣ ਲਈ ਕਾਰਜ ਕਰੇਗੀ।
0
comment0
Report
Advertisement
Back to top