Back
बाढ़ में जमा 300 एकड़ रेत बिक्री: विधायक नारिंदरपाल सवणा का किसानों को भरोसा
SNSUNIL NAGPAL
Oct 13, 2025 04:04:56
Fazilka, Punjab
300 ਕਿੱਲਿਆਂ ਚ ਆ ਗਿਆ ਰੇਤਾ, ਟਰਾਲੀਆਂ ਭਰ ਕੇ ਵੇਚਣ ਕਿਸਾਨ, ਕੋਈ ਨਹੀਂ ਰੋਕੇਗਾ, बੋਲੇ ਵਿਧਾਇਕ नਰिंदਰਪाल ਸਵਣਾ
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਤਾਂ ਹੜ ਦੇ ਪਾਣੀ ਨਾਲ ਵਹਿ ਕੇ ਰੇਤਾ ਵੀ ਆ ਗਿਆ। ਪਾਣੀ ਤਾੰ ਚਲਾ ਗਿਆ ਪਰ ਹੁਣ ਰੇਤਾ ਜਮੀਨਾਂ ਦੇ ਵਿੱਚ ਜਮਾ ਹੋ ਗਿਆ । ਜਿਸ ਨੂੰ ਸਰਕਾਰ ਦੀ ਪੋਲਿਸੀ ਜਿਸਕਾ ਖੇਤ ਉਸਕੀ ਰੇਤ ਦੇ ਤਹਿਤ ਕੱਢ ਕੇ ਕਿਸਾਨ ਵੇਚ ਰਹੇ ਨੇ। ਸ਼ਿਕਾਇਤ ਮਿਲੀ ਕਿ ਕਿਸਾਨਾਂ ਨੂੰ ਮਾਈਨਿੰਗ ਵਿਭਾਗ ਵੱਲੋਂ ਰੋਕ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜਿਸ ਕਰਕੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਦਿੱਕਤ ਆ ਰਹੀ ਹੈ । ਜਿਸ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਵਨਾ ਹੁਣ ਸਰਹੱਦੀ ਇਲਾਕੇ ਦੇ ਇਹਨਾਂ ਪਿੰਡਾਂ ਵਿੱਚ ਪਹੁੰਚੇ ਨੇ । ਜਿੱਥੇ ਉਹਨਾਂ ਨੇ ਜਿਸ ਇਲਾਕੇ ਵਿੱਚ ਰੇਤ ਆਇਆ ਉਸ ਇਲਾਕੇ ਦਾ ਦੌਰਾ ਵੀ ਕੀਤਾ।
ਪਿੰਡ ਦੋਨਾਂ ਨਾਨਕਾ ਦੀਆਂ ਇਹ ਤਸਵੀਰਾਂ ਨੇ । ਜਿੱਥੇ ਹੜ ਦੇ ਪਾਣੀ ਨਾਲ ਵਹਿ ਕੇ ਆਇਆ ਰੇਤਾ ਕਰੀਬ 300 ਏਕੜ ਜਮੀਨ ਚ ਫੈਲ ਗਿਆ ਹੈ । ਪਾਣੀ ਚਲਾ ਗਿਆ ਪਰ ਰੇਤਾ ਜਮਾ ਹੈ । ਜਿਸ ਨੂੰ ਕੱਢਣ ਦੇ ਲਈ ਹੁਣ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾ ਰਹੀ ਹੈ । ਵਿਧਾਇਕ ਨਰਿੰਦਰਪਾਲ ਸਵਨਾ ਮੌਕੇ ਤੇ ਪਹੁੰਚੇ ਤੇ ਉਹਨਾਂ ਕਿਸਾਨਾਂ ਨੂੰ ਕਿਹਾ ਕਿ ਤੁਹਾਡੇ ਕੋਈ ਦਿੱਕਤ ਨਹੀਂ ਆਏਗੀ । ਕਿਸਾਨ ਆਪਣੇ ਪੱਧਰ ਤੇ ਰੇਤਾ ਵੇਚਣ ਜਿਹਨਾਂ ਨੂੰ ਕੋਈ ਨਹੀਂ ਰੋਕੇਗਾ । ਵਿਧਾਇਕ ਨੇ ਕਿਹਾ ਕਿ ਕਰੀਬ ਦੋ ਤੋਂ ਤਿੰਨ ਮਹੀਨੇ ਇੱਥੇ ਹੁਣ ਰੇਤ ਕੱਢਣ ਦਾ ਕੰਮ ਚੱਲੇਗਾ । ਕਿਉਂਕਿ ਇੱਥੇ ਹੁਣ ਕਣਕ ਦੀ ਫਸਲ ਦੀ ਬਜਾਈ ਨਹੀਂ ਕੀਤੀ ਜਾ ਸਕਦੀ । ਜਿਸ ਕਰਕੇ ਕਿਸਾਨ ਰੇਤ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣਗੇ .
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VRVIJAY RANA
FollowOct 13, 2025 06:52:290
Report
VRVIJAY RANA
FollowOct 13, 2025 06:52:14Chandigarh, Chandigarh:IPS पूरन कुमार की पत्नी बोली- मंत्री से बात नहीं करूँगी, हमें छोड़ दें। सरकार के पास है। सरकार जो करना है कर ले पुरन कुमार का।
0
Report
RBRohit Bansal
FollowOct 13, 2025 06:33:190
Report
ASARVINDER SINGH
FollowOct 13, 2025 06:20:450
Report
SSSanjay Sharma
FollowOct 13, 2025 06:11:110
Report
MJManoj Joshi
FollowOct 13, 2025 06:00:330
Report
SSSanjay Sharma
FollowOct 13, 2025 05:46:16Noida, Uttar Pradesh:जम्मू कश्मीर राजस्थान पंजाब उड़ीसा समेत 6 राज्यों के उपचुनाव के लिए चुनाव आयोग ने नोटिफिकेशन जारी किया
0
Report
VSVARUN SHARMA
FollowOct 13, 2025 05:20:230
Report
NLNitin Luthra
FollowOct 13, 2025 05:18:340
Report
RKRAJESH KATARIA
FollowOct 13, 2025 05:18:090
Report
BSBHARAT SHARMA
FollowOct 13, 2025 05:15:100
Report
SSSanjay Sharma
FollowOct 13, 2025 04:45:370
Report
SSSanjay Sharma
FollowOct 13, 2025 04:04:040
Report
SSSandeep Singh
FollowOct 13, 2025 04:00:420
Report