Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143505

Batala से जुड़े अरशदीप सिंह की तैयारी, पिता बोले फैन से मुलाकात पर मेहनत

NLNitin Luthra
Oct 15, 2025 05:17:57
Batala, Punjab
ਇੰਟਰਨੈਸ਼ਨਲ ਕ੍ਰਿਕਟ ਪਲੇਅਰ ਅਰਸ਼ਦੀਪ ਸਿੰਘ ਜਿਸ ਦੇ ਪਿਤਾ ਆਪਣੀ ਜਨਮ ਭੂਮੀ ਬਟਾਲਾ ਵਿਖੇ ਬਟਾਲਾ ਪ੍ਰੀਮੀਅਰ ਲੀਕ ਖੇਡਣ ਲਈ ਪਹੁੰਚੇ ਇਹ ਪ੍ਰੀਮੀਅਰ ਲੀਕ 26 ਅਕਤੂਬਰ ਤੱਕ ਚੱਲੇਗੀ 26 ਅਕਤੂਬਰ ਨੂੰ ਇਸ ਦਾ ਫਾਈਨਲ ਹੋਵੇਗਾ ਗੱਲਬਾਤ ਦੌਰਾਨ ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਹੋਣਾਂ ਨੇ ਕਿਹਾ ਕਿ ਇਹ ਮੇਰੀ ਜਨਮ ਭੂਮੀ ਹੈ 1980 ਦੇਰ ਦਹਾਕੇ ਤੋਂ ਬਾਅਦ ਮੈਂ ਬਟਾਲਾ ਖੇਡਣ ਲਈ ਆਇਆ ਹਾਂ। ਜੋ ਸ਼ੌਕ ਪਿਤਾ ਕੋਲੋਂ ਕੁਝ ਮਜਬੂਰੀਆਂ ਕਰਕੇ ਪੂਰੇ ਨਹੀਂ ਹੁੰਦੇ ਉਹ ਸ਼ੌਕ ਜਦੋਂ ਬੱਚੇ ਪੂਰੇ ਕਰ ਦਿੰਦੇ ਨੇ ਤੇ ਉਸ ਨਾਲ ਦੀ ਉਪਲਬਧੀ ਕੋਈ ਨਹੀਂ ਹੁੰਦੀ ਅਰਸ਼ਦੀਪ ਨੇ ਮੇਰੇ ਸਾਰੇ ਸ਼ੌਕ ਪੂਰੇ ਕੀਤੇ ਨੇ ਉਸ ਇੱਕ ਅਗਰੈਸ਼ਨ ਵਾਲਾ ਨੌਜਵਾਨ ਹੈ ਪਰ ਉਸਨੂੰ ਸਭ ਤੋਂ ਜਿਆਦਾ ਅਸੀਂ ਟ੍ਰੇਨਿੰਗ ਘਰੋਂ ਦਿੰਨੇ ਹਾਂ ਕਿ ਜਦੋਂ ਵੀ ਕੋਈ ਫੈਨ ਮਿਲੇ ਉਸਨੂੰ ਹੱਸ ਕੇ ਮਿਲਣਾ ਚਾਹੀਦਾ ਜੇ ਟਰੋਫੀ ਦੀ ਗੱਲ ਕੀਤੀ ਜਾਵੇ ਬੇਸ਼ੱਕ ਟਰੋਫੀ ਨਹੀਂ ਆਈ ਪਰ ਜਿੱਤ ਤੇ ਸਾਡੀ ਹੈ ਜਿੱਟ ਅਸੀਂ ਹਾਸਿਲ ਕੀਤੀ ਹੈ। ਅਰਸ਼ਦੀਪ ਨੂੰ ਖੁਦ ਇੱਕ ਰੀਲ ਦੇ ਵਿੱਚ ਕਿਹਾ ਸੀ ਕਿ ਮੈਨੂੰ ਸਭ ਤੋਂ ਵੱਧ ਟ੍ਰੇਨਿੰਗ ਜਾਂ ਸਿੱਖਿਆ ਮੇਰੇ ਘਰੋਂ ਹੀ ਮਿਲਦੀ ਹੈ。
13
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Oct 15, 2025 11:42:52
Ludhiana, Punjab:ਲੁਧਿਆਣਾ ਵਿੱਚ ਪੰਜਾਬ ਯੂਥ ਕਾਂਗਰਸ ਦਾ ਵਿਰੋਧ ਪ੍ਰਦਰਸ਼ਨ ਕੇਰਲ ਦੇ ਆਨੰਦ ਮਾਮਲੇ 'ਤੇ ਰੋਸ ਮਾਰਚ, ਇਨਸਾਫ਼ ਦੀ ਮੰਗ, ਆਰਐਸਐਸ ਦੇ ਅਣਮਨੁੱਖੀ ਤਸ਼ਦਦ ਹਰਿਆਣਾ ਏ ਡੀ ਜੀ ਪੂਰਨ ਸਿੰਘ ਆਤਮ ਹਤਿਆ ਮਾਮਲੇ ਵਿਚ ਦੋਸੀਆ ਤੇ ਸਖ਼ਤ ਕਾਰਵਾਈ ਦੀ ਮੰਗ ਪੰਜਾਬ ਯੂਥ ਕਾਂਗਰਸ ਅਤੇ ਲੁਧਿਆਣਾ ਦਿਹਾਤੀ ਅਤੇ ਸ਼ਹਿਰੀ ਕਾਂਗਰਸ ਦੇ ਵਰਕਰਾਂ ਨੇ ਆਰਐਸਐਸ ਦੇ ਦਫਤਰ ਦੇ ਬਾਹਰ ਕੀਤਾ ਪ੍ਰਦਰਸ਼ਨ ਪੁਲਿਸ ਤੇ ਕਾਂਗਰਸੀ ਵਰਕਰਾਂ ਵਿਚਕਾਰ ਹੋਈ ਧੱਕਾ ਮੁੱਕੀ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਨੂੰ ਪੁਲਿਸ ਨੇ ਲియా ਹਿਰਾਸਤ ਵਿੱਚ ਲੁਧਿਆਣਾ ਵਿੱਚ , ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਸੱਦੇ 'ਤੇ, ਲੁਧਿਆਣਾ ਯੂਥ ਕਾਂਗਰਸ ਨੇ ਲੁਧਿਆਣਾ ਵਿੱਚ ਵਿੱਚ ਆਰਐਸਐਸ ਮਾਧਵ ਸਦਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਵਿਰੋਧ ਪ੍ਰਦਰਸ਼ਨ ਕੇਰਲ ਦੇ ਆਨੰਦ ਨਾਲ ਵਾਪਰੀ ਅਣਮਨੁੱਖੀ ਘਟਨਾ ਨਾ ਸਿਰਫ਼ ਇੱਕ ਵਿਅਕਤੀ ਵਿਰੋਧ ਹਿੰਸਾ ਹੈ, ਸਗੋਂ ਸਾਡੇ ਸੰਵਿਧਾਨਕ ਮੁੱਲਾਂ 'ਤੇ ਵੀ ਹਮਲਾ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਅਤੇ ਇਸ ਨਾਲ ਜੁੜੇ ਸੰਗਠਨਾਂ ਦੁਆਰਾ ਫੈਲਾਇਆ ਜਾ ਰਿਹਾ ਨਫ਼ਰਤ ਦਾ ਜ਼ਹਿਰ ਹੁਣ ਬੰਦ ਹੋਣਾ ਚਾਹੀਦਾ ਹੈ। ਨੌਜਵਾਨ ਦੇਸ਼ ਦੀ ਏਕਤਾ, ਭਾਈਚਾਰੇ ਅਤੇ ਮਨੁੱਖਤਾ ਲਈ ਸੜਕਾਂ 'ਤੇ ਉਤਰ ਆਏ ਹਨ। ਇਹ ਲੜਾਈ ਨਿਆਂ ਅਤੇ ਸਮਾਨਤਾ ਲਈ ਹੈ। ਅਤੇ ਏਡੀਜੀਪੀ ਪੂਰਨ ਸਿੰਘ ਦੀ ਆਤਮਾ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਭਾਈਚਾਰਕ ਏਕਤਾ ਤੇ ਸਾਂਝ ਲਈ ਰਹੁਲ ਗਾਂਧੀ ਜੀ ਨੇ ਦੇਸ਼ ਵਿੱਚ ਭਾਰਤ ਜੋੜੋ ਵੀ ਯਾਤਰਾ ਕੱਢ ਕੇ ਇਸ ਸੰਦੇਸ਼ ਦਿੱਤਾ ਭਾਈਚਾਰਕ ਸਾਂਝ ਤੇ ਤਾਂ ਸਭ ਤੋਂ ਵੱਡੀ ਹੈ। ਆਰਐਸਐਸ ਅਤੇ ਬੀਜੇਪੀ ਵੱਲੋਂ ਇਸ ਦੇ ਉਲਟ ਚਲਿਆ ਜਾ ਰਿਹਾ ਹੈ ਆਰਐਸਐਸ ਦਫਤਰ ਲੁਧਿਆਣਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਨੂੰ ਲਿਆ ਪੁਲਿਸ ਨੇ ਹਿਰਾਸਤ ਵਿੱਚ
