Back
फाजिल्का के सीमावर्ती क्षेत्र में बाढ़, रातों रात तीन फुट पानी बढ़ा
SNSUNIL NAGPAL
Oct 08, 2025 03:16:27
Fazilka, Punjab
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਚ ਫਿਰ ਆ ਗਿਆ ਹੜ ਦਾ ਪਾਣੀ, ਰਾਤੋ ਰਾਤ ਤਿੰਨ ਫੁੱਟ ਵਧਿਆ
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਤਾਂ ਉਸ ਨੇ ਕਾਫੀ ਤਬਾਹੀ ਮਚਾਈ । ਘਰਾਂ ਦਾ ਨੁਕਸਾਨ ਹੋਇਆ, ਫਸਲਾਂ ਨੁਕਸਾਨੀਆਂ ਗਈਆਂ ਤਾਂ ਡੇਢ ਮਹੀਨੇ ਬਾਅਦ ਪਾਣੀ ਚਲਾ ਗਿਆ। ਹੁਣ ਲੋਕ ਆਪਣੀ ਜ਼ਿੰਦਗੀ ਵਾਪਸੀ ਲੀਹਾਂ ਤੇ ਲਿਆਉਣ ਵਿੱਚ ਲੱਗੇ ਹੋਏ ਸਨ ਕਿ ਰਾਤੋ ਰਾਤ ਫਿਰ ਤੋਂ ਹੜ ਪਾਣੀ ਆ ਗਿਆ । ਪਾਕਿਸਤਾਨ ਵਾਲੇ ਪਾਸੇ ਆਏ ਪਾਣੀ ਨੇ ਫਿਰ ਤੋਂ ਫਸਲਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ । ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਰਾਤੋ ਰਾਤ ਤਿੰਨ ਫੁੱਟ ਪਾਣੀ ਵੱਧ ਗਿਆ। ਜਿਸ ਕਰਕੇ ਪਿੰਡ ਤੇਜਾ ਰੁਹੇਲਾ ਅਤੇ ਮੌਜਮ ਨੂੰ ਜੋੜਨ ਵਾਲੇ ਪੁਲ ਦਾ ਪਾਣੀ ਆਉਣ ਕਾਰਨ ਰਾਹ ਬੰਦ ਹੋ ਗਿਆ ਹੈ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowOct 08, 2025 06:37:000
Report
VKVipan Kumar
FollowOct 08, 2025 06:34:270
Report
SBSANJEEV BHANDARI
FollowOct 08, 2025 06:02:080
Report
KSKamaldeep Singh
FollowOct 08, 2025 06:01:29Chandigarh, Chandigarh:ਪੰਜਾਬ ਗਾਇਕ ਰਾਜਵੀਰ ਜਵੰਦਾ ਨੇ ਫੋਰਟਿਸ ਹਸਪਤਾਲ ਵਿਖੇ ਲਏ ਅਖ਼ੀਰੀ ਸਾਹ,
ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕੀਤੀ ਪੁਸ਼ਟੀ
12 ਦਿਨ ਤੋਂ ਲਗਾਤਰ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਸਨ ਦਾਖਲ
0
Report
RBRohit Bansal
FollowOct 08, 2025 05:33:432
Report
BSBHARAT SHARMA
FollowOct 08, 2025 05:31:370
Report
BSBHARAT SHARMA
FollowOct 08, 2025 05:23:160
Report
RBRohit Bansal
FollowOct 08, 2025 05:18:300
Report
AAAsrar Ahmad
FollowOct 08, 2025 04:46:590
Report
AAAsrar Ahmad
FollowOct 08, 2025 04:20:473
Report
PSParambir Singh Aulakh
FollowOct 08, 2025 03:50:452
Report
AAAsrar Ahmad
FollowOct 08, 2025 03:50:240
Report
AAAsrar Ahmad
FollowOct 08, 2025 03:50:16Noida, Uttar Pradesh:GHAZIABAD (UP): 93RD AIR FORCE DAY CELEBRATION AT HINDON AIRPORT VISUALS
0
Report
AAAsrar Ahmad
FollowOct 08, 2025 03:18:20Noida, Uttar Pradesh:बिलासपुर (हिमाचल प्रदेश): ल LANDSLIDE से बस हादसा, 15 की मौत और कई घायल
0
Report