Back
अमृतसर के पास गाँव महल्ला में गुंडागर्दी, गोलीबारी से चार घायल
BSBHARAT SHARMA
Oct 08, 2025 05:23:16
Amritsar, Punjab
ਅੰਮ੍ਰਿਤਸਰ ਦੇ ਪਿੰਡ ਮਹਿਲਾਂ ਵਾਲਾ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਆਇਆ ਸਾਹਮਣੇ ਜਮੀਨੀ ਵਵਾਦ ਨੂੰ ਲੈ ਕੇ ਹੋਇਆ ਝਗੜਾ ਚੱਲੀਆਂ ਗੋਲੀਆਂ ਅਤੇ teਜ਼ ਤਾਰ ਹਥਿਆਰ ਮਾਰ ਕੁਟਾਈ ਦੀ ਵੀਡੀਓ ਹੋਈ ਵਾਇਰਲ ਪੀੜਿਤ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ ਇੱਕ ਮਹਿਲਾ ਦੇ ਲੱਗੀ ਗੋਲੀ ਇੱਕ ਨੌਜਵਾਨ ਦੀ ਗਈ ਆਵਾਜ ਹਮਲਾ ਕਰਨ ਵਾਲੇ ਪਰਿਵਾਰ ਦੇ ਵੀ ਚਾਰ ਮੈਂਬਰ ਜ਼ਖਮੀ ਜਖਮੀਆਂ ਨੂੰ ਪੁਲਿਸ ਨੇ ਕੀਤਾ ਹਸਪਤਾਲ ਦੇ ਵਿੱਚ ਹੀ ਗ੍ਰਿਫਤਾਰ ਪੁਲਿਸ ਅਧਿਕਾਰੀ ਦੇ ਮੁਤਾਬਿਕ ਇਹ ਬੀਤੀ ਦੋ ਅਕਤੂਬਰ ਦਾ ਮਾਮਲਾ ਹੈ ਵੀਡੀਓ ਹੁਣ ਹੋਈ ਵਾਇਰਲ ਪੁਲਿਸ ਨੇ ਆਖਿਆ ਕਿ ਕੁਝ ਹੀ ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਗਿਰਫਤਾਰ ਕਰ ਲਿੱਤਾ ਗਿਆ ਸੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowOct 08, 2025 08:20:010
Report
RBRajneesh Bansal
FollowOct 08, 2025 08:19:451
Report
VKVarun Kaushal
FollowOct 08, 2025 08:16:170
Report
AMAjay Mahajan
FollowOct 08, 2025 07:49:050
Report
MSManish Shanker
FollowOct 08, 2025 07:48:49Sahibzada Ajit Singh Nagar, Punjab:Manish Shanker Mohali
ਪੰਜਾਬੀ ਗਾਇਕ ਰਾਜਵੀਰ ਜਵੰਦਾ ਸਬੰਧੀ ਧੋਖਾ ਦਾ ਸਮਾਂਚਾਰ ਜਦੋਂ ਸੋਸ਼ਲ ਮੀਡੀਆ ਤੇ ਫਲੈਸ਼ ਹੋਇਆ ਤਾਂ ਮੋਹਾਲੀ ਦੇ ਫੌਰਟੀਜ ਹਸਪਤਾਲ ਵਿੱਚ ਲਗਾਤਾਰ ਰਾਜਨੀਤਿਕ ਸ਼ਖਸ਼ੀਅਤਾਂ ਦੇ ਨਾਲ ਨਾਲ ਕਲਾਕਾਰਾਂ ਦਾ ਆਣਾ ਸ਼ੁਰੂ ਹੋ ਚੁੱਕਾ ਹੈ। ਹਾਲਾਂਕਿ ਫੋਰਟੀਸ ਹਸਪਤਾਲ ਵੱਲੋਂ ਅਜੇ ਤੱਕ ਰਾਜਵੀਰ ਜਵੰਦਾ ਸਬੰਧੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ。
0
Report
DSDharmindr Singh
FollowOct 08, 2025 07:31:090
Report
AAAsrar Ahmad
FollowOct 08, 2025 06:37:000
Report
VKVipan Kumar
FollowOct 08, 2025 06:34:270
Report
SBSANJEEV BHANDARI
FollowOct 08, 2025 06:02:080
Report
KSKamaldeep Singh
FollowOct 08, 2025 06:01:29Chandigarh, Chandigarh:ਪੰਜਾਬ ਗਾਇਕ ਰਾਜਵੀਰ ਜਵੰਦਾ ਨੇ ਫੋਰਟਿਸ ਹਸਪਤਾਲ ਵਿਖੇ ਲਏ ਅਖ਼ੀਰੀ ਸਾਹ,
ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕੀਤੀ ਪੁਸ਼ਟੀ
12 ਦਿਨ ਤੋਂ ਲਗਾਤਰ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਸਨ ਦਾਖਲ
0
Report
RBRohit Bansal
FollowOct 08, 2025 05:33:432
Report
BSBHARAT SHARMA
FollowOct 08, 2025 05:31:370
Report
RBRohit Bansal
FollowOct 08, 2025 05:18:300
Report
AAAsrar Ahmad
FollowOct 08, 2025 04:46:590
Report