0
comment0
Report
PSParambir Singh Aulakh
Oct 15, 2025 11:34:37
Amritsar, Punjab:Amritsar के पुलिस कमिश्नर गुरप्रीत सिंह भुल्लर ने दिवाली सुरक्षा अलर्ट के बारे में जानकारी दी। कहा गया कि 10 पिस्तौल कब्जे में ली गईं और 3 मुल्ज़मों को पकड़ लिया गया है। पाकिस्तान से ड्रोन रनों की यह खेप आई थी और CIA द्वारा अमृतसर से इनको कैद किया गया है। फाजिल्का, तरन तारण और अमृतसर के क्षेत्र में ड्रोन रानों की यह खेप मंगवाने की कोशिशें की जा रही थीं। जिन मुलज़मों को गिरफ्तार किया गया है, वे भारत–पाकिस्तान सीमा से जुड़े गाँवों के पास थे और इनके पास से आधा किसलो अफीम भी बरामद किया गया है। कमिश्नर ने कहा दिवाली को देखते हुए डीजीपी पंजाब ने अमृतसर पुलिस के लिए 300 से अधिक जवान भेजे हैं और हमारी टीमें हर पले पर काम कर रही हैं। खासकर जमीनी स्तर पर सुरक्षा सुनिश्चित करने के लिए प्रयास जारी हैं। यदि कोई अज्ञात व्यक्ति पर शक हो या किसी लावारिस बैग की सूचना मिले तो लोगों को सीधे हमारे साथ संपर्क करना चाहिए; नाम सार्वजनिक नहीं किया जाएगा। इसके अलावा पुलिस कमिश्नर ने मीडिया कर्मियों से आग्रह किया है कि थानों के अंदर जाकर हमारी सुरक्षा rile कर videotaping न करें, क्योंकि वहाँ विस्फोटक सामग्री भी पड़ी हो सकती है; देश-हित के लिए यह अनुरोध किया गया है ताकि दुश्मन तक पहुँचने के रास्ते बंद रहें, अन्यथा उनके खिलाफ कड़ी कार्रवाई होगी।
4
comment0
Report
RBRohit Bansal
Oct 15, 2025 11:34:11
Chandigarh, Chandigarh:ਨਿਖੀਲ ਘਈ, ਐਡਵੋਕੇਟ ਅੱਜ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨਵਨੀਤ ਚਤੁਰਵੇਦੀ ਦੇ ਮਾਮਲੇ ਵਿੱਚ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ 4 ਨਵੰਬਰ ਤੱਕ ਇਸ ਮਾਮਲੇ ਵਿੱਚ ਜਵਾਬ ਮੰਗਿਆ ਗਿਆ ਹੈ। ਅੱਜ ਨਵਨੀਤ ਵੱਲੋਂ ਇੱਕ ਪਟੀਸ਼ਨ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਭੇਜੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਖਿਲਾਫ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਨੇ ਹੁਣ ਤੱਕ ਉਹਨਾਂ ਖਿਲਾਫ ਕਿੰਨੇ ਮਾਮਲੇ ਦਰਜ ਕੀਤੇ ਗਏ ਨੇ ਉਸ ਦੀ ਡਿਟੇਲ ਉਹਨਾਂ ਨੂੰ ਭੇਜੀ ਜਾਵੇ ਅਤੇ ਉਹਨਾਂ ਨੇ ਜਿਹੜੇ ਫਾਰਮ ਇਲੈਕਸ਼ਨ ਕਮਿਸ਼ਨ ਦੇ ਰਿਟਰਨਿੰਗ ਆਫਿਸਰ ਨੂੰ ਜਮਾ ਕਰਵਾਏ ਸੀ ਉਹ ਫਾਰਮ ਪਹਿਲਾਂ ਹੀ ਲੀਕ ਕਰ ਦਿੱਤੇ ਗਏ ਜਿਸ ਦੇ ਕਾਰਨ ਅਜਿਹਾ ਹੋਇਆ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਉੱਤੇ ਦਬਾਅ ਪਾ ਕੇ ਉਹ ਐਮਐਲਏ ਪਿੱਛੇ ਹਟ ਗਏ, ਅਜਿਹੇ ਵਿੱਚ ਇਸ ਮਾਮਲੇ ਦੀ ਜਾਂਚ ਸਹੀ ਤਰੀਕੇ ਨਾਲ ਕਰਵਾਈ ਜਾਵੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਉਹਨਾਂ ਕੋਲ ਕੋਰਟ ਦਾ ਵਰੰਟ ਹੈ ਅਤੇ ਚੰਡੀਗੜ੍ਹ ਪੁਲਿਸ ਉਹਨਾਂ ਨੂੰ ਸਪੁਰਦਗੀ ਨਹੀਂ ਦੇ ਰਹੀ ਹੈ
0
comment0
Report
MTManish Thakur
Oct 15, 2025 11:18:42
Kullu, Himachal Pradesh:बंजार विधानसभा क्षेत्र के आपदा प्रभावितों की लगातार अनदेखी के विरोध में आज बंजार मुख्यालय में भाजपा द्वारा एक धरना-प्रदर्शन आयोजित किया गया। बंजार विधायक सुरেন্দ्र शौरी के नेतृत्व में कार्यकर्ताओं एवं क्षेत्र की जनता ने प्रदेश सरकार की उदासीनता और भेदभावपूर्ण रवैये के विरुद्ध जोरदार विरोध प्रकट किया। धरना उपरांत एसडीएम बंजार के माध्यम से राज्यपाल को ज्ञापन सौंपते हुए विधायक शौरी ने कहा कि इस वर्ष की भीषण आपदा से बंजार विधानसभा क्षेत्र सर्वाधिक प्रभावित क्षेत्रों में से एक रहा है, जहाँ सैकड़ों परिवार अपने घर, कृषि भूमि और आजीविका के साधन खो चुके हैं। सभी सड़कों पर बड़े वाहनों की आवाजाही बंद है। इसके बावजूद सरकार द्वारा अब तक कोई ठोस कदम नहीं उठाया गया है। ज्ञापन मे बंजार विधानसभा क्षेत्र की समस्याओं का उल्लेख करते हुए विधायक शौरी ने कहा है कि मुख्य राष्ट्रीय मार्ग एनएच-305 सहित सभी ग्रामीण सड़कों की बड़े वाहनों के लिए बहाली अब तक नहीं हो पाई है, जिससे न केवल लोगों की दैनिक दिनचर्या बाधित है, बल्कि आवश्यक वस्तुओं की आपूर्ति, स्वास्थ्य सेवाएँ और आर्थिक गतिविधियाँ भी ठप पड़ी हैं। तीर्थन घाटी की 7 पंचायतों तथा जीभी–गाड़ागुशैणी क्षेत्र की 8 पंचायतों की मुख्य सड़कें पिछले तीन माह से बड़े वाहनों के लिए बंद हैं। विधायक शौरी ने कहा कि मंडी जिले के लिए विशेष आपदा राहत पैकेज की घोषणा कर बंजार जैसे गंभीर रूप से प्रभावित क्षेत्र की अनदेखी प्रदेश सरकार का भेदभावपूर्ण निर्णय है। क्षेत्र में लगभग 600 मकान पूरी तरह या आंशिक रूप से क्षतिग्रस्त हो चुके हैं और सैकड़ों परिवार अब भी पुनर्वास की प्रतीक्षा में हैं। भाजपा द्वारा ज्ञापन के माध्यम से बंजार विधानसभा क्षेत्र को विशेष आपदा राहत पैकेज में तत्काल शामिल करने, एनएच-305 सहित सभी बाधित मुख्य सड़कों की शीघ्र मरम्मत व बहाली, ग्रामीण सड़कों की मरम्मत हेतु पंचायतों को आपदा राहत मद से बजट आवंटन, बंजार सब-डिपो के सभी बस रूटों की तत्काल बहाली व प्रभावित परिवारों की गणना पृथक राशन कार्ड, बिजली मीटर आदि जैसे वस्तुनिष्ठ मापदंडों के आधार पर करने की मांग प्रमुख रूप से उठाई गई हैं। विधायक शौरी ने कहा कि प्रदेश सरकार की यह उपेक्षा न केवल प्रशासनिक निष्क्रियता को उजागर करती है बल्कि बंजार क्षेत्र की जनता के विश्वास को भी गहरी ठेस पहुँचाती है। उन्होंने चेतावनी दी कि यदि शीघ्र राहत और पुनर्वास कार्य शुरू नहीं किए गए तो भाजपा जनहित में आंदोलन को और तेज करेगी।
4
comment0
Report
JSJagmeet Singh
Oct 15, 2025 11:18:17
Fatehgarh Sahib, Punjab:ਇਸ ਮੌਕੇ ਤੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਹੜਾਂ ਦੇ ਨਾਲ ਹੋਏ ਕਿਸਾਨਾਂ ਦੇ ਵੱਡੇ ਨੁਕਸਾਨਾਂ ਦੀ ਪੂਰਤੀ, ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫਸਲ ਤੇ ਬੋਨੇ ਵਾਇਰਸ ਦੀ ਮਾਰ ਪੈਣ ਕਾਰਨ ਨਕਸਾਨੀ ਗਈ ਫਸਲ ਦੀਆਂ ਗੋਦਾਵਰੀਆਂ ਕਰਵਾ ਕੇ ਮੁਆਵਜਾ ਦੇਣ, ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਜਾ ਰਹੀਆਂ ਅਜਾਈ ਜਾਨਾ ਤੇ ਪਰਾਲੀ ਨੂੰ ਅੱਗ ਲਾਉਣਾ ਕਿਸਾਨ ਦੀ ਮਜਬੂਰੀ ਹੋਣ ਨੂੰ ਰਹਿ ਕੇ ਜਿੱਥੇ ਸਰਕਾਰਾਂ ਖਰਾਬ ਰੋਸ ਪ੍ਰਦਰਸ਼ਨ ਕੀਤੇ ਗਏ ਹਨ ਉਥੇ ਹੀ ਇਹਨਾਂ ਮੰਗਾਂ ਨੂੰ ਹੱਲ ਕਰਵਾਉਣ ਲਈ ਸਰਕਾਰ ਦੇ ਨਾਮ ਮੰਗ ਪੱਤਰ ਵੀ ਸੌਂਪਿਆ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਤੇ ਰੋਕ ਲਗਾਈ ਗਈ ਹੈ ਪ੍ਰੰਤੂ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਕੋਈ ਵੀ ਹੱਲ ਨਹੀਂ ਹੈ, ਕਿਉਂਕਿ ਇਹ ਕਿਸਾਨ ਦੀ ਮਜਬੂਰੀ ਬਣ ਕੇ ਰਹਿ ਗਈ ਹੈ ਤੇ ਪਰਾਲੀ ਨੂੰ ਅੱਗ ਲਾ ਕੇ ਹੀ ਕਿਸਾਨਾਂ ਦਾ ਮਸਲਾ ਹੱਲ ਹੁੰਦਾ ਹੈ । Byte - ਗੁਰਜੀਤ ਸਿੰਘ ਵਜੀਦਪੁਰ ( ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਫਤਿਹਗੜ ਸਾਹਿਬ )
1
comment0
Report
SBSANJEEV BHANDARI
Oct 15, 2025 11:15:45
Dera Bassi, Punjab:ਡੇਰਾਬੱਸੀ ਬੀਤੇ ਦਿਨੀ ਪੰਜਾਬ ਚ ਆਏ ਹੜਾਂ ਕਰਨ ਕਈ ਲੋਕ ਪ੍ਰਭਾਵਿਤ ਹੋਏ ਜਿਸ ਤੋਂ ਬਾਅਦ पंजाब ਸਰਕਾਰ ਵੱਲੋਂ ਹੜ ਪੀੜਤਾਂ ਲਈ ਮੁਆਵਜੇ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਅੱਜ ਡੇਰਾਬੱਸੀ ਹਲਕੇ ਚ ਪਹੁੰਚੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਹਲਕੇ ਵਿੱਚ 80 ਦੇ ਕਰੀਬ ਹੜ ਪੀੜਤਾਂ ਨੂੰ 66 ਲੱਖ ਰੁਪਏ ਦੀ ਮੁਆਵਜ਼ੇ ਦੀ ਰਕਮ ਵੰਡੀ ਗਈ । ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ ਪੀੜਤਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਮੁਆਵਜ਼ਾ ਦੇ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੜ ਪੀੜਤਾਂ ਨੂੰ 20 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵਾਸਤੇ ਵਚਨਬੱਧ ਹੈ । ਮੰਤਰੀ ਅਮਨ ਅਰੋੜਾ ਨੇ ਕੇਂਦਰ ਸਰਕਾਰ ਉੱਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪੰਜਾਬ ਤੇ ਆਏ ਔਖੇ ਵੇਲੇ ਕੇਂਦਰ ਸਰਕਾਰ पंजाब ਦੀ ਮਦਦ ਕਰਨ ਤੋਂ ਪਿੱਛੇ ਹਟ ਗਈ ਹੈ ।
2
comment0
Report
SGSatpal Garg
Oct 15, 2025 11:15:03
Patran, Punjab:पातड़ां में चिकनगुनिया के मामले सामने आने के बाद सेहत विभाग अलर्ट, टीम ने वार्डों में किया दौरा पातड़ां। क्षेत्र में चिकनगुनिया के मरीजों की पुष्टि होने के बाद सेहत विभाग पूरी तरह अलर्ट हो गया है। सिविल सर्जन पटियाला के दिशा-निर्देशों पर सेहत विभाग की टीम ने पातड़ां के विभिन्न वार्डों में जाकर स्थिति का जायजा लिया। टीम ने लोगों से अपील की कि घरों और आसपास कहीं भी पानी जमा न होने दें, कुलर और फ्रिज के ट्रे को सप्ताह में कम से कम एक बार सुखा कर साफ करें ताकि मच्छरों की बढ़ोतरी को रोका जा सके। एसएमओ डॉ. सतीश कुमार ने बताया कि अस्पताल में आने वाले मरीजों के सैंपल भेजने के बाद अब तक सात मरीजों में चिकनगुनिया की पुष्टि हुई है। इसके बाद विभाग ने तुरंत एक जागरूकता मुहिम शुरू की है। सेहत विभाग की टीम घर-घर जाकर न केवल मरीजों का bायोडाटा इकट्ठा कर रही है, बल्कि लोगों को बीमारी से बचाव के उपाय भी बता रही है। उन्होंने कहा कि किसी भी व्यक्ति को बुखार, बदन दर्द या वायरल जैसे लक्षण महसूस हों तो तुरंत नजदीकी अस्पताल में जाकर जांच करवाएं। अस्पताल में इलाज और सभी आवश्यक प्रबंध उपलब्ध हैं। इस मौके पर डॉ. अमरतपाल कौर, एंटी एंटोमोलॉजिस्ट, सिविल सर्जन पटियाला ने बताया कि टीम लगातार प्रभावित इलाकों में सर्वे कर रही है ताकि बीमारी को फैलने से रोका जा सके। शहरवासियों से अपील है कि वे विभाग का सहयोग करें और मच्छरों से बचाव के लिए सफाई का विशेष ध्यान रखें। बाईट मरीज बाईट एस एम ओ डाक्टर सतीश कुमार बाईट डॉ. अमरतपाल कौर, एंटी एंटोमोलॉजिस्ट, sिविल सर्जन पटियाला बाईट शहर वासी
1
comment0
Report
KDKuldeep Dhaliwal
Oct 15, 2025 11:13:38
Mansa, Punjab:ਕਿਸਾਨਾਂ ਨੇ ਡੀਸੀਆਈ ਦਫਤਰ ਦੇ ਬਾਹਰ ਕੀਤਾ ਧਰਨਾ ਪ੍ਰਦਰਸ਼ਨ ਐਂਕਰ : ਪਰਾਲੀ ਸਾੜਨ ਦੇ ਮਾਮਲੇ ਵਿੱਚ ਕਿਸਾਨਾਂ ਤੇ ਦਰਜ ਕੀਤੇ ਗਏ ਮਾਮਲਿਆਂ ਦੇ ਵਿਰੋਧ ਵਿੱਚ ਮਾਨਸਾ ਕਚਹਿਰੀ ਚੋਂ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਵੀਓ- ਮਾਨਸਾ ਜਿਲ੍ਹਾ ਕਚਹਿਰੀ ਵਿਖੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਯੂਨੀਅਨ ਆਜ਼ਾਦ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਵਿੱਚ ਕਿਸਾਨਾਂ ਤੇ ਮਾਮਲੇ ਦਰਜ ਕਰਨ ਦੇ ਨਾਲ ਉਹਨਾਂ ਤੇ ਸਖਤ ਕਾਰਵਾਈ ਕਰਨ ਦੀ ਟਿੱਪਣੀ ਤੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਯੋਗ ਮਿਸ਼ਨਰੀ ਉਪਲਬਧ ਨਹੀਂ ਕਰਵਾ ਰਹੀ ਜਿਸ ਕਾਰਨ ਉਹਨਾਂ ਨੂੰ ਮਜਬੂਰੀ ਬੱਸ ਪਰਾਲੀ ਨੂੰ ਸਾੜਨਾ ਪੈਂਦਾ ਹੈ ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਤਾਂ ਕਿ ਕਿਸਾਨ ਪਰਾਲੀ ਦੀ ਖੁਦ ਸਾਂਭ ਸੰਭਾਲ ਕਰ ਸਕਣ ਇਹ ਤੋਂ ਇਲਾਵਾ ਕਿਸਾਨ ਆਗੂਆਂ ਨੇ ਕਿਹਾ ਕਿ ਹੜਾਂ ਦੇ ਦੌਰਾਨ ਝੋਨੇ ਅਤੇ نਰਮੇ ਦੀ ਬਰਬਾਦ ਹੋਈ ਫਸਲ ਦਾ ਸਰਕਾਰ ਵੱਲੋਂ ਮੁਆਵਜਾ ਅਜੇ ਤੱਕ ਨਹੀਂ ਦਿੱਤਾ ਗਿਆ ਜਦੋਂ ਕਿ ਨਰਮੇ ਵਾਲੇ ਕਿਸਾਨਾਂ ਦੇ ਲਈ ਤਾਂ ਸਰਕਾਰ ਨੇ ਅਜੇ ਤੱਕ ਮੁਆਵਜਾ ਰਾਸ਼ੀ ਕਿੰਨੀ ਦੇਣੀ ਹੈ ਇਸ ਦਾ ਵੀ ਐਲਾਨ ਨਹੀਂ ਕੀਤਾ ਜਿਸ ਦੇ ਵਿਰੋਧ ਵਜੋਂ ਅੱਜ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਵੀ ਭੇਜਿਆ ਜਾ ਰਿਹਾ ਹੈ ਜੇਕਰ ਸਰਕਾਰ ਵੱਲੋਂ ਜਲਦ ਹੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਬਾਈਟ ਜਗਦੇਵ ਸਿੰਘ ਬਾਈਟ ਤਰਸੇਮ ਸਿੰਘ ਬਾਈਟ ਦੀਦਾਰ ਸਿੰਘ
1
comment0
Report
SBSANJEEV BHANDARI
Oct 15, 2025 10:52:10
Dera Bassi, Punjab:ਡੇਰਾਬੱਸੀ ਬੀਤੇ ਦਿਨੀ ਪੰਜਾਬ ਚ ਆਏ ਹੜਾਂ ਕਰਨ ਕਈ ਲੋਕ ਪ੍ਰਭਾਵਿਤ ਹੋਏ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹੜ ਪੀੜਤਾਂ ਲਈ ਮੁਆਵਜੇ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਅੱਜ ਡੇਰਾਬੱਸੀ ਹਲਕੇ ਚ ਪਹੁੰਚੇ ਪੰਜਾਬ ਸਰਕਾਰ ਦੇ ਕੈਬਿਨੈਟ ਮੰਤਰੀ ਅਮਨ ਅਰੋੜਾ ਨੇ ਹਲਕੇ ਵਿੱਚ 80 ਦੇ ਕਰੀਬ ਹੜ ਪੀੜਤਾਂ ਨੂੰ 66 ਲੱਖ ਰੁਪਏ ਦੀ ਮੁਆਵਜ਼ੇ ਦੀ ਰਕਮ ਵੰਡੀ ਗਈ । ਮੰਤਰੀ ਅਮਨ ਅਰੋਡਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ ਪੀੜਤਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਮੁਆਵਜ਼ਾ ਦੇ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੜ ਪੀੜਤਾਂ ਨੂੰ 20 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵਾਸਤੇ ਵਚਨਬੱਧ ਹੈ । ਮੰਤਰੀ ਅਮਨ ਅਰੋੜਾ ਨੇ ਕੇਂਦਰ ਸਰਕਾਰ ਉੱਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪੰਜਾਬ ਤੇ ਆਏ ਔਖੇ ਵੇਲੇ ਕੇਂਦਰ ਸਰਕਾਰ ਪੰਜਾਬ ਦੀ ਮਦਦ ਕਰਨ ਤੋਂ ਪਿੱਛੇ ਹਟ ਗਈ ਹੈ ।
1
comment0
Report
BSBALINDER SINGH
Oct 15, 2025 10:51:20
Patiala, Punjab:ਪਟਿਆਲਾ ਦੇ ਹਲਕਾ ਘਨੌਰ ਦੇ ਵਿੱਚ ਹੜ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਅੱਜ ਮੁਆਵਜਾ ਪੱਤਰ ਵੰਡੇ ਗਏ। ਸਿਹਤ ਮੰਤਰੀ ਡਾਕਟਰ ਬਲਵੀਰ ਅਤੇ ਐਮਐਲਏ ਹਲਕਾ ਘਨੌਰ ਗੁਰਲਾਲ ਘਨੌਰ ਦੇ ਦੁਆਰਾ ਕਿਸਾਨਾਂ ਨੂੰ ਇਹ ਪੱਤਰ ਵੰਡੇ ਗਏ ਅਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਡਾਕਟਰ ਬਲਵੀਰ ਨੇ ਦੱਸਿਆ ਕਿ ਪ੍ਰਤੀ ਏਕੜ 20000 ਰੁਪਏ ਮੁਆਵਜ਼ਾ ਰਾਸ਼ੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ।।ਜਿਨਾਂ ਕਿਸਾਨਾਂ ਨੂੰ ਅੱਜ ਇਹ ਪੱਤਰ ਵੰਡੇ ਗਏ ਹਨ ਉਹਨਾਂ ਦੇ ਸ਼ਾਮ ਤੱਕ ਖਾਤਿਆਂ ਦਵੇ ਵਿੱਚ ਪੈਸੇ ਪਾ ਦਿੱਤੇ ਜਾਣਗੇ ਅਤੇ ਅੱਜ 224 ਦੇ ਕਰੀਬ ਕਿਸਾਨਾਂ ਨੂੰ ਇਹ ਪੱਤਰ ਦਿੱਤੇ ਗਏ ਹਨ ਅਤੇ ਤਕਰੀਬਨ 80 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਇਹਨਾਂ ਚੈੱਕਾਂ ਰਾਹੀਂ ਕਿਸਾਨਾਂ ਦੇ ਖਾਤਿਆਂ ਦਵੇ ਵਿੱਚ ਸਿੱਧੀ ਪਾਈ ਜਾਵੇਗੀ।। ਇਸ ਸਬੰਧੀ ਕਿਸਾਨਾਂ ਨੇ ਵੀ ਇਸ ਉਪਰਾਲੇ ਦੇ ਲਈ ਪੰਜਾਬ ਸਰਕਾਰ ਅਤੇ ਐਮਐਲਏ ਘਨੌਰ ਦਾ ਧੰਨਵਾਦ ਕੀਤਾ। ਡਾ ਬਲਬੀਰ ਸਿੰਘ ਸਿਹਤ ਮੰਤਰੀ ਗੁਰਲਾਲ ਘਨੌਰ ( ਵਿਧਾਇਕ ਘਨੌਰ)
3
comment0
Report
DKDevinder Kumar Kheepal
Oct 15, 2025 10:47:16
Dhuri, Punjab:ਆੜਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਵੱਲੋਂ ਧੂਰੀ ਅਨਾਜ ਮੰਡੀ ਦਾ ਅਚਾਨਕ ਦੌਰਾ ਧੂਰੀ ਦੇ ਜਤਿੰਦਰ ਸਿੰਘ ਮੰਡੇਰ ਬਣੇ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਆੜਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ. ਜਸਵਿੰਦਰ ਸਿੰਘ ਰਾਣਾ ਨੇ ਅੱਜ ਧੂਰੀ ਦੀ ਅਨਾਜ ਮੰਡੀ ਦਾ ਅਚਾਨਕ ਦੌਰਾ ਕਰਕੇ ਮੰਡੀ ਵਿੱਚ ਆ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਮੌਕੇ 'ਤੇ ਹੀ ਹਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਮੰਡੀ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ। ਕਿਸਾਨਾਂ ਦੀ ਫਸਲ ਨੂੰ ਸਮੇਂ ਸਿਰ ਚੁੱਕ ਕੇ ਭੁਗਤਾਨ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਆੜਤੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦਿੰਦੇ ਹੋਏ ਹੱਲ ਕੀਤਾ ਜਾਵੇ। ਇਸ ਦੌਰਾਨ ਆੜਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਸ. ਜਤਿੰਦਰ ਸਿੰਘ ਮੰਡੇਰ ਨਾਓੜਤੀਆ ਐਸੋਸੀਏਸ਼ਨ ਪੰਜਾਬ ਦਾ ਨਵਾਂ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਫਸਲ ਸਮੇਂ 'ਤੇ ਚੁੱਕੀ ਜਾ ਰਹੀ ਹੈ ਅਤੇ ਉਨਾਂ ਨੂੰ ਆੜਤੀਆਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਕਿਸਾਨ ਅਤੇ ਆੜਤੀਆਂ ਦੋਵੇਂ ਹੀ ਖੁਸ਼ ਨਜ਼ਰ ਆਏ。
6
comment0
Report
VKVipan Kumar
Oct 15, 2025 10:21:20
Dharamshala, Himachal Pradesh:कांगड़ा जिला में प्राकृतिक खेती का बढ़ा प्रसार कांगड़ा ज़िले में प्राकृतिक खेती किसानों के लिए कमाई और सेहत दोनों का बेहतर विकल्प बन रही है। जिले में प्राकृतिक खेती तेज़ी से बढ़ रही है और जिला इस क्षेत्र में अग्रणी बनकर उभर रहा है।रासायनिक खेती के दुष्प्रभावों के बीच कांगड़ा के किसान अब प्राकृतिक खेती की ओर रुख कर रहे हैं। गोबर, गोमूत्र, जीवामृत और नीम जैसी देशी तकनीकों से कम लागत में बेहतर उत्पादन लिया जा रहा है। जिला परियोजना अधिकारी आत्मा कांगড়া डॉ. राज कुमार भारद्वाज ने बताया कि वर्ष 2024-25 में प्राकृतिक खेती से जुड़े 358 किसानों से 836 क्विंटल गेहूं और 53 क्विंटल हल्दी खरीदी गई। प्राकृतिक गेहूं का समर्थन मूल्य 60 रुपये किलो और मक्की का मूल्य 40 रुपये प्रति किलो तय किया गया है। प्राकृतिक आटे और दलिये की भारी मांग के कारण सारा स्टॉक कुछ ही दिनों में बिक गया। उन्होंने बताया कि विभाग द्वारा किसानों को प्रशिक्षण, प्रोत्साहन राशि और विपणन सुविधा भी दी जा रही है। उन्होंने बताया कि पिछले तीन वर्षों में हल्दी उत्पादन से जुड़े किसानों की संख्या 13 से बढ़कर 800 हो गई है। किसानों सुरेश कुमार, कमला देवी, मीनाक्षी और अलका ने बताया कि प्राकृतिक खेती से उनकी आय बढ़ीं, मिट्टी की सेहत सुधरी और रासायनिक खादों पर निर्भरता खत्म हुई है। उपायुक्त हेम राज बैरवा ने कहा कि कांगड़ा भविष्य में देश का प्राकृतिक खेती मॉडल जिला बन सकता है। सरकार न्यूनतम समर्थन मूल्य और ‘लाइफसाइकिल अप्रोच’ के जरिए किसानों को हल्दी, मक्की और पशुपालन से जोड़ रही है, ताकि शुद्ध उत्पाद राष्ट्रीय और अंतरराष्ट्रीय बाजारों तक पहुँच सकें। किसानों की बढ़ती रुचि ने प्राकृतिक खेती को कांगड़ा की नई पहचान बना दिया है।
1
comment0
Report
ASARVINDER SINGH
Oct 15, 2025 10:17:39
Hamirpur, Himachal Pradesh:हमीरपुर- दीपावली पर पर अच्छी कमाई के चक्कर में हमीरपुर शहर अतिक्रमण की जद में आ गया है। यहां पर दुकानदारों तथा रेहड़ी फड़ी धारकों ने जगह-जगह सामान को तय दायरे से बाहर सडक़ तक सजा रखा है जोकि दमकल वाहन की राह का रोड़ा साबित हो ेसकता है। दीपावली के अवसर पर अकसर पटाखे चलाए जाते हैं जिस कारण आगजनी की घटनाओं की आशंका बनी रहती है। यदि शहर के आस पास ऐसी कोई घटना हो जाए तो दमकल विभाग की गाडिय़ों को स्पॉट तक पहुंचने में काफी परेशानी होगी। इसका कारण हमीरपुर शहर के बीच दुकानदारों द्वारा तय सीमा से बाहर सजाया गया सामान होगा। वहीं शहर के बीच में ही कई जगहों पर टेंट लगा दिए गए हैं। सडक़ के ऊपर से आर-पार ट Tent लगाए गए हैं जोकि दमकल वाहन ले जाने में बाधा उत्पन्न करेंगे। ऐसी स्थिति से पार पाने के लिए दमकल विभाग अपनी गाडिय़ों को दीवाली से पूर्व शहर से निकालेगा ताकि सुनिश्चित किया जा सके कि आपदा की स्थिति में वाहनों के रास्ता साफ रहे। बता दें कि आदेश गृहरक्षा विभाग के निर्देशानुसार दमकल विभाग की टीमें 24 घंटे अलर्ट रहेंगी। सुनिश्चित किया जा रहा है कि जहां-जहां पटाखा मार्केट होगी वहां-वहां नियमित दमकल विभाग की तरफ से निरीक्षण किया जाएगा। दमकल विभाग की गाडिय़ां भी हर समय आगजनी जैसी घटनाओं पर त्वरित कार्रवाई करने के लिए तैयार रहेंगी। दीपावली के पावन पर्व के अवसर पर आगजनी जैसी घटनाओं पर त्वरित बचाव कार्य के प्रबंध किए गए हैं। हमीरपुर जिला में दमकल विभाग के पास 11 गाडिय़ां हैं। इन सभी गाडिय़ों की सेवाएं ली जाएंगी। दमकल विभाग के कर्मचारी शिफ्ट में 24 घंटे तैनात रहेंगे। बाइट कमांडेंट होमगार्ड विनय कुमार ने जानकारी देते हुए बताया कि दीपावली को लेकर पुख्ता इंतजाम किए जा रहे हैं। दमकल विभाग की चौबीस घंटे सेवाएं सुनिश्चित की गई हैं। वहीं हमीरपुर शहर से भी गाडिय़ों को निकाला जाएगा ताकि सुनिश्चित किया जा सके कि सडक़ मार्ग में कोई अवरोध न रहे। पटाखो मार्केट का भी लगातार दमकल विभाग की तरफ से निरीक्षण किया जाएगा। आगजनी जैसी घटनाओं से त्वरित निपटने के प्रबंध किए जा रहे हैं।
6
comment0
Report
Advertisement
Back to